RABB DE RANG | ਰੱਬ ਦੇ ਰੰਗ | EP 29 | خدا کے رنگ | MR MRS DEVGAN | NEW PUNJABI WEB SERIES 2024
ฝัง
- เผยแพร่เมื่อ 30 ก.ย. 2024
- #rabbderang #NewPunjabiWebseries #mrmrsdevgan
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
HARKIRAT SINGH SALUJA
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
whatsapp
www.whatsapp.c...
********************************************************
Credit Copyright Holder - Mr Mrs Devgan
********************************************************
Digital Partner - Kirat Entertainment Network
HANJI KIVE LAGGEYA AJJ DA EPISODE COMMENT KARKE JROR DASEYO JI SHARE V JROR KAREO DOSTO
Bahut vadhiya ❤️💙❤️💙❤️💙 ji
🎉❤❤❤❤❤🎉🎉🎉🎉🎉🎉🎉
🎉🎉🎉🎉🎉🎉🎉🎉❤❤❤❤❤❤❤❤❤❤
@@jeewankhari8045u-😅lhuhbm😊😊
Very nice
ਲੱਜ਼ਤ ਆ ਗਈ ਗੁਰਪ੍ਰੀਤ ਤੇ ਗੁਰਪ੍ਰੀਤ ਦੀ ਮਾਂ ਨੂੰ ਇਕੇ ਦਿਨ ਬਹੁਤ ਵਧੀਆ ਮਿੱਠਾ ਪਾਇਆ ਨੀਂਦ ਬਹੁਤ ਸੋਹਣੀ ਆਊਗੀ ਦੋਹਾਂ ਨੂੰ ਮਾਂ ਨੂੰ ਤਾਂ ਨੀਂਦ ਵਿੱਚ ਥਾਣੇਦਾਰ ਦਿਖਾਈ ਦੇਣ ਤੇ ਪੁੱਤ ਨੂੰ ਫ਼ੋਰ ਮੋਨ ਦੋਵੇਂ ਬੁੜਕ ਬੁੜਕ ਕੇ ਉਠਣਗੇ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ ❤❤🎉🎉
ਇਹ ਬੇਈਮਾਨ ਪਰਿਵਾਰ ਕੀ ਸਾਥ ਦੇਵੇਗਾ। ਬਹੁਤ ਵਧੀਆ ਜਵਾਬ ਦਿੱਤਾ ਫੋਰਮੈਨ ਸਾਹਿਬ। ਨਜਾਰਾ ਆਗਿਆ 👌🙏
Ek ta Manu tuhadi loka di smj nhi andi ho ta natak bna rehe va TUC Ave una nu bura boli jande ho ho nhi shi aa nhi shi
ਐਂਡ ਤੇ ਬਾਪੂ ਸਿਰਾ ਕਰ ਗਿਆ ❤❤
ਵਾਹ ਫੋਰਮੈਨ ਜੀ ਜਿਹੜੀਆਂ ਗੱਲਾਂ ਤੁਸੀਂ ਗੁਰਪੑੀਤ ਨੂੰ ਕਹੀਆਂ ਨੇ। ਇਹ ਇੱਕ ਸੰਦੇਸ਼ ਉਹਨਾਂ ਲੋਕਾਂ ਲਈ ਵਾਂ, ਜਿਹੜੇ ਆਪਣਿਆਂ ਵੱਲੋਂ ਮਾਰੀ ਠੋਕਰ ਖਾਕੇ ਹਿੰਮਤ ਹਾਰ ਚੁੱਕੇ ਨੇ, ਉਹਨਾਂ ਗ਼ਰੀਬ ਬੇ-ਸਹਾਰਾ ਦਾ ਹੌਂਸਲਾ ਬੁਲੰਦ ਕਰਨ ਵਾਲਾ ਵਾਂ
ਬਹੁਤ ਵਧੀਆ ਐਪੀਸੋਡ। ਵਾਹ ਫੋਰਮੈਨ ਸਾਹਿਬ ਵਾਹ ਕਈ ਸੋਹਣਾ ਠੋਕ ਕੇ ਜਬਾਬ ਦਿੱਤਾ ਗੁਰਪ੍ਰੀਤ ਨੂੰ ਬਹੁਤ ਖੂਬ
ਬਹੁਤ ਵਧੀਆ ਐਪੀਸੋਡ ਹ ਦੇਵ ਤੁਹਾਡੀ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾ ਮੁਬਾਰਕਾਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੇ ਕਾਮਯਾਬ ਹੋ ਜਾਵਾਂਗੇ
ਵਾਹ ਬਈ ਵਾਹ! ਮਜ਼ਾ ਆ ਗਿਆ ਦੇਖ ਕੇ, ਬਹੁਤ ਹੀ ਸ਼ਾਨਦਾਰ ਐਪੀਸੋਡ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏❤️❤️❤️❤️❤️
ਜੱਸੂ ਨੇ ਦਾਦੀ ਨੂੰ ਤੇ ਬਾਪੂ ਜੀ ਨੇ ਗੁਰਪ੍ਰੀਤ ਨੂੰ ਬਹੁਤ ਸੋਹਣਾ ਜਵਾਬ ਦਿੱਤਾ
ਬਹੁਤ ਵਧੀਆ ਜਵਾਬ ਦਿਤਾ ਫੋਰਮੈਨ ਜੀ ਗੁਰਪ੍ਰੀਤ ਨੂੰ ਰੁਹ ਖੁਸ਼ ਕਰਤੀ very nice video ji buteful massage and beautiful satori very nice all tem waheguru ji mahrkarn ji 👏👏👍
Very nice c reply forman da
ਵਾਹ ਕਯਾ ਕਿੰਨੀਆਂ ਸੋਹਣੀਆਂ ਲਾਈਨਾਂ ਫੋਰਮੈਨ ਨੇ ਕਹੀਆਂ ਨੇ👍👌
Very Nice video❤
ਲਵ ਯੂ ਟਰੱਕ ਭਰਕੇ ਸਾਰੀ ਟੀਮ ਨੂੰ 😊😊❤❤
Bht vdia story a... Aj de episode ch bapu ne bht sohnia gllan kitia🎉🎉🎉🎉
❤❤🙏✌ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ🙏👍✌ ❤❤
ਜਸਮੀਤ ਦੀ ਐਕਟਿੰਗ ਬਹੁਤ ਸੋਹਣੀ ਲੱਗੀ। ਉਸਦੀ ਅਵਾਜ਼ ਵੀ ਬਹੁਤ ਸੁਰੀਲੀ ਹੈ।
ਬਿਊਟੀਫੁੱਲ ਸਟੋਰੀ ❤❤🎉🎉
Aes puri series vich dev veere or papa g di acting sab to vdiya h papa g te superstar hai ona di acting dekh ke rooh khush ho jandi jeda josh ona di aawaj vich h oo kisi di nhi papa g twanu meri umar v lag jaye
Foreman gave a very good answer to Gurpreet Ji. Really Foreman has played his role very well. Congratulations Mindo Ji for writing such videos.
ਬਹੁਤ ਸੋਹਣਾ ਜਵਾਬ ਮਿਲਿਆ ਗੁਰਪ੍ਰੀਤ ਨੂੰ 👌😄
ਜੋ ਕਿਸੇ ਕਿਸੇ ਦੀ ਤਰੱਕੀ ਨੀ ਜਰ ਸਕਦੇ ਓਹਨਾਂ ਚ ਇਨਸਾਨੀਅਤ ਨੀ ਹੁੰਦੀ..
ਆਜੋ ਆਜੋ ਫੋਰਮੈਨ ਸਾਨ ਗੁਰਪ੍ਰੀਤ ਨੇ ਕਿਹਾ ਸਾਹਿਬ ਦੀ ਜਗ੍ਹਾ ਤੇ 😂12.33
Wah wah bappu ji buhat sohna jdvaab Dita Gurpreet nu Dil khush karta slout aa tuhanu 👌👌👍
😢😢😢😢😢😢😢😢😢😢😢😢😢😢😢l
🌹💐👌👍👍Bahut badhiya jawab laga babu ji da ❤👏👏👏👏
ਬਹੁਤ ਹੀ ਵਧੀਆ ਜਵਾਬ ਦਿੱਤਾ ਫੋਰਮੈਨ ਨੇ ਗੁਰਪ੍ਰੀਤ ਨੂੰ ਉਸ ਦੀ ਔਕਾਤ ਦਿਖਾ ਕੇ ਬਹੁਤ ਮਜ਼ਾ ਆਇਆ 👌👌👌♥️♥️♥️♥️🥰🥰
ਬਹੁਤ ਵਧੀਆ ਜਬਾਬ ਦਿੱਤਾ ਗੁਰਪ੍ਰੀਤ ਨੂੰ ਬਾਬਾ ਜੀ🙏🙏🙏
ਵਾਹ ਫੋਰਮੇਨ ਜੀ❤❤❤❤❤😊😊😊😊
ਮਿਹਨਿਤ ਯਾਰੀ ਰੱਖੋ ਕਾਮਜਾਬੀ ਤਾ ਮਿਲ ਹੀ ਜਾਣੀ ❤
❤ ਫੋਰਮੈਨ ਨੇ ਅੱਤ ਕਰਾ ਤੀ ਵਧੀਆ ਸਟੋਰੀ
Wah ji wah ruh ਖੁਸ਼ ho ਗਈ ਵਾਹਿਗੁਰੂ ਚੜ੍ਹਦੀ kalan ch rakhe
ਅੱਜ ਭੂਆ (ਮਨਪ੍ਰੀਤ) ਤੇ ਭਤੀਜੀ(ਜੱਸੂ) ਨੈ ਬਹੁਤ ਵਧੀਆ ਕੰਮ ਕੀਤਾ ਰੱਬ ਤਹਾਨੂ ਹਮੇਸ਼ਾ ਖੁਸ ਰੱਖੇ 👌👌🙏🙏
Veri nice ji 💝
ਬਹੁਤ ਵਧੀਆ ਵੀਡੀਓ ਸੀ। ਐਪੀਸੋਡ ਭਾਗ29 ਸੀ। ਦੇਵ ਵੀਰ ਜੀ🌹🌹🌹
बहुत सही जवाब दिया गुरप्रीतपाजी❤❤❤❤❤❤
ਬਹੁਤ ਵਧੀਆ ਵੀਡੀਓ ਹੈ ਜਬਾਵ ਵੀ ਬਹੁਤ ਵਧੀਆ ਦਿੱਤਾ ਗੁਰਪ੍ਰੀਤ ਨੂੰ ਵੈਰੀ ਵੈਰੀ ਨਾਈਸ ਵੀਡੀਓ
ਬਾਪੂ ਬਹੁਤ ਵਧੀਆ ਰੋਲ ਏ
ਬੱਲੇ ਬੱਲੇ ਬੱਲੇ ਫੋਰਮੈਨ ਸਾਹਿਬ
Very nice ji 💝
End te foreman ne bahut vadia javab dita gurpreet veere nu 👌👌👌
Jassu ne dadi no te bappu g ne gurpreet no bhot shona javab dita ❤❤❤❤
ਬਹੁਤ ਵਧੀਆ ਫੋਰਮੈਨ ਜੀ ਬੋਲਤੀ ਬੰਦ ਕਰ ਦਿੱਤੀ ਗੁਰਪ੍ਰੀਤ ਸਿੰਘ ਦੀ
👏👏👏👏👏
Bht vdia story a Aj de episode ch bapu ne bht sohnia gallan kitia 🎉🎉🎉🎉
ਵਾਹ ਜੀ ਫੋਰਮੈਨ ਸਾਹਿਬ ਗਲ ਟਕਾਣੇਦੀ ਕੀਤੀ ਹੈ👌🙏
Sabto pyari jassu❤❤ sab nuu pichhe chhad dita acting wich❤❤
ਬਹੁਤ ਵਧੀਆ ਗੱਲਾਂ ਕਹੀਆਂ ਨੇ ਦੇਵ ਦੇ ਚਾਚੇ ਨੂੰ ਗੁਰਪ੍ਰੀਤ ਨੂੰ ਫੋਰਮੈਨ ਨੇ ਤੇ ਥੱਲੇ ਲਾ ਤਾ ਗੁਰਪ੍ਰੀਤ ਇੱਕ ਵਾਰੀ ਤਾਂ
Very very nice story
ਗੁਰਪ੍ਰੀਤ ਨੂੰ ਨਗਿਟਵ ਰੋਲ. ਹੀ ਕਿੳ ਕਦੀ ਵਧੀਆ ਰੋਲ ਵੀ ਦੇਦੀਅਆ ਕਰੋ
Veri nice good luck beautiful acting beautiful story best story good luck for men best dialogue best best act acting gullak Devgan family Devghar group❤❤❤❤❤
Nyc video gbu always
ਵਾਹ ਜੀ ਵਾਹ ਫੋਰਮੈਨ ਸਾਹਿਬ ਜੀ ❤❤❤❤❤
There are two videos they are very interested and nice .❤❤🎉🎉😊😊❤❤😂😂😊😊
ਬਿਊਟੀ ਫੁੱਲ ਬੁਹਤ ਵਧੀਆ ਕੈਟ ❤️❤️,👌👌
ਫੋਰਮੈਨ ਤੋਤੋ ਦਾ ਰੋਲ ਪੂਰਾ ਵਧੀਆ ਲੱਗਾ ਬਾਕੀ ਗੁਰਪ੍ਰੀਤ ਗਾਡੂ ਦੀਆ ਗਾਡੂ ਗੱਲਾ ਰਹੀਆ ਚੰਗਾ ਰਿਹਾ ਫੇਰਮੈਨ ਦੇ ਸਮੋਸੇ ਖਾ ਕੇ ਰੋਲ ਸੋਡੇ ਸਾਰਿਆ ਦਾ ਵਧੀਆ ਮਾਲਿਕ ਤਰੱਕੀਆ ਬਖਸੇ ਭਾਈ ਸੋਨੂੰ
Bahut badhiya jawab ditta gurpreet nu👍
Aj da episode formen da bauth vadia kita salute formen nu
Asit tanu bahut pasand karte Hain
Rab de rag and sakiya bhena very nice episode manu sare episodes bahut vadia lagde ne 🎉🎉🎉🎉❤❤❤❤❤❤❤ thanks
Good aa
Very good answer by forman sahib
Love you devgan family ❤❤❤
Gurpreet artificial rona na ro Rub sara dakh da hai kal nu tara munda v estara tare nal karega fir pata lagena fir koti boar tale ae ge love you dav family 🙏🙏
Ugan walea uug pndea ne pad ke seena pathra da wah very nice ❤❤❤
Bahut vadiya jawab dita baba ji ne gurpreet veer nu❤
Dev veer g mai tuhadi hr video bine dekhe pehla hi like kr dindi fr dekhdi but tusi reply v ni krde kde
Wah babaji khuse kr dita eh hai shi jari❤❤tusi great ho babaji
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰੱਖੇ ❤❤❤
First like and comment ❤
🎉 veri nice story very nice
ਫੋਰਮੈਨ ਬਹੁਤ ਜੀ
Very nice episode
Very nice video good story aa Dev is good acting Waheguru ji sab te mhar karn ❤❤
ਬਾਪੂ ਕਿੰਨਾ ਮਿੱਠਾ ਬੌਲਦਾ ਤੇ ਬੇਬੇ ਉ ਉ ਉ ਏਨੀ ਤੱਤੀ
Last seen is very good 👍🏻👍🏻👍🏻👍🏻
ਵੀਡੀਓ ਬਹੁਤ👍💯👍💯 ਵਧੀਆ ਹੁੰਦੀ ਆ ਜਦੋਂ ਸ਼ੁਰੂ ਕਰਦੇ ਆ ਐੱਡ ਆਉਂਦਾ ਉਦੋਂ ਹੀ ਲਾਇਕ ਕਰ ਦਿੰਦੇ ਹਾ
Wah wah ji forman sahab rooh kush karti 😅😅😅😅😅
Bht vadia lga ji👌👍
Bhut vdhiya story pater nice 👍
Mindo Didi di 2nd copy a Jassu Beti ❤❤❤
Bhut bhut vadhya episode.❤❤❤❤❤❤all the devgan family.
Bht bht bht wdhyia c aj da episode formn uncle da last dialogue taan murde te Jaan paun wala c.
Mindo di bety very cute a❤ God bless you beta g
Veer g ih photo real vich tuhda father di dav veer g
1sr❤❤
❤❤❤❤❤❤❤❤👌🏼👌🏼👌🏼👌🏼👌🏼👌🏼👌🏼💯💯💯💯
❤😂 ਬਹੁਤ ਹੀ ਵਧੀਆ ਜ਼ੁਬਾਬ ਦੀਦਾ ਫੋਰਮੈਨ ਨੇ ਗੁਰਪ੍ਰੀਤ ਨੂੰ 😂❤
Very nice video
Salute hai forman Sahab ko bahut bahut salute hai unhen bolane ke andaaz ko
Very nice videos
ਵਾਹ ਮਿੰਦੌ ਦੇ ਬਾਪੂ ਜੀ❤❤❤❤❤❤❤
Vdiya jvab se babe da
God bless you Dev beta ❤
Very good ❤🎉🎉
Very nice 💯💯 ji ❤
ਬੋਹਤ ਵਦੀਆ ਕਹਾਣੀ ❤❤❤❤
Very nice episode god bless you all team members 👍
Very very very very very very very very very very nice next part Ritu Sharma bathinda 👏👏👏👏👏👏
Very very nice story 👆👆👆👆👆
ਬਹੁਤ ਵਧੀਆ ਕੀਤਾ ਫੋਰਮੇਨ ਨੇ ਗੁਰਪ੍ਰੀਤ ਦੇ ਕਰਾਰਾ ਥੱਪੜ ਮਾਰ ਕੇ
ਬਹੁਤ ਵਧੀਆ ਜਵਾਬ ਮਿਲਿਆ ਗੁਰਪ੍ਰੀਤ ਨੂੰ 😂😂
V nice Vadia .,.,..... Good promotion of Punjabi language, culture and social life...... good effort.
Pose tell me all caracters have their real names and relations.....,?
Mza as gya Aaj to
ਬਹੁਤ ਵਧੀਆ ਗੱਲ। ਕੀਤੀ।ਫਓਰਮਐਨ। ਸਾਹਿਬ
ਬਹੁਤ ਬੁਹਤ ਵਧੀਆ
Gurpreet and Gurpreet's mother were very sad in one day good sweet sleep will be very nice for both of them, mother Police officer in his sleep when the son is seen, both of them are greeted the boys will wake up crying. It is a very good video. Please God, please keep it in the art of climbing ❤❤🎉🎉