ਇਸ ਦੁਕਾਨ ਤੇ ਕੈਨੇਡਾ,ਅਮਰੀਕਾ ਤੋਂ ਆਉਂਦਾ ਹੈ ਸਮਾਨ,ਉਹ ਵੀ ਸਸਤੇ ਰੇਟਾਂ ਤੇ ਮਿਲਦਾ ਹੈ ਸੰਪਰਕ=9041470009/7355125244

แชร์
ฝัง
  • เผยแพร่เมื่อ 15 ก.ย. 2023
  • ਇਸ ਦੁਕਾਨ ਤੇ ਕੈਨੇਡਾ,ਅਮਰੀਕਾ ਤੋਂ ਆਉਂਦਾ ਹੈ ਸਮਾਨ, ਉਹ ਵੀ ਸਸਤੇ ਰੇਟਾਂ ਤੇ ਮਿਲਦਾ ਹੈ ਸੰਪਰਕ ਨੰਬਰ=9041470009 ,,7355125244

ความคิดเห็น • 222

  • @jaswindersingh2928
    @jaswindersingh2928 6 หลายเดือนก่อน +25

    ਅਸੀਂ ਵੀ ਇਸ ਦੁਕਾਨ ਵਿੱਚ ਗਏ ਸੀ ਇਹ ਵੀਡੀਓ ਦੇਖ ਕੇ। ਰੇਟ ਬਹੁਤ ਜ਼ਿਆਦਾ ਨੇ। ਦੁਕਾਨ ਵਾਲਿਆਂ ਦਾ ਵਿਹਾਰ ਵੀ ਖੁਸ਼ਕ ਜਿਹਾ ਹੈ। ਬਜਾਰ ਨਾਲੋਂ ਕਿਤੇ ਮਹਿੰਗੇ ਨੇ।

  • @nippybindra5020
    @nippybindra5020 8 หลายเดือนก่อน +29

    ਬਾਈ ਇਹ ਸਾਰਾ ਸਮਾਨ ਤੁਸੀ ਮਹਿੰਗਾ ਦਸ ਰਹੇ ਹੋ ,
    ਹੁਣ ਤਾਂ ਬਾਈ ਜ਼ੀਰਕਪੁਰ mall ਖੁੱਲ ਗਿਆ ਇਸ ਸਮਾਨ ਦਾ, ਤੁਹਾਡੇ ਨਾਲੋਂ 40 ਪੈਸੇ rate ਘਟ ਹੈ

    • @nippybindra5020
      @nippybindra5020 5 หลายเดือนก่อน

      @@gurcharangujjar8570 ਬਾਈ ਜੀਰਕਪੁਰ ਰੋਡ ਦੇ ਉਪਰ ਹੀ , ਚੰਡੀਗੜ੍ਹ ਵੱਲ ਮੁੜਨ ਤੋ ਪਹਿਲਾ ਹੀ right side

  • @mangatkular5941
    @mangatkular5941 9 หลายเดือนก่อน +11

    ਗੁਜਰਾਤ ਦੀ ਬੰਦਰਗਾਹ ਲੰਗ ਸਮੁੰਦਰੀ ਜਹਾਜ਼ ਤੋੜੇ ਜਾਂਦੇ ਨੇ ਆਮ ਹੀ ਬਹੁਤ ਸਮਾਨ ਮਿਲਦਾ ਉਥੋ ਵੱਡੀਆਂ ਵੱਡੀਆਂ ਕੰਪਨੀਆਂ ਦੇ ਇਸ ਤਰਾਂ ਦੇ ਸਮਾਨ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਮਿਲਦਾ ਵੱਡੇ ਵੱਡੇ ਜਹਾਜ਼ ਤੋੜੇ ਜਾਂਦੇ ਜੋ ਸਕਰੇਪ ਦੇ ਰੂਪ ਵਿੱਚ ਟਰੱਕਾਂ ਰਾਹੀਂ ਪੰਜਾਬ ਦੀ ਲੋਹਾ ਇਸਪਾਤ ਉਦਯੋਗ ਇੰਡਰੀਸਟਰੀ ਮੰਡੀ ਗੋਬਿੰਦਗੜ੍ਹ ਆਉਂਦਾ ਬਹੁਤ ਵਧੀਆ ਸਮਾਨ ਮਿਲਦਾ ਇਹ ਲੋਕ ਉਥੋ ਲੈਕੇ ਆਉਂਦੇ ਨੇ

    • @randeepsinghchahal.2400
      @randeepsinghchahal.2400 8 หลายเดือนก่อน

      ਕਿਹੜੇ ਬੰਦਰਗਾਹ ਤੇ ਵੀਰੇ ਕਾਂਡਲਾ ਜਾਂ ਕੋਈ ਹੋਰ????

  • @iqbalthiara7225
    @iqbalthiara7225 8 หลายเดือนก่อน +15

    ਵੀਰੋ ਜਿਹਨੇ ਵੀ ਇਹ ਸਮਾਨ ਲੈਣਾ ਪਹਿਲਾ ਚੰਗੀ ਤਰਾ ਵੇਖ ਲਿਉ ਜਿਵੇ ਗੱਦੇ ਬੈਡ ਕੁਰਸੀਆ ਇਹ ਬਾਹਰਲੇ ਮੁਲਕਾ ਵਾਲੇ ਬਾਹਰ ਸਿਟ ਦਿੰਦੇ ਹਨ ਕਈ ਵਾਰ ਇਹਨਾ ਚ ਖੱਟਮਲ ਵੀ ਪੈ ਜਾਦੇ ਹਨ

    • @parminderkaur354
      @parminderkaur354 5 หลายเดือนก่อน

      Is saman nu nhi lena chahida ih used hay 😮😮😮

  • @balrajrandhawa6672
    @balrajrandhawa6672 9 หลายเดือนก่อน +15

    ਪੁਰਾਣਾ ਸਮਾਨ ਆ, ਜਿਵੇਂ ਮਿਲਟਰੀ ਡਿਸਪੋਜ਼ਲ ਮਾਲ ਮਿਲਦਾ ਏਦਾਂ ਈ, ਸਮੁੰਦਰੀ ਜਹਾਜ਼ਾਂ ਦਾ ਪੁਰਾਣਾ ਸਮਾਨ ਵੀ ਤੈਅ ਸਮੇਂ ਤੋਂ ਬਾਅਦ ਬਦਲ ਦਿੱਤਾ ਜਾਂਦਾ ਹੈ । ਸੋ ਸਕਰੈਂਪ ਵਿਕਰੇਤਾ ਹਨ ਬਾਈ ਜੀ

  • @jatindersingh1699
    @jatindersingh1699 8 หลายเดือนก่อน +9

    ਬਈ ਇਹ ਸਮਾਂ ਓਧਰ ਲੋਕ ਸੜਕਾਂ ਤੇ ਇਕ ਬੰਦੇ ਨੇ ਫਿਰ ਆਪਣੇ ਪੰਜਾਬੀ ਲੋਕ ਇਕੱਠੇ ਕਰ ਕੇ ਐਧਰ ਭੇਜਦੇ ਹਨ ਇਹ ਸਮਾਂ ਉਹ ਫ਼ਰੀ ਮਿਲਦਾ

  • @rbrar3859
    @rbrar3859 9 หลายเดือนก่อน +44

    ਇਹ ਸਮਾਨ ਵਿਦੇਸ਼ਾ ਵਿੱਚ ਲੋਕ ਬਾਹਰ ਸੁੱਟ ਦਿੰਦੇ ਹਨ,
    ਵਿਦੇਸ਼ਾਂ ਦੇ ਹਿਸਾਬ ਨਾਲ ਰੇਟ ਬਹੁਤ ਹੈ।
    ਇਥੇ ਨਵੇਂ ਸਮਾਨ ਦੀ ਗਰੰਟੀ ਮਿਲਦੀ ਹੈ।

  • @jagdishsingh9965
    @jagdishsingh9965 9 หลายเดือนก่อน +15

    ਗੁਜਰਾਤ ਵਿੱਚ ਬੰਦਰਗਾਹ ਤੇ ਜਹਾਜ਼ ਟੁੱਟ ਦੇ ਹਨ ਵਿਕਦੇ ਇਹ ਸਾਰਾ ਸਾਮਾਨ ਓਨਾ ਜਹਾਜ਼ਾਂ ਦੇ ਵਿੱਚ ਹੁੰਦਾ ਹੈ,ਅਲੰਗ ਮਾਰਕੀਟ,

  • @pargatsingh8375
    @pargatsingh8375 6 หลายเดือนก่อน +5

    ਸਮਾਨ ਸਾਰਾ ਵਧੀਆ ਵਾ ਬਾਕੀ ਉਥੇ ਪੁਰਾਣਾ ਹੋ ਚੁੱਕਾ ਵਾ ਇਹਦਾ ਬਿੱਲ ਬਹੁਤ ਜਿਆਦਾ ਇੰਡੀਆ ਆਉਣਾ ਵਾ ਜਿੰਨਾ ਇਹ ਸਸਤਾ ਤੇ ਵਧੀਆ ਕਿਸੇ ਨੇ ਲੈਣਾ ਨਾ ਉਨਾ ਹੀ ਇਹਦਾ ਬਿੱਲ ਬਹੁਤ ਜਿਆਦਾ ਆਮ ਬੰਦਾ ਇਹਦਾ ਬਿੱਲ ਨਹੀਂ ਦੇਖ ਸਕਦੇ ਇਹਨਾਂ ਚੀਜ਼ਾਂ ਦਾ

  • @rajwinder1968
    @rajwinder1968 9 หลายเดือนก่อน +9

    ਬਾਹਰ ਤਾ ਇਹ ਸਮਾਨ ਲੋਕ ਗਰਵ ਵਿੱਚ ਸੁੱਟ ਦਿੰਦੇ ਲੋੜਵੰਦ ਲੌਕ ਫਰੀ ਵਿੱਚ ਲੈ ਜਾਂਦੇ

  • @Gs-fi5nf
    @Gs-fi5nf 8 หลายเดือนก่อน +8

    ਘਾਹ ਕੱਟਣ ਵਾਲੀ ਮਸ਼ੀਨ 48000 ਦੀ ਨਵੀ ਮਿਲਦੀ ਲੁਧਿਆਣੇ ਤੋ ਇਸ ਦੇ ਨਾਲ ਦੀ Honda

  • @rajinderguru4304
    @rajinderguru4304 4 หลายเดือนก่อน +2

    ਚੰਗੀ ਲੁੱਟ ਮਚਾਈਆਂ ਬਾਈ ਤੂ ਤੇ

  • @GurmeetSingh-dv6zc
    @GurmeetSingh-dv6zc 9 หลายเดือนก่อน +14

    ਬਾਹਰਲੇ ਮੁਲਕ ਵਾਲੇ ਸਮਾਣ ਏਹੋਜਾ ਘਰ ਤੋ ਬਾਹਰ ਕੱਢ ਦਿੰਦੇ ਆ ਤੇ ਆਹ ਏਹੋ ਜੇ ਚਕ ਲਿੳਦੇ ਆ 😂😂😂

  • @pbproperty783
    @pbproperty783 9 หลายเดือนก่อน +38

    ਭਰਾਵਾ ਜਿਹੜਾ ਡਰਾਇਰ 2:00 🕑 ਤੇ ਦਿਖਾ ਰਿਹਾ ਪੰਜਾਬ ਵਿੱਚ ਵਿੱਚ ਬਹੁਤ ਸਮਾਂ ਪਹਿਲੋਂ ਆਏ ਹੋਏ ਨੇ. ਐਵੇਂ ਨਾਂਹ ਕਹੀ ਚੱਲ ਕੇ ਆਪਣੇ India ‘ਚ’ ਨਹੀਂ ਆਉਦਾ. 😂
    ਸਾਰਾ ਕੁੱਝ ਮਿਲਦਾ ਅੱਜ ਕੱਲ ਪੰਜਾਬ ਵਿੱਚੋਂ ਵੀ. ਕਿਹੜੇ ਵਹਿਮਾਂ ‘ਚ’ ਤੁਰਿਆ ਫਿਰਦਾ ਮਾਮਾ 😂😂😂

  • @inderpreetsingh6145
    @inderpreetsingh6145 9 หลายเดือนก่อน +36

    ਇਹ ਸਮਾਨ ਪਹਿਲਾ ਹੀ 10 ਸਾਲ ਚੱਲਕੇ ਖਤਮ ਆ

  • @jogindersingh8223
    @jogindersingh8223 5 หลายเดือนก่อน +5

    ਘਾਹ ਕੱਟਣ ਦੀ ਮਸ਼ੀਨ 125000 ਦੱਸ ਰਹੇ ਕੈਨੇਡਾ ਤੇ 500 $ਦੀ ਮਿਲ ਜਾਂਦੀ 32000 ਬਣੇ

  • @bhullar3555
    @bhullar3555 5 หลายเดือนก่อน +3

    Rate bohut jayeda ne oh vi 2nd hand no warranty

  • @prabhjotkaur629
    @prabhjotkaur629 2 หลายเดือนก่อน +2

    ਅਸੀ ਬਾਹਰ ਗਏ ਲੋਕ ਕਿ੍ਸਮਸ ਤੇ ਗੋਰੇ ਲੋਕ ਬਾਹਰ ਸੁੱਟ ਦਿੰਦੇ
    ਹਨ ਤੇ ਅਸੀ ਲੋਕ ਅਪਣੇ ਘਰਾਂ ਵਿਚ ਲੈ ਅੳਦੇ ਹਨ ਤਾ ਹੀ ਵੱਖਰੀਆਂ ਫੋਟੋ ਖਿੱਚ ਕੇ ਭੇਜਦੇ ਹਨ

  • @jagjitsingh816
    @jagjitsingh816 9 หลายเดือนก่อน +14

    ਦੁਬਈ ਇਸ ਤੋਂ ਬਹੁਤ ਸਸਤਾ ਸਮਾਨ ਮਿਲਦਾ ਹੈ

  • @goldbadgegaming9901
    @goldbadgegaming9901 5 หลายเดือนก่อน +2

    ਆਪਣੇ ਦੇਸ਼ ਤੋਂ ਬਾਹਰ ਦੇ ਦੇਸ਼ਾਂ ਵਿੱਚ ਵੇਚੋ ਭਾਈ ਆਪਣਾ ਪੈਸਾ ਬਾਹਰ ਨਾ ਜਾਣ ਦਿਓ

  • @Warispunjabde363
    @Warispunjabde363 9 หลายเดือนก่อน +36

    ਇਹ ਨਹੀਂ ਵਿਕਦਾ ਸਮਾਨ😂 ਦੀਵਾਲੀ ਵੇਲੇ ਸੇਲ ਲਗਾ ਦਿਓ😊

  • @SukhdevSingh-gv3gt
    @SukhdevSingh-gv3gt 8 หลายเดือนก่อน +2

    ਗੁਜਰਾਤ ਵਾਲੇ ਲੋਕ ਸੱਚ ਬੋਲਦੇ ਆ ਵੀ ਅਸੀਂ ਜਹਾਜ ਚੋਂ ਖਰੀਦੇ ਆਬਾਈ ਹੁਣ ਤਾਂ ਝੂਠ ਬੋਲ ਕੇ ਉਹ ਨਵੇਂ ਨਾ ਵੱਧ ਪੈਸੇ ਲਈ ਜਾਂਦੇ ਆ ਸਕਰੈਪ ਆ ਉਹ ਸਮਾਨ ਦੇ ਉੱਤੇ ਵੀ ਬਾਹਰਲੀਆਂ ਮੋਹਰਾਂ ਲੱਗੀਆਂ ਹੋਈਆਂ ਨੇਨੈੱਟ ਦਾ ਜਮਾਨਾ ਬਾਈ ਹੁਣ ਨੀ ਝੂਠ ਬੋਲਜਿਹੜੇ ਗੱਦਿਆਂ ਦੇ ਇੰਨੇ ਪੈਸੇ ਮੰਗਦਾ ਉਹਨਾਂ ਕੋਲੇ ਢੇਰ ਲੱਗੇ ਪਏ ਨੇ ਇਹੀ ਗੱਦਿਆਂ ਦੇ ਹੁੰਦਾ

  • @KulbirSingh-qy1jv
    @KulbirSingh-qy1jv 5 หลายเดือนก่อน +3

    Pani wale jahaj ka purana Saman

  • @user-xc6pm2sz6f
    @user-xc6pm2sz6f 4 หลายเดือนก่อน +2

    ਐਡ ਵਾਲਾ ਮਹਿੰਗੀ ਚੀਜ਼ ਨੂੰ ਵੀ ਸਸਤੀ ਦਸੀਂ ਜਾ ਰਿਹਾ। ਜਿਵੇਂ ਚੰਦਰਮਾ ਤੋਂ ਆਇਆ ਹੁੰਦਾ

  • @risktaker8620
    @risktaker8620 9 หลายเดือนก่อน +4

    ਇਹ ਸਾਰਾ ਸਮਾਨ ਅਲੰਗ ਮਾਰਕੀਟ ਗੁਜਰਾਤ ਤੋਂ ਚੱਕਿਆ ਹੋਇਆ

  • @gurwindersingh4713
    @gurwindersingh4713 6 หลายเดือนก่อน +1

    ਇਹਤਾ ਭਾਵਨਗਰ ਤੋਂ ਮਿਲਦਾ ਵਾਈ ਜੀ ਐਵੇਂ ਲੁੱਟ ਰਹੇ ਆ ਤੁਸੀਂ ਲੋਕਾਂ ਨੂੰ ਰੇਟਾਂ ਵਿੱਚ ਬਹੁਤ ਫਰਕ ਆ ਮੈਂ ਵੀ ਲੈਕੇ ਆਇਆ ਸੀ ਬਾਥਰੂਮ ਸਿਪ ਵਾਲੇ 10000 ਰੁਪਏ ਦਾ ਜਿਥੇ ਮਰਜੀ ਰੱਖਲੋ ਪੂਰੇ ਟੌਪਦੇ

  • @amriksingh9589
    @amriksingh9589 9 หลายเดือนก่อน +10

    ਬਾਈ ਪਹਿਲਾਂ ਫਰਿਜ਼ ਤਾ ਪੱਕਾ ਅਮਰੀਕਾ ਦਾ ਹੈ ਕਿਉਂਕਿ ਪੁਠੇ ਪਾਸੇ ਦਰਵਾਜ਼ਾ ਖੁਲਦਾ ਹੈ

  • @parmindersandhusandhusab6757
    @parmindersandhusandhusab6757 9 หลายเดือนก่อน +6

    ਪੁਰਾਣਾ ਸਮਾਨ ਕਿ ਫਾਇਦਾ ਲੈਣ ਦਾ

  • @NetsatHD
    @NetsatHD 8 หลายเดือนก่อน +7

    ਸਮਾਨ ਸਾਰਾ ਕਬਾੜ ਆ rate ਨਵੇਂ ਦਾ

  • @sonki946
    @sonki946 9 หลายเดือนก่อน +2

    Rate high iraq Afghanistan which war zone which es nalo kite waddiya trash kar dinde see saman bahut waddiya hunda but electonic no repair in india mattress are good

  • @Thejeanhut
    @Thejeanhut 5 หลายเดือนก่อน +2

    India ਦੀ ਬਿਜਲੀ ਤੇ ਤਾਂ ਚਲਦਾ ਨਹੀ Canada-USA ਦਾ ਸਮਾਨ

  • @gauravswami9748
    @gauravswami9748 9 หลายเดือนก่อน +5

    2nd hand hga canada da nhi h 220 volt uthai 110 volt hga elec.

  • @ranjitbrar4315
    @ranjitbrar4315 5 หลายเดือนก่อน +2

    ਓ ਭਰਾਵਾ 🙏🏽 ਸਾਡੇ ਦੇਸ਼ ਚ ਪਹਿਲਾਂ ਈ ਬਹੁਤ ਗ੍ਰਾਉ ਆ , ਕਿਉਂ ਥਾਂ - ਥਾਂ ਦਾ ਕਵਾੜ ਚੱਕ ਲਿਆਂਦਾ 🥱🥱

  • @balsingh5965
    @balsingh5965 9 หลายเดือนก่อน +7

    ਸ਼ਿਪ ਚੋਂ ਨਿਕਲਿਆ ਮਾਲ ਹੈ

  • @sandhu4089
    @sandhu4089 9 หลายเดือนก่อน +12

    ਕਬਾੜ ਦਾ ਸਮਾਨ ਆ ਸਾਰਾ

  • @shivamnoor9351
    @shivamnoor9351 8 หลายเดือนก่อน +2

    Eh nahi koi lenda ji dekhan nu purana lag reha a samaan hai v bout mehnga a

  • @ManpreetSingh-tt3pb
    @ManpreetSingh-tt3pb 9 หลายเดือนก่อน +41

    ਇਹ ਸਮਾਨ ਸੈਕਿੰਡ ਹੈਂਡ ਹੈ ਬਾਹਰਲੇ ਦੇਸ਼ਾਂ ਵਿੱਚ ਲੋਕ ਤਿਉਹਾਰਾਂ ਦੇ ਦਿਨਾਂ ਵਿੱਚ ਸਮਾਨ ਬਦਲਦੇ ਹਨ ਇਸ ਕਰਕੇ ਹਰ ਤਰ੍ਹਾਂ ਦੀ ਵਸਤੂ ਹੈ

  • @ssmultani
    @ssmultani 9 หลายเดือนก่อน +7

    ਇਹ ਸਾਰਾ ਸਮਾਨ ਬਾਹਰ ਲੋਕਾਂ ਨੇ ਕਢਕੇ ਸੜਕਾਂ ਤੇ ਰੱਖਿਆ ਹੁੰਦਾ। ਕਬਾੜ ਦਾ ਰੇਟ ਹੀ ਬੜਾ ਚਕਿਆ।

  • @davindersingh5755
    @davindersingh5755 9 หลายเดือนก่อน +6

    Veer Saman ta bhut costly Hai eney da ta new mil jana hai

  • @englishpremryschool3675
    @englishpremryschool3675 8 หลายเดือนก่อน +4

    ਕਬਾੜ ਦੇ ਸਮਾਨ, ਤੇ ਰੇਟ ਨਵੇਂ ਤੋਂ ਵੱਧ ਕਿਹੜਾ ਲੋਕ! 😂😂

  • @user-hx4vo9vu2x
    @user-hx4vo9vu2x 5 หลายเดือนก่อน +2

    ਇਹ ਨਹੀਂ ਵਿੱਕਦਾ ਰੇਟ ਬਹੁਤ ਜ਼ਿਆਦਾ

  • @SippySingh-su6hq
    @SippySingh-su6hq 8 หลายเดือนก่อน +5

    ਪੇਸੇ ਵਾਲੇ ਮੰਗਦਾ ਸਮਾਨ ਪੁਰਾਣਾ ਸਾਰਾ

  • @jogindersaini7200
    @jogindersaini7200 5 หลายเดือนก่อน +3

    ਅਮਰੀਕਾ ਕੈਨੇਡਾ ਤਾਂ ਖੁਦ ਸਾਰਾ ਸਾਮਾਨ ਚੀਨ ਕੋਲੋਂ ਖਰੀਦਦੇ ਹਨ।ਫਿਰ ਉਹ ਸਸਤਾ ਕਿਵੇਂ ਦੇਣਗੇ?😅

  • @mintubhatti
    @mintubhatti 9 หลายเดือนก่อน +2

    Scratch ne pay use kita Hunda namaste purana

  • @rajkhanna9665
    @rajkhanna9665 9 หลายเดือนก่อน +7

    Price very high😅

  • @gagangandhi5902
    @gagangandhi5902 9 หลายเดือนก่อน +8

    Bekar sman Jo lok uthe bahar sut dinde ne o a

    • @manpreet-jk5wy
      @manpreet-jk5wy 9 หลายเดือนก่อน

      Sahi gal praa jehre gadhe dika reha ,eh goreya pad maar marr k thundlee kite,ehna nu buy kar k kurak pavoni

  • @kirankaur4504
    @kirankaur4504 9 หลายเดือนก่อน +2

    👍👍

  • @HarminderSingh-my7lf
    @HarminderSingh-my7lf 8 หลายเดือนก่อน +1

    Front load washing machine me leke aia 11kg 45000 di Samsung di. Fer aah purani 8kg te 18000 laun da koi fayda nai.

  • @nippybindra5020
    @nippybindra5020 8 หลายเดือนก่อน +7

    ਨਾਲੇ ਵੀਰ ਇਹ ਨਾ ਕਹਿ ਇੰਡੀਆ ਚ ਨਹੀਂ ਮਿਲਦਾ , ਸਭ ਮਿਲਦ ਇਥੇ ਤੇਰੇ ਗੱਧੇ ਰੁੱਲ ਰਹੇ ਨੇ ਆਮ ਫਰਨੀਚਰ ਦੀਆ ਸ਼ੋਪਸ ਉੱਤੇ

  • @buntychaudhary9496
    @buntychaudhary9496 9 หลายเดือนก่อน +6

    Bhut mehnga ahde nalo new ssta mil jnda 😂

  • @deviltiwanapro5531
    @deviltiwanapro5531 3 หลายเดือนก่อน +2

    ਸਸਤੇ ਕਿਹੜੇ ਪਾਸੋ ਨੇ

  • @Ramjatin
    @Ramjatin 5 หลายเดือนก่อน +1

    4:00 massar Dani 😂😂😂😂😂😂😂😂😂. Mashar Dani hundi

  • @jeetsidhu2449
    @jeetsidhu2449 9 หลายเดือนก่อน +26

    ਰੇਟ ਬਹੁਤ ਆ ਪੁਰਾਣੀ ਆ ਚੀਜਾ ਨੇ ।ਭਾਈ ਨਵੀਆਂ ਈ ਲੈ ਲੈਗਾ ਗਰੰਟੀ ਤਾਂ ਮਿਲੂ।

  • @robinsandhu7748
    @robinsandhu7748 5 หลายเดือนก่อน +1

    Rate eh eidan dasday aa jivein paisay rukhan nu lagada aa.....yadday imported saman dei.....

  • @satnamkaur5516
    @satnamkaur5516 9 หลายเดือนก่อน +1

    Shop kithe AA

  • @bimalchander3520
    @bimalchander3520 8 หลายเดือนก่อน +1

    Stereo Amplifier bhi hain ji

  • @kamleshbhatia3450
    @kamleshbhatia3450 8 หลายเดือนก่อน +1

    Veer ji Punjab ch city the name please.

  • @happynannu2869
    @happynannu2869 9 หลายเดือนก่อน +1

    Address ta das deya karo

  • @GurtejSingh-tk3wb
    @GurtejSingh-tk3wb 9 หลายเดือนก่อน +2

    Hai purana samaan rate nve da

  • @tgansh007yt6
    @tgansh007yt6 9 หลายเดือนก่อน +1

    Bai rate tan tu aasmaan jine rakhe ney

  • @kuldeepsinghchatha
    @kuldeepsinghchatha 5 หลายเดือนก่อน +1

    ਹੋਰ ਥਾਵਾਂ ਤੋਂ ਕੀਮਤ ਜ਼ਿਆਦਾ ਹੈ

  • @GurshanDhindsa-yl4xw
    @GurshanDhindsa-yl4xw 8 หลายเดือนก่อน +2

    ਸਾਨੂੰ ਬਾਈ ਜੀ ਪਤਾ ਤਾਂ ਦੱਸੋ ਕਿ ਇਹ ਕਿਹੜਾ ਸ਼ਹਿਰ ਵਿੱਚ ਹੈ

  • @sukhdevsingh-hx8lu
    @sukhdevsingh-hx8lu 9 หลายเดือนก่อน +1

    1:27 1:36

  • @preetkaur2188
    @preetkaur2188 9 หลายเดือนก่อน

    Eh kithe a tuhada show rooms?

  • @dineshghai7515
    @dineshghai7515 8 หลายเดือนก่อน

    Old discarded appliances by Canada USA, no guarantee, rates are high.

  • @govindrai7900
    @govindrai7900 9 หลายเดือนก่อน +3

    Very costly

  • @LovepreetSingh-xb5mx
    @LovepreetSingh-xb5mx 9 หลายเดือนก่อน +7

    ਮੱਸਰ ਦਾਨੀ😂

  • @lakhvirsingh257
    @lakhvirsingh257 9 หลายเดือนก่อน +2

    ਕਿਹੜੀ ਜਗ੍ਹਾ ਤੇ ਹੈ

  • @jalandhardoaba1989
    @jalandhardoaba1989 9 หลายเดือนก่อน +2

    Kujh sasta vi hai??

  • @HarvinderSingh-jn5uh
    @HarvinderSingh-jn5uh 8 หลายเดือนก่อน +1

    Sara ship da kabad ha hor ina de kehda amreka Canada factory lai ha

  • @KaranSingh-yt9kq
    @KaranSingh-yt9kq 9 หลายเดือนก่อน +5

    Rate so high

  • @user-zn5on4yr8m
    @user-zn5on4yr8m 9 หลายเดือนก่อน +3

    masarr danni 😊

  • @MandeepSingh-dj2ni
    @MandeepSingh-dj2ni 9 หลายเดือนก่อน +41

    ਬਾਈ ਜੀ ਸਮੁੰਦਰੀ ਜਹਾਜ ਦਾ ਸਮਾਨ ਹੈ ਇਹ ਗੁਜਰਾਤ ਵਿੱਚ ਆਮ ਮਿਲ ਜਾਂਦਾ ਹੈ

    • @SandhuSaab-yo8cg
      @SandhuSaab-yo8cg 8 หลายเดือนก่อน +1

      ਸਹੀ ਗੱਲ ਹੈ ਵੀਰ, ਬਥੇਰੇ ਘੂਸੇ ਲੋਕ ਬੈਠੇ ਨੇ

  • @ParmjeetWahla-qg7qe
    @ParmjeetWahla-qg7qe 9 หลายเดือนก่อน +4

    Bahut hee vadhia saman aa chan

  • @pardeepduggal3431
    @pardeepduggal3431 9 หลายเดือนก่อน +12

    Rates are high compare to new items, no spare parts no repair,

  • @KulwantKaur-gx5gy
    @KulwantKaur-gx5gy 9 หลายเดือนก่อน +3

    Bahut costly

  • @user-id1lw7dt3m
    @user-id1lw7dt3m 9 หลายเดือนก่อน

    Eh smaan kehri jagah te milda hai

  • @baljeetkooner137
    @baljeetkooner137 8 หลายเดือนก่อน

    Right

  • @jagtarsingh531
    @jagtarsingh531 9 หลายเดือนก่อน +6

    ਉਹ ਭਾਈ ਆਇਨਾ ਮਹਿੰਗਾ ਕੌਣ ਲਊ

  • @deviltiwanapro5531
    @deviltiwanapro5531 3 หลายเดือนก่อน +1

    ਰੇਟ ਨਵੇ ਤੋ ਵੀ ਜਿਆਦਾ ਨੇ

  • @dharmindercheema8842
    @dharmindercheema8842 9 หลายเดือนก่อน +1

    Alang Gugrat to onda old ships cut hunde ne ohna vicho kad de ne koye ceez le lo

  • @Jangi-wc4dt
    @Jangi-wc4dt 8 หลายเดือนก่อน

    Hissar bich b mil janda eh mal samuderi jhaj dai eh bahut sasta milda

  • @Ramjatin
    @Ramjatin 5 หลายเดือนก่อน +1

    Use Kita hoya samaan Ede nalo chnga new samaan lwo India Ch

  • @balvinderkaur8289
    @balvinderkaur8289 8 หลายเดือนก่อน +1

    Edda da sadak te pia hunda saman . Baher ta bikda hi nhi purana saman . Sago paise de ke chukona penda

  • @vinayverma-bv4cd
    @vinayverma-bv4cd 4 หลายเดือนก่อน +1

    रेट अधीक है

  • @sardulsidhu7679
    @sardulsidhu7679 8 หลายเดือนก่อน +1

    Ship da sman h

  • @sukhdevsingh-hx8lu
    @sukhdevsingh-hx8lu 9 หลายเดือนก่อน +1

    2:13 ok

  • @nachhattersidhu7758
    @nachhattersidhu7758 8 หลายเดือนก่อน +1

    Disposal de ਐ ਕਿ

  • @karnailsingh651
    @karnailsingh651 9 หลายเดือนก่อน +6

    Adress please

  • @user-et7vg8kn3m
    @user-et7vg8kn3m 9 หลายเดือนก่อน +1

    ਸਾਰਾ ਪਤਾ ਦੱਸ ਦੳ ਜੀ ਕਿਸ ਜਗਾ

  • @harpreetkhaira3942
    @harpreetkhaira3942 9 หลายเดือนก่อน +1

    Electronic te jinne da Purna de rahe o thore hor pa k athe nawa mil jana...

  • @LovepreetSingh-qh4fw
    @LovepreetSingh-qh4fw 8 หลายเดือนก่อน +1

    Rate bht jayda ha bhra

  • @kundanlal9887
    @kundanlal9887 9 หลายเดือนก่อน +1

    Rate bohat High aa eh nahi sale hunda

  • @Dhillonclothes
    @Dhillonclothes 9 หลายเดือนก่อน +1

    Bahar eh saman lok bahar best kr k sut dinde ne tusi leya k loka de kapde parhi jande ho veshram lok hr koi lutan nu baitha hr Navi cheez granti mildi aa

  • @AnilKumar-qb5vb
    @AnilKumar-qb5vb 9 หลายเดือนก่อน +3

    Very Costly used products

  • @m.s.ghuman7998
    @m.s.ghuman7998 9 หลายเดือนก่อน +2

    Bro Sara saman high rate a

  • @daljitsingh8832
    @daljitsingh8832 9 หลายเดือนก่อน +1

    ਜਿਹੜੀ ਮਰਜ਼ੀ ਚੀਜ਼ ਖਰੀਦ ਲਓ ਦੇਖਣ ਵਾਲੇ ਨੇ ਜਾਣਾ ਹੈ ਪੁਰਾਣੀ ਹੈ

  • @mann-kg4pg
    @mann-kg4pg 9 หลายเดือนก่อน +6

    ਇਹ ਸਾਰਾ ਸਮਾਨ ਗੁਜਰਾਤ ਦੇ ਅਲੰਗ ਵਿਚ ਮਿਲਦਾ,, ਸਮੁੰਦਰੀ ਜਹਾਜ਼ ਦਾ ਹੁੰਦਾ।

    • @user-ty2tv1by1r
      @user-ty2tv1by1r 9 หลายเดือนก่อน

      me v lake auna par rs 50% las mild a es nalo

  • @KulwinderKaur-lq9hw
    @KulwinderKaur-lq9hw 4 หลายเดือนก่อน +1

    ❤❤❤❤❤😂😂😂🎉🎉🎉🎉

  • @satwinderkaur8498
    @satwinderkaur8498 9 หลายเดือนก่อน

    Shop kithe hai