ਅਨਪੜ੍ਹ ਸੱਸ ਪੜ੍ਹੀਲਿਖੀ ਨੂੰਹ | new punjabi movies 2024 | punjabi short videos
ฝัง
- เผยแพร่เมื่อ 21 พ.ค. 2024
- #punjabishortmovie2023 #comedy #punjabidrama #punjabicinema #funny #comedydramapunjab #punjabifilms #love #punjabientertainment #gharparivar #sarpanchni #punjabimovies #maa #mother #daughter #husband #husbandwifecomedy #villagelifestyle #pindlifestyle #jattlifestyle #mansa
- บันเทิง
ਬੇਬੇ ਚੱਕ ਦੇ ਫੱਟੇ, ਅਮਨ ਤੇਰੀ ਮੰਮੀ ਸੱਸ ਬਹੁਤ ਵਧੀਆ ਆਪਣੇ ਆਪ ਨੂੰ ਢਾਲ ਰਹੀ ਹੈ ਤੇਰੇ ਮੁਤਾਬਕ,🙏👌👍♥️
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਪੂਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਪੂਰਾ ਪੇਂਡੂ ਕਲਚਰ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Aman sister ji very nice acting
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ।🙏🏻
ਟੀਮ ਘਰ ਪਰਿਵਾਰ ਚੈਨਲ ਵਾਲਿਓ ਪ੍ਰਮਾਤਮਾ ਤੁਹਾਡੀ ਹਰ ਤਰ੍ਹਾਂ ਦੀ ਖੁਸ਼ੀ ਪੂਰੀ ਕਰੇ ਆਪ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵੀਡੀਓ ਬਣਾਉਣ ਦੀ ਕਲਾ ਬਖਸ਼ੇ ਜੀ ਸਦਾ ਹਸਦੇ ਵਸਦੇ ਰਹੋ ਖੁਸ਼ੀਆਂ ਮਾਣੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
ਬੇਬੇ ਨੱਚਦੀ ਬਹੁਤ ਸੋਹਣੀ ਲਗਦੀ ਹੈ
ਬਹੁਤ ਵਧੀਆ ਬੇਬੇ ਜੀ ❤ ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ
ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਸਦਾ ਖੁਸ਼ੀਆਂ ਮਾਣੋ ਤੁਹਾਡੇ ਨਾਲ ਕੰਮ ਕਰ ਰਹੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਤੁਹਾਡੀ ਵੀਡੀਓ ਦੇਖ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੋ ਰਿਹਾ ਹੈ ਬੇਬੇ ਦਲਜੀਤ ਕੌਰ ਜੀ ਦਾ ਫੇਸੀਅਲ ਕਰਨ ਦਾ ਢੰਗ ਮੈਨੂੰ ਬਹੁਤ ਪਸੰਦ ਆਇਆ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਜੁਆਨੀਆਂ ਮਾਣੋ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਬਹੁਤ ਬਹੁਤ ਬਹੁਤ ਹੀ ਹਾਸੇ ਵਾਲੀ ਵੀਡੀਓ ਸੀ ਜੀ, ਬਹੁਤ ਬਹੁਤ ਬਹੁਤ ਧੰਨਵਾਦ 🙏🙏🙏👌👌👌👍🙏👍❤️❤️❤️👌
ਬਹੁਤ ਵਧੀਆ ਵੀਡੀਓ ਲੱਗੀ ਲੱਛੀ ਕੱਢਦੁ ਤੇਰੀਆ ਰੱੜਕਾ ਬੇਬੇ ਦਾ ਖੂੰਡਾ ❤
ਕਿਆ ਬਾਤ ਹੈ ਵਾਕਿਆ ਹੀ ਸਾਡੇ ਪਿੰਡਾਂ ਵਿੱਚ ਤਬਦੀਲੀ ਆਈਂ ਹੈ ਕਾਫੀ ਬੀਬੀਆਂ ਲੋਰ ਟੀ ਸ਼ਰਟ ਪਾ ਰਹੀਆਂ ਹਨ ਮੇਰੀ ਮਾਮੀ ਉਮਰ ਪਚਾਸੀ ਸਾਲ ਉਹ ਪਾਈ ਫਿਰੇ ਸਾਡੇ ਵਰਗੇ ਕੈਪਰੀ ਤੇ ਆਗੇ ਪੱਛਮੀ ਸੱਭਿਅਤਾ ਭਾਰੂ ਹੋ ਗਈ ਧੰਨਵਾਦ ਜੀ ਖੁਸ਼ ਰਹੋ 🙏🙏 ਬਲਵੀਰ ਦਹਿਲੀਜ਼
Mata ji sat sri akal God bless you new Delhi gurmeet kaur duggal mata ji acting very good❤❤❤❤❤🎉🎉🎉
Aman suit bahut sohne paundi a
🎉
ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਮਾਨਸਾ
ਬਹੁਤ ਹੀ ਵਧੀਆ ਵੀਡੀਓ ਬਣਾਕੇ ਬਹੁਤ ਵਧੀਆ ਸੁਨੇਹਾ ਦਿੱਤਾ ਅਮਨ ਪੁੱਤ ਪੁਰਾਣਾ ਜਮਾਨਾ ਬਹੁਤ ਵਧੀਆ ਹੁੰਦਾ ਸੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤❤
ਬਹੁਤ ਸੋਹਣੀ ਵੀਡਿਓ ਆ ਜੀ ❤😂
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
Aman did great job
Kuljeet Kaur Canada
❤Bahut Vadiya video ❤Rajinder Saini, Pind Burail, Chandigarh 🙏🏻Love u all team 🙏🏻
Bahut Vadia Satori Balwinder Chatha
SSA beba ji ,rab tuhanu lambi umar baksha,Sari team lajwab aa.Noor ,gumti kalan(Bathinda)
ਬਹੁਤ ਖੂਬ
ਬਹੁਤ ਵਧੀਆ ਲੱਗੀ ਵੀਡੀਓ ਤੁਹਾਡੀ
Very very nice video 👌👌👌👌👌From. Dr. Ranjit Singh Khangura pind LATALA Distt Ludhiyana
Very nice video ji Parmjeet kaur Ratia ❤❤❤❤
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
ਬਹੁਤ ਹੀ ਵਧੀਆ ਵੀਡੀਓ ਜੀ
👍👍👍👍👍
ਬਹੁਤ ਵਧੀਆ ਵੀਡੀਓ।
ਭੈਣੇ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਨੇ ਮੈ ਕੁਲਦੀਪ ਕੌਰ ਕੁਲਾਰਾਂ ਤੋ ❤️
Bahut achhi video Bir pal ji ki acting very good 👍
Yes, 👏
Jasvinder. Akalgarh. Sudhar❤❤
ਗੂਰਬਖਸ਼ ਕੌਰ ਵਦੀਆ ਕੰਮ ਕੀਤਾ ਵੀਰਪਾਲ ਤੂਸੀ ਤਾਂ ਰੋਕ ਦਿਤਾ ਵਾਕਿਆ ਤੂਸੀ ਤਾਂ ਸੂਟ ਹੀ ਖਰੀਦਣ ਜੋਗੀਆ🎉🎉
V nice video ji God bless you 👌👌 Amandeep Sri muktsar sahib
Bahut sohni video hai ji 👌👌👌👌 waheguru ji tuhanu hamesha khush rakhe 🙏🙏 Inderjit kaur bathinda
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ
Mata ji da rol very nice God bless you mata ji
Good work all team 😊
Daljit kaur shaina usa very very good very very very nice video
Very cool video Gurmeet Kaur Dhillon from Canada ❤❤❤❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Very nice ji 👍👍👍👍👍
👌👌👌👌👌
Gurleen kaur very nice video
Bhut hi vdia acting sare tram members fi ❤❤❤
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 23 / 5
ਬੇਬੇ ਜੀ ਤੁਹਾਡੀ ਵੀਡਿਓ ਬੋਹਤ ਸੋਹਣੀ ਲਗੀ . ਐਕਟਿੰਗ ਬੋਹਾਤ ਵਦੀਆ ਲਗੀ ਵੱਲੋਂ ਸਕਿੰਦਰ ਕੌਰ ਢੀਂਡਸਾ
Bebe ji acting is too good
Aman to good ❤
Wow! So amazing. 👌👌👌👌👌🙏🙏🙏🙏❤️❤️❤️ nzara aaaa geia. 😂😂
ਬਹੁਤ ਹੀ ਵਧੀਆ ਲੱਗੇਗਾ ਜੀ❤
ਬਹੁਤ ਬਹੁਤ ਹਾਸਾ ਆਇਆ ਜੀ ❤️
Kmal di video dil khush ho gya❤❤❤
Funny video very very good video
Very nice video a ji mankhus ho gaya video dekh ke waheguru ji khush rakhe sari teem nu 🙏🌻🌹🌷🌼💐
ਬੇਬੇ ਜੀ ਵੈਰੀ ਨਾਈਸ ਅਮਨ ਨੇ ਬੇਬੇ ਵੀ ਨਚਣ ਲਾ ਲੀ 😄
Meri TN ajj bdi hassi i❤❤❤ bhajan kaur jirkpur Chandigarh 🎉🎉🎉🎉
Very nice video. . Sajid Ali. . . Pakistan
Very nice video ji God bless you love u too all family members 💖 kuldeep kaur dhanula
Beautiful light hearted comedy video ❤😊
ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ ਜੀ 👌👌👌👍👍👍❤️❤️❤️
Very Very funny video l laugh too much❤❤
ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ 🎉🎉
Very good very nice very good 😅😅😅I love it ♥️
ਬਹੁਤ ਵਧੀਆ ਵੀਡੀਓ ਲੱਗੀ ਤੁਸੀਂ ਇਦਾਂ ਦੀਆਂ ਹੀ ਵੀਡੀਓ ਲੈ ਕੇ ਆਇਆ ਕਰੋ ਬਹੁਤ ਮਿਹਨਤ ਕਰਦੇ ਹੋ 🪴🌹🎉🎉🎉👍👍👍👍🙏🌹
Kmaal kar ditti aa Daljit Bhain ji
Very nice. Ji. Sartaj. Singh. Rajgarh. Kube
Very nice work god bless you
Sukhpreet from Shri Muktsar sahib ❤❤❤
Bht sOhni video 📷 bebe g ❤️❤️❤️
😂😂😂
Very nice story well 👍 best wishes from paramjit sehmi 🌹🌹🙏🙏
V funny video full enjoy kita Navjot Dhillon pind Leela
Outstanding performance👍👍👍
bahut hi ziada vadhia ji bhut hi hasa aa riha hai khush raho ji sare
ਬਹੁਤ ਵਧੀਆ ਵੀਡਿਓ ਹੈ ਜੀ❤❤
Very very nice story ❤❤❤❤
Very nice video jaspreet kaur kakrala to
Bahut vadhia laggi g video
Funny v❤
Bebe dee acting lajwab 😂
ਬੇਬੇ ਨੂੰ ਵਿਚਾਰੀ ਨੂੰ ਬਿਉਟੀ ਪਾਰਲਰ ਜਰੂਰ ਭੇਜਣਾ ਚਾਹੀਦਾ ਸੀ ਧੰਨਵਾਦ ਰਾਜ ਖੀਵਾ ਮਾਨਸਾ
Bahot Jada waddia laggi! Maja aa gya ! ❤❤❤❤❤❤❤❤❤❤❤❤❤infinite love 💕
Bahut vadiya video ji 👍♥️♥️
Bebe n siraa krta Ajj❤👌🏻👌🏻👌🏻👌🏻👌🏻
Very nice ji god bless u ❤❤❤❤
Arshnoor alisher ❤
Very very nice video Hamir Singh New Delhi
Boht sohni video ❤❤❤❤
ਬਹੁਤ ਹੀ ਵਧੀਆ ਜੀ
Very interesting story ❤❤❤❤❤❤❤❤
Nice video ji
very nice video very funny I watch all your video good luck I am from UK 🇬🇧
🙏🏻🙏🏻
Very nice 👍 video
Nice video g 👌👌👌👌🌹🌹
ਵੱਡੀ ਬੇਬੇ ਦੀ ਐਕਟਿੰਗ ਵੱਧ ਸੀ ਨਾਰਮਲ ਨੀ ਲੱਗਦੀ
Very good g all teem baut wadia km krde ho
ਬੇਬੇ ਜੀ ਬਹੁਤ ਵਧੀਆ ਨਚ ਰਹੀ ਹੈ ❤
So nice video 🎉🎉🎉🎉🎉🎉🎉🎉🎉
Veri nice movie Jagjit Singh Jaggi Barnala
ਬਹੁਤ ਵਧੀਆ ਵੀਡੀਓ ਜੀ
Bhut vadhiaa video aa g ❤❤❤🎉🎉🎉🎉🎉Sandeep akalgarh
ਇਹ ਪੜੀਆ ਲਿਖੀਂ ਨੂੰਹ ਹੀ ਸਾਰੀ ਦੁਨੀਆਂ ਵਿੱਚ ਘੁੰਮਾ ਦਿਉਗੀ, ਅੱਜ ਦੇ ਟਾਇਮ ਨਾਲ ਦੀ ਵੀਡੀਓ ਬਣਾਈ ਹੈ, ਸਮੇ ਦੇ ਸਮੇਂ ਦੀ ਗੱਲ ਹੈ
Very nice video