ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜਦੋਂ ਵੀ ਇਹ ਸੁਣਦੀ ਆ ਰੋਣਾ ਆ ਜਾਂਦਾ 😭😭 ਵਾਹਿਗੁਰੂ ਜੀ 🙏 ਇੱਕ ਵਾਰ ਸ਼ੇਰੇ ਪੰਜਾਬ ਨੂੰ ਮੋੜ ਦੇ 🙏
ਵੀਰ ਅਲਬੇਲਾ ਦਾ ਢਾਡੀ ਜਥਾ ਸਿੱਖ ਇਤਿਹਾਸ ਨੂੰ ਬਹੁਤ ਹੀ ਸੁਚੱਜੇ ਤੇ ਸਲੀਕੇ ਭਰਭੂਰ ਅੰਦਾਜ਼ ਵਿਚ ਪੇਸ਼ ਕਰਨ ਦੀ ਵਿਸ਼ੇਸ਼ ਮੁਹਾਰਤ ਰੱਖਦਾ ਹੈ। ਏਹੀ ਗੁਣ ਉਹਨਾਂ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਪਿਆਰਿਉ। ਅਦਬ ਨਾਲ- ਕਾਂਝਲਾ
ਭਾਊ ਜੀ ਅਲਬੇਲਾ ਜੀ ਦਾ ਨਾਮ ਸਹੀ ਲਿਖੋ | ਨਾਮ ਗੁਰਬਖ਼ਸ਼ ਸਿੰਘ ਹੈ ਨਾਂ ਕਿ ਗੁਰਬਾਕਸ਼ ਸਿੰਘ | ਕੈਸਟ ਦੇ ਰੈਪਰ ਤੇ ਈ ਵੇਖ ਲਉ
ਵਾਹ ਜੀ ਵਾਹ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ💎💎💎 ਰਹਿੰਦੀ ਦੁਨੀਆਂ ਤੱਕ ਸਿੰਘਾ ਵਿੱਚ ਜੋਸ਼ ਭਰਦਾ ਰਹੂ ਅਲਬੇਲਾ ਧੰਨਵਾਦ ਜੀ ਲੋੜ ਕਰਨ ਲਈ 🙏🙏🌹🌹
Very Good Kavishri Jatha Ha Ji Albela Da.
ਅਲਬੇਲਾ ਢਾਡੀ ਜਥੇ ਵਾਂਗੂੰ ਕੋਈ ਨਹੀਂ ਗਾ ਸਕਿਆ
Satnam Sri waheguru ji 🎉🎉
ਵਾਹਿਗੁਰੂ ਜੀ ਭਲੀ ਕਰਨ
ਗੁੱਡ ਜੀ,1990,
ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਅਲਬੇਲਾ ਜੀ ਸਿੱਖ ਇਤਿਹਾਸ ਬਹੁਤ ਹੀ ਵਿਸਥਾਰ ਦੇ ਨਾਲ ਸੁਣਾਉਂਦੇ ਹਨ ਜੀ।।
Waheguru ji
ਅਲਬੇਲਾ ਜੀ ਸਚਮੁੱਚ ਅਲਬੇਲਾ ਸੀ ਨਹੀਂ ਰੀਸਾਂ ਤੇਰੀਆਂ
Waheguru ji waheguru ji ❤❤❤
ਏਹ ਸੀ ਕਵੀਸਰੀ
🙏🙏🙏🙏🌹
Sri waheguru Ji