MUSALMAN WICH SUNNAT KYON KITI JAANDI | KABIR JI NE SUNNAT KYON NAHI KARVAI | ANMOL SAKHI

แชร์
ฝัง
  • เผยแพร่เมื่อ 14 ต.ค. 2024
  • #gurbani #kabir #gianithakursinghji #bhagatkabirji #anmolvachan #bhagti #anmolgaatha #anmolvichar #bhaiamritpalsingh
    Janam Sakhi Of Bhagt Kabeer ji
    All Rights Are Reserved With Anmol Gaatha Channel Productions

ความคิดเห็น • 47

  • @kamalkrishan194
    @kamalkrishan194 5 หลายเดือนก่อน +6

    ਅਕੱਥ ਕਥਾਵਾਂ ਕੇਵਲ ਸਾਹਿਬ ਕਬੀਰ ਦੇ ਜੀਵਨ ਨਾਲ ਕਿਉਂ ਜੋੜਿਆ ਜਾਂਦਾ ਹੈ । ਸਿਰਫ਼ ਇਸ ਲਈ ਕਿ ਉਨ੍ਹਾਂ ਦੀ ਵਧਦੀ ਉੱਪਮ੍ਹਾਂ ਨੂੰ ਧੁੰਦਲਾ ਦਿਖਾਉਂਣ ਦਾ ਨਿਰੱਅਰਥਕ ਯੱਤਨ ਹੈ । ਪਰ ਸੋਨਾਂ ਕਦੇ ਵੀ ਹੋਰ ਧਾਤਾਂ ਦੇ ਪਾਲਿਸ਼ ਨਾਲ ਢੱਕਣ ਨਾਲ ਕੁੱਝ ਸਮੇਂ ਲਈ ਤਬਦੀਲ ਹੋ ਸਕਦਾ ਹੈ । ਆਖਿਰ ਹੌਲੀ ਹੌਲੀ ਆਪਣੀ ਚਮਕ ਦੁਬਾਰਾ ਹਾਸਲ ਕਰ ਲੈਂਦਾ ਹੈ । ਠੀਕ ਉਸੇ ਤਰ੍ਹਾਂ ਸਾਹਿਬ ਕਬੀਰ ਜੀ ਦਾ ਜੀਵਨ ਹੈ ।

  • @user-rl8nv9mm2z
    @user-rl8nv9mm2z 5 หลายเดือนก่อน +27

    ਨਬੀ ਇਬਰਾਹੀਮ ਨੂੰ ਉਸ ਦੀ ਦੂਜੀ ਘਰ ਵਾਲੀ ਨੇ ਉਸ ਨੂੰ ਪਹਿਲੀ ਘਰਵਾਲੀ ਨਾਲ ਸੈਕਸ ਕਰਨ ਤੋਂ ਰੋਕਿਆ ਸੀ ਪਰ ਉਹ ਹਟਾਏ ਨਹੀ ਫਿਰ ਉਸ ਦੀ ਦੂਜੀ ਘਰਵਾਲੀ ਨੇ ਉਸ ਦੀ ਸੁੰਨਤ ਕਰਦੀ ਉਸ ਨੇ ਤਾਂ ਸਜਾ ਦਿੱਤੀ ਪਰ ਮੁਲਿਆ ਰਿਵਾਜ ਬਨਾ ਲਿਆ

    • @mamtakhanuja2070
      @mamtakhanuja2070 5 หลายเดือนก่อน

      Ram naam ki loot ha loot sake to loot ant kaal pachtaayega jab pran jayenge choot

    • @anupamagupta6652
      @anupamagupta6652 4 หลายเดือนก่อน

      Sahi pakde hain😂

  • @BaljinderSingh-xs6bq
    @BaljinderSingh-xs6bq 5 หลายเดือนก่อน +2

    ਧੰਨੁ ਧੰਨੁ ਭਗਤਕਬੀਰਸਾਹਿਬਜੀਰ੍ਹਾਮਭਗਤਸੀ❤

  • @jaipaljaipaul7449
    @jaipaljaipaul7449 5 หลายเดือนก่อน +1

    ਆਨੰਦ ਭਇਆਂ ਮੇਰੀ ਮਾਏ , ਸਤਿਗੁਰੂ ਮੈ ਪਾਇਆ ❓ ਸਤਿ ਗੁਰ ਤਾਂ ਪਾਈਆਂ ਸਹਿਜ਼ ਸੇਤੀ, ਮਨੁ ਵਜੀਆ ਵਾਧਾਈਆ...? ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...? ਹਰਿ ਧਰਮ ਭਰਮ ਵਿੱਚ , ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ....? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਜ਼ਿੰਦਗੀ ਦਾ ਆਨੰਦ ਮਾਨਣ ਲਈ ਨਿਰ ਵਸਤਰ ਤੇ ਇੰਦਰੀ ਨਿਰਵਸਤਰ ਸੇਵ ਕਰਨਾ ਸੁਭਾਵਿਕ....? ਨੋਂ ਦਰਵਾਜ਼ੇ, ਨੋਵੇਂ ਦਰ ਫੀਕੇ ❓ ਰਸ ਅੰਮ੍ਰਿਤ , ਦਸਵੇਂ ਚਿੰਉਜੇ ❓ ਔਥੇ ਅਨਹਦ, ਸ਼ਬਦ ਵਜੇ ਦਿਨ ਰਾਤੀਂ ❓ ਗੁਰਮਤਿ ਸ਼ਬਦ, ਸੁਨਾਵਣੀਆ ❓ ਗਿਆਰ੍ਹਵੇਂ ਕੀ ਕੋਈ ਬਾਤ ਸੁਣਾਵੇ , ਚੰਦ ਸ਼ਕਰਾਣੂ ਪਰਮ ਗਤੀ ਪਾਵੇ ❓ ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ...? ਛੋਟੀ ਮਾਂ ਹੋਸ਼ ਚ ❓ ਜੀਵਨ ਸਾਥੀ...? ਬੜੀ ਮਾਂ ਬੇਹੋਸ਼ ਵਿੱਚ , ਸ਼ਕਰਾਣੂ ਸਫ਼ਰ...? ਕੁਦਰਤ ਦਰਬਾਰ , ਨਿਰਵਸਤਰ ਆਹਾਰ...? ਕੋਈ ਵਸਤੂ ਬਜ਼ਾਰੂ ਨਹੀਂ...?

  • @NirmalSingh-tl8tr
    @NirmalSingh-tl8tr 5 หลายเดือนก่อน +4

    Dhan kabir ji

  • @gs_munna2252
    @gs_munna2252 5 หลายเดือนก่อน +5

    Dhan Bhagat Kabir ji.

  • @inderjitsingh1398
    @inderjitsingh1398 4 หลายเดือนก่อน

    Dhan shree ksbir ji

  • @surindersingh7094
    @surindersingh7094 5 หลายเดือนก่อน +5

    ਸਾਰੇ ਗੋਰੇ ਲੋਕ ਸੁੰਨਤ ਕਰਾਉਂਦੇ ਉਹ ਮੁਸਲਮਾਨ ਨਹੀਂ ਹਨ ਲੋਕਾਂ ਨੇ ਸੱਭ ਮਨਘੜਤ ਕਹਾਣੀਆਂ ਹਨ ਸਨਤ ਕਰਨ ਨਾਲ ਬੱਚੇ ਬਿਮਾਰੀਆਂ ਤੋਂ ਬੱਚ ਸਕਦੇ ਹਨ ਸਿਹਤਮੰਦ ਰਹਿੰਦੇ ਡਾਕਟਰ ਸਲਾਹ ਪੁੱਛੋ ਕੀ ਸੱਚ ਹੈ

    • @jagsirsingh7993
      @jagsirsingh7993 4 หลายเดือนก่อน +1

      ..jisne eihe sansaar banaeaa hai.uos ton vaddaa doctor kon hai..uoho pagal thori ae.jo body de saare parts laa k bhjdaa hai.uos vaaste insaaniyat ton vaddaa koi dharam nahi.firr v uoho saare dharmaa vich.jive kinraa nu bhej daa hai..taa sansaar de kise v uozaar naal uosdi kalaa kirti nu.sansaar daa koi v doctor koi v manukh badal k dikhave.. pb13india..

  • @manvindersingh3489
    @manvindersingh3489 4 หลายเดือนก่อน

    Dhan Dhan Bhagat Kabir Ji

  • @seeratkaur4210
    @seeratkaur4210 5 หลายเดือนก่อน +4

    ਇਹ ਲੋਕ ਔਰਤ ਦੀ ਸੁਨੰਤ ਕਿਉ ਨਹੀਂ ਕਰਦੇ ਅ ਔਰਤ ਮੁਸਮਾਨ ਕਿਸ ਤਰਾ ਅਖਵਾਉਦੀ ਹੈ ਬਲਕਾਰ ਸਿੰਘ ਜੱਜ

    • @jasjitsingh7293
      @jasjitsingh7293 4 หลายเดือนก่อน +1

      In Egypt Sudan and some other countries they do it to women also

  • @KULWINDERSINGH-je2pb
    @KULWINDERSINGH-je2pb 5 หลายเดือนก่อน +2

    Waheguru satnam g

  • @jeetvirk07
    @jeetvirk07 4 หลายเดือนก่อน +2

    ਵੈਸੇ ਤਾਂ ਸੁੰਨਤ ਕੋਈ ਮਾੜੀ ਚੀਜ਼ ਨਹੀਂ ਲੋੜੇ ਦੀ ਸਫਾਈ ਰਹਿੰਦੀ ਤੇ ਬੰਦੇ ਦੀ ਸੈਕਸ ਪਾਵਰ ਵੀ ਵੱਧ ਜਾਂਦੀ ਬੰਦੇ ਨੂੰ ਝਾਂਟਾਂ ਵੀ ਵੇਲੇ ਸਿਰ ਮੁੰਨ ਦੇਣੀਆਂ ਚਾਹੀਦੀਆਂ ਹਨ

  • @jarnailsingh6505
    @jarnailsingh6505 5 หลายเดือนก่อน +2

    Waheguru ji

  • @jagatkamboj9975
    @jagatkamboj9975 5 หลายเดือนก่อน

    संत कबीर दास जी ❤❤

  • @jaipaljaipaul7449
    @jaipaljaipaul7449 5 หลายเดือนก่อน

    ਮਹਾਂ ਭਾਰਤ , ਅਕਸ਼ਰ, ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਧਾਰਮਿਕ ਸਥਾਨਾਂ ਤੇ ਕੰਧ ਚਿੱਤਰ , ਸਦੀਆਂ ਤੋਂ ਨਹੀਂ ਯੁਗਾਂ ਯੁਗਾਂ ਤੋਂ ਚਲੀ ਆ ਰਹੀ ਪ੍ਰੰਪਰਾ ❓ ਸ਼ਕਰਾਣੂ ਸਫ਼ਰ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ਅਣਭੋਲ ਵਿਚ ❓ ਜੀਵਨ ਸਾਥੀ ਸੁੱਖ , ਹੋਸ਼ ਵਿੱਚ...? ਖਾਲੀ ਭਾਂਡਿਆਂ ਦੀ ਛੋਹ , ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ , ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਕਾਪੀ ਸੇ ਕਿਤਾਬ ਕਿਆ , ਕਿਤਾਬ ਸੇ ਕਿਆ ਗ੍ਰੰਥ...? ਸਭੀ ਢੰਗ , ਤਰੀਕੇ , ਵਿਧੀ ਕੋ ਗੁਰ ਕਹੇ , ਯਹ ਹੀ ਹੇ ਮੂਲ ਮੰਤ ਵ ❓ ਕਾਪੀ ਦੀ ਹੋਂਦ, ਵਰਕੇ ,, ਵਰਕਿਆਂ ਦੀ ਹੋਂਦ ਤੋਂ ਅਸੀਂ ਜਾਣੂ ਹੋ ਸਕਦੇ ਹਾਂ ❓ ਕਾਪੀ ਨੂੰ ਕਿਤਾਬ ਕਰਨ ਲਈ , ਸ਼ਿਆਹੀ , ਸੰਜੀਵ ਸ਼ਰੀਰ ਦੇ ਵਿਕਸਤ ਦੀਮਾਗ ਦਾ ਹੋਣਾ ਜ਼ਰੂਰੀ...?

  • @inderpalsingh9648
    @inderpalsingh9648 5 หลายเดือนก่อน +7

    Kabir belong to God
    Not to religious

  • @narinderkaur5644
    @narinderkaur5644 5 หลายเดือนก่อน +1

    🙏🙏💐💐👏👏

  • @parmindersinghdeol7656
    @parmindersinghdeol7656 4 หลายเดือนก่อน +7

    ਤੁਸੀਂ ਕਿਸ ਰਾਮ ਦੀ ਗੱਲ ਕਰਦੇ ਹੋ ਜਿਹੜਾ ਸ਼ਰੀਰ ਰੂਪੀ ਰਾਮ ਜਿਹੜਾ ਰਾਜਾ ਸੀ ਓਸ ਰਾਮ ਦੀ ਗੱਲ ਕਰਦੇ ਹੋ ਜਾਂ ਓਸ ਰਾਮ ਦੀ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ ਰਾਮ ਹੈ ਜਿਹੜਾ ਨਾਂ ਜਨਮ ਲੈਂਦਾ ਤੇ ਨਾ ਮਰਦਾ ਇਹ ਵੀ ਦੱਸੋਂ ਕਿਹੜੇ ਰਾਮ ਨੂੰ ਮੰਨਦੇ ਸੀ ਭਗਤ ਕਬੀਰ ਜੀ

    • @KanwarjeetSingh-r7k
      @KanwarjeetSingh-r7k 4 หลายเดือนก่อน

      Veer ji Ram shabad bahut pehla da hai ajodhya ji de Ram to v pehla da

    • @SunnyGermanyWala
      @SunnyGermanyWala 4 หลายเดือนก่อน

      Eh SB Fsaad paun dyaa gllaaa krdai hn, Katha krn wele clear kroo k Keda Ram, Duji gl, eh kithai likhya k sunnt hoee ja nhi? , Tuci ...Sikh Hindu ja Muslim Dharma ch farq naa paoo, Same agr koi kahai ki Dhasam patsha te Muslman c kyoki ohna Jahangir de help kiti and setra sera, ... 🙏🙏🙏

  • @sharanjeetkaur2561
    @sharanjeetkaur2561 5 หลายเดือนก่อน

    🎉🎉🎉🎉🎉🎉

  • @Roshanlal-lg4iv
    @Roshanlal-lg4iv 5 หลายเดือนก่อน +3

    कबीर साहेब जी का जनम मां के पेट से नहीं हुया मन गडत विचार है

    • @Expo-v8r
      @Expo-v8r 4 หลายเดือนก่อน

      ਇਨਾ ਭੋਲਾ ਹੋਣਾ ਅੱਜ ਦੇ ਜਮਾਨੇ ਵਿੱਚ ਗੁਨਾਹ ਹੈ , ਕੋਈ ਵੀ ਬਣਾਕੇ ਲੁੱਟ ਸਕਦਾ ਹੈ ਵੀਰ ਜੀ ਥੋੜਾ ਤਰਕਸ਼ਾਸਤਰ ਦੀ ਗੱਲ ਵੀ ਪੜ੍ਹ ਸੁਣ ਲਿਆ ਕਰੋ, ਨਹੀ ਤਾ ਪੁਰਾਣਾ ਵਿੱਚ ਬਹੁਤ ਕੁੱਝ ਲਿਖਿਆ ਤੇ ਕਬੀਰ ਸਾਹਿਬ ਨੇ ਤਰਕ ਵੀ ਉਸੇ ਤੇ ਕੀਤੇ ਹਨ ।

    • @Expo-v8r
      @Expo-v8r 4 หลายเดือนก่อน

      ਇਨਾ ਭੋਲਾ ਹੋਣਾ ਅੱਜ ਦੇ ਜਮਾਨੇ ਵਿੱਚ ਗੁਨਾਹ ਹੈ , ਕੋਈ ਵੀ ਬਣਾਕੇ ਲੁੱਟ ਸਕਦਾ ਹੈ ਵੀਰ ਜੀ ਥੋੜਾ ਤਰਕਸ਼ਾਸਤਰ ਦੀ ਗੱਲ ਵੀ ਪੜ੍ਹ ਸੁਣ ਲਿਆ ਕਰੋ, ਨਹੀ ਤਾ ਪੁਰਾਣਾ ਵਿੱਚ ਬਹੁਤ ਕੁੱਝ ਲਿਖਿਆ ਤੇ ਕਬੀਰ ਸਾਹਿਬ ਨੇ ਤਰਕ ਵੀ ਉਸੇ ਤੇ ਕੀਤੇ ਹਨ ।

  • @ArvinderKaur-ev4qj
    @ArvinderKaur-ev4qj 5 หลายเดือนก่อน

    Moustache cut krn da v reason hai ,

  • @satinderjitsingh7493
    @satinderjitsingh7493 5 หลายเดือนก่อน +3

    ਭਗਤ ਕਬੀਰ ਜੀ ਮੁਸਲਮਾਨ ਸੀ ਜੋ ਸੁੰਨਤ ਕਰਨੀ ਸੀ

    • @SurinderKaur-js9yj
      @SurinderKaur-js9yj 5 หลายเดือนก่อน +2

      ਗਧੇ ਮੁਸਲਮਾਨ ਨਹੀਂ ਜੀ

    • @satinderjitsingh7493
      @satinderjitsingh7493 5 หลายเดือนก่อน

      @@SurinderKaur-js9yj ਚੰਗੀ ਤਰਾਂ ਪੜ ਕੀ ਲਿਖਿਆ ਹੈ ਕਬੀਰ ਨੇ ਸੁੰਨਤ ਕਿਉਂ ਨਹੀਂ ਕੀਤੀ

    • @shivdevsingh3626
      @shivdevsingh3626 5 หลายเดือนก่อน +1

      ਕਬੀਰ ਜੀ ਮੁਸਲਮਾਨ ਜੁਲਾਇਆਂ ਦੇ ਘਰ ਪੈਦਾ ਹੋਏ ਸਨ |

    • @satinderjitsingh7493
      @satinderjitsingh7493 5 หลายเดือนก่อน

      @@shivdevsingh3626 ਠੀਕ ਹੈ ਜੀ

    • @ParamjitSingh-ts1kx
      @ParamjitSingh-ts1kx 5 หลายเดือนก่อน +5

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਓਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਉ ਨਾਉ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਸੁੰਨਤ ਕੀਏ ਮੁਸਲਿਮ ਜੇ ਹੋਇਗਾ ਔਰਤ ਕਾ ਕਿਆ ਕਰੀਏ ਅਰਧਿ ਸਰੀਰੀ ਨਾਰ ਨ ਛੋਡੈ ਤਾ ਤੇ ਹਿੰਦੂ ਹੀ ਰਹੀਏ ਛਾਡੁ ਕਤੇਬ ਰਾਮ ਭਜ ਬਉਰੇ ਜੁਲਮ ਕਰਤ ਹੈ ਭਾਰੀ ਕਬੀਰੇ ਪਕਰੀ ਟੇਕੁ ਰਾਮ ਕੀ ਤੁਰਕੁ ਰਹੈ ਪਚਹਾਰੀ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਸਿਰ ਤੇ ਵਾਲ ਹੋਏ ਸਨ ਕੇਸਾਧਾਰੀ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ।

  • @gurnam9996
    @gurnam9996 4 หลายเดือนก่อน

    Absolutely wrong because Kabir wasn’t born He was found at the bank of a pool Kabir never born never die Only visit this planet earth when he wants He is the only one in the universe who is capable of doing it He needs not any parents to born You have done sin by saying this falsehood statement

    • @Expo-v8r
      @Expo-v8r 4 หลายเดือนก่อน

      ਬਾਮਣਾ ਨੇ ਇੱਕ ਕਹਾਣੀ ਬਣਾਈ ਹੈ ਕਿ ਇੱਕ ਬਾਮਣੀ ਜਿਸਦਾ ਪਤੀ ਨਹੀ ਸੀ(ਮਰ ਗਿਆ)ਗਰਭਵਤੀ ਹੋ ਗਈ ਤੇ ਬਦਨਾਮੀ ਦੇ ਕਾਰਨ ਇਕਾਤ ਵਿੱਚ ਬੱਚੇ ਨੂੰ ਜਨਮ ਦਿਤਾ ਤੇ ਨਹਿਰ ਦੇ ਕੰਢੇ ਛੱਡ ਗਈ ਜਿਥੇ ਜੁਲਾਹੇ ਨੂੰ ਮਿਲਿਆ ਤੇ ਉਸਨੇ ਉਸ ਬੱਚੇ ਦਾ ਨਾਮ ਕਬੀਰ ਰੱਖਿਆ, ਇਸ ਕਰਕੇ ਕਬੀਰ ਹਿੰਦੂ ਬਾਮਣ ਹੈ । ਇਸ ਦਾ ਵਿਰੋਧ ਕੋਈ ਨਹੀ ਕਰਦਾ ਜੇ ਰਾਮ ਵਾਲੇ ਸ਼ਬਦ ਦੀ ਵਿਆਖਿਆ ਨਾ ਕੀਤੀ ਤਾ ਇਸ ਦਾ ਬਾਮਣੀਕਰਨ ਹੋ ਹੀ ਜਾਣਾ ਹੈ

  • @johnjones-zq2uf
    @johnjones-zq2uf 5 หลายเดือนก่อน

    Kai vaar muslim vi kanshi cho aa jande aa danda le ki

  • @PremSingh-w9b
    @PremSingh-w9b 5 หลายเดือนก่อน

    Ik.onkar.dhan.dhan.shahib.shari.guru.nirankar.jee.sab.gobind.hai.sab.gobind.hai.sab.gobind.hai.jee.

  • @baldevmerdha9413
    @baldevmerdha9413 5 หลายเดือนก่อน

    Waheguru ji

  • @NirmalSingh-tl8tr
    @NirmalSingh-tl8tr 5 หลายเดือนก่อน

    Dhan kabir ji