ਧਰਮੀ ਸਰਦਾਰ -ਭਾਗ -1 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar - Dhadi Jatha Gurbakash Singh Albela

แชร์
ฝัง
  • เผยแพร่เมื่อ 7 ม.ค. 2025

ความคิดเห็น • 61

  • @Jassi098
    @Jassi098 3 ปีที่แล้ว +20

    ਵਾਹ ਜੀ ਵਾਹ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ ਰਹਿੰਦੀ ਦੁਨੀਆਂ ਤੱਕ ਜਿਉਂਦਾ ਰਹੂ ਅਲਬੇਲਾ🙏🙏🙏🙏🙏🙏🙏 ਧੰਨਵਾਦ💕

    • @mehalsinghdhadrian9753
      @mehalsinghdhadrian9753 ปีที่แล้ว

      ਕੌਮ ਦਾ ਸਿਰਮੌਰ ਢਾਡੀ ਸਰਦਾਰ ਗੁਰਬਖਸ਼ ਸਿੰਘ ਅਲਬੇਲਾ।

  • @gurdeepsinghgill3588
    @gurdeepsinghgill3588 ปีที่แล้ว +3

    ਬਹੁਤ ਵਧੀਆ ਜੱਥਾ ਸੀ ਗੁਰਬਖਸ਼ ਸਿੰਘ ਅਲਬੇਲੇ ਦਾ 🙏🙏🙏🙏⚘💯✔

  • @kulweerkaur8303
    @kulweerkaur8303 2 ปีที่แล้ว +12

    ਬਹੁਤ ਵਧੀਆ ਜੀ ਪੁਰਾਣੇ ਦਿਨ ਯਾਦ ਆ ਗੲ

  • @baljindersinghkandola
    @baljindersinghkandola 6 หลายเดือนก่อน +4

    Waheguru ji waheguru ji 🙏🙏🙏🙏🙏🙏

  • @lakhvindersingh3140
    @lakhvindersingh3140 ปีที่แล้ว +8

    ਗੁਰਬਖਸ਼ ਸਿੰਘ ਜੀ ਬਹੁਤ ਵਧੀਆ ਸੀ

  • @sartajthind5227
    @sartajthind5227 2 ปีที่แล้ว +16

    ਅਲਬੇਲਾ ਜੀ ਹਿੱਕ ਦੇ ਜ਼ੋਰ ਨਾਲ ਬੋਲਣ ਵਾਲਿਆਂ ਵਿਚੋਂ ਇਕ ਸਰਦਾਰ ਜੀ ਸਨ।

  • @gurdeepdhiman5445
    @gurdeepdhiman5445 3 ปีที่แล้ว +46

    ਇਹ ਕੈਸਿਟ ਮੈਂ 1997 ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਹੋਏ ਸਾਡੀ ਬੈਠਕ ਵਿੱਚਲੇ ਡੈੱਕ ਵਿਚ ਸੁਣਦਾ ਸੀ। ਅੱਜ ਸੁਣਕੇ ਉਹੀ ਸਮਾਂ ਯਾਦ ਆਗਿਆ

  • @Jassi098
    @Jassi098 3 ปีที่แล้ว +11

    ਵਾਰੀ ਵਾਰੀ ਸੁਣਿਆ ਫ਼ੇਰ ਵੀ ਮਨ ਨਹੀਂ ਭਰਦਾ

  • @satnaamsingh1234
    @satnaamsingh1234 ปีที่แล้ว +2

    ਹਮੇਸਾ

  • @teksingh9863
    @teksingh9863 6 หลายเดือนก่อน +2

    Albela ji tuhadi yad bhut aondi hai . I saw your shooting & recording . Waheguru ji ne sade vicho kion lai ga . 🙏🏼🙏🏼💐🌹

  • @Kaurpunia5709
    @Kaurpunia5709 ปีที่แล้ว +2

    ਵਾਹਿਗੁਰੂ ਜੀ 🙏

  • @satnaamsingh1234
    @satnaamsingh1234 ปีที่แล้ว +5

    ਵਾਹਿਗੁਰੂ ਦੀ ਕਿਰਪਾ ਨਾਲ ਹਮੇਲਾਂ ਯਾਦ ਰਹੂ।

  • @gurdevsingh9300
    @gurdevsingh9300 2 ปีที่แล้ว +6

    ਦਮਦਾਰ ਕਵੀਸ਼ਰੀ ਦਮਦਾਰ ਯੋਧਿਆਂ ਦੀ

  • @Gurpreetsingh-ph3rk
    @Gurpreetsingh-ph3rk 2 ปีที่แล้ว +4

    ਬਹੁਤ ਵਧੀਆ ਵੀਰ ਜੀ

  • @nimmamaur8424
    @nimmamaur8424 2 ปีที่แล้ว +3

    Bhut time to lbbh riha c eh kest beer ji bhut bhut thanks

  • @gurbakshsingh1386
    @gurbakshsingh1386 3 ปีที่แล้ว +5

    Vah piwa Gurbaksh Singh Albela naye Rishta Tiranga 1992 ICC

  • @SukhpalSingh-t1y
    @SukhpalSingh-t1y ปีที่แล้ว +2

    Aaj kal nalo pehla wala time vadiaa si

  • @ramanmaan5792
    @ramanmaan5792 11 หลายเดือนก่อน +3

    ਜਦੋ ਮੈਂ ਤੇ ਮੇਰਾ ਵੀਰ ਛੋਟੇ ਹੁੰਦੇ ਸੀ ਤਾਂ ਅਸੀ ਦਾਦਾ ਜੀ ਕੋਲ ਬੈਠਕ ਚ ਸੋਣਾ। ਸਾਰੀ ਰਾਤ ਡੈਕ ਤੇ ਗੁਰਬਖਸ਼ ਸਿੰਘ ਜੀ ਦੀ ਕੈਸਟ ਨੇ ਚਲਦੇ ਰਹਿਣਾ। ਅੱਜ ਪ੍ਦੇਸ਼ ਚ ਬੈਠਿਆ ਨੂੰ ਦਾਦਾ ਜੀ ਯਾਦ ਆ ਰਹੀ ਸੀ ਤਾਂ ਮੈਂ ਇਹ ਗੀਤ ਸੁਣਿਆ। ਸੱਚੀ ਰੂਹ ਨੂੰ ਸਕੂਨ ਜਾ ਮਿਲ ਗਿਆ

    • @gurnoorsingh1859
      @gurnoorsingh1859 10 หลายเดือนก่อน +1

    • @everythingchannel6665
      @everythingchannel6665 5 หลายเดือนก่อน +2

      Same bai , main ajj v sunda ah te , oh Sara mahol yaad ah janda ah

  • @himatsingh6134
    @himatsingh6134 2 ปีที่แล้ว +7

    ਨਹੀਂ ਰੀਸਾਂ ਤੇਰੀਆਂ ਅਲਬੇਲੇ ਜਰਨੈਲ ਦੀਆਂ

  • @PargatSingh-oe3cr
    @PargatSingh-oe3cr 3 หลายเดือนก่อน

    ਘੈਂਟ

  • @GS-ts1ft
    @GS-ts1ft ปีที่แล้ว +3

    Mera bachpan te rab di mehar rehi

  • @SSBRAR13
    @SSBRAR13 3 ปีที่แล้ว +3

    ਵਾਹਿਗੁਰੂ ਜੀ

  • @sukhpalsinghdeosi2533
    @sukhpalsinghdeosi2533 2 ปีที่แล้ว +3

    Waheguru ji Khalsa raj fir to aa jave

    • @PROGAMING-ld6su
      @PROGAMING-ld6su ปีที่แล้ว

      Vlfggp

    • @GurpreetSingh-ui7vq
      @GurpreetSingh-ui7vq ปีที่แล้ว

      ਆਉਂਣ ਵਾਲਾਂ ਜੀ ਖਾਲਸਾ ਰਾਜ ਤੁਸੀਂ ਆਪ ਤਕੜੇ ਰਹੋ ਖ਼ਾਲਸਾ ਰਾਜ ਤਾਂ ਆ ਗਿਆ ਸਮਝੋਂ ਦੋ ਤਿੰਨ ਸਾਲ ਦੇ ਵਿੱਚ ਵਿੱਚ ਲਹਿੰਦਾ ਚੜ੍ਹਦਾ ਪੰਜਾਬ ਹਰਿਆਣਾ ਹਿਮਾਚਲ ਜਿਥੋਂ ਤੱਕ ਮਹਾਂਰਾਜੇ ਰਣਜੀਤ ਸਿੰਘ ਦਾ ਰਾਜ ਸਥਾਪਿਤ ਸੀ ਉਥੋਂ ਤੱਕ ਸਿੱਖ ਰਾਜ ਬਣੇਗਾ

  • @himatsingh6134
    @himatsingh6134 2 ปีที่แล้ว +9

    ਰੱਬਾ ਐਨੀ ਛੇਤੀ ਕਿਉਂ ਸਾਥੋਂ ਖੋਹ ਲਿਆ ਅਲਬੇਲਾ

  • @gurmalsingh9833
    @gurmalsingh9833 2 ปีที่แล้ว +2

    Gurmailsinghsidhu bahutacha

  • @himatsingh6134
    @himatsingh6134 2 ปีที่แล้ว +4

    ਨਹੀਂ ਨਹੀਂ ਰੀਸਾਂ ਅਲਬੇਲੇ ਦੀਆਂ

  • @simranjeetsinghbedi4799
    @simranjeetsinghbedi4799 ปีที่แล้ว +3

    Wa albela ji wa 🙏

  • @balvirsinghsandhu8091
    @balvirsinghsandhu8091 ปีที่แล้ว +1

    Bahut wadia kavisher c

  • @mannsingh5739
    @mannsingh5739 3 ปีที่แล้ว +3

    Thanks for your video 🙏🙏🙏 🌅🔥🔥🔥🔥🔥🔥🔥🔥 wa Dil Kush karta

  • @HarbhajanSingh-eg4qw
    @HarbhajanSingh-eg4qw 2 ปีที่แล้ว +6

    15.16.sal.di.umar.yad.krati.slute.albela.ji.

  • @GS-ts1ft
    @GS-ts1ft ปีที่แล้ว +1

    Bakmaal casette c aah Bachpan yaad aagya te saade Sikh Raj sa dubya suraj

  • @LakhvirSingh-dv3kr
    @LakhvirSingh-dv3kr 3 ปีที่แล้ว +1

    Bhut vdia ji
    🙏🙏🙏🙏

  • @ravinderbenipalravindersin8898
    @ravinderbenipalravindersin8898 3 ปีที่แล้ว +1

    🙏very nice 🙏💕

  • @kuldeepsonu609
    @kuldeepsonu609 ปีที่แล้ว +1

    Miss you ustad ji 😢😢😢😢😢

  • @khushbrar828
    @khushbrar828 2 ปีที่แล้ว +3

    ਨਹੀਂ ਰੀਸਾਂ ਅਲਬੇਲੇ ਦੀਆਂ

  • @ramphalpuri9093
    @ramphalpuri9093 3 ปีที่แล้ว +1

    Thanks ji

  • @ArshdeepSingh-qp7kd
    @ArshdeepSingh-qp7kd 3 ปีที่แล้ว +2

    Waheguru ji 🙏🙏🙏

  • @ManpreetSingh-np8jy
    @ManpreetSingh-np8jy 3 ปีที่แล้ว +1

    Dhanwad g

  • @fatehsinghfateh9912
    @fatehsinghfateh9912 ปีที่แล้ว +1

    waahhh

  • @lovedhillon1721
    @lovedhillon1721 3 ปีที่แล้ว +3

    🙏🙏🙏🙏

  • @gurpalsinghgurpalsingh7694
    @gurpalsinghgurpalsingh7694 3 ปีที่แล้ว +2

    Waheguru ji 🌿🌿🌿
    Dhanwad ji part1 upload karn layee

  • @RandhirSingh-vu1dg
    @RandhirSingh-vu1dg 2 ปีที่แล้ว +1

    Albela g billu g diwana g ....

  • @nimmamaur8424
    @nimmamaur8424 2 ปีที่แล้ว +1

    Part 2 v paao

  • @sukhpalSingh-e7q
    @sukhpalSingh-e7q 2 หลายเดือนก่อน

    Aakha vich hanju aa jande aa sadi maharani jind kaur bare soch k ki ki beeti honi aa ona nal

  • @gurpalsinghgurpalsingh7694
    @gurpalsinghgurpalsingh7694 3 ปีที่แล้ว +1

    Bhagtani kolan da part2 v pao ji

    • @ramphalpuri9093
      @ramphalpuri9093 3 ปีที่แล้ว

      Thsnks ji

    • @ramphalpuri9093
      @ramphalpuri9093 3 ปีที่แล้ว

      ਪੁਰਾਣਾ ਪੰਜਾਬ ਯਾਦ ਅਾ ਗਿਅਾ

  • @ArshdeepSingh-qp7kd
    @ArshdeepSingh-qp7kd 3 ปีที่แล้ว +1

    ❤️❤️

  • @jashandeepsingh4702
    @jashandeepsingh4702 2 ปีที่แล้ว +2

    Aalbela is aalbela

  • @S.S.BRAR13
    @S.S.BRAR13 5 หลายเดือนก่อน +3

    ਵਾਹਿਗੁਰੂ ਜੀ 🙏

  • @kuldeepsonu609
    @kuldeepsonu609 ปีที่แล้ว +2

    ❤❤❤❤