Punjab River Water: Industrial ਸ਼ਹਿਰ Ludhiana 'ਚ ਵਗ਼ਦਾ ਬੁੱਢਾ ਨਾਲਾ Sutlej ਲਈ ਕਿਵੇਂ ਕਹਿਰ ਬਣ ਰਿਹਾ

แชร์
ฝัง
  • เผยแพร่เมื่อ 4 พ.ย. 2024

ความคิดเห็น • 110

  • @SukhvinderSingh-ic3vk
    @SukhvinderSingh-ic3vk วันที่ผ่านมา +36

    ਫੈਕਟਰੀਆਂ ਨਾਲ ਮਿਲੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ

  • @sunnerboys
    @sunnerboys วันที่ผ่านมา +21

    ਵਿਕਾਸ ਦੇ ਨਾਂਮ ਤੇ ਸਿਆਸਤ ਤੇ ਉਦਯੋਗ ਜਗਤ ਨੇ ਪੰਜਾਬ ਜਹੇ ਕਈ ਸੂਬੇ ਤਬਾਹ ਕਰ ਦਿੱਤੇ ਨੇ

  • @gurjeetbagri9692
    @gurjeetbagri9692 วันที่ผ่านมา +27

    ਬੀਬੀਸੀ ਨਿਊਜ਼ ਦਾ ਧੰਨਵਾਦ ਜੀ ਸੱਚੀਆ ਖਬਰਾਂ ਦਿਖਾਉਣ ਲਈ 🙏

    • @SarafraazKhan
      @SarafraazKhan 6 ชั่วโมงที่ผ่านมา

      @@gurjeetbagri9692 Punjabi vich bhaji meharbani hunda, na k dhanwad ,dhanwad Sanskrit word hunda bhaji.

  • @MotiLal-qj9sp
    @MotiLal-qj9sp วันที่ผ่านมา +16

    ਵੀਰ ਜੀ 1960 ਵਿੱਚ ਅਸੀ ਇਸ ਵਿੱਚ ਨਹਾਂਦੇ ਸਾ ਉਦੋਂ ਬਿਲਕੁਲ ਸਾਫ਼ ਪਾਣੀ ਹੁੰਦਾ ਸੀ ਜੋਂ ਅੱਜ ਜ਼ਹਿਰ ਬਣ ਚੁੱਕਿਆ ਹੈ ਕਾਹਦੀ ਤਰੱਕੀ ਹੈ ਜਦੋਂ ਖੇਤੀ ਹੀ ਨਹੀ ਰਹਿਣੀ ਵਾਹਿਗੁਰੂ ਜੀ ਮੇਹਰ ਕਰਨ

  • @PunjabiMusic_status
    @PunjabiMusic_status วันที่ผ่านมา +20

    ਸਾਡੀਆਂ ਸਰਕਾਰਾਂ ਬੱਸ ਗੱਲਾਂ ਕਰ ਸਕਦੀਆਂ ਹਨ

  • @Lovenature-nt8zm
    @Lovenature-nt8zm วันที่ผ่านมา +8

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @JagjitSingh-uz4dv
    @JagjitSingh-uz4dv 21 ชั่วโมงที่ผ่านมา +3

    ❤BBC ਚੈਨਲ ਵਾਲਿਉ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਰਪੋਟ ਕੀਤੀ ਸਾਰੇ ਨੈਸ਼ਨਲ ਚੈਨਲ ਖਰੀਦ ਲੈ ਗੇ ਹਨ ਸਰਕਾਰੇ ਨੇਂ ਗੋਦੀ ਮੀਡੀਆ ਦੇ ਰੂਪ ਵਿੱਚ ਪਰ ਇੱਕ ਚੈਨਲ ਜਿਹੜਾ ਵਿਕਿਆ ਨਹੀਂ ਉਹ ਏ BBC

  • @Legend_Man_Legend
    @Legend_Man_Legend วันที่ผ่านมา +18

    22 ਲੱਖੇ ਸਿਧਾਣੇ ਨੇ ਬੁਢੇ ਨਾਲ਼ੇ ਦੇ ਖਿਲਾਫ ਲੜਾਈ ਲਈ ਹੋਰ ਕਿਸੇ ਨੇ ਨਹੀਂ

  • @BaljinderSingh-ri9gw
    @BaljinderSingh-ri9gw วันที่ผ่านมา +7

    ਧੰਨਵਾਦ ਬੀ ਬੀ ਸੀ ਪੰਜਾਬੀ panjabi

    • @SarafraazKhan
      @SarafraazKhan 8 ชั่วโมงที่ผ่านมา

      Punjabi vich bhaji meharbani hunda, na k dhanwad eh Sanskrit da word hai bhaji. Punjabi da nahi.

    • @BaljinderSingh-ri9gw
      @BaljinderSingh-ri9gw 8 ชั่วโมงที่ผ่านมา

      @SarafraazKhan ਅੱਛਾ ਜੀ ਮੇਹਰਬਾਨੀ ਸ਼ੁਕਰੀਆ 🙏

    • @dkmk6826
      @dkmk6826 3 ชั่วโมงที่ผ่านมา

      ​@@SarafraazKhanhun arabi sulle sanu sikhawange 😂😂😂

    • @SarafraazKhan
      @SarafraazKhan 34 นาทีที่ผ่านมา

      @@dkmk6826 bhaji me thanu Punjabi di jankari diti ae, baki koi je koi galti hoyi,te mafi chaune aa.🙏🙏

  • @PradipKumar-hbkurb
    @PradipKumar-hbkurb 23 ชั่วโมงที่ผ่านมา +4

    ਲੋਕ ਪੈਣ ਚੋਦੇ ਦੋਗਲੇ ਹੀ ਗਏ ਨੇ। ਪੰਜਾਬ ਨਾ ਤਾਂ ਆਪਣੀਆਂ ਨਸਲਾਂ ਬਚਾ ਪਾਏ, ਨਾ ਪਾਣੀ ਅਤੇ ਨੇ ਜ਼ਮੀਨਾਂ। ਹੋਰ ਲਿਆਓ ਬਿਹਾਰੀਆਂ ਨੂੰ ਪੰਜਾਬ।

  • @mankind905
    @mankind905 วันที่ผ่านมา +3

    ਫੈਕਟਰੀਆ ਇਨਸਾਨ ਨੂੰ ਖਾ ਗਈਆ।

  • @RamanKumar-lt9ee
    @RamanKumar-lt9ee 22 ชั่วโมงที่ผ่านมา +3

    Bbc news thanks

  • @gurvinderGurri2029
    @gurvinderGurri2029 วันที่ผ่านมา +6

    ਸਬ ਅਫਸਰ ਜੌ ਵੀ ਮੰਤਰੀ ਬੱਸ ਗੱਲ ਕਹਿ ਦਿੰਦੇ ਨੇ ਸੁਝਾਅ ਰਖਦੇ ਨੇ ਨਿੰਦਾ ਕਰਦੇ ਨੇ ਚਲੇ ਜਾਂਦੇ ਨੇਂ।
    ਜਿੰਮੇਵਾਰ ਕੌਣ ਹੈ ਜਿਸ ਨੇ ਮਾਲਵਾ ਬੈਲਟ ਅਤੇ ਬਾਡਰ ਏਰੀਆ ਨੂੰ ਕੈਂਸਰ ਕੈਪੀਟਲ ਬਣਾ ਕੇ ਰੱਖ ਦਿੱਤਾ ਪੂਰਾ ਪਾਣੀ ਗਰਾਊਂਡ ਲੈਵਲ ਤਕ ਨਰਕ ਬਣ ਚੁੱਕਾ ਹੈ। ਕੌਈ ਨਹੀਂ ਪੁੱਛਣ ਵਾਲਾ ਨਾਂਹ ਕੌਈ ਰੋਕਣ ਵਾਲਾ

  • @SP13-qc2eg
    @SP13-qc2eg วันที่ผ่านมา +4

    Thanks for reporting

  • @surindersyal6575
    @surindersyal6575 วันที่ผ่านมา +1

    ਸਾਡੇ ਦੇਸ਼ ਦੇ ਲੋਕ ਦੇਸ਼ ਕੋਲੋਂ ਤਾਂ ਸਭ ਕੁਝ ਭਾਲਦੇ ਹਨ ਪਰ ਦੇਸ਼ ਦੇ ਪ੍ਰਤੀ ਵਫਾਦਾਰ ਨਹੀਂ ਹਨ। ਲੋਕ ਇੰਨੇ ਸਵਾਰਥੀ ਹੋ ਚੁੱਕੇ ਹਨ ਕਿ ਇਹਨਾਂ ਨੂੰ ਸਿਰਫ ਆਪਣੀਆਂ ਤਜੌਰੀਆਂ ਭਰਨ ਵਾਲਾ ਮਤਲਭ ਹੈ। ਸਾਡੇ ਦੇਸ਼ਾਂ ਵਿੱਚ ਵੀ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਖਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਹੀ ਲੋਕੀ ਕੁਝ ਅਕਲ ਤੋਂ ਕੰਮ ਲੈਣਗੇ।

  • @GopalSingh-jg7py
    @GopalSingh-jg7py วันที่ผ่านมา +1

    Thanks BBC for covering important issue

  • @gurupdeshsidhu4409
    @gurupdeshsidhu4409 22 ชั่วโมงที่ผ่านมา +1

    One among many gifts for Punjab from
    India

  • @simranjeetsingh-ox1gn
    @simranjeetsingh-ox1gn วันที่ผ่านมา +18

    Je ਕਿਸਾਨ ਨੇ ਕੀਤਾ ਹੁੰਦਾ ਹੁਣ ਤੱਕ 36 ਪਰਚੇ ਹੋ ਜਾਣੇ ਸੀ

    • @sukhdeepsingh-ku3fc
      @sukhdeepsingh-ku3fc 9 ชั่วโมงที่ผ่านมา

      ਕਿਸਾਨ ਤਾਂ ਦੁੱਧ ਧੋਤੇ ਨੇ, ਕਿਸਾਨ ਤਾਂ ਕਦੇ ਕੋਈ ਗ਼ਲਤੀ ਕਰਦੇ ਹੀ ਨਹੀਂ

  • @amanpreetsingh810
    @amanpreetsingh810 วันที่ผ่านมา +3

    ਮਾਛੀਵਾੜਾ ਸਾਹਿਬ ਵਿਖੇ ਬੁੱਢਾ ਨਾਲਾ ਕਈ ਮਹੀਨਿਆਂ ਤੋਂ ਬਿਲਕੁਲ ਸੁੱਕਾ ਪਿਆ ਹੈ। ਇਸਦੇ ਤਲ 'ਤੇ ਰੇਤਾ ਵੀ ਨਿਕਲ ਆਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡਾ ਨਾਲਾ ਕੁਝ ਮਹੀਨਿਆਂ ਤੋਂ ਲਗਾਤਾਰ ਸੁੱਕਾ ਪਿਆ ਹੈ , ਫਿਰ ਇਸ ਵਿੱਚ ਲੁਧਿਆਣੇ ਤੋਂ ਅੱਗੇ ਜਾ ਕੇ ਪਾਣੀ ਕਿੱਥੋਂ ਆ ਗਿਆ?

  • @SunnySingh-hu5vx
    @SunnySingh-hu5vx 8 ชั่วโมงที่ผ่านมา

    Thank you BBC for news

  • @JagjitSingh-uz4dv
    @JagjitSingh-uz4dv 21 ชั่วโมงที่ผ่านมา +1

    ਲੱਖੇ ਸਿਧਾਣਾ ਵੀਰ ਬਹੁਤ ਜ਼ੋਰ ਲਾਇਆ ਬੁੱਢਾ ਨਾਲ਼ੇ ਬਚਾਉਣ ਵਾਸਤੇ ਪਰ ਕਿਸੇ ਨੇ ਗੱਲ ਨਹੀਂ ਸੁਣੀ

  • @SukhjinderSingh-ni5sd
    @SukhjinderSingh-ni5sd วันที่ผ่านมา +1

    Thanks BBC

  • @MandeepSingh-te2tq
    @MandeepSingh-te2tq 20 ชั่วโมงที่ผ่านมา

    Good effort BBC

  • @iqbalsingh6505
    @iqbalsingh6505 วันที่ผ่านมา +3

    Very serious situation 🤔

  • @HARJITSINGH-qo6pl
    @HARJITSINGH-qo6pl วันที่ผ่านมา +6

    All those factories which emit pollution in Budha Nallah of Ludhiana city should be banned immediately by Government. If Government fails to take action all clean environment loving and aware people should start agitation against these pollution units to stop polluting.

  • @jasbirsingh2252
    @jasbirsingh2252 16 ชั่วโมงที่ผ่านมา

    ਇਹ ਲੁਧਿਆਣਾ ਨਗਰ ਨਿਗਮ ਦਾ ਚੇਅਰਮੈਨ ਇਸਰਾ ਬੋਲ ਰਿਹਾ ਹੈ, ਜਿਵੇ ਕੁਛ ਹੋਇਆ ਹੀ ਨਹੀਂ, ਹਦ ਹੈ ਇਹਨਾਂ ਦੀ, ਜਮੀਰ ਮਰ ਗਯਾ ਹੈ ਇਹਨਾਂ ਦਾ। ਅਗਰ ਇਹ ਚਾਹੁਣ ਟਾ ਬਹੁਤ ਕੁਛ ਹੋ ਸਕਦਾ ਹੈ

  • @munzo91
    @munzo91 วันที่ผ่านมา +1

    Ehi asal sach aa is vakht da. Be-umeed aj te kal.

  • @manjindersingh7379
    @manjindersingh7379 20 ชั่วโมงที่ผ่านมา

    Bahut hi khatre wali gall hai, sarkaar kujh nhi kr rhi

  • @r.jawandha5343
    @r.jawandha5343 วันที่ผ่านมา +10

    ਇਸਦਾ ਅਸਰ ਧੂਰੀ ਤੱਕ ਹੁੰਦਾਂ ਹੈ ਧੂਰੀ ਚ ਇਸ ਪਾਣੀ ਨਾਲ ਚਮੜੀ ਦੇ ਰੋਗ ਹੋ ਰਹੇ ਨੇ, ਕਪੜਾ ਗੁਜਰਾਤ ਵਿੱਚ ਬਣਦਾ ਹੈ ਪਰ ਇਸ ਦੀ ਰੰਗਾਈ ਦਾ ਕੰਮ ਲੁਧਿਆਣਾ ਵਿੱਚ ਆਉਂਦਾ ਹੈ ਇਹ ਜਹਿਰਾਂ ਸਾਡੇ ਅੰਦਰ ਜਾਂਦੀਆਂ ਨੇ, ਗੁਜਰਾਤੀ ਹਰਾਮ ਦੇ ਉਥੇ ਕੱਪੜੇ ਨੂੰ ਨਹੀਂ ਰੰਗਣ ਦਿੰਦੇ 🤬

  • @gurdeepgillsingh5698
    @gurdeepgillsingh5698 วันที่ผ่านมา +2

    ਗੰਭੀਰ ਮੁੱਦਾ 😮

  • @PrabhJot-hq1mj
    @PrabhJot-hq1mj วันที่ผ่านมา

    ਜਿਨਾ ਮਰਜੀ ਕਹਿ ਲਵੋ ਇਹਨਾਂ ਲੋਕਾਂ ਨੂੰ ਪਾਉਣਾ ਇਹਨਾਂ ਨੇ ਗੰਦ ਹੈ ਆ
    ਮੈ ਬਹੁਤ aware ਰਹਿੰਦਾ ਹਾਂ ਪਾਣੀ pollution ਨੂੰ ਲੈ ਕੇ ਅਤੇ over use ਨੂੰ ਲੇ ਕੇ
    ਲੋਕੀ ਆਪਣੀਆਂ ਘਰ ਦਿਆਂ ਟੈਂਕੀਆਂ ਨੀ ਦੇਖ ਦੇ ਕਿ ਭਰ ਗਿਆ ਬੱਸ tottaly waste ਕਰਦੇ ਨੇ
    ਮੈ ਇਸ platform ਰਾਹੀਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਪਾਣੀ ਨਾ waste ਕਰੋ ਜੇਕਰ ਟੈਂਕੀ ਭਰ ਗਈ ਹੈ ਤਾਂ ਓਹਨੂੰ time ਨਾਲ਼ ਬੰਦ ਕਰੋ
    ਧੰਨਵਾਦ ਜੀ।

  • @Sidhumoosewala-wp2ux
    @Sidhumoosewala-wp2ux วันที่ผ่านมา +1

    ਖ਼ਤਮ ਕਰ ਰਹੇ ਪੰਜਾਬ ਨੂੰ ਇਹ ਪਰਾਲੀ ਧੁਆਂ ਪੁੱਜ ਜਾਂਦਾ ਦਿੱਲੀ ਵਾਲੇ ਆਹ ਨਹੀਂ ਦੀਦਾ 😡😡😡😡 ਪੰਜਾਬ ਸਰਕਾਰ ਉਥੋਂ ਚੱਲ ਦੀ ਆਂ

  • @pushpindersingh2696
    @pushpindersingh2696 วันที่ผ่านมา +2

    Angraj na apna hawa Pani sabiya vaa ji ❤❤❤❤inha nakmiya na ta ganga nu saaf nahi kitta bai ji

  • @sadiqmasih3215
    @sadiqmasih3215 วันที่ผ่านมา

    Good reporting ji

  • @sukerchakiamisl7492
    @sukerchakiamisl7492 วันที่ผ่านมา +1

    Factories 🏭 nu Pani treat krke budde nale ch discharge krna chahida hai,jive himachal vich hunda aa

  • @Great-Philosopher-
    @Great-Philosopher- วันที่ผ่านมา +2

    *Babbar sher Giani Harpreet Singh said* ( Akal Takht Jathedar) :
    Sikhi is also like islam which likes Tauheed. , ❤❤

  • @Jasssidhu-1616
    @Jasssidhu-1616 23 ชั่วโมงที่ผ่านมา +2

    Stop pollution the water 🙏

  • @ppassi16
    @ppassi16 วันที่ผ่านมา +2

    Sarkar so Rahi hai

  • @varinderpalsingh9427
    @varinderpalsingh9427 7 ชั่วโมงที่ผ่านมา

    ਸੈਟਰ ਦੀ ਮੋਦੀ ਸਰਕਾਰ ਨੇ ੬੬੦ ਕਰੋੜ ਰੁਪਏ ਭੇਜਿਆ ਪੰਜਾਬ ਸਰਕਾਰ ਨੂੰ ਬੁੱਢੇ ਦਰਿਆ ਜੀ ਸਫਾਈ ਲਈ। ਪਰ ਬੁੱਢਾ ਦਰਿਆ ਸਾਫ ਨਹੀਂ ਹੋਇਆ।

  • @manishballi3674
    @manishballi3674 21 ชั่วโมงที่ผ่านมา

    ਕੋਈ ਨਹੀਂ ਪੈਸਾ ਲੋਕਾਂ ਦੀ ਜਿੰਦਗੀ ਆਂ ਪਾਣੀ ਨਹੀਂ, ਪੈਸੇ ਤੋਂ ਬਿਨਾਂ ਲੋਕੀ ਮਰ ਜਾਨ ਗੇ, ਪਾਣੀ ਤੋਂ ਬਿਨਾਂ ਨਹੀਂ ਮਰਦੇ 😜

  • @bharatbedi6988
    @bharatbedi6988 6 ชั่วโมงที่ผ่านมา

    My age is 65 years old born in Ludhiana. We all children were taking dip in Budhha nala. Very clean water. But now you can't go near it. 😢😢😢😢

  • @rajuambo
    @rajuambo 23 ชั่วโมงที่ผ่านมา

    Very tragic, shame on governments and humanity in all !!

  • @drasmaanhomoeopathychannel8771
    @drasmaanhomoeopathychannel8771 11 ชั่วโมงที่ผ่านมา

    Ehda case v Supreme Court lai ke jauo,jive Supreme Court sakhat hoi stubble burning te,,eh ta ushtuo v khatarnak

  • @lakhwinderdhesi5088
    @lakhwinderdhesi5088 22 ชั่วโมงที่ผ่านมา

    Need lot more awareness about it!

  • @PraveenKumar-q3m
    @PraveenKumar-q3m 22 ชั่วโมงที่ผ่านมา

    Harpik soap surf and chemical BND kr dijia sb thik ho jawega
    High fine on industries
    Industries responsibility banan eh sb krke hi thik howega

  • @manjindergrewal3153
    @manjindergrewal3153 วันที่ผ่านมา

    👍, very painful

  • @adarshkumar5186
    @adarshkumar5186 20 ชั่วโมงที่ผ่านมา

    Shukar hai kuch te awaz uth rahi hai budhe dariya nu bachaun lai... asi v aapni NGO EK LAKSHYA de rahi 2014-2015 vich campaign chalaya c budhe dariya lai kundan puri area vich.. lekin kuch v sahi ni ho sakeya..

  • @taranjitsingh5825
    @taranjitsingh5825 วันที่ผ่านมา +2

    Government nu eh nala nahi dikhda ehna nu parali da smoke dikhda hai. Dogglii sarkar. Industries waley rupayan diyan gathan dey aaundey han

  • @gabar1985
    @gabar1985 18 ชั่วโมงที่ผ่านมา

    Real problem

  • @rajuambo
    @rajuambo 23 ชั่วโมงที่ผ่านมา +1

    No check on these business men by governments very shameful

  • @gurpreetsahil9256
    @gurpreetsahil9256 วันที่ผ่านมา +4

    Jaggo punjabio jaggo ikjut hovo zameer jagaa lo ikjut ho k apni nasal te punjab nu bachha lo

  • @kamalpreetsingh3358
    @kamalpreetsingh3358 วันที่ผ่านมา

    Politicians deying valiya nu support krde ne pollution control vale vi involve ne vich. Pollution vale haar industry valiya to paise lainde ne

  • @PankajKumar-z4j
    @PankajKumar-z4j วันที่ผ่านมา +1

    Mukerian sugar mil da ganda Pani sida. Darti wich bor karka jamen vich Paya ja raha ha

  • @mangatsharma9509
    @mangatsharma9509 วันที่ผ่านมา

    Isreal nu control de deo
    Ek dum clean ho jyega

  • @gurpreetzaildaar
    @gurpreetzaildaar วันที่ผ่านมา +1

    Sarkara sirf budhe Naale de Naam te bill pass krke avde tidh bhar rahiya ne. Avdi personal property vda rahe ne.
    Edhr kise da koi Dhiyan nahi.
    J sachi niyat naal kam Krna hove tan sab kuj ho janda.

  • @bobbykamboj4566
    @bobbykamboj4566 วันที่ผ่านมา

    Waheguru ji blessed us we are born in beautiful land, but corrupt system eat our gold Land day by day 😢

  • @rashpal81
    @rashpal81 23 ชั่วโมงที่ผ่านมา

    😢😢😢

  • @ar.princegill
    @ar.princegill 23 ชั่วโมงที่ผ่านมา

    eh sakara nu nhi dekhda

  • @HarpreetSingh-lj1rx
    @HarpreetSingh-lj1rx วันที่ผ่านมา +1

    Jad ahlian karni sikha di nasal lushi hai kade nashe de zehar naal, kade dooshit paani naal tan fer kahfa pitt syapa.. Kuj mahi karna ehna ne😢

  • @jagseersingh4855
    @jagseersingh4855 วันที่ผ่านมา

    Eh ta vikash aa aje ta vikash hor hona

  • @amarjitbhatti5770
    @amarjitbhatti5770 21 ชั่วโมงที่ผ่านมา

    Start Budha Nala tax form Ludhiana industries and take great steps

  • @RoyalLife-oo4ji
    @RoyalLife-oo4ji วันที่ผ่านมา

    चमकौर से निकलता है
    बूढ़ा दरिया

  • @RavindraSingh-wb7rl
    @RavindraSingh-wb7rl วันที่ผ่านมา

    Punjab government sleeping

  • @Ravhul1
    @Ravhul1 วันที่ผ่านมา

    Jad pani hawa hi saaf nahi tan tarakki kar ke kithe jana hai.

  • @hamidjatt8084
    @hamidjatt8084 วันที่ผ่านมา +2

    Ahe pani treat nhi ho skta.

  • @nileshsalunke5915
    @nileshsalunke5915 วันที่ผ่านมา

    Shocking!!! What is Punjab govt doing...😢😢. What nonsense.this cant be cost of industrialisation. Look at rivers in industrialised europe

  • @beautifulplanet193
    @beautifulplanet193 วันที่ผ่านมา

    AAP Worst punjab govt bad policies and due to negligence of water waste management and envirinmental departments situation has become drastically horrible.

  • @Great-Philosopher-
    @Great-Philosopher- วันที่ผ่านมา +6

    Never ever trust any Mushlim And never reply to their Salam like asslam O alikum etc.
    ~Written in Rehatnama as per instructions of 10th Sikh guru

    • @r.jawandha5343
      @r.jawandha5343 วันที่ผ่านมา

      ਤੂੰ ਫੇਰ ਆ ਗਿਆ ਅੱਗ ਲਾਉਣ ਮੂਤ ਪੀਣੇ

    • @HitPunjabis
      @HitPunjabis วันที่ผ่านมา

      Faku bc bhaj ja etho kalan

    • @asifjaved1939
      @asifjaved1939 วันที่ผ่านมา +1

      Soon East Punjab became khalistan❤❤❤ and khalistan became 5th neighbor country of Pakistan inshAllah. after khalistan independence wagha border became border between Pakistan and khalistan and Sikh enter Pakistan Visa Free 🆓🆓🆓 for there sacred places in Pakistan inshAllah 🎉🎉🎉🎉

  • @JasvirSingh-bn3nx
    @JasvirSingh-bn3nx 22 ชั่วโมงที่ผ่านมา

    Panjab de sab leder kursi de bohke ne ji

  • @kiranbirkaur5661
    @kiranbirkaur5661 วันที่ผ่านมา

    5 saal ton vi jada ho gaye mang nu kese vi sarkar ne serious nai leya gujrat vale london di copy kar rahe te sade vale bihar chattisgarh di fite munh sarkaran de sariyan bimariyan chor leaderan nu laganiya chahi diya ne tan jake aam lokan da dard samjh aauga 😣

  • @GuriSingh05
    @GuriSingh05 2 ชั่วโมงที่ผ่านมา

    Shame for the Punjab government and since 2006 nothing has been done and laale making profit but no one cares about the water lalleyo bande bno

  • @tripatpalkaur854
    @tripatpalkaur854 16 ชั่วโมงที่ผ่านมา

    Panjab nu har pase to maran de jatan ho rahe han

  • @msmavi7595
    @msmavi7595 วันที่ผ่านมา

    Sab mix ha

  • @AvtarSingh-rt5hv
    @AvtarSingh-rt5hv 2 ชั่วโมงที่ผ่านมา

    Mp bittu nu fdo hun kre saaf hun isnu sabh chor even aap party Indian system is very bad

  • @Karmazov
    @Karmazov 12 ชั่วโมงที่ผ่านมา

    What has common Punjabi gained from these big industrial units in Ludhiana?
    They are pumping dangerous chemicals to the waterways to destroy the health of Punjabi people under a well thought out plan.
    The people who work at these units are predominantly migrant workers from UP and Bihar.
    Think about this. On one hand they are destroying the health of native Punjabi people and on the other hand they are employing migrant workers from other states.
    There has been zero economic benefits of these industries to native Punjabis.

  • @amandeepkaurmishra4867
    @amandeepkaurmishra4867 วันที่ผ่านมา

    Bhut Ganda h sach vich
    😢😢

  • @Yo-yo-uu3wl
    @Yo-yo-uu3wl วันที่ผ่านมา

    Modi nae hi kitaaa sbb

  • @sswwaaf
    @sswwaaf 13 ชั่วโมงที่ผ่านมา

    Tjis osnwhat the koray wanted imperialist seeks nu ujaadnaa hor indistry punjab lai kai ayo saada punjab hun himachal dekhlo kidda unnu sambhiya hoyia damn shame how we have been played so stuppid didnt neeed genocidial green revlotion need Need to check industry out.Go back to simple living and go back to our native crops of corn millet and re sanctify punjab kick all gmo crop pestcide ban

  • @asifjaved1939
    @asifjaved1939 วันที่ผ่านมา +1

    Khalistan zindabad inshallah Canada zindabad Trudeau zindabad.

  • @RamandeepSingh-zt8ll
    @RamandeepSingh-zt8ll วันที่ผ่านมา

    ਬੁਹਤ ਉਮੀਦ ਨਾਲ ਵੋਟ ਪਾਈ ਸੀ ਭਗਵੰਤ ਮਾਨ ਨੂੰ, ਪਰ ਓਵੀ ਬਾਕੀਆ ਵਾਂਗ ਹੀ ਨਿਕਲਿਆ। ਉਮੀਦ ਨਹੀਂ ਸੀ ਭਗਵੰਤ ਮਾਨ ਜੀ ਕਿ ਤੁਸੀ ਵੀ ਬਾਕੀਆ ਵਾਂਗ ਹੀ ਨਿਕਲੋ ਗੇ😮😢😢😢

  • @pushpindersingh2696
    @pushpindersingh2696 วันที่ผ่านมา +1

    Development da name tabhi hoo Rahi aa

  • @asifjaved1939
    @asifjaved1939 วันที่ผ่านมา +1

    Soon East Punjab became khalistan❤❤❤ and khalistan became 5th neighbor country of Pakistan inshAllah. After khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah 🎉🎉🎉🎉

    • @kiranbirkaur5661
      @kiranbirkaur5661 วันที่ผ่านมา +1

      Koi nai dekhi chalo rang kartar de kithe kithe khalse da raaj aunda ya ek jagah ch simat rehn nu nai banya khalsa puri duniya ch raaj karuga 🙏🙂

  • @rickysingh8701
    @rickysingh8701 16 ชั่วโมงที่ผ่านมา

    Sab toh ganda desh rehan layi, india

  • @PrabhjotSingh-i5n
    @PrabhjotSingh-i5n วันที่ผ่านมา

    😢😢😢