ਮੰਨਤ ਦਾ ਜਨਮਦਿਨ ਸਿਮਰਨ ਘਰ ਮਨਾਇਆ 🥰 mannat da birthday simran ghar kita celebrate

แชร์
ฝัง
  • เผยแพร่เมื่อ 27 เม.ย. 2024
  • #sadapunjab #barbadi #saspardhan#thepunjab#sonujeetan

ความคิดเห็น • 1K

  • @crazygamerz136
    @crazygamerz136 15 วันที่ผ่านมา +9

    ਸੋਨੂ ਵੀਰ ਤੇ ਭਾਬੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੱਚਿਆਂ ਦੇ ਨਾਲ ਬਰਥਡੇ ਮਨਾਇਆ ਬਹੁਤ ਚੰਗਾ ਲੱਗਿਆ ਲਵ ਯੂ❤❤❤❤❤❤❤

  • @user-sr6di1yq2g
    @user-sr6di1yq2g 16 วันที่ผ่านมา +58

    ਸੁਖਰਾਜ ਕਿਨਾ ਛੋਟਾ ੲੇ ਹਜੇ ਬੜਾ ਤਰਸ ਆਉਂਦਾ ੲਿਸ ਤੇ ਮੈਨੂੰ ਬੜਾ ਰੋਣ ਆੲਿਆ ਜਦੋ ਜੀਤਾ ਜੱਫੀ ਪਾ ਕੇ ਮਿਲੀ ਕਾਸ ੲਿਹਨਾ ਦੇ ਵੀ ਮੰਮੀ ਡੈਡੀ ਹੁੰਦੇ ਮੈ ਵੀ ਬਹੁਤ ਛੌਟੀ ਸੀ ਜਦੋਂ ਮੇਰੀ ਮੰਮੀ ਨਹੀ ਰਹੇ

    • @-th3bt
      @-th3bt 15 วันที่ผ่านมา +4

      Hanji actually bachya naal parmatma ne bahut dhaka kita wa because maa baap bina bda aukha hunda koi jina marji kare koi but maa pio hi hunde a

  • @baljinderbadhan5680
    @baljinderbadhan5680 12 วันที่ผ่านมา +2

    ਜੇ ਭੈਣਾ ਨੂੰ ਇਸ ਤਰ੍ਹਾਂ ਦੇ ਭਰਾ ਮਿਲ ਜਾਣ ਤਾ ਕੋਈ ਵੀ ਭੈਣ ਭਰਾਵਾ ਤੋ ਵਾਝੀ ਨਾ ਰਹਵੇ ਵੇਖਕੇ ਬਹੁਤ ਖੁਸ਼ੀ ਹੁੰਦੀ ਮੇਰੇ ਕੋਈ ਭਰਾ ਨਹੀ ਤੁਹਾਨੂੰ ਵੇਖਕੇ ਮੈ ਆਪਣੇ ਭਰਾ ਮੰਨ ਲੈਦੀ ਹਾ ਸੋਨੂੰ ਭਾਜੀ ਵਿੱਕੀ ਭਾਜੀ ਤੇ ਕੰਵਲ ਭਾਜੀ ਨੂੰ

  • @parmjeetkaur6247
    @parmjeetkaur6247 16 วันที่ผ่านมา +71

    ਮੰਨਤ ਬੇਟਾ ਜੀ ਹੈਪੀ ਬ੍ਰਥਡਏ, ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @satnamji__waheguriji
    @satnamji__waheguriji 15 วันที่ผ่านมา +5

    ਸੋਨੂ ਵੀਰ ਜੀ ਜੀਤਾਂ ਭੈਣ ਕਵਲ ਪਰਿਵਾਰ ਬਹੁਤ ਵਧੀਆ ਲੱਗਾ ਤੁਸੀਂ ਬੱਚਿਆਂ ਨਾਲ ਇੰਨਾ ਪਿਆਰ ਕਰਦੇ ਹੋ

  • @damanpreetsingh9904
    @damanpreetsingh9904 16 วันที่ผ่านมา +33

    ਬਾਬਾ ਜੀ ਤੁਹਾਨੂੰ ਸਾਰੀ ਟੀਮ ਮੈਂਬਰਸ ਨੂੰ ਤੰਦਰੁਸਤੀ ਬਖਸ਼ਣ ਇਸ ਤਰ੍ਹਾਂ ਹੀ ਲੋਕਾਂ ਦੀ ਹੈਲਪ ਕਰਦੇ ਰਹੋ

  • @kuljitkaur5640
    @kuljitkaur5640 14 ชั่วโมงที่ผ่านมา

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ।

  • @SukhKahlon-uw6fw
    @SukhKahlon-uw6fw 15 วันที่ผ่านมา +23

    ਮਨਤ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਵਧਾਈ ਹੋਈ ਤੇ ਮੰਮੀ ਪਾਪਾ ਨੂੰ ਵੀ ਤਰੱਕੀ ਬਖਸੇ ਤੁਹਾਡੀ ਮਹਾਰਾਜ ਸੱਚੇ ਪਾਤਸ਼ਾਹ

    • @user-np9pw6ci3d
      @user-np9pw6ci3d 15 วันที่ผ่านมา +1

      Happy birthday Mannat beta ji god bless you Sonu or Jeeta nu Mannat de janamdin diya bahut mubarak Mannat rab tuhanu khushiya te trakkiya deve Sonu aapki Vicky or Kawal or family ki soch bahut achi hi kash esi sabki hoye to duniya me koi khushiya to bina na rahe mera te aap sabnu Milan nu bahut jee karda hi

  • @tanmansandhu3092
    @tanmansandhu3092 15 วันที่ผ่านมา +3

    ਸਮੂਹ ਸੰਗਤਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ 10ਜੂਨ ਤੱਕ ਸਵਾ ਲੱਖ ਮੂਲ ਮੰਤਰ ਦੇ ਜਾਪ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ ਦੇ ਸ਼ਹੀਦੇ ਦਿਹਾੜੇ ਤੇ ਅਰਦਾਸ ਹੋਣੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ 🙏🙏🙏

  • @balbaljatt9800
    @balbaljatt9800 15 วันที่ผ่านมา +24

    ਜੀਤਾ ਅਤੇ ਸੋਨੂ ਦੀ ਸੋਚ ਬਹੁਤ ਵਧੀਆ ਹੈ ਜੀਤਾ ਦੀਦੀ ਕਿੰਨਾ ਪਿਆਰ ਕਰਦੇ ਸਿਮਰਨ ਨੂੰ😊😊😊❤

  • @Eastwestpunjabicooking
    @Eastwestpunjabicooking 16 วันที่ผ่านมา +43

    ਬਹੁਤ ਵਧੀਆ ਓ ਸਾਰੇ , ਇਕੱਲਾ ਇਹ ਨਹੀ ਕਮਾਈ , ਸੋਚ ਵੀ ਬਹੁਤ ਵਧੀਆ । ਬੱਚੇ ਇਕੱਲੇ ਸੀ ਤੇ ਜਵਾਨ ਵੀ, ਤੁਸੀ ਇਹ ਜਗਾ ਵੇਚ ਕੇ ਉਨਾ ਪੈਸਿਆਂ ਦਾ ਐਡਾ ਪਲਾਂਟ ਆਪਣੇ ਨੇੜੇ ਦੇ ਦੇਦੇ । ਤਾਂ ਜੋ ਬਾਹਰਲਿਆਂ ਨੂੰ ਤੁਹਾਡਾ ਡਰ ਰਹਿਗਾ ਤੇ ਇਨਾ ਨੂ ਓਟ ਆਸਰਾ ਹੋਰ ਹੁੰਦਾ ਕੇ ਆਪਣੀ ਨਿਗਰਾਨੀ ਚ ਰੱਖਦੇ । ਨਾਲ ਹੀ ਪੜਾਈ ਤੇ ਕੰਮ ਚ ਵੀ ਨਾਲ ਲਾ ਲੈਦੇ। ਤੁਹਾਡੇ ਤੇ ਬੋਝ ਨਾ ਪਾਂਦਾਂ ਤੇ ਇਸ ਉਮਰ ਚ ਜਵਾਨ ਬੱਚੇ bussyਵੀ ਰਹਿੰਦੇ ਤੇ ਘਰ ਦੇ ਕੰਮ ਵੀ ਸਿੱਖਦੇ । ਸਾਰੇ ਪਹੁਤ ਸਿਆਣੇ ਓ।

    • @Gossipkatadka
      @Gossipkatadka 15 วันที่ผ่านมา +1

      Veere oh ohna de maa pio da ghar es ghar nal ona diya kuch yaada honia..eh decision kanwal honi nhi lai sakde jina chir bache ਬਾਲਗ na hon ..ik chotta jiha kamra v maa baap di yaad hunda ..holi holi aap hi responsibil ho jaan ge ..i think ona bilkul v kanwal hona te depend hona v shi hona hale chotte aa jina oh kr rhe boht aa .jad vdde honge khud apne paira te khade hon ..rab ona da da sath jrur dvega.jdo self depend hon ge oh v khushi alg hi honi aa

    • @navkaur73
      @navkaur73 15 วันที่ผ่านมา +2

      Bacheya de dada dadi haige ne hje

  • @KuldeepKaur-ss8od
    @KuldeepKaur-ss8od 15 วันที่ผ่านมา +12

    ਬਹੁਤ ਵਧੀਆ ਉਪਰਾਲਾ ਹੈ। ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖਣ।

  • @SurjeetSingh-fz1fe
    @SurjeetSingh-fz1fe 16 วันที่ผ่านมา +11

    ਸੋਨੂ ਵੀਰ ਬਹੁਤ ਚੰਗੀ ਗੱਲ ਆ ਬੇਟਾ ਕੌਂਗਰੇਸੁਲੇਸ਼ਨ g

  • @gurdeepsinghbatth1124
    @gurdeepsinghbatth1124 15 วันที่ผ่านมา +7

    " ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
    ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ,
    ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ ,
    ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ...
    "❤❤❤❤

  • @nakshdeepkaur420
    @nakshdeepkaur420 15 วันที่ผ่านมา +1

    ਵਾਹਿਗੁਰੂ ਤੁਹਾਨੂੰ ਬਹੁਤਾ ਬਹੁਤਾ ਦੇਵੇ ❤❤❤

  • @rajveerrangian439
    @rajveerrangian439 15 วันที่ผ่านมา +12

    ਤੁਸੀਂ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਹੈਪੀ ਬਰਥਡੇ ਬਣਾਇਆ ਅੱਜ ਕੱਲ ਤਾਂ ਲੋਕ ਇੱਕ ਦੂਜੇ ਦੇ ਉੱਪਰ ਕੇਕ ਸਿੱਟ ਕੇ ਬਣਾਉਂਦੇ ਆ ਤੁਸੀਂ ਗਰੀਬ ਬੱਚਿਆਂ ਬਾਰੇ ਬਹੁਤ ਵਧੀਆ ਸੋਚਿਆ ❤❤❤❤

  • @rajwindersingh9762
    @rajwindersingh9762 15 วันที่ผ่านมา +12

    ਹੈਪੀ ਬੱਡੇ ਮੰਨਤ ਦੀਦੀ ਜੀ 🎂🎂🎂🎂🎂🎂🎂 ਸੋਨੂੰ ਵੀਰ ਜੀ ਸਾਡੇ ਪਿੰਡ ਸੰਗਤਪੁਰਾ ਫਤਿਹ ਗੜ ਚੂੜੀਆ ਅਮ੍ਰਿਤਸਰ ਰੋੜਾ ਤੇ ਹੈ ਜ਼ਰੂਰ ਜ਼ਰੂਰ ਆਉ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjeetgill7298
    @manjeetgill7298 9 วันที่ผ่านมา +3

    Happy Birthday puttu God bless you

  • @loveyladhar6992
    @loveyladhar6992 15 วันที่ผ่านมา +5

    ਬਹੁਤ ਵਧੀਆ ਸੋਚ ਸਾਰਿਆਂ ਦੀ ਪਰਮਾਤਮਾ ਸਦਾ ਖੁਸ਼ ਰੱਖੇ

  • @satnamji__waheguriji
    @satnamji__waheguriji 15 วันที่ผ่านมา +4

    ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ ਮੰਨਤ ਬੇਟਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ

  • @sharnjitkaur5509
    @sharnjitkaur5509 16 วันที่ผ่านมา +21

    ਮੰਨਤ ਬੇਟਾ ਜੀ ਹੈਪੀ ਬਡੈ ਵਾਹਿਗੁਰੂ ਚੜੁਦੀ ਕਲਾ ਵਿਚ ਰੱਖੇ❤❤❤❤

  • @AliAbbas-pk4kd
    @AliAbbas-pk4kd 16 วันที่ผ่านมา +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਭੈਣ ਭਰਾਵਾਂ ਨੂੰ ਇਦਾਂ ਹੀ ਤੁਹਾਡਾ ਪਿਆਰ ਬਣਿਆ ਰਹੇ

  • @Wahla-preet
    @Wahla-preet 15 วันที่ผ่านมา +3

    Happy birthday ਮੰਨਤ god bless you wmk gurpreet Kaur doburji ਕਲਾਨੌਰ

  • @narinderkaur7998
    @narinderkaur7998 15 วันที่ผ่านมา +3

    Mannat beta happy birthday waheguru ji thunu hamesha khush rakhan bhot vadhiya kita tusi simran hora kol ja kee celibarate kita nice valog

  • @mandeepkaur8220
    @mandeepkaur8220 15 วันที่ผ่านมา +3

    Shote bache ni dekh k bhut mann bhrea eni umar ch Maa da nal na hona kinna dukhda… Waheguru ehna te apni mehr rakheo🙏🏻🙏🏻

  • @sarbjitsaini4706
    @sarbjitsaini4706 15 วันที่ผ่านมา +3

    ਬਹੁਤ ਬਹੁਤ ਮਬਰਕਾ ਮੰਨਤ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖਣ ਬਹੁਤ ਹੀ ਸੋਹਣਾ ਲਗਾ ਕਿ ਤੁਸੀਂ ਉਨ੍ਹਾਂ ਨਾਲ ਬਰਥਡੇ ਮਨਾਇਆ ਸਿਮਰਨ ਦੇ ਭਰਾ ਤੇ ਬਹੁਤ ਹੀ ਤਰਸ ਆਉਂਦਾ ਹੈ ਬਹੁਤ ਹੀ ਛੋਟਾ ਆ

  • @jaswinderjass2532
    @jaswinderjass2532 15 วันที่ผ่านมา +2

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੰਨਤ ਪੁੱਤ ❤🎉🎆🎇💐🎁🎂🎂🎂🎂🎂

  • @kamaljitkaur8860
    @kamaljitkaur8860 15 วันที่ผ่านมา +1

    Happy birthday ਮੰਨਤ

  • @KaranSingh-nq6jl
    @KaranSingh-nq6jl 16 วันที่ผ่านมา +107

    ਸੋਨੂੰ ਵੀਰ ਦੇ ਬੱਚੇ ਸਨਦੀਪ ਨੂੰ ਭੂਆਂ ਜੀ ਕਿਆ ਕਰਨ

    • @harpreetgill-uc5oq
      @harpreetgill-uc5oq 15 วันที่ผ่านมา +9

      sai gl a kyo k sonu veer te sandeep di dono behan bhra hi lagde a❤❤

    • @hardeepgrewal9130
      @hardeepgrewal9130 15 วันที่ผ่านมา

      hnji sanu b keh skde ne m b bhuaa hi a 😊😊so nic family gbu❤

    • @najmaiqbal6163
      @najmaiqbal6163 15 วันที่ผ่านมา +1

      Happy birthday mant very good every one you doing good job ❤❤❤

  • @mangalkaur5812
    @mangalkaur5812 15 วันที่ผ่านมา +4

    ਜਨਮਦਿਨ ਦੀਆ ਲੱਖ ਲੱਖ ਵਧਾਈਆ ਹੋਣ ਮੰਨਤ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ 🎉🎉🎉❤ 4:49

  • @pindervirk9494
    @pindervirk9494 15 วันที่ผ่านมา +2

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਪੁੱਤ ਵਾਹਿਗੁਰੂ ਜੀ ਤੈਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ਣ 🙏🏻🥰🧿

  • @manjitkaur2461
    @manjitkaur2461 15 วันที่ผ่านมา +1

    ਮੰਨਤ ਹੈਪੀ ਬਾਡੇ

  • @lakhvirsidhu946
    @lakhvirsidhu946 16 วันที่ผ่านมา +7

    ਜਨਮ ਦਿਨ ਮੁਬਾਰਕ ਮੰਨਤ ਪੁੱਤਰ ਖੁਸ਼ ਰਹੋ ਵਾਹਿਗੁਰੂ ਚੜਦੀ ਕਲਾ ਰੱਖਣ 🎂🍰🎉❤

  • @deepbrar-yj1wv
    @deepbrar-yj1wv 16 วันที่ผ่านมา +10

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਭਾਬੀ ਨੂੰ

  • @navjot1526
    @navjot1526 13 วันที่ผ่านมา +1

    ਸਿਮਰਨ ਨੂੰ ਵੀ ਵਿਡੀਉ ਵਿਚ ਲੈ ਕੇ ਆਉ ਜੀ ਸਿਮਰਨ ਬਹੁਤ ਸੋਹਣਾ ਬੋਲਦੀ ਹੈ

  • @user-pi2ez2pu6z
    @user-pi2ez2pu6z 15 วันที่ผ่านมา +1

    ਹੈਪੀ ਵਰਥਡੇ ਮੰਨਤ ਬੇਟੇ 🎉🎉🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @user-pz6og5dm2b
    @user-pz6og5dm2b 15 วันที่ผ่านมา +5

    Happy birthday mannat putter...GBU always....mannat manu ta bahuti h sohni lagdi a....sandeep ta back badi apna nl milayi jandi a....(bado) jeeta de puri jhalak a man at CV....mannat puri punjaban sardarni a....sohna sobar suit...lambi gut....sukhraj te bara tars aunda a....tusi vadia kita ehna ghar birthday mna k

  • @kulwantkaur9999
    @kulwantkaur9999 15 วันที่ผ่านมา +3

    Happy birthday Mannat beta.Bhut achaa lgga k tuci Simran de ghar ja k ohna nal apni Khushi sandhi kiti.God bless u all.❤

  • @hardeepsingh169
    @hardeepsingh169 11 วันที่ผ่านมา +1

    Happy birthday🎂 mannat didi💖 God bless❤🙏 waheguru ji tehanu hemsha chardikal rakhan always happy🎂😁😊

  • @harjapsinghharjapsingh7124
    @harjapsinghharjapsingh7124 15 วันที่ผ่านมา +4

    ਹੈਪੀ ਬਡੈ ਮੰਨਤ ਪੁੱਤਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਪਰਿਵਾਰ ਤੇ 🙏🎉

  • @user-el4xz3rl9n
    @user-el4xz3rl9n 15 วันที่ผ่านมา +5

    Happy birthday putt God bless you waheguru ji mhaer kare ❤❤🎉🎉❤❤❤❤❤❤

  • @jyotimohindru8756
    @jyotimohindru8756 15 วันที่ผ่านมา +3

    Mannat putt Happy Birthday puttr
    Bahut wadiya lga tusi Simran de ghr Birthday manaya
    Waheguru ji saryaa ni chardi kla ch rakhe
    🙏🙏❤❤❤❤❤❤

  • @user-xi7kc1hz4l
    @user-xi7kc1hz4l 15 วันที่ผ่านมา +3

    Thanku veer ji jo tuci ohna kol ja k birthday celebrates kita. Eh bacche mere peeke pind de han.. ❤❤❤ waheguru aap sab nu hor v trakki dewe ❤❤❤

  • @sukh-Raj
    @sukh-Raj 16 วันที่ผ่านมา +4

    ਬਹੁਤ ਵਧੀਆ ਸੋਚ ਆ ਤੁਹਾਡੀ ਸਾਰਿਆਂ ਦੀ ❤

  • @user-qv7zo8uw7q
    @user-qv7zo8uw7q 16 วันที่ผ่านมา +7

    Sunu veer ji tusi bahut respect nal bolde je

  • @harjeetkaurverynicevera8278
    @harjeetkaurverynicevera8278 15 วันที่ผ่านมา +2

    Happy birthday to you manatee God bless you waheguru hemsha Khush rakhe

  • @JaswinderSohota-wn2rw
    @JaswinderSohota-wn2rw 15 วันที่ผ่านมา +4

    Very good Sonu paji god bless you Happy Birthday beti no congretchulation Sonu paji❤❤❤😘😘😘😘👍👍👍👍✌✌✌✌✌

  • @jaspreetpannu1578
    @jaspreetpannu1578 16 วันที่ผ่านมา +7

    Bhtt vdia kita tuc sonu paji Waheguru ji tuhnu hamesha khush rakhn bday da aslii mtlb h eh aa k asi apne b'day te dujeaa nu khushi de skhiee so bhtt vdia kita tuc ohna bcheaa nll celebrate kita 🎉hppieee b'day Mannnat Waheguru Teri umr lmbii krn khush rho ❤

  • @SahilBhullar-yx2sx
    @SahilBhullar-yx2sx 15 วันที่ผ่านมา +4

    Ankha ch pani agya waheguru hor tarukia bakhse sonu veer

  • @Kirat_vlog_06
    @Kirat_vlog_06 15 วันที่ผ่านมา +1

    Happy birthday bhen..waheguru tanu doniya de har ekk khushi deve

  • @JasSandhu2225
    @JasSandhu2225 15 วันที่ผ่านมา +1

    Bhut bhut zada vadia laga Tusi sonu paji Suman de ghar birthday manayea bhut bhut vadayia 🎉🎉🎉🎉

  • @jagdeepbrar6647
    @jagdeepbrar6647 16 วันที่ผ่านมา +10

    ਹੈਪੀ ਬਰਥੜੇ ਮੰਨਤ ਬੇਟੇ🎉🎉🎉❤🌷

  • @satinderkaurtiwana5772
    @satinderkaurtiwana5772 16 วันที่ผ่านมา +5

    Happy birthday Mannat ,Gbu always ❤best wishes...bhut hi vadhiya kita bachya kol ja ke una nal khushi sanjhi kiti❤

  • @raghbirsinghgill9160
    @raghbirsinghgill9160 15 วันที่ผ่านมา +1

    ਮੰਨਤ ਪੁਤ ਹੈਪੀ ਬਰਥਡੇ

  • @MandeepkourMandeep-jy2ke
    @MandeepkourMandeep-jy2ke 15 วันที่ผ่านมา +1

    Happy Birthday mannat God bless you ❤❤❤❤

  • @vishavjeetsingh5472
    @vishavjeetsingh5472 15 วันที่ผ่านมา +3

    Happy birthday beta ji gbu bohat vadia kita othy jaa k manea😊

  • @kartavyakhajuria9135
    @kartavyakhajuria9135 16 วันที่ผ่านมา +6

    Happy birthday mannat 🎉🎉🎉lots of love from jmu maa vaishno devi mehra bakshan❤

  • @mandeepgosal2587
    @mandeepgosal2587 15 วันที่ผ่านมา +1

    Happy birthday Mannat putter Ji god bless you

  • @sukhdeepkaur3348
    @sukhdeepkaur3348 15 วันที่ผ่านมา +1

    happy birthday mannat dear gbu prmatma tohnu hmesha kush rakha keep smiling always enjoy your day ❤🥰🥳🎊💐🍫🍨

  • @lakhwinderkaur7081
    @lakhwinderkaur7081 16 วันที่ผ่านมา +6

    Good job sonu beta ji happy birthday mannat beta ji god bless you 👍🎊🎉🎉❤❤❤❤🙏🙏

  • @MANDEEPSINGH-cb1ce
    @MANDEEPSINGH-cb1ce 16 วันที่ผ่านมา +5

    Happy birthday mannat. Schi veerg tuhade bche bht pyare Or smjdaar aa❤❤❤❤❤❤❤❤

  • @veenagagnani3851
    @veenagagnani3851 15 วันที่ผ่านมา +1

    Happy birthday mannat beta ji rub twanu lamia umara bakshe te khush rakhe tarakia bakshe lov you all sat shri akal ji ❤🎉🎉🎉🎂🍫🍫🍫🍫💐💐

  • @Divika-lj3ko
    @Divika-lj3ko 15 วันที่ผ่านมา +2

    Happy Birthday cute girl 🎂🎉

  • @harsukhpalkaur3569
    @harsukhpalkaur3569 16 วันที่ผ่านมา +6

    Happy birthday Mannat🎉❤ Guru Ramdas Ji Maharaj kirpa krni

  • @nihalkaur3495
    @nihalkaur3495 16 วันที่ผ่านมา +8

    Mannat so beautiful ❤happhappy Birthday mannat 🎉🎉🎉 god bless you

  • @anureetrammy4861
    @anureetrammy4861 15 วันที่ผ่านมา +1

    Bot vadhiya km kr raye o TUC sb . Rabh tanu bot khush rakhega

  • @user-nr7bz9pr1y
    @user-nr7bz9pr1y 15 วันที่ผ่านมา +1

    Happy Birthday mannat put GBU 🎉🎉

  • @parmveersingh3548
    @parmveersingh3548 16 วันที่ผ่านมา +25

    ਪੀ੍ਤ ਦੇ ਸਿਰ ਗੁੰਦਣ ਦਾ ਸਟਾਈਲ ਹੁਣ ਬਹੁਤ ਸੋਹਣਾ ਲੱਗਦਾ ਸੋਹਣੀ ਬਹੁਤ ਲੱਗਦੀ ਆ ਪੀ੍ਤ ਇਸ ਤਰ੍ਹਾਂ ਗੁੱਤ ਕਰਨ ਨਾਲ

  • @noorgillsehaj33
    @noorgillsehaj33 16 วันที่ผ่านมา +4

    Happy bdy Mannat puttu Waheguru bless u🎉

  • @renubala4152
    @renubala4152 15 วันที่ผ่านมา +1

    Happy birthday to you beta 🎂🎂🙏🙏waheguru ji mehar karan

  • @Karanrandhawa1233
    @Karanrandhawa1233 15 วันที่ผ่านมา +1

    Sonu Veer ji waheguru Tanu hamesha khush rakhe

  • @RanjeetKaur-cc6el
    @RanjeetKaur-cc6el 15 วันที่ผ่านมา +3

    Happy birthday mannt put guru ramdaas ji aapne kirpa tere te banaai rakhne❤❤❤❤❤🎉🎉🎉🎉🎉🎉🎂🎂🎂

  • @amandeepkaurgill5475
    @amandeepkaurgill5475 16 วันที่ผ่านมา +8

    Happy Birthday Mannat putt God bless you ❤❤🎂🎂🎂🍫🍫🍫🎁🎁🌹🌹🎉🎉

  • @MandeepKaur-wu4cj
    @MandeepKaur-wu4cj 15 วันที่ผ่านมา +1

    Bahut vadiya soach waheguru ji tohanu hor tarakiya bakshsn ke tusi hor idda de kam kar sako apne parivar lae tah sare karde bakkie bahut vadiya 🙏🏻🙏🏻❤️

  • @SukhmanPreet-id7kf
    @SukhmanPreet-id7kf 14 วันที่ผ่านมา +1

    Happy Birthday mannat 🎉 stay blessed ❤💗☺️🎂🥳

  • @guricheema2954
    @guricheema2954 16 วันที่ผ่านมา +5

    Happy Birthday 🎂 mannat dear God bless you 🎉❤

  • @GurmeetKaur-xt4px
    @GurmeetKaur-xt4px 16 วันที่ผ่านมา +5

    Happy Birthday Mannat putt God bless you

  • @kiranpreetkaur-sr1gl
    @kiranpreetkaur-sr1gl 14 วันที่ผ่านมา +1

    Happy Birthday Mannat beta ji God bless you ❤❤❤❤🎉🎉🎉🎉

  • @monikaxxx8552
    @monikaxxx8552 15 วันที่ผ่านมา +1

    Happy Birthday Manat putt. God bless you

  • @HardeepKaur-jb7bp
    @HardeepKaur-jb7bp 16 วันที่ผ่านมา +6

    Happy Birthday putt ji 🎂 God bless you 🎁 waheguru ji tanu chardi kala cha rekha hamesha khush raho ❤😊😊so very nice all family members 🎉

  • @simarkang3014
    @simarkang3014 16 วันที่ผ่านมา +5

    Happy Birthday Mannat God bless you

  • @sukhpalkaur1582
    @sukhpalkaur1582 15 วันที่ผ่านมา +1

    Happy birthday Mannat 🎉gbu ❤

  • @SurinderKumar-vv5hy
    @SurinderKumar-vv5hy 15 วันที่ผ่านมา +2

    Happy birthday lado Rani god bless you beta hamesha khush raho mummy papa da naam khoob Roshan Karo khoob traki Karo

  • @HarjinderKaur-kp7bc
    @HarjinderKaur-kp7bc 16 วันที่ผ่านมา +4

    Ssakal ji Happy birthday Mannat beta ji god bless you ji all family ji

  • @amandeep1754
    @amandeep1754 16 วันที่ผ่านมา +4

    Happy Birthday mannat baba ji tuhanu bahot saariya khushiyan den beta🙏😘🎂🎉😊

  • @bikramgill5035
    @bikramgill5035 15 วันที่ผ่านมา +1

    ਮੰਨਤ, ਬੇਟਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਹੋਵੇ

  • @lavilavi1543
    @lavilavi1543 15 วันที่ผ่านมา +1

    Bahut jyda vadia kita sariya ne God bless you

  • @user-fg5uz7wr7t
    @user-fg5uz7wr7t 15 วันที่ผ่านมา +1

    Happy Birthday putt God bless you ❤❤❤❤

  • @user-rr5mr7jh8p
    @user-rr5mr7jh8p 15 วันที่ผ่านมา +3

    Thadi jodi bahut vadia hai g

  • @jassbrar477
    @jassbrar477 16 วันที่ผ่านมา +6

    ਸਾਰੀਆਂ ਭਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @baljinderbadhan5680
    @baljinderbadhan5680 12 วันที่ผ่านมา

    ਬਹੁਤ ਬਹੁਤ ਮੁਬਾਰਕਾਂ ਮੰਨਤ ਪੁੱਤ ਜੀ ਤੁਸੀਂ ਬਹੁਤ ਵਧੀਆ ਕੀਤਾ ਪਰਮਾਤਮਾ ਤੁਹਾਡੀ ਸਾਰਿਆ ਦੀ ਉਮਰ ਲੰਬੀ 🙏🙏🙏🙏🙏

  • @ramanbajwa8927
    @ramanbajwa8927 15 วันที่ผ่านมา +1

    Happy Birthday mannat always stay happy and blessed ❤🎉

  • @gurpreetkaursardarni5630
    @gurpreetkaursardarni5630 16 วันที่ผ่านมา +4

    Happy birthday Mannat put God bless you 🎉🎉🎉

  • @kamaljitbanwait1223
    @kamaljitbanwait1223 16 วันที่ผ่านมา +4

    Happy birthday mannat
    God bless. All of you ❤🎉🎂🎂🎂🙏🙏🙏

  • @simarkaur7044
    @simarkaur7044 15 วันที่ผ่านมา +1

    Happy birthday Mannat gbu 🎉❤

  • @GurisukhBatth
    @GurisukhBatth 15 วันที่ผ่านมา +2

    Happy birthday mannat 🎉🎉stay blessed good health and wealth 🥰🥰

  • @user-pi2ez2pu6z
    @user-pi2ez2pu6z 15 วันที่ผ่านมา +5

    ਜੀਤਾ ਦੀਦੀ ਭਾਜੀ ਜੀ 🎉🎉❤❤ ਤੁਹਾਨੂੰ ਵੀ ਬੇਟੀ ਦੇ ਜਨਮ ਦਿਨ ਮੁਬਾਰਕਾਂ ❤❤❤❤

  • @jasdeepkaur1699
    @jasdeepkaur1699 15 วันที่ผ่านมา +3

    Happy birthday mannat🎉❤

  • @kulbeerkaur3432
    @kulbeerkaur3432 15 วันที่ผ่านมา +1

    Happy birthday 🎂 beta God bless you 🙏

  • @satnamsinghgoldy1332
    @satnamsinghgoldy1332 11 วันที่ผ่านมา

    Sonu veer ji bahut vadhia laga ki tuci simran de gar ja ke birthday celebrat kitta wmk 🙏🙏🙏🙏🙏