Virasti Swaal ਗਾਣੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ | Kanwar Grewal

แชร์
ฝัง
  • เผยแพร่เมื่อ 8 พ.ย. 2024

ความคิดเห็น • 55

  • @gurpreetgill615
    @gurpreetgill615 7 หลายเดือนก่อน +2

    Very nice veer g

    • @Deep_soch7
      @Deep_soch7  5 หลายเดือนก่อน

      Thank you so much 🙏🏻

  • @Beant_bariwala22
    @Beant_bariwala22 ปีที่แล้ว +2

    ਬਹੁਤ ਬਹੁਤ ਸੋਹਣੀ ਜਾਣਕਾਰੀ ਦਿੱਤੀ 🤲🏻🤲🏻🤲🏻

  • @gxbhullar
    @gxbhullar ปีที่แล้ว +4

    ਵੀਰ ਜੀ ਤੁਹਾਡਾ ਧੰਨਵਾਦ ਕਰਦੇ ਆਂ ।। ਬਾਕੀ ਦੀ ਜਾਣਕਾਰੀ ਵੀ ਜ਼ਰੂਰ ਦਿਓ ਜੀ ।।

  • @harpinderkaurgill4157
    @harpinderkaurgill4157 ปีที่แล้ว +1

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਅਨਮੋਲ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ, ਜੀ

  • @harshsekhon5946
    @harshsekhon5946 7 หลายเดือนก่อน +2

    Bhut Vadia vr

    • @Deep_soch7
      @Deep_soch7  5 หลายเดือนก่อน

      Thank you so much 🙏🏻

  • @mandeepkang370
    @mandeepkang370 ปีที่แล้ว +1

    ਬਹੁਤ ਵਧੀਆ ਜੀ

  • @harnoorsidhu-lb7cx
    @harnoorsidhu-lb7cx ปีที่แล้ว +2

    ਬਹੁਤ ਬਹੁਤ ਖੂਬਸੂਰਤ ਵੀਡੀਓ ਜੀ

  • @welovestyling
    @welovestyling ปีที่แล้ว +2

    Bai bhut Soni jankari diti tusi❤
    Waheguru bless you 😊

  • @historicpunjabi1539
    @historicpunjabi1539 ปีที่แล้ว +1

    ਬਹੁਤ ਬਹੁਤ ਬਹੁਤ ਹੀ ਸੋਹਣੀ ਜਾਣਕਾਰੀ ਵੀਰੇ.... 🙏🙏

  • @satnammangat8770
    @satnammangat8770 5 หลายเดือนก่อน +2

    🙏🏻🙏🏻

    • @Deep_soch7
      @Deep_soch7  5 หลายเดือนก่อน

      Thank you so much 🙏🏻

  • @kamaljitsingh1957
    @kamaljitsingh1957 15 วันที่ผ่านมา

    ❤❤❤❤❤ Waheguru ji ka khalsa Waheguru ji ki fateh ❤️ 🙏 veer ji bahut vadhia ji ❤

  • @balkaransidhu9925
    @balkaransidhu9925 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @gurpreetsinghsandhu3805
    @gurpreetsinghsandhu3805 ปีที่แล้ว +3

    Very good job veer ji

    • @Deep_soch7
      @Deep_soch7  ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏🏻

  • @parminderkour2572
    @parminderkour2572 ปีที่แล้ว +1

    Bahut hi kamaal di information diti ji

  • @jantasarkarh
    @jantasarkarh 10 หลายเดือนก่อน +1

    Bhut bahut badiya

    • @Deep_soch7
      @Deep_soch7  10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @dimpykaur9394
    @dimpykaur9394 ปีที่แล้ว +1

    great answer

  • @balwindersinghjattana5770
    @balwindersinghjattana5770 ปีที่แล้ว +1

    ਗਰੇਟ ਵੀਰ ਜੀ

    • @Deep_soch7
      @Deep_soch7  ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏🏻

  • @singhgurjit3539
    @singhgurjit3539 ปีที่แล้ว +1

    Very good

  • @BhaiHarpreetSingh604
    @BhaiHarpreetSingh604 ปีที่แล้ว +1

    ਬਹੁਤ ਵਧੀਆ ਵੀਰ ਜੀਓ

    • @Deep_soch7
      @Deep_soch7  ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @baldevmankoo1049
    @baldevmankoo1049 ปีที่แล้ว +1

    ਸਾਰੇ ਸਵਾਲਾਂ ਤੇ ਜਰੂਰ ਵੀਡੀਓ ਬਣਾਓ ਜੀ।

    • @Deep_soch7
      @Deep_soch7  ปีที่แล้ว

      ਇਹਨਾ ਸਵਾਲਾਂ ਤੇ ਦੋ ਹੋਰ ਵੀਡੀਓ ਬਣਾਈਆਂ ਹਨ ਜੀ ਅਸੀਂ , ਤੁਸੀਂ ਚੈਨਲ ਤੇ ਦੇਖ ਸਕਦੇ ਹੋਂ। ਬਹੁਤ ਬਹੁਤ ਧੰਨਵਾਦ ਜੀ 🙏🏻

  • @SURINDERSINGH-oh8rl
    @SURINDERSINGH-oh8rl 11 หลายเดือนก่อน +1

    Good veer ji

    • @Deep_soch7
      @Deep_soch7  11 หลายเดือนก่อน

      Thank you so much ji 🙏🏻

  • @harpalsinghgsp1244
    @harpalsinghgsp1244 ปีที่แล้ว

    bhout wadiya jankari diti ae
    hanji sare swaal e cover kro veer g

    • @Deep_soch7
      @Deep_soch7  ปีที่แล้ว

      Is video da agla part vi aa gaya hai ji . ਬਾਲਟੀ ਵਾਲੀ ਵੀਡੀਓ । thank you ji 🙏🏻

  • @parampreet4929
    @parampreet4929 ปีที่แล้ว +1

    🙏🙏🙏🙏🙏👍👍👍👍👍👍

  • @varinderkumar723
    @varinderkumar723 ปีที่แล้ว +1

    Nice bro

  • @gssingh-v4e
    @gssingh-v4e ปีที่แล้ว +1

    ਕਿੱਥੇ ਰਾਮਗੜੀਏ ਨੇ ਤੇਗਾਂ ਮਾਰੀਆਂ ਜਦੋਂ ਅਹਿਮਦ ਸਾਹ ਅਬਦਾਲੀ 20ਹਜਾਰ ਹਿੰਦੂਆਂ ਦੀ ਲੜਕੀ ਬੰਨ ਕੇ ਲੈ ਕੇ ਜਾ ਰਿਹਾ ਸੀ ਉਦੋਂ ਜੱਸਾ ਸਿੰਘ ਰਾਮਗੜੀਆ ਸਰਦਾਰਾਂ ਨੇ ਉਸ ਤੇ ਹਮਲਾ ਕਰਕੇ ਉਹਨਾਂ ਲੜਕੀਆਂ ਨੂੰ ਬਚਾਇਆ ਸੀ ਤੇ ਘਰੋਂ ਘਰ ਭੇਜਿਆ ਸੀ ਅਹਿਮਦ ਸਾਹ ਅਬਦਾਲੀ ਰਾਮਗੜੀਆਂ ਸਰਦਾਰਾਂ ਕੋ ਡਰਦਾ ਭੱਜ ਗਿਆ ਸੀ ਜੱਸਾ ਸਿੰਘ ਰਾਮਗੜੀਏ ਦੇ ਬੁੰਗੇ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਚਮਕ ਰਹੇ ਹਨ

  • @GurdeepSingh-nw9ci
    @GurdeepSingh-nw9ci ปีที่แล้ว +2

    Bahot wadiaa jankari Bai ji proud of you

  • @sukhkhehra1627
    @sukhkhehra1627 ปีที่แล้ว +2

    ਖਾਨੌ ਜ਼ਕਰੀਆਂ ਖ਼ਾਨ ਦੀ ਭੈਣ ਸੀ। ਜਿਹੜੇ ਬਾਬੇ ਬੋਤਾ ਦੇ ਪਿੰਡ ਵਿਆਹੀ ਸੀ। ਤਾਂ ਭਾਬੀ ਕਿਹਾ ਸੀ

    • @Deep_soch7
      @Deep_soch7  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

    • @mauserdeep
      @mauserdeep ปีที่แล้ว +2

      ਬਿੱਲਕੁਲ ਬਾਈ ਖਾਨੋਂ ਪਿੰਡ ਭੜਾਣੇ ਹੀ ਵਿਆਹੀ ਸੀ ਜੋ ਬਾਬਾ ਬੋਤਾ ਸਿਓ ਦਾ ਪਿੰਡ ਸੀ ਇਸੇ ਲਈ ਹੀ ਲਿਖਿਆ
      ਬਹੁਤ ਖੁਸ਼ੀ ਹੋਈ ਇਹ ਦੇਖਕੇ ਕੇ ਮੇਰੇ ਪੰਜਾਬ ਦਾ ਯੂਥ ਆਪਣਾ ਇਤਿਹਾਸ ਜਾਣਦਾ ਹੈ

  • @rohitverma2235
    @rohitverma2235 11 หลายเดือนก่อน +1

    ਕੈਚ ਵਾਲੇ ਸਵਾਲ ਦਾ ਕੀ ਉੱਤਰ ਆ ਜੀ

    • @Deep_soch7
      @Deep_soch7  11 หลายเดือนก่อน +1

      ਪਿਛਲੇ ਸਾਲ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਤੋਂ ਇੱਕ ਕੈਚ ਛੁੱਟ ਗਿਆ ਸੀ , ਉਸ ਤੋਂ ਬਾਅਦ ਕਿਸੇ ਨੇ ਉਸਦੇ ਵਿਕੀਪੀਡੀਆ ਪੇਜ ਤੇ ਖਾਲਿਸਤਾਨ ਲਿਖਤਾ ਸੀ ਜੀ 🙏🏻

  • @Sandeep_kaur_652
    @Sandeep_kaur_652 ปีที่แล้ว +1

    👍👍👍👍👍🙏🙏✍️✍️

  • @harjindersingh-wz9ow
    @harjindersingh-wz9ow ปีที่แล้ว +1

    Nice veer ji

    • @Deep_soch7
      @Deep_soch7  ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏🏻

  • @bhurasinghbalransingh1933
    @bhurasinghbalransingh1933 ปีที่แล้ว +1

    Y ji jarur video banao

    • @Deep_soch7
      @Deep_soch7  ปีที่แล้ว

      ਅਗਲੀਆਂ ਦੋਵੇਂ ਵੀਡੀਓ ਵੀ ਬਣਾ ਦਿੱਤੀਆਂ ਜੀ , ਤੁਸੀਂ ਚੈਨਲ ਤੇ ਦੇਖ ਸਕਦੇ ਹੋ

  • @tarsemrai4439
    @tarsemrai4439 11 หลายเดือนก่อน +1

    Singh ji ek video banao

    • @Deep_soch7
      @Deep_soch7  11 หลายเดือนก่อน

      ਇਸ ਗਾਣੇ ਤੇ ਅਗਲੀਆਂ ਦੋ ਵੀਡੀਓ ਵੀ ਆ ਗਈਆਂ ਨੇ ਜੀ

  • @JasveerRandhawa-cx4uw
    @JasveerRandhawa-cx4uw 4 หลายเดือนก่อน

    All song video meaning

  • @rajurj6829
    @rajurj6829 6 หลายเดือนก่อน +1

    M es song te vdo bnvauni c,m fact panjab wale veer nu msg krna c, tuhade vare mnu pta nahi c, thanks veer ji

    • @Deep_soch7
      @Deep_soch7  6 หลายเดือนก่อน +1

      Buhut buhut shukriya ji .... Je koi hor video banoni hove ta jaroor dasyo ji 🙏🏻

  • @ChandanKumar-wg5sk
    @ChandanKumar-wg5sk ปีที่แล้ว

    Fu...iyaa jamjam top te bomb chalaan layi modhaa den waale singh te gen. jorawar singh di Tibet ch shahaadat vaddi si te ohnaa te alag vdo banaavega. Baba garjaa singh te baba botaa singh di qurbani shoti si jo galon faah laake ke nizzamuddin te dogre naal hi nabedh taa

    • @rajurj6829
      @rajurj6829 6 หลายเดือนก่อน

      Kise v swaal da jvab chhoti gal nahi hai ji, es veer ne glti nal keh dita

  • @maxdad777
    @maxdad777 ปีที่แล้ว +1

    Very good

    • @Deep_soch7
      @Deep_soch7  ปีที่แล้ว

      Thank you so much 🙏🏻