Kyu chadd jande ne sare sanu, ki sachi Baki shi ne, tusi apni Rai jrur dena

แชร์
ฝัง
  • เผยแพร่เมื่อ 19 ต.ค. 2024

ความคิดเห็น • 587

  • @RupinderkaurVlogs
    @RupinderkaurVlogs ปีที่แล้ว +82

    ਜਿਹੜੇ ਬੰਦੇ ਸੱਚੇ ਹੁੰਦੇ ਉਨ੍ਹਾਂ ਨਾਲ ਰੱਬ ਹੁੰਦਾ 🙏

  • @mandeepkaur7639
    @mandeepkaur7639 ปีที่แล้ว +11

    ਪੇਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ 🙏🙏🙏🙏 ਕਲਯੁਗ ਆ ਵੀਰ ਜੀ 🙏 ਵਾਹਿਗੁਰੂ ਜੀ ਮੇਹਰ ਕਰਨ 🙏 ਬੱਚੀ ਦੀ

  • @manavdeepsingh605
    @manavdeepsingh605 ปีที่แล้ว +48

    ਕਵਲ ਵੀਰ‌ ਜੀ ਤੁਸੀਂ ਟੈਨਸਨ ਨਾ ਕਰਿਆ ਕਰੋ ਲੋਕਾਂ ਦੀ ਆਦਤ ਹੁੰਦੀ ਬੋਲਣ ਦੀ ‌ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ‌ਖੁਸ ਰੱਖੇ

  • @balivinderkaur8883
    @balivinderkaur8883 ปีที่แล้ว +6

    ਕਵਲ ਵੀਰ ਚੰਗੇ ਬੰਦਿਆਂ ਨਾਲ਼ ਇਸ ਤਰ੍ਹਾਂ ਹੀ ਹੁੰਦਾ ਹੈ ਤੁਸੀਂ ਫ਼ਿਕਰ ਨਹੀਂ ਕਰਨਾ ਵਹਿਗੁਰੂ ਤੁਹਾਡੇ ਨਾਲ ਹੈ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

  • @BhleemRaman
    @BhleemRaman ปีที่แล้ว +30

    ਕਵਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ 🙏

  • @kaurkaur2505
    @kaurkaur2505 ปีที่แล้ว +50

    ਵੀਰ ਜੀ ਅਜਕਲ ਪੈਸਾ ਰਿਹਾ ਗਿਆ , ਕੋਈ ਰਿਸ਼ਤਾ ਨਹੀਂ,ਜੋ ਦਿਲ ਦੇ ਸਾਫ਼ ਹੁੰਦੇ ਉਨ੍ਹਾਂ ਨਾਲ ਏਦਾਂ ਹੀ ਹੁੰਦੀ , ਪਰ ਅਕਲ ਆ ਜਾਂਦੀ 🙂

    • @pindervirk9494
      @pindervirk9494 ปีที่แล้ว +2

      ਬਿਲਕੁਲ ਸਹੀ ਕਿਹਾ ਤੁਸੀਂ

    • @jaspalkaur1552
      @jaspalkaur1552 ปีที่แล้ว

      ਬਿਲਕੁਲ ਸਹੀ ਗੱਲ ਆ।

    • @GurpreetSingh-ni8fl
      @GurpreetSingh-ni8fl ปีที่แล้ว +1

      Kawal d bohat akad aa main milya ena nu

  • @kaurg5656
    @kaurg5656 ปีที่แล้ว +9

    ਵੀਰੇ ਚੰਗਿਆਂ ਨਾਲ ਮਾੜੀ ਹੁੰਦੀ ਆਈ ਆ ਬਸ ਡਟੇ ਰਹੋ , ਕੋਈ ਨਾ ਅਜੇ ਵੀ ਤੁਸੀਂ ਸਭ ਤੇ ਭਾਰੂ ਓਂ ✌🏻✌🏻🥰🥰 ਮੈਂ ਤਾਂ ਸਿਰਫ ਤੁਹਾਡੇ ਵਲੌਗ ਵੇਖਦੀ ਆਂ ਹੋਰ ਤਾਂ ਸਭ ਤੇਰੇ ਚੇਲੇ ਰਹਿ ਚੁੱਕੇ ਆ ਵੀਰੇ 🥰❤️

  • @navdeepkaur1873
    @navdeepkaur1873 ปีที่แล้ว +3

    🙏ਸੱਚੀ, ਵੀਰ ਜੀ ਚੰਗੇ ਲੋਕਾਂ ਨਾਲ ਹੀ ਿੲਸ ਤਰਾ ਹੁੰਦਾ ਹੈ , God bless you with family .. Sadi puri family thudi videos dekhde a 🙏

  • @ManpreetKaur-np6rj
    @ManpreetKaur-np6rj ปีที่แล้ว +8

    ਵੀਰ ਜੀ ਜਿਨ੍ਹਾਂ ਨੇ ਸਾਨੂੰ ਰੋਜੀ ਰੋਟੀ ਤੇ ਲਾਇਆ ਓਨਾਂ ਦਾ ਅਸਾਨ ਜ਼ਿੰਦਗੀ ਭਰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਮਰਜ਼ੀ ਪੈਸੇ ਮਿਲਣ

  • @JaswinderKaur-fr3wp
    @JaswinderKaur-fr3wp ปีที่แล้ว +18

    Wahguru ji ka khalsa wahguru ji ki fateh wahguru ji charde kalan vech rakhe put g 🙏

  • @ashmeetrandhawa3880
    @ashmeetrandhawa3880 ปีที่แล้ว +21

    Lokki ta rbb nu bhull jande aa daat lai k .tusi ta insaan hoo fir v 🙏carry on full team members 🙏🙏👍 waheguru bless you always 🙏 full sport

  • @sukhisukhi2561
    @sukhisukhi2561 ปีที่แล้ว +8

    ਕਵਲ ਵੀਰ ਸਾਨੂੰ ਤੁਹਾਡੀ ਆ ਸਟੋਰੀ ਆ ਬਹੁਤ 👌ghitt ਲਗਦੀਆਂ love you all 👍🏻👍🏻👍🏻👍🏻

  • @Sukhwinder5567.
    @Sukhwinder5567. ปีที่แล้ว +3

    Very Nice Family Paji.
    ਭਾਜੀ ਆਪਣੀ ਮਿਹਨਤ ਕਰੋ।
    ਇਸ ਦੁਨੀਆਂ ਵਿੱਚ ਚੰਗੇ ਲੋਕ ਵੀ ਹਨ ਤੇ ਬੁਰੇ ਵੀ ਹਨ।

  • @jaskarnsingh3884
    @jaskarnsingh3884 ปีที่แล้ว +4

    ਵਿਕੀ ਭਰਾ ਸਾਡੀ ਕੰਪਨੀ ਕਹਿ ਕਰਨ ਜੌਹਰ ਬਣਦਾ ਹਜਾਰਾ ਕਡੇ ਕੋਈ ਨੀ ਬੋਲਿਆ ਚਾਰ ਪੈਸੇ ਪਿੱਛੇ ਰੋਹਬ ਨੀਂ ਝੱਲਦਾ ਕੋਈ ਇਹਨਾਂ ਕੁ ਪੈਸਾ ਕਮਾਉਣਾ ਆਮ ਜੀ ਗਲ ਹੈ ਅਜਕਲ ਸੈਡ ਬਿਜਨਸ਼ ਕਰ ਸ਼ਰਮ ਆਉਂਦੀ ਹੈ ਇਕ ਵਾਰ ਹੌਸਲਾ ਰੱਖੋ ਸਰ ਜੀ

  • @KuldeepSingh-sp8ke
    @KuldeepSingh-sp8ke ปีที่แล้ว +1

    ਜਿੰਨਾ ਪਰਿਵਾਰਾ ਨੂੰ ਤੁਸੀ ਵੀਡੀਉ ਵਿੱਚ ਲਿਆ ਤਾ ਹੀ ਦਰਸਕ ਉਹਨਾ ਨੂੰ ਜਾਣਨ ਲੱਗੇ ਜਦੋ ਉਹਨਾ ਦੀ ਪਛਾਣ ਬਣ ਗਈ ਤਾ ਉਹਨਾ ਨੂੰ ਇਹ ਹੋ ਗਿਆ ਅਸੀ ਆਵਦਾ ਚੈਨਲ ਬਣਾ ਕਿ ਵੱਧ ਪੈਸਾ ਕਮਾਈਏ ਪਰ ਇਹ ਨਹੀ ਭੁੱਲਣ ਕਿ ਜੇ ਤੁਸੀ ਨਾ ਵੀਡੀਉ ਵਿੱਚ ਲੈਂਦੇ ਤਾ ਉਹਨਾ ਨੂੰ ਕੋਈ ਨਹੀ ਜਾਣਦਾ ਸੀ ਕੰਵਲ ਨੇ ਕਿੰਨੇ ਲੋਕਾ ਨੂੰ ਰੁਜਗਾਰ ਦਿੱਤਾ ਕਿੰਨੇ ਚੈਨਲ ਚੱਲ ਰਹੇ ਇਸ ਲਈ ਅਹਿਸਾਨਮੰਦ ਹੋਣਾ ਚਾਹੀਦਾ ਸੁਰੂਆਤ ਕੰਵਲ ਨੇ ਕੀਤੀ ਤਾ ਹੀ ਅੱਜ ਐਨੇ ਚੈਨਲ ਬਣਾ ਕਿ ਪੈਸੇ ਕਮਾ ਰਹੇ ਨੇ

  • @daljitkaur8628
    @daljitkaur8628 ปีที่แล้ว +1

    ਸੰਦੀਪ ਭੈਣ ਜੀ ਤੁਸੀਂ ਬਹੁਤ ਵਧੀਆ ਹੈ ਤੇ ਕਈ ਲੋਕ ਆਪਣਾਂ ਮਤਲਬ ਕੱਢ ਕੇ ਉਸ ਨੂੰ ਹੀ ਬੁਰਾ ਬਣਾ ਦਿੰਦੇ ਹਨ

  • @Harjotbrareditz
    @Harjotbrareditz ปีที่แล้ว +4

    ਹਾਂ ਜੀ ਲੋਕ ਬਲਜੀਤ ਦੇ ਕਾਲੇ ਰੰਗ ਬਾਰੇ ਕਮੈਂਟ ਕਰਦੇ ਸੀ ਤੁਸੀਂ ਓਨਾਂ ਲਈ ਵੀ ਵੀਡਿਓ ਪਾਈ ਸੀ

  • @sarabjitkaur1644
    @sarabjitkaur1644 ปีที่แล้ว +12

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਚ ਰੱਖਣ

  • @pindervirk9494
    @pindervirk9494 ปีที่แล้ว +2

    ਵੀਰ ਜੀ ਤੁਸੀਂ ਬਿਲਕੁਲ ਲੋਕਾਂ ਦੀ ਪ੍ਰਵਾਹ ਨਾ ਕਰੋਂ ਤੁਸੀਂ ਸਾਰੇ ਬਹੁਤ ਹੀ ਵਧੀਆ ਕੰਮ ਕਰਦੇ ਹਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻 ਬਹੁਤ ਹੀ ਸੋਹਣੀ ਫੈਮਲੀ

  • @mantajkaur3471
    @mantajkaur3471 ปีที่แล้ว +5

    God bless you kawal veer ji parmatma thanu din dugni rat chugni truki bakhsa waheguru ji 🙏

  • @baljinderbadhan5680
    @baljinderbadhan5680 ปีที่แล้ว +1

    ਜਦੋ ਬੰਦਾ ਕੰਮ ਸਿੱਖ ਲੈਦਾ ਹੈ ਫਿਰ ਉਹ ਆਪਣਾ ਕੰਮ ਖੋਲ ਲੈਦੇ ਹਨ ਜਿਹੜੇ ਬੰਦਾ ਸੱਚਾ ਹੁੰਦਾ ਹੈ ਉਸ ਨੂੰ ਧੋਖਾ ਮਿਲ ਦਾ ਹੈ

  • @simba13ish
    @simba13ish ปีที่แล้ว +34

    God bless u kawal bhaji and family . God bless u always ❤

    • @harvinderkaur7557
      @harvinderkaur7557 10 หลายเดือนก่อน

      God bless u Kawal Sandeep and Vicky Preet God bless you all family 🙏

  • @ranjitkaler9485
    @ranjitkaler9485 ปีที่แล้ว +6

    Omg Kamal don’t worry don’t look behind look forward people have to talk. Let them talk don’t listen main point do your job that’s it we know you working very well and helping the people we love you.🥰🥰🙏

  • @tannupreetkaur1440
    @tannupreetkaur1440 ปีที่แล้ว +3

    Assi ta veera tuhda krka dekhda c ona nu asi janda vi tuhda krka c ona nu sanu tuhdi team hi best lgdi a veere waheguru ji thanu sari family nu khush rakhn

  • @manpreetkaur19912
    @manpreetkaur19912 ปีที่แล้ว +22

    ਵੀਰ ਜੀ ਅੱਜ ਕੱਲ ਲੋਕ‌ ਚੰਗਿਆਂ ਦੀ ‌ਹੀ‌ ਨਿੰਦਿਆ ਕਰਦੇ ਆ

    • @RamandeepKaur-kw3fm
      @RamandeepKaur-kw3fm ปีที่แล้ว

      Sare chnge hunde aaa …. Ho skda eh pta ni kine glt ne …..

  • @preetkaur4341
    @preetkaur4341 ปีที่แล้ว +9

    ਵੀਰ ਜੀ ਅੱਜ ਦਾ ਸਮਾਂ ਕਲਯੁੱਗ ਦਾ ਹੈ ਚੰਗਾ ਕਰੋ ਬੁਰਾਈ ਖੱਟੋ ਬਾਕੀ ਉਸ ਮਾਲਕ ਦੇ ਘਰ ਸੱਚ ਦਾ ਨਿਆਂ ਹੈ ਕਿਉਂਕਿ ਸੱਚ ਹਮੇਸ਼ਾ ਤਰੱਕੀ ਕਰ ਲੈਂਦਾ ਹੈ

  • @kaursarwaracooking6739
    @kaursarwaracooking6739 ปีที่แล้ว +3

    हमारे साथ भी ऐसे होता है वीरजी जी❤
    दुनिया बड़ी मतलबी है👍👌🇩🇪🇩🇪🇩🇪🇩🇪🇩🇪🇩🇪🇩🇪

  • @meetrdhillon8086
    @meetrdhillon8086 ปีที่แล้ว +4

    Ostaad ta ostaad hi hunda ohdi rees kr skde aa jagha nhi le skde ❤️❤️🤗 the punjab 🔥🔥🔥🔥🔥🔥🔥🔥😊🧡💛🧡❤️💓💓💓

  • @multipurposevideos5177
    @multipurposevideos5177 ปีที่แล้ว +8

    Guru nanak dev ji ne tuhanu bahut dena a.

  • @sukhwinderkaur3407
    @sukhwinderkaur3407 ปีที่แล้ว +7

    ਸਤਿ ਸ਼ੀ ਆਕਾਲ ਸਾਰਿਆ ਨੂੰ ਤੁਹਾਡਾ ਚੈਨਲ ਨੰਬਰ 1ਹੈ ਮੈਤੁਹਾਡੀਆ ਸਾਰੀਆਂ ਵਿਡੀਊ ਦੇਖਦੀ ਹਾਂ

  • @kulvinderkaur8383
    @kulvinderkaur8383 ปีที่แล้ว

    ਜਿਹੜੇ ਦਿਲ ਦੇ ਸਾਫ਼ ਹੋਣ ਉਹਨਾਂ ਨਾਲ ਇਵੇਂ ਹੀ ਹੁੰਦਾ ਵੀਰ

  • @santoshkumarsantoshkumarsh6287
    @santoshkumarsantoshkumarsh6287 ปีที่แล้ว +2

    Veer ji menu te eh gall hi nhi smj lagdi ki lok sochde rehnde aa tusi apne sarre fans nu family bna je rakhya va par pta nhi lok ki sochde rehnde aa tusi kisse di parvah na karo bass apna kam kari jao waheguru ji tuhanu hor tarakkiya devan god bless you all family

  • @harmanpreetkaur6758
    @harmanpreetkaur6758 ปีที่แล้ว +4

    Good brother waheguru Mehar Karo ji god bless you Guru Ramdas ji 🙏🙏🙏🙏

  • @Ibaadat06
    @Ibaadat06 ปีที่แล้ว +1

    Kawal bhaji bilkul tension nhi leni …sache bnde nal aeda di hunda and sach nu sabit krna v bht aukha Je …but aakhan v chahidiya sach nu dekhn lyi …Jo loki wadhiya insaan da mukabala nhi kr sakde Fer oh loki os nu ਭੰਡਣਾ suru kr dende ……so tension nhi leni …mehnat krn wale te sache insaan nal Rab aap khad da time aun te ….te sandeep bhabi ji ne bht wadhiya keha jinna nu bolna nhi c aunda oh nu kida samjaya ser khaapaayi kiti ohna nal and preeto Tusi te 👌🏻att kraa ditti bolke 👌🏻…Baki explanation na deo bevkuf loka nu …saare hasde wasde rho kush rho ❤️🧿🧿love from canada 🇨🇦 Calgary

  • @singhlifestyleitaly7856
    @singhlifestyleitaly7856 ปีที่แล้ว

    Veer ji tuc sahi ho. Lokan da ki oh tan apne ap nu nhi dekhde B's duniya nu galt kehde... We loves you all... Lots of blessings and love from italy

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha

  • @DaljitSingh-gf4gq
    @DaljitSingh-gf4gq ปีที่แล้ว +3

    Kamal veer ji and Vicky Paji Tusi Apna Kam Jari Rakho Waheguru Hamesha Khush Rakhe to Hanu lambiya Umrao Badshah bahut tarkiyan bakshe tandrustiya bakshe lokada kaam hai Gallan Bata karna partusi tension NiLenny best of luck god bless you

  • @mathufamilyvlog3711
    @mathufamilyvlog3711 ปีที่แล้ว +3

    ਬਿਲਕੁਲ ਸਹੀ ਗੱਲ ਆ ਵੀਰ ਜੀ

  • @multipurposevideos5177
    @multipurposevideos5177 ปีที่แล้ว +3

    Jehra banda kise nu rujghar denda . Rab yuhanu bahut kush dena . Tuci dhar dhar bhulna a

  • @baldevkaur1234
    @baldevkaur1234 ปีที่แล้ว +1

    ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਜਿਹੜੀ ਤੁਹਾਡੀ ਪਹਿਲੀ ਵੀਡੀਓ ਉਹ ਦੁਬਾਰਾ ਸ਼ੋ ਕਰ ਸਕਦੇ ਹੌ

  • @harjindervirdi7042
    @harjindervirdi7042 ปีที่แล้ว +10

    Chhdo pare sarea nu,Waheguru te bhrosa rakho khush raho

  • @bombaycampus7726
    @bombaycampus7726 ปีที่แล้ว

    No doubt you are Number .1 , and be always on top , with God's grace .
    Don't worry about the backstabbing people. By the way
    Salute your thinking Kamal bhaji. Stay blessed and happy.

  • @dilpreettoor3302
    @dilpreettoor3302 ปีที่แล้ว +3

    Ssa bhaji kive o?
    Ajkal innocent people di jga e ni ryi kite ona nu e har koi chd janda a. So not to worry n move on.
    Baba g tuhade naal a always.

  • @amankaur3738
    @amankaur3738 ปีที่แล้ว +2

    Veer g ae loka di fitrat a ae gl hmesha yaad rkheo sacha bnda hmesha hi ikla reh jnda tc apna km bht vdia kr re o kise teh depend ni rhe tc kde jdki hun tk jina jina ne thnu chdea oh thde teh depend rhe ne kuch tym thde toh hi sikhea fr v thde man ch koi jealous ni oh rabb dekh reha ik din ohvi pachtan ge thda channel hun v punjab cho best channel a👍

  • @ekamgill2017
    @ekamgill2017 ปีที่แล้ว +1

    God bless u bro god bless u rub tanu sada chardikla vech rakha mera veer nu

  • @lakhwinderkaur2753
    @lakhwinderkaur2753 ปีที่แล้ว

    ਕਮਲ ਵੀਰ ਇਹੇ ਵੀ ਆਪਣੇ ਕਰਮਾਂ ਦੀ ਹੀ ਖੇਡ ਆ ਸਾਡੇ ਵੀ ਕਿਸਮਤ ਤੁਹਾਡੇ ਵਰਗੀ ਆ ਅਸੀਂ ਵੀ ਜਿਸਦਾ ਭਲਾ ਕਰੀ ਉਹੋ ਹੀ ਸਾਡੀ ਬੁਰਿਆਈ ਕਰਦਾ ਤੇ ਸਾਡੀ ਪਿਠ ਪਿਛੇ ਵਾਰ ਕਰਦਾ ਖਾਸ ਕਰਕੇ ਆਪਣੇ ਭੈਣਾਂ ਭਰਾ ਰਿਸ਼ਤੇ ਦਾਰ ਹੀ ਖਾ ਕੇ ਲੱਤ ਮਾਰਦੇ ਫਿਰ ਦੁਖ ਬਹੁਤ ਲੱਗਦਾ ਅਜ ਕਲ ਕੋਈ ਨਹੀਂ ਕਾਹਿਦੇ ਕਿ ਤੁਸੀਂ ਬੜਾ ਚੰਗਾ ਕੀਤਾ ਸਾਡੇ ਲੲਈ ਇਸੇ ਕਰਕੇ ਤੇ ਅਜ ਕਲ ਹੁਣ ਆਪਣੀਆਂ ਨੂੰ ਆਪਣੇ ਕਾਹਿਣਾ ਤੋ ਵੀ ਨਫ਼ਰਤ ਆ ਵੀਰ ਸਾਨੂੰ ਹੁਣ ਆਪਣੀਆਂ ਤੋਂ ਬਹੁਤ ਨਫ਼ਰਤ ਆ ਹੋਰ ਕਿਸੇ ਦਾ ਪਤਾ ਨਹੀਂ

  • @abhijotsingh4024
    @abhijotsingh4024 ปีที่แล้ว +2

    ਕਵਲ ਵੀਰ ਜੀ ਜਦੋਂ ਲੋਕ ਬਲਜੀਤ ਨੂੰ ਗੱਲਾਂ ਕਰਦੇ ਸੀ ਤੁਸੀਂ ੳੁਹ ਦਾ ਸਾਥ ਦਿੱਤਾ ਸਾਨੂੰ ਪਤਾ ਵੀਰ ਜੀ ਕੀ ਤੁਸੀਂ ਬਹੁਤ ਚੰਗੇ ਹੋ ਲੋਕਾਂ ਦੀ ਪਰਵਾਹ ਨਾ ਕਰੋ ੳੁਹ ਨਾ ਦਾ ਕੰਮ ਬੋਲਣ ਦਾ ਬੋਲਣ ਦਿਓ

  • @poojapoojapooja865
    @poojapoojapooja865 ปีที่แล้ว +2

    Veer ji sache bandyan naal hamesha eda hi hundi aye aw

  • @ramanbirkamboj8325
    @ramanbirkamboj8325 ปีที่แล้ว +1

    Bhut wadiya kitta tusi apne subscriber nu clear kitta sab kuch..Sanu ta pehle hi pta c oh aape hi chadd ke gye ne..but ohna nu tuhada ehsaan nhi bhulna chahida c..oh aapne channel bna lainde but tuhanu vekh ke muh passé nhi krne chahide c ohna nu..paise piche ajkal lok kise da kitta v bhul jande..

  • @minniekalra9037
    @minniekalra9037 10 หลายเดือนก่อน

    Koi go nahi Vrg Tusi chinta nahi karro..Guru maharaj sabh dekh rahe nae..Dont feel bad vrg..

  • @amansworld7486
    @amansworld7486 ปีที่แล้ว +16

    No need to worry, we all are with u. God bless you with health, wealth and prosperity. Keep it up. 😍👏👏👏👏

  • @manpreetbains9272
    @manpreetbains9272 ปีที่แล้ว +1

    Sari family nu pyar pari sat shri akal 🙏🏻🙏🏻
    Sanu ta bs tuhadiya video vekhn da mza aunda sb reality lgdi kuj v over nai lgda video ch bhut enjoy kri da video dekh k jis din koi part nai aunda phn v us din chnga nai lgda asi ta Dil to tuhade nal jure aa sari family tooooo gud specialy tuhade mummy dady pua g huni sare hi......,💛❤️💛❤️👍👍

  • @lovepreetkaur7195
    @lovepreetkaur7195 ปีที่แล้ว +3

    Veer ji fikr na kria kro plz tuc apna kmm kro ..eh dunia nhi tikn dindi kisa nu...🤗🙏god bless you all team kanwl veer ji nu rbb lmbia umra bksheo. ..🤗🙏

  • @Old_punjab_tv
    @Old_punjab_tv ปีที่แล้ว +1

    Tusi bilkul sahi bol rhe j tuhade sarya de dil bhut saaf ne halak mai v vicky veer g kolo chnl banvaya c eh vakhri gal k mere kolo chlya ni par ona ne proper chnl bna k dita te motivate v kita menu te huhade mom do vaar mili ha mai ona nu oh enne k change ne k ki dssa es tra lagga k mere kud de mom ne enna pyar koi ego ni ona ch love u both

  • @vickyvicky6000
    @vickyvicky6000 ปีที่แล้ว +2

    ਵੀਰ ji ਤੁਸੀ ਸਾਰੇ ਬਹੁਤ vdiya a

  • @Maffia295
    @Maffia295 ปีที่แล้ว +1

    O he gal ho ge kyhdy k taraki Karo kyhdy k tuse jarlo gay o he gal no tanshn bro all fmly gbu waheguru tuhanu khush rakhn

  • @nirmalkaur4742
    @nirmalkaur4742 ปีที่แล้ว

    Kaml veerji sandeep di preet di viki veerji tuci sare bhut vadya ho bhut vadya soch a tuhadi waheguru tuhanu chdi kla vh rkhe veerji m apni jindgi vh dekhya jo sach de rah te chlda us de nal koi hive na hove par rab jruru sath denda

  • @goldykumar926
    @goldykumar926 ปีที่แล้ว

    ਕਵਲ ਵੀਰ ਜੀ ਬਹੁਤ ਵਧੀਆ ਇਨਸਾਨ ਹਨ

  • @mandeep7347
    @mandeep7347 ปีที่แล้ว +4

    Carry on tuci lage raho jo change hunde har koi unna nu hi chadda sade naal vi aahi kuj ho raha duje di tarakki dekh lok sarhde

  • @pardipbal474
    @pardipbal474 ปีที่แล้ว +3

    Veer ji people are so smart they just want take advantage of other people when someone is helping them.

  • @mrmrsbeniwal7046
    @mrmrsbeniwal7046 ปีที่แล้ว +1

    ਕੰਵਲ ਪੁੱਤ ਜੀ ਜਿਹੜੀ ਬੇਰੀ ਦੇ ਬੇਰ ਮਿੱਠੇ ਹੁੰਦੇ ਰੋੜੇ ਪੁੱਤ ਵੱਜਦੇ ਨੇ ਪੁੱਤ ਜੀ ਤੁਸੀ ਪਰਵਾਹ ਨਾ ਮੰਨੋ ਵਾਹਿਗੁਰੂ ਤਹਾਡੇ ਨਾਲ ਨੇ ਲੋਕਾ ਦਾ ਬੋਲਣਾ

  • @gurpinderdhillonkang1902
    @gurpinderdhillonkang1902 ปีที่แล้ว +4

    Love u the Punjab family. Te fikr na kro kise di asi sb tuhade nal a dunia di parwah na kro

  • @udaypal6185
    @udaypal6185 ปีที่แล้ว +1

    Don't worry....your all family members are vvvv good....keep it up.....bas laga raho 👍👍..... Sandeep Kaur from gurdaspur

  • @Sukhwinder_757
    @Sukhwinder_757 ปีที่แล้ว

    ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ਣ

  • @harjinderkaur9514
    @harjinderkaur9514 ปีที่แล้ว

    Jo ਤੁਹਾਨੂੰ ਛੱਡ ਜਾਂਦੇ ਅਸੀਂ ਉਹਨਾਂ ਦੇ ਚੈਨਲ ਨੂੰ ਦੇਖਦੇ ਹੀ ਨਹੀਂ ਬਾਅਦ ਵਿੱਚ। ਬਿਲਕੁਲ ਮਨ ਨਹੀਂ ਕਰਦਾ ਦੇਖਣ ਨੂੰ। ਤੁਸੀਂ ਸਾਰੇ ਬਹੁਤ ਵਧੀਆ ਹੋ।

  • @harpreet3736
    @harpreet3736 ปีที่แล้ว

    ਫਾਇਦੇ-ਫੁਇਦੇ ਲੈ ਕੇ un-follow ਕਰ ਜਾਂਦੇ ਨੇ !
    Sade lyi tadi team no.1
    Baap baap e hunda 💪

  • @jaspinderkaler8328
    @jaspinderkaler8328 ปีที่แล้ว +1

    Veer g tusi bahut sohna km kita te kr rahe o asi starting to dekheya.proud of u from italy😍next week assi india aa rhe n jroor milna saari family nu

  • @simrangill9186
    @simrangill9186 ปีที่แล้ว +1

    Jo chadd ke gye aa lok ohna nu kyu nahi puchde be Aaj tusi Jo ho Kamal da krke ho tuhanu bilkul sharam nahi aaunde Aaj oh lok bahut siyane bne hoya aa pehla ta Kamal de chachaji nu sharam chahide aa to aapne blood da he nahi bnya baki ta sab bahar Wale se..........baki latta ve aapne he khich de aa. Aasi tuhade nal aa Kamal god bless yu....

  • @veenagagnani3851
    @veenagagnani3851 ปีที่แล้ว

    Kawal veer ji sanu twade te maan ya sanu pata ya tusi kiside naal vi galt nai kar sakde ho kyu ki twade mummy papa hi bohot vadia bande ne ooh hi tusi vi unade vangu bande ho ooh hi sanu pasand ya twadi family ne bohot loka nu madat kiti hai ae sanu pata ya asi vekhde rahe hai twadi family ral ke rehen wali ya kade kisi nu vi dukh nI dita hona itna te twade te wishwas hai twade te twadi family te vicky te preet di family vi bohot best loki ne eehi ards ya babaji age ki tusi id hi ral ke hasde vasde rahi te khushia banto sat shri akal ji 🙏 💖

  • @lovepreetkaur7195
    @lovepreetkaur7195 ปีที่แล้ว +1

    Me kda bad coment nhi kria kisa nu ve ..na he kda manpur walia nu..na jagi sharn nu na sehj mani nu..na kda riar tv nu ..me kda kisa nu bad coment nhi krdi baki kanwl veer ji and Vicky vera mera favourite hn..😘😘🤗🤗

  • @amandeepkaurgill5475
    @amandeepkaurgill5475 ปีที่แล้ว +11

    Sat Shri akal ji all family God bless you

  • @navjotgoraya4319
    @navjotgoraya4319 ปีที่แล้ว +1

    ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ ਰੱਬ ਸੁੱਖ ਰੱਖੇ ਆਪਾ ਲੋਕਾਂ ਤੋਂ ਕੀ ਲੈਣਾ

  • @Addisnal.guru1985
    @Addisnal.guru1985 ปีที่แล้ว

    ਕਵਲ ਵੀਰ ਜੀ ਸਾਨੂੰ ਵੀ ਆਪਣੇ ਨਾਲ ਕੰਮ ਕਰਨ ਵਾਸਤੇ ਰੱਖ ਲਵੋ ਮੈਨੂੰ ਕੰਮ ਦੀ ਬਹੁਤ ਜ਼ਰੂਰਤ ਹੈ ਪਲੀਜ

  • @SurjitSingh-bb2vx
    @SurjitSingh-bb2vx ปีที่แล้ว +1

    Very very nice Ji veer Ji so sweet beautiful Ji👌💕👌👌👍👍👍👍🙏🙏🙏🙏🎉🎉🎉🙏🏻🙏🏻🙏🏻

  • @balkarsingh-nn5le
    @balkarsingh-nn5le ปีที่แล้ว

    Kaval Veerji waheguru te pharosa rakho baki duniya boldi rehndi aa tensan nahi laini mehnat nu rang lagdene 💚❤️🌹🌹💘👍🙏🙏

  • @agamsinghsandhu6238
    @agamsinghsandhu6238 ปีที่แล้ว +5

    Sche loga naal hmesha avi hunda veerji tusi imandari naal kam de o te krde rho God bless all best of luck

  • @ritika8971
    @ritika8971 ปีที่แล้ว

    So Very nice Story Kawal or sandeep ki acting but jada Muje achi lagti Hai or vicky or Preet ki bhi bhut jada Muje achi lagti Hai Hai vicky is best or Sehej or manni Unki bhi acting bhut achi lagti Hai So very nice family God bless You 👌👌👌👌👌👌👌👌👌👌👌❤❤❤❤❤❤❤❣❣❣❣👌👌👌👌❤

  • @SukhwinderSingh-wq5ip
    @SukhwinderSingh-wq5ip ปีที่แล้ว +1

    ਸਰਬੱਤ ਦਾ ਭਲਾ

  • @maninderkaur8408
    @maninderkaur8408 ปีที่แล้ว

    Kawel tuci bhut hi veddia acting kerde ho sari family hi bhut veddia ho bless you all members

  • @anurada1497
    @anurada1497 ปีที่แล้ว +9

    God bless🙏 you🥰 family👪 members and very very nice vlog

  • @manwinderkaur2007
    @manwinderkaur2007 ปีที่แล้ว +2

    Veere tusi apna kam kro bas.tuhanu tuhade Kam bhut yaada pasand krde sare .Sade th bache v bhut yaada pasand krde aa tuhanu.tuhanu waheguru bhut age ly k jange ...

  • @multipurposevideos5177
    @multipurposevideos5177 ปีที่แล้ว +6

    Kawal ne guru nanak di kirpa nal sariyan nu roti laya a.

  • @mandeepkaur7639
    @mandeepkaur7639 ปีที่แล้ว +6

    ਸੱਟ ਵੀ ਆਪਣੇ ਹੀ ਮਾਰਦੇ ਆ ਵੀਰ ਜੀ 🙏🙏🙏🙏

  • @ramankaur7705
    @ramankaur7705 ปีที่แล้ว +2

    Sari team nu sat sri akal ji ,,sandeep bhabi ji ki main tuhade kam kr skdi aa please ,mainu boht lod aa kyonki meri beti aa 9 month di ,te main ik single mother aa kyonki mere husband boht drugs lainde c ta main ohna nu divorce de rhi aa ,apni mumma kol peke hi reh rhi aa ,please please reply krna ,asin guru ki wadali amritsar rehne aa ,,,guru ramdass ji kirpa krn ,,,,🙏🙏🙏🙏🙏🙏🙏🙏

  • @jarnails1964
    @jarnails1964 ปีที่แล้ว

    Jo rabb de pyare hunde ne ohna di zindgi bahut aoukhi hundi ae

  • @jattaulakh13
    @jattaulakh13 ปีที่แล้ว

    ਵੀਰ ਜੀ ਲੋਕਾ ਦਾ ਕੰਮ ਬੋਲਣ ਦਾ ਤੁਸੀ ਚੜ੍ਹਦੀਕਲਾ ਚ ਰਹੋ

  • @jashan_singh_jashan_gill.
    @jashan_singh_jashan_gill. ปีที่แล้ว +2

    ਕੇਵਲ ਵੀਰ ਜੀ ਤੁਸੀਂ ਕਿਸੇ ਪਿੰਡ ਤੋਂ ਜੇ

  • @gurpreetkaur1126
    @gurpreetkaur1126 ปีที่แล้ว +13

    Veer ji Tusi bhot sohna km kr rhe o Waheguru ji tuhanu lambi umbra kre
    Mere veer ji di death ho gyi c main tonu apne veer ji samajh di a

  • @preetkaur897
    @preetkaur897 ปีที่แล้ว +1

    Vir ji ah te reel life hai ealye loki aida karde jdo ki real life ch loki esto v jada matlabi ne.. mere nal bhout vdda experience hoya. Almost duniya hai e sari aida

  • @AngrejSingh-dq5vl
    @AngrejSingh-dq5vl ปีที่แล้ว

    Sanu ta tuci hi pasand ho thodi boli bhut jiyda psand menu bolde bhut shone ho tuci sare jne . love you all femly 🥰🤩😘❣️❣️

  • @manindersinghbajwa3485
    @manindersinghbajwa3485 ปีที่แล้ว

    Kawal veerji and Vicky veerji tahnu Raab chardikala vich rakhan🙏🙏❤️😘😘😘

  • @sandeepghumman8571
    @sandeepghumman8571 ปีที่แล้ว +1

    Don't worry about anything else keep it up well done god bless you

  • @AmanDeep-ih1rs
    @AmanDeep-ih1rs ปีที่แล้ว

    Kawal veer g tusi bht mehnti ho asi dekhya baki lok ta bolde e rehnde ne tension na lao waheguru g hor bhag lounge tuhanu

  • @gillfamilystudio6720
    @gillfamilystudio6720 ปีที่แล้ว

    ਵੀਰ ਜੀ ਦੀਦੀ ਜੀ ਤੁਸੀ ਬਹੁਤ ਚੰਗੇ ਹੋ
    ਅਸੀ ਤੁਹਾਡੇ ਨਾਲ ਸਿੱਖ ਕੇ ਤੁਹਾਡੇ ਨਾਲ ਕੰਮ ਕਰਨਾ ਚਹੁੰਦੇ ਹਾ
    ਵੀਰ ਜੀ ਸਾਡਾ ਜਮੀਰ ਇਨਾ ਮਾੜਾ ਨਹੀ ਹੈ
    ਵੀਰ ਜੀ ਅਸੀ ਇਦਾ ਦੀ ਗਦਾਰੀ ਨਹੀ ਕਰਾਗੇ
    ਪ੍ਰਮਾਤਮਾ ਜੀ ਦੀ ਗਵਾਹੀ ਆਪਣੇ ਵਿੱਚ ਹੋਵੇਗੀ

  • @babbudhalwailgill8214
    @babbudhalwailgill8214 ปีที่แล้ว

    God bless you kamal veer g ਵਹਿਗੂਰੁ ਮੇਹਰ ਕਰੇ

  • @jyotigupta8117
    @jyotigupta8117 ปีที่แล้ว

    Kawal pa Ji tusi best ho👍 lokan di tention na lo. Ur family members r so lovely 👌.

  • @kaurpreetvirk839
    @kaurpreetvirk839 ปีที่แล้ว +4

    You guys are doing a great job....keep it up!...god bless you

  • @gurjitkaur5162
    @gurjitkaur5162 ปีที่แล้ว +2

    🥰🥰buthhhhhh sohni family o tusi tension na lo asi nal aa thode 🥰 changaaaaa nu hi chad de hode aa lokk duniya matlabi ho gyi seri 🥰🥰🥰🥰manu ta thodi aaa dono family buthhhh ghaint lagdiaaaaa 😍😍e duniyaa aaa e ni jar skdi veere 🥰❤❤💕❣️🥰

  • @SarabjitSingh-tn8fj
    @SarabjitSingh-tn8fj ปีที่แล้ว +1

    ਕਵਲ ਵੀਰ ਸਨਦੀਪ ਭਾਬੀ ਜੀ ਵੀਹੀਂ ਵੀਕੀ ਵੀਰ ਪਰੀਤ ਭੈਣ 👌 ਤੁਸੀਂ ਫੈਮਲੀ ਕਲੇ ਆਪੋ ਵੇਚ ਹੀ ਵੀਡੀਓ ਬਣਾਓ ਸਾਨੁ ਤੁਸੀਂ ਪਸੇਦ ਜੇ ਬਾਕੀ ਵੀਡੀਓ ਬਣੋਦੇ ਵਾ ਗਾ ਦੀ ਗਾ ਰੀਛਤੇਦਾਰਾ ਦੇ ਨਾਲ ਅਸੀਂ ਨੀ ਪਸੇਦ ਕਰਦੇ ਵੀਰੇ ਤੁਸੀਂ ਆਪੋ ਵੇਚ ਪ੍ਰੀਵਾਰ ਹੀ ਵੀਡੀਓ ਬਣਾਓ 👌👌👌👌👌 Dillon 🙏

  • @kuldipkour9674
    @kuldipkour9674 ปีที่แล้ว

    Very nice all'members God bless you very nice all'video

  • @eatingsister9886
    @eatingsister9886 ปีที่แล้ว

    Tusi bohot vaddia ho koi ni Jo gla karde ne kari Jan do bas tusi apna kaam karo very nice family members tuhade a god bless you