ਸੰਤ ਭਿੰਡਰਾਂਵਾਲੇ ਜਿੰਦਾ ਜਾਂ ਸ਼ਹੀਦ...? ਉਨ੍ਹਾਂ ਨੂੰ ਜਿੰਦਾ ਕਹਿਣ ਵਾਲਿਆਂ ਬਾਰੇ ਕੀ ਕਹਿਆ...? PART 3

แชร์
ฝัง
  • เผยแพร่เมื่อ 31 ต.ค. 2024

ความคิดเห็น • 56

  • @manpreetghuman2392
    @manpreetghuman2392 3 ปีที่แล้ว +7

    ਬਹੁਤ ਵਦੀਆ ਜਾਨਕਾਰੀ ਏ ਇਸ ਦਾ ਅਗਲਾ ਭਾਗ ਵੀ ਪੇਸ਼ ਕਰੋ ਬਾਈ ਜੀ

  • @Sukhwinder5567.
    @Sukhwinder5567. 3 ปีที่แล้ว +18

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।

  • @devball9179
    @devball9179 3 ปีที่แล้ว +16

    ਬਹੁਤ ਧੰਨਵਾਦ ਜੀ 1984 ਦਾ ਸਾਕਾ ਦੱਸਣ ਵਾਰੇ ਬਹੁਤ ਧੰਨਵਾਦ ਭਾਈ ਮੋਹਕਮ ਸਿੰਘ ਜੀ ਤੇ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾਂ ਜੀ ਖਾਲਿਸਤਾਨ ਜ਼ਿੰਦਾਬਾਦ🚩🚩🚩🚩🚩

  • @sangha4236
    @sangha4236 3 ปีที่แล้ว +10

    ਸੰਤਾਂ ਬਾਰੇ ਹੋਰ ਜਾਣਕਾਰੀ ਦੇਵੋ ਜੀ🙏🙏🙏🙏🙏🙏

  • @jassajaswinder8864
    @jassajaswinder8864 2 ปีที่แล้ว +2

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @Dhillon5657
    @Dhillon5657 3 ปีที่แล้ว +6

    ਵਾਹਿਗੁਰੂ ਜੀ

  • @sai.laddi.shah.nakoder
    @sai.laddi.shah.nakoder ปีที่แล้ว

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @HarjinderSingh-tk2gb
    @HarjinderSingh-tk2gb 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetsingh-zb6vv
    @gurmeetsingh-zb6vv 2 ปีที่แล้ว +1

    ਸ਼ਰਦਾਰ ਬਲਵਿੰਦਰ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰਖਣ

  • @nurmitke9324
    @nurmitke9324 3 ปีที่แล้ว +29

    ਜਿਨ੍ਹਾਂ ਸੰਤ ਜੀ ਬਾਰੇ ਸੁਣਿਆ ਪੜਿਆ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਅਨਮੋਲ ਹੀਰਾ ਰੱਬੀ ਰੂਹ ਸੀ ਜੋ ਸਾਨੂੰ ਦਰਸ਼ਨ ਦੇ ਕੇ ਬਾਜਾਂ ਵਾਲੇ ਦੀ ਗੋਦ ਵਿਚ ਜਾ ਬੈਠੇ

    • @sonudhandwar8969
      @sonudhandwar8969 2 ปีที่แล้ว +2

      Right g sant jarnail singh g khalsa bhindrawale hamesha sade dill ch rehangae

    • @simranpatiala4291
      @simranpatiala4291 2 ปีที่แล้ว

      Hanji 👌🙏

  • @sukisingh5933
    @sukisingh5933 3 ปีที่แล้ว +5

    vahguru ji ik vaar vapus pejo sant ji nu.
    please make more episodes please 🙏🏽🙏🏽🙏🏽

  • @HarjinderSingh-tk2gb
    @HarjinderSingh-tk2gb 3 ปีที่แล้ว +6

    ਮੇਰੇ ਕੋਲ ਪਹੁੰਚ ਜੀ
    ਹਰਜਿੰਦਰ ਸਿੰਘ ਬੰਟੀ ਉਰਫ ਤੂਫਾਨ ਸਿੰਘ 2 ਵਡਾਲੀ ਗੁਰੂ ਕੀ ਹੁਣ ਮੈ ਤਰਨ ਤਾਰਨ ਪੱਟੀ ਕੋਲੇ ਹਾਂ
    ਮੇਰੇ ਵੀ ਵੀਰ ਸ਼ਹੀਦ ਹੋਏ

  • @jagmohansinghatwal8657
    @jagmohansinghatwal8657 3 ปีที่แล้ว +8

    ਸੰਤ ਤਾਂ ਜਾਣੀ ਜਾਣ ਸਨ, िੲਹ िਕਵੇਂ ਹੋ ਸਕਦਾ िਕ ਹੇਠਲੇ ਪਧਰ ਤੇ ਜੋ ਵਾਪਰ िਰਹਾ ਸੀ ਸੰਤਾਂ ਨੂੰ ਪਤਾ ਨਾ ਹੋਵੇ.

  • @amrjeetsingh1328
    @amrjeetsingh1328 3 ปีที่แล้ว +1

    ਇਨਾਂ ਦੀ ਅਵਾਜ ਬਹੁਤ ਘਟ ਹੈ

  • @mannasingh9787
    @mannasingh9787 2 ปีที่แล้ว

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagdeepSingh-ic6jq
    @JagdeepSingh-ic6jq 3 ปีที่แล้ว +11

    Waheguru ji

  • @simranpatiala4291
    @simranpatiala4291 2 ปีที่แล้ว +1

    Sat Jarnail Singh bhindrawla zindabad ❤️❤️🙏

  • @valindersingh8415
    @valindersingh8415 3 ปีที่แล้ว +6

    Waheguru ji Kot Kot Parnam amar shhida nu

  • @jagseertaggar3041
    @jagseertaggar3041 3 ปีที่แล้ว +1

    🙏🙏🙏🙏🙏

  • @jattsandhu4485
    @jattsandhu4485 3 ปีที่แล้ว +3

    Khalistan zindawaad

  • @gursharansingh2486
    @gursharansingh2486 3 ปีที่แล้ว +3

    RAAJ KAREGA KHALSA AKI RAHEY NA KOI 🙏🙏🙏⚡⚡⚡🌟🌟🌟

  • @sarpanchsarpanchkhalsa9570
    @sarpanchsarpanchkhalsa9570 3 ปีที่แล้ว +7

    sant jee na ithias sirjaa dubara sikh comm da

  • @manindermadahar24
    @manindermadahar24 ปีที่แล้ว +1

    ਸੰਤ ਖਾਲਸਾ ਸਰਕਾਰ ਬਣਾਉਣਾ ਚਾਹੁੰਦੇ ਸੀ ਸੱਚੀ ਸੁੱਚੀ ਸੋਚ ਵਾਲੀ ਸਰਕਾਰ ਬਣਾ ਕੇ ਦੁਨੀਆ ਚ ਕਿਤੇ ਵੀ ਬੈਠੇ ਸਿੱਖ ਨੁ ਹੱਕ ਦਿਵਾਉਣਾ ਸੀ ਇਹ ਵੀ ਸੀ ਹਿੰਦੂ ਮੁਸਲਿਮ ਭਾਈਚਾਰੇ ਨੂੰ ਵੀ ਆਪਣੇ ਧਰਮ ਦੀ ਮਾਣ ਮਰਿਆਦਾ ਬਣਾ ਕੇ ਰੱਖਣਾ ਚਾਹੁੰਦੇ ਸੀ ਸੰਤ ਜੀ ਕਿਹਦੇ c ਆਪਣੇ ਧਰਮ ਦੇ ਪਕੇ ਪ੍ਰੇਮੀ ਬਨ ਕੇ ਰਹੋ ਧਰਮ ਦੇ ਇਜੱਤ ਕਰੋ ਇਹ ਕੁਝ ਸਰਕਾਰਾਂ ਤੋ ਬਰਦਾਸਤ ਨਹੀਂ ਹੋ ਰਿਹਾ ਸੀ ਬਾਦਲਾਂ ਨੁ ਡਰ ਸੀ ਜੋਂ ਅਪਾ ਲੁੱਟ ਕਰਨੀ ਸੀ ਓਹ ਸੰਤਾ ਨੇ ਹੋਣ ਨਈ ਸੀ ਦੇਣੀ ਇਸ ਲਈ ਸੈਂਟਰ ਨਾਲ ਮਿਲ ਸਿਖੀ ਨੂੰ ਖਤਮ ਕਰਨ ਦੀਆ ਸਾਉ ਆ ਖਾ ਕੇ ਅਕਾਲੀ ਦਲ ਨੇ ਰਾਜ ਭਾਗ ਦੀ ਮੰਗ ਕੀਤੀ ਸੀ ਓ ਮਿਲ ਵੀ ਗਿਆ ਸੀ ਬਾਦਲ ਹੁਣੀ ਕੁਝ ਨਾ ਕੁਝ ਕਾਮਜਾਬ ਵੀ ਹੋਏ ਸੀ

  • @gurlabhsingh6577
    @gurlabhsingh6577 3 ปีที่แล้ว +4

    ਪੱਖੋ ਸਹਿਬ ਜੀ ਵਿੱਚ ਗੱਦਾਰ ਰਲ ਕੇ ਸਰਕਾਰ ਪੱਖੀ ਕੰਮ ਕਰਦੇ ਸਨ

  • @ikmoorakhsikh
    @ikmoorakhsikh ปีที่แล้ว

    ਮੋਹਕਮ ਸਿੰਘ ਆਪ ਲੋਕਾਂ ਨੂੰ ਦਸਦਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਜਿਉਂਦੇ ਹਨ। ਹਮਲੇ ਵਿੱਚੋਂ ਬਚ ਕੇ ਨਿਕਲ ਗਏ ਸੀ।

  • @sattibains4818
    @sattibains4818 ปีที่แล้ว

    Sant jarnail singh Khalsa bhindrawale jindabad jindabad jindabad jindabad 🙏🙏🙏🙏

  • @NishanSingh-oc4xr
    @NishanSingh-oc4xr 3 ปีที่แล้ว +2

    Harminder singh sandhu di video pawoo jii

  • @sonudhandwar8969
    @sonudhandwar8969 2 ปีที่แล้ว

    Sant jarnail singh g khalsa bhindrawale jindabad

  • @jasvindersingh4813
    @jasvindersingh4813 3 ปีที่แล้ว +3

    Pakhoke Sahib Waheguru jee kaa Khalsa Whaheguru ji kee Fateh Ji Veer nee Ap nee Dea charna Vich Dass Dee Request Aa App Ji Kharko parivara dee Help karde hoo ji Bahut Vadia gul hee Help taa Dushman dee vee Karni chahidee App nee Gareeb Ghar dia Daughters dea Marriage Uper Help karde hoo ji Daughters Saria deeaa Sanjia hundia ji Jinha police walia ne Dhaka Kita J'is tura Gurmail Bhaiee dee Story app Ji nea Dusi Vadia gul Jo Kise police Wale dee Kartoot Hai Daso public nu Pata Luge Auj Dee Nojawan Generation nu pata Chahida Kee Sade Wadia Nal Kee Wapria ji Per Veer Jihrhe Bindrawale nea Prohibited hathiar Shri Darbar Sahib vich Bhandar kite Kis Dee Sahmati Nal eh Sara. Kush Wapria Kee Loktuntar vich Hathiar Rakhna Sahi aa Je Bindrawala Sarkari Nahi see Arrest Kio Nahi Kita Koee F I R Bindrawale Uper Registered Nahi Jehrhe Atwadi Kise Ghar Parshada vee Shakde see Police ne Ohna Daa Kut Kut Bura hall kar Dita see Ohna De Nojawan Putara nu vee Police Nee Chuk ke 2 months Police Stations Vich Rakhia Bahute Maar vee Ditea Auj Tuk Bahutia daa Koee Pata vee Nahi luga Kee Oho Mare Gye jaa jinda ne Per Bindrawale dea Munde Isher jaladhar Vich business karda Dosra Indirjit Canada vich millioner aa Ehna nu ja ke pusho Kee Ehna kol Kitho Maya Ayee Pakhoke Sahib Agar app Ji ne Insaaf daa Taraju Chukia Taa Ehna nu Poshu Kitho Maya Ayee Je insaniat App Ji de Vich hai Bindrawale dea parivar daa Such Samne Lai ke Ayoo Bindrawale Dee prapati Aa

  • @gurlabhsingh6577
    @gurlabhsingh6577 3 ปีที่แล้ว +5

    ਇਹ ਵੱਡੇ ਲੋਕ ਖਾੜਕੂ ਲਹਿਰ ਦੇ ਸਿੰਘਾ ਨੂੰ ਫੜਾ ਦਿੰਦੇ ਸਨ

  • @najarvirk5692
    @najarvirk5692 3 ปีที่แล้ว +4

    Wahaguru ji ka khalsa wahaguru ji ki fatah

  • @ikmoorakhsikh
    @ikmoorakhsikh ปีที่แล้ว

    ਚਾਲੀ ਸਾਲ ਲੰਘਣ ਤੋ ਬਾਅਦ ਮੋਹਕਮ ਸਿੰਘ ਨੂੰ ਸੁਰਤ ਆ ਗਈ ਹੁਣ ਗਲਾਂ ਕਰਨ ਦਾ ਚੇਤਾ ਆ ਗਿਆ ਭਲਿਓ ਮੋਹਕਮ ਸਿੰਘ ਨੂੰ।

  • @Jeetsingh_sidhu
    @Jeetsingh_sidhu 2 ปีที่แล้ว

    J
    a

  • @gurlabhsingh6577
    @gurlabhsingh6577 3 ปีที่แล้ว

    ਡਪਾਲ ਗੰਜੇ ਦਾ ਰੋਲ ਵਿੱਚ ਸੀ

  • @sonudhandwar8969
    @sonudhandwar8969 2 ปีที่แล้ว

    Sant jarnail singh g khalsa bhindrawale hamesha sikg qom da dilla ch rehnge

  • @gurlabhsingh6577
    @gurlabhsingh6577 3 ปีที่แล้ว

    ਟਕਸਾਲ ਦੇ ਵਿੱਚੋ ਮਹਿਤਾ ਵਿੱਚ ਸਿੰਘਾ ਨੂੰ ਫੜਾ ਦਿੰਦੇ ਸਨ

    • @amrjeetsingh1328
      @amrjeetsingh1328 3 ปีที่แล้ว

      ਸੂਹ ਦੇ ਕੇ ਸ਼ਹੀਦ ਵੀ ਕਰਵਾ ਦੇਂਦੇ ਸਨ

  • @Rakesh-zr5yc
    @Rakesh-zr5yc 3 ปีที่แล้ว +1

    Jhooth bolke bolke loka nu gumrah pagal kar ditta ena ne loka nu (PA rashpal singh nu khud singha ne attwadia ne marya kirtanie surinder singh jodhpuri di zabani jo us time ona de kol si us ne keha si je m hor sach bolanga ta bohat halchal mach jaugi

  • @UttamSingh-rc9lz
    @UttamSingh-rc9lz 3 ปีที่แล้ว +2

    ਸੰਤ ਜੀ ਤਾਂ ਆਪਣਾਂ ਜੋ ਫਰਜ ਨਿਭਾਉਣਾਂ ਸੀ ਨਿਭਾ ਗਇ ਪਰ ਤੁਸਾਂ ਲੋਕਾਂ ਨੇ ਉਹਨਾਂ ਤੋਂ ਬਾਅਦ ਕੌਮ ਦਾ ਕੀ ਸਵਾਰਿਆ ਉਹ 51 ਮੈਬਰੀ ਕਮੇਟੀ ਕਿਥੇ ਹੈ ਹੁਣ ?ਜਾਂ ਸੰਤਾਂ ਦੇ ਨਾਲ ਹੀ ਸ਼ਹੀਦ ਹੋ ਗਈ ਹੈ?।21 ਸਾਲ ਕੌਮ ਨੂੰ ਭੰਬਲ ਭੂਸੇ ਵਿਚ ਪਾ ਕੇ ਰੱਖਣ ਵਾਲਾ ਕੋਈ ਸਿਆਣਾਂ ਆਦਮੀਂ ਨਹੀ ਕਿਹਾ ਜਾ ਸਕਦਾ ਬਲਕਿ ਸੰਤ ਜੀ ਦੀ ਸ਼ਹੀਦੀ ਨੂੰ ਰੋਲ ਕੇ ਰੱਖ ਦਿਤਾ।ਲੋਕਾਂ ਦੇ ਪੁੱਤ ਮਰਵਾਉਣੇਂ ਸੌਖੇ ਹਨ ਪਰ ਆਪਣੀਂ ਵਾਰੀ ਕਹਿ ਦੇਣਾਂ ਕਿ ਮੈਂ ਤਾਂ ਜੀ ਪਰਚਾਰਕ ਹਾਂ ਮੈਂ ਤਾਂ ਜੀ ਭੋਲਾ ਆਦਮੀਂ ਹਾਂ ਇਹਨੂੰ ਹੀ ਤਾਂ ਕਹਿੰਦੇ ਹਨ ਮੋਕ ਮਾਰਨੀਂ।ਸਭ ਗੋਲ ਮੋਲ ਗੱਲਾਂ ਕੀਤੀਆਂ ਜਾ ਰਹੀਆਂ ਹਨ ,ਹਾਲੇ ਵੀ ਸੱਚ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।

  • @manpreetkaur-hw8hj
    @manpreetkaur-hw8hj 3 ปีที่แล้ว

    Sab theek e bt morcha bandi asie c ki jide karke uthe ine gorilla war hoyi, plz inj ghtao na maan j. Sabheg singh da koi madi moti gal nhi c oh

  • @punjabson5991
    @punjabson5991 3 ปีที่แล้ว

    Pakhoke sab tuhada sath Bhai Sab ne mangeya tussi de rehe ho per Bhai Sab ha tuhade pakh de per koi Prapati nahi je honi koi hor banna mallo te AZAD hovo ehna sab taon sgpc nahi mill sakni PARCHARAK ho tusi karo parchar

  • @jasvindersingh4813
    @jasvindersingh4813 3 ปีที่แล้ว

    Pakhoke Sahib veerJi Eh Pata Lug Gya App Ji dee interview vich Kee Jiada Karke Hathiar Pakistan Wale Pashio aye Sun esda Mutlub Kee Bindarawala pakistan Nall Talia See Smuggle kite Hathiar Sabhda See Fer Santa Wala kihrha kum karda see Smuggle kite Hathiar Sabhna Kum Vadia See Es Ware veerJi clear KARO ji App Ji nu Dass Dee Request Aa ji

    • @sectarypb2922
      @sectarypb2922 3 ปีที่แล้ว

      jo gal tuc kar rhe oh 84 de attack to baad di a kio k government ne operation wood rose chla k sikha nu fake police encounters wich maar rhe that’s why youth kol koi hor option nahi reh gia c odo ta sant ji shaheed ho chuke c

  • @suchasinghduniyasandhu85
    @suchasinghduniyasandhu85 3 ปีที่แล้ว

    Jihrha bolde c sant shaheed nahi hoe oh lok bhulakd c ona ne Santa di Shahidi rol ke rakh diti bhave oh Santa de ghar wale hon

  • @jasvindersingh4813
    @jasvindersingh4813 3 ปีที่แล้ว

    Daso Taa Sahi Bindrawale nea kihrha Vadia Kum Kita Sari Sikh kom dee jawani daa Ghaan karwa Dita Punjab nu karje vich dob dita Apne munde India vich and Canada Vich business karde aa Pakhoke Sahib veerJi Waheguru jee Kolo Daro Koee Prapati taa Daso Bindrawale dee Kio Jhooth daa Parchar karde hoo La ke Ayoo Camre samne Pakhoke Sahib veerJi Waheguru App nu Samasat Bhakshan Help karo Per Ehna Gadara Chahe oho Badal Parivar howe Chahe BindarawLe Dee Aulaad Eh Sare Sikh kom dea Dushman Aa Ehna Saria Daa patda Jahir Karo kini property aa Ehna kol Nahi Mai Samjaga Tusi Gadara dee Team Pakh Poorde ho ji

    • @sectarypb2922
      @sectarypb2922 3 ปีที่แล้ว

      Bai ji comment box wich uttam singh naam di id ne tera jwaab dita par lai

  • @PritamSingh-dj8fy
    @PritamSingh-dj8fy ปีที่แล้ว

    Waheguru ji