Kyu gurudwara sahib di bezti krwa riha thoda pind. Bhoota pretan waale pakhand naal jodke. Gurua ne ehna chija cho kaddya c te tusi paa rahe o. Bhootan ki hundiya te bhoota kamm v krdiya eh pehli waar sunya😂😂
Bai eh bande nu itihas ni sahi dsna aya ..eh khuu hega mere pind bhagte bhai ch aa k vekh sakde o lahori itta da bana hoya te sara itihas v likha hoa gurdware ch
Sade bhaike Sidhu de ruu lagi h ess khuu nall ...jinu nhi PTA ithas pado ... Bhagte bhaike Dha .guru garnth sahb cha v likheya hoya ....... Waheguru ji...nalle sir ta othe v chukde h maler kotle oo v guru Govind Sahib ji ne bachan kite c ona nu shikh kom Rahu odo tack pira Dha name Rahu ......
@@ekamjotsingh1418 je parmatma ekk hai ta eh pakhand kyu te naale je parmatma har jagah hai ta oh har jagah e hai har ek khoo te e hai. Bss eh gall di samjh ni aondi v bhoota ki hundiya nale bhoota nu parmatma naal kyu jodya jaa riha
Boln ton pehlaa sochloo vadde sikh bnn jnde aaa kade guru granth sahib ji parhea guru gobind singh ji nu tan jaande ee o pehlaa guru ji di puri story nu suno fer bneo sikh j kuch pta ni hunda tan bolan ton pehlaa soch lyida parmatmaa ne keha kise nu bura na bolo kon pakhand krdaa ohnu rab ne dekhna tusi boln wale kon aa🙏🙏
Main hor ithehas ਸੁਣਿਆ ਵੀਂ ਏਥੇ 5 ਮੇਂ ਗੁਰੂ ji ekk din ਗੰਨਾ ਚੁਪ ਰਹੇ c te bhutt ne guru ji nu khea k mainu ਮੁਕਤੀ ਚਾਹੀਦੀ ਹੈ ਤਾਂ guru ji ne keha k teri ਮੁਕਤੀ ਹੋ ਜਾਵੇ ਗਈ ਵੀਂ tuu ਆ gnee ਦੇ selke ਚੱਬ ਲਾ.. Frr bhutt ne selke chab lae te ਉਹਦੀ mukti ho ਗਈ bs,,, eh pta mainu
mera sohna pind Bhagta bhai ka ਭਾਈ ਬਹਿਲੋ ਸਭ ਤੋਂ ਪਹਿਲੋਂ ਵਾਹਿਗੁਰੂ ਜੀ
Ki ehh sach A gher vitcho bhutt nikal jande ne
Karamjit
Bhagta Bhai ka
Satsri Akal to All of u and paying respect for historical place
Waheguru tuhada Bhalla kare G
Karamjit puri songs writer
True History Of Our Punjab 🙏🙏
ਸਾਡਾ ਭਗਤਾ ਬਹੁਤ ਮਸ਼ਹੂਰ ਕਰਮਜੀਤ ਪੁਰੀ ਦੇ ਗਾਣਿਆਂ ਕਰਕੇ
ਜੇ ਕੋਈ ਆਪਣੇ ਪਿਤਾ ਨੂੰ ਕਹਿੰਦਾ ਕਿ ਮੈਂ ਤੇਰਾ ਪੁਤੱਰ ਨਹੀ। ਫਿਰ ਭਾਵੇ *ਡੀ ਐਨ ਏ* ਵੀ ਟੈਸਟ ਕਰਵਾ ਦੇਵੇ।
ਫਿਰ ਵੀ ਉਹ ਪੁੱਤਰ ਨਾ ਮੰਨੇ,,, ਤਾ ਉਸਦਾ ਕੋਈ ਇਲਾਜ ਨਹੀ। ਕਿਉਕਿ **ਸ਼ੱਕੀ ਸੁਭਾਅ** ਵਾਲਾ ਹੁੰਦਾ ਹੈ।
ਇਸੇ ਤਰਾਂ ਕਈ ਨਾਸਤਕ ਇਸ ਖੂਹ ਨੂੰ ਨਹੀ ਮੰਨਦੇ, ਤਾ ਨਾ ਮੰਨਣ, ਕੋਈ ਬਾਤ ਨਹੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
krma vale hi ic khuh de darshan krde hn mai v ohna vicho ik ha darshan kr k guru g de lar lag gya ha waheguru mehar krn sarbat da bhla krn
ਵਹਿਗੁਰੂ ਸਾਨੂੰ ਵੀ ਇਹ ਖੂਹ ਦੇ ਦਰਸਨ ਹੋ ਜਾਣ
J
😆😆😃😃😥😥😲😲😨😨
Kyu bai darshan nu eh gurua ne bnaya
bhagta bhai ka dist bathinda
proud on my town 😘😘😘😘😘❤️❤️❤️❤️❤️❤️❤️❤️❤️❤️
Hlo
Mere bhua ke pind kol a ma ve gyi gurughar 🥰🥰🥰
Kite bhoot ta ni mili tenu khoo kole🤣🤣😉
Waheguru ji 🙏
Waheguru jii kirpa kreo sarea ten
Waheguru jii 😊😊😊🙏🙏
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏💕❣️
Sukhmani sahib vich likhya hai crores hi bhoot pret ne. So I agree with this History. Bilkul Sach hai 👌👌👌👌👌👌
Puri tuk dasio ji?? Because menu ta eda di gal kite ni mili
Waheguruji mehr kro sab te
I love bhagta bhai k😍😍😍
ਸਹੀ ਏ ਭਾਰਤ ਵਿੱਚ ਕਾਫੀਥਾਂਵਾਂ ਨੇ ਜਿਥੇ ਭੂਤ ਵਗੈਰਾ ਉਤਾਰੇ ਜਾਂਦੇ ਨੇ ਇਹ ਅਸਥਾਨ, ਬਾਲਾ ਜੀ ਦਾ ਮੰਦਰ, ਕਲੀਅਰ ਸਰੀਫ, ਅਜਮੇਰ ਆਦਿ ਸੈਕੜੇ ਸਾਲਾਂ ਤੋਂ ਭਲਾ ਹੋ ਰਿਆ ਲੋਕਾ ਦਾ ਜੇਕਰ ਸੱਚ ਨਾਂ ਹੁੰਦਾ ਤਾਂ ਹੁਣ ਤੱਕ ਲੋਕਾਂ ਦਾ ਵਿਸ਼ਵਾਸ ਨਹੀਂ ਸੀ ਰਹਿਣਾ
very good bi g This palace has been very historical
Waheguru Waheguru Waheguru
Satsri Akal G
Nice bhagta
Mera sohna pind bhagta bhai ka Gurdwara shib bhoota wala khoo ਪਾਤਸ਼ਾਹੀ ਛੇਵੀਂ ਅਤੇ ਦਸਵੀਂ
Kyu gurudwara sahib di bezti krwa riha thoda pind. Bhoota pretan waale pakhand naal jodke. Gurua ne ehna chija cho kaddya c te tusi paa rahe o. Bhootan ki hundiya te bhoota kamm v krdiya eh pehli waar sunya😂😂
Waheguru ji waheguru ji
WaheGuru!
Eh sab kuj sach e...
Me khud ਭਾਈ ਬਹਿਲੋ ਜੀ ji da ਵੰਸ਼ਜ ha....
ਭਾਈ ਬਹਿਲੋ ਸਭ ਤੋਂ ਪਹਿਲੋਂ।।
ASI v ha veer ji
Bhai behlo ji di sakhi audio vich Hove te plss dseo veere
Asi v g
Bhut khusi di gal hai veer g
Waheguru ji Meher kero g
ਵੀਡੀਓ ਚ ਕਿਹਾ ਗਿਅਾ ਕਿ ਪਹਿਲਾਂ ੳੁਹ ਭੂਤ ਕਢਾੳੁਣ ਗੁਰੂ ਸਾਾਹਿਬ ਕੋਲ ਗੲੇ ਤੇ ੳੁਹਨਾ ਭਾੲੀ ਭਗਤਾ ਜੀ ਕੋਲ ਭੇਜਿਅਾ ਤੇ ਜਦ ਕੁੜੀ ਸਹੀ ਹੋ ਗੲੀ ਤਾਂ ੧੭੬੧ ੲੀ ਚ ੲੇਥੇ ਖੂਹ ਬਣਾੲਿਅਾ ਗਿਅਾ ਪਰ ਗੁਰੂ ਸਾਹਿਬ ੧੭੦੮ ੲੀ ਚ ਜੋਤੀ ਜੋਤਿ ਸਮਾੲੇ ਸੀ ਫਿਰ ੧੭੬੧ ੲੀ ਚ ਘਰਦੇ ਕੁੜੀ ਨੂੰ ਗੁਰੂ ਸਾਹਿਬ ਕੋਲ ਕਿਵੇਂ ਲੈ ਕੇ ਗੲੇ।
Bai eh bande nu itihas ni sahi dsna aya ..eh khuu hega mere pind bhagte bhai ch aa k vekh sakde o lahori itta da bana hoya te sara itihas v likha hoa gurdware ch
5 patsah g kol gay c bai nale
ਬਾੲੀ ਖੂਹ ਹੈਗਾ ਮੈਨੂੰ ਪਤਾ ਪਰ ਗੁਰਬਾਣੀ ਤੇ ਗੁਰਮਤਿ ੲਿਨ੍ਹਾਂ ਗੱਲਾਂ ਨੂੰ ਨਹੀਂ ਮੰਨਦੀ ਵੀਰੇ।
ਵੀਰ ਇਹ ਬਿਕਰਮੀ ੧੭੬੧ ਹੈ ਨਾਂ ਕਿ ਸਨ ੧੭੬੧. ਬਿਕਰਮੀ ਦਾ ਅੰਤਰ ਲਗਭਗ ੫੬ ਸਾਲ ਦਾ ਹੈ ਜਿਵੇਂ ਸਨ ੨੦੦੦ =੨੦੫੬ ਬਿਕਰਮੀ
@@davindersinghtallewal5865 ੳੁਹ ਤਾਂ ਠੀਕ ਹੈ ਜੀ ਮੈਂ ਵੀਡੀਓ ਵਾਲੇ ਬਾਬੇ ਦੇ ਹਿਸਾਬ ਨਾਲ ਕਿਹਾ ਜੀ ਬਾਕੀ ਗੁਰਬਾਣੀ ਵੀ ੲਿੰਨ੍ਹਾਂ ਗੱਲਾਂ ਨੂੰ ਨਹੀਂ ਮੰਨਦੀ ਕਰਾਮਾਤਾਂ ਵਗੈਰਾਂ ਨੂੰ
Mera sohna peeka pind🙏🙏
Any other from bhagta bhai
ਭਾਈ ਬਹਿਲੋ ਸਭ ਤੋਂ ਪਹਿਲੋਂ
Phaphre bhaike
Very nice je
ਵਾਹਿਗੁਰ ਜੀ
Waheguru ji mera sohna pind bhagta bhai ka
Dhan dhan bai bagta ji
Dhan dhan bahi baghta ji
🎉🎉
Mera sohna pind Bhagta bhai ka uppal sanju
Yes , it is true history
Sada purana pind mai app eh khooh vekhya g te asi. bhai bhelo g di ans cho hi aa
Mere nanke aaa bhagte i am sooo lucky
Nice
My nanka pind i love my nanka pind
ਬਈ ਇਵੇਂ ਨੀ ਇਡਾ ਗੁਰਦੁਆਰਾ ਬਣਿਆਂ ਠੀਕਾ ਬਿਨਾ ਦੇਖੇ ਇਵੇਂ ਨੀ ਬੋਲੀ ਦਾ ਪਹਿਲਾਂ ਆਕੇ ਦੇਖੋ ਫੇਰ ਬੋਲੇਓ ਜੇ ਕੋਈ ਇਤਿਹਾਸ ਆ ਤਾਹੀ ਬਣਿਆਂ 18 19 20 ਨੂੰ ਦੇਖੀ ਕਿੰਨੀ ਸੰਗਤ ਮੱਥਾ ਟੇਕਣ ਆਉਂਦੀ
Rajinder Khatri ਭਾਜੀ ਸੰਗਤ ਤਾਂ ਸਰਸੇ ਵੀ ਬਹੁਤ ਜਾਂਦੀ ਸੀ ।
Rajinder Khatri kithe a eh pind
@@ManjeetKaur-ic1ti ਜਿਲ੍ਹੇ ਬਠਿੰਡਾ ਵਿਚ ਹੈ
@@gurwinderbarri7714 ਇਹ ਗੁਰਦੁਆਰਾ ਡੇਰਾ ਨਹੀਂ
ਇੱਥੇ ਅਰਦਾਸ ਹੁੰਦੀ ਹੈ song nhai chalde ਨਾਲੇ ਸਰਸੇ song chalde ਸੀ
🙏🙏🙏🙏🙏
Mera sohna pind bhagta bhai ka
Vere is pind vch aa ah khoo
@@saabji1144 Hanji kol hi Gurduara Sahib h
Wahehuru ji
Sade bhaike Sidhu de ruu lagi h ess khuu nall ...jinu nhi PTA ithas pado ... Bhagte bhaike Dha .guru garnth sahb cha v likheya hoya ....... Waheguru ji...nalle sir ta othe v chukde h maler kotle oo v guru Govind Sahib ji ne bachan kite c ona nu shikh kom Rahu odo tack pira Dha name Rahu ......
🙏🙏
I am from bhagta bhai ka
Hji right khoo hai pr jo pehila c us nu thoda change krta pehila ta dekh k ih lgda hunda c v huny wali rat e bnata 🙏
ਕਿਉਂ ਮਾੜਾ ਬੋਲ ਰਹੇ ਹੋ ਤੁਸੀ ਨਹੀਂ ਮੰਨਦੇ ਨਾ ਮੰਨੋ ਪਰ ਮਾੜਾ ਕਹਿ ਰਹੇ ਹੋ ।। ਏਨੀਂ ਦੁਨੀਆਂ ਮੰਨਦੀ ਤਾਂ ਕੋਈ ਤਾਂ ਗੱਲ ਹੋਣੀ ਹੀ ਆ ਜੇ ਕੋਈ ਪਖੰਡ ਹੁੰਦਾ ਤਾਂ ਇਤਿਹਾਸ ਗਵਾਹ ਉਹ ਸਾਹਮਣੇ ਆ ਹੀ ਜਾਂਦਾ ਪਰ ਇਹ ੭੭੬੧ ਈ: ਦਾ ਜੇ ਇਹ ਖੂਹ ਮਜ਼ੂਦ ਆ ਤਾਂ ਹੁਣ ਤੱਕ ਜੇ ਪਖੰਡ ਹੁੰਦਾ ਤਾਂ ਪਤਾ ਲੱਗ ਜਾਂਦਾ ।।
30ਰੁ: ਦੇ ਨੈਟ ਪੈਕ ਆਲੀ eh pind mere toh pind to 12km door aa😆🇧🇪
ਮੇਰਾ ਪਿੰਡ ਆ ਭਗਤਾ ਭਾਈ ਕਾ ਭੂਤਾਂ ਵਾਲਾ ਖੂਹ ਬਹੁਤ ਹੀ ਵਧੀਆ ਜਗ੍ਹਾ ਏ ਇੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਹਰੇਕ ਦੀ ਇੱਛਾ ਪੂਰੀ ਹੁੰਦੀ ਆ plz ਕੋਈ ਵੀ ਮਾੜਾ ਨਾ ਬੋਲੇ
Hega g sade pind a khuu ..jis nu shak a aa k bekh sakda
Rytt jii kadii kujj madda naa kahoo kisee nuu sabb diynn apniyn apniyn mantaa hundiyn
Parmatmaa ekk haii sabb thaa majjod haii
@@ekamjotsingh1418 je parmatma ekk hai ta eh pakhand kyu te naale je parmatma har jagah hai ta oh har jagah e hai har ek khoo te e hai. Bss eh gall di samjh ni aondi v bhoota ki hundiya nale bhoota nu parmatma naal kyu jodya jaa riha
Please koi comments ch jrur dso meri sister 5-7to problem aa assi bhttt preshan aa ki meri bhan etho thik ho skdi? ????
Ha veer ho ju
Ki hoya a veer g?
ਵਾਹਿਗੁਰੂ ਜੀ
Hlo
waheguru ji butiy sotry bot. sukhwinder singh gill
Hello Hello ikk
Waheguru ji
ਭੂਤਾਂ ਵਾਲੇ ਖੂਹ ਤੇ ਤਰਕਸ਼ੀਲਾਂ ਦਾ ਕੀ ਕਹਿਣਾ ਹੈ।
ਭਗਤਾ ਐਰ ਗੈਰ ਨੀ ਭਗਤੇ ਤੋ ਮੱਕੀ, ਝੋਨੇ, ਹਡੰਬਾ ਤੇ ਸੋਇਆਬੀਨ ਵਾਲੀਆਂ ਮਸੀਨਾਂ ਬਣਕੇ ਬਾਹਰਲੀਆਂ ਸਟੇਟਾ ਵਿੱਚ ਜਾਦੀਆਂ ਹਨ
22 feb ch avo mela lgda ethe
Waheguru
🙏 please send full address by bus
ਭਗਤਾ ਵਾਈ ਕਾ ਿਪੰਡ ਬਠਿੰਡੇ ਜ਼ਿਲ੍ਹੇ ਚ ਪੈਦਾ ਹੈ ਤੇ ਜੇ ਅਸੀਂ ਕੋਟਕਪੂਰੇ ਵਾਲੀ ਸਾਈਡ ਤੋਂ ਜਾਂਦੇ ਆ ਤਾ ਕੋਟਕਪੂਰੇ ਤੋਂ ਪਹਿਲਾਂ ਤੋਂ ਅੱਧੇ ਘੰਟੇ ਦੀ ਦੂਰੀ ਤੇ ਪਹਿਲਾਂ ਬਰਗਾੜੀ ਤੇ ਆਉਂਦਾ ਪਰ ਿੲਹ ਭਗਤਾ ਭਾਈ ਕਾ ਆਉਂਦਾ ਸਭ ਨਾਲ਼ੋਂ ਸੌਖਾ ਇਹ ਹੈ ਕਿ ਤੁਸੀ ਬਠਿੰਡੇ ਜਾ ਕੁ ਬੱਸ ਸਟੈਂਡ ਚ ਜਾ ਉੱਥੋਂ ਮਿੰਨੀ ਬੱਸ ਜਿ ਕਿ ਪਿੰਡਾਂ ਿਵੱਚ ਦੀ ਹੁੰਦੀ ਹੋਵੀ ਸਿੱਧੀ ਭਗਤਾ ਭਾਈ ਕਾ ਿਪੰਡ ਜਾਂਦੀ ਆ
ਹੋਰ ਕੁਝ ਪੁੱਛਣਾ ਤਾ ਪੁੱਛ ਸਕਦੇ ਓ ਜੀ
navjotkaur mann Tusi kise bhoot to ta ni parishan
@@ArjunSingh-mj7fr Je koi sharda rakh ke puchda tuhanu ki taklif dharmik post te vi kudi dekhi nhi bakvas shuru karti
@@sukhdeepwirring7393 ਅਸੀਂ ਜਿਲੇ ਮੋਗੇ ਤੋ ਹਾ ਜੀ ਮੋਗੇ ਤੋ ਭਗਤਾ ਭਾਈ ਕਿਵੇਂ ਜਾ ਸਕਦੇ ਹਾ plz reply 🙏🙏
ਵਹਿਮ
please poora address send kardo please
Go to baghta bhi and ask anyone..every body know about it
ਸਿੱਖ ਧਰਮ ਨਾ ਵਹਿਮਾਂ-ਭਰਮਾਂ ਨੂੰ ਨਹੀਂ ਮੰਨਦਾ।
Navdeep Singh this is story not vehm barm, vehm barm like do this don’t do that do this day not that day like this
Eh koi veham ni saanu ki patta satguru de Ranga da
Mara sona pind bhagta bhai ka
ਇਹੋ ਜਿਹਾ ਇੱਕ ਖੂਹ ਸਾਡੇ ਪਿੰਡ ਵੀ ਹੈਗਾ ਜਿੱਥੇ ਭੁਤ ਪਰੇਤ ਦੇ ਨਾਲ ਨਾਲ ਦੇਵੀ ਦੇਵਤੇ ਵੀ ਨੇ ਖੂਹ ਘੱਟ ਡੁੰਗਾ ਹੋਣ ਕਰਕੇ ਭੁਤਾਂ ਤੇ ਦੇਵੀਆਂ ਬਾਹਰ ਨਿੱਕਲ ਆਉਦੀਆਂ ਸਾਡੇ ਪਿੰਡ ਦੇ ਮੁੰਡੇਆਂ ਨੇ ਬਹੁਤ ਸਾਰੀਆਂ ਤਾਂ ਫਸਾਂ ਵੀ ਰੱਖੀਆਂ ਨੇ ਆ ਕੇ ਦੇਖ ਲਿਉ
Hahahahha lolz👍👍
1708 के बाद में कोई गुरु देहरुप में था ही न ही तो फिर 1861 में कौन से गुरु ने बख्शिश की है।
Dehdhari pakhandi ne🤣🤣
@@desideshokeen1509 तू भी तो देहधारी टीचर से ही पढ़ा है इसलिए तूं भी पाखंडी है।
22 eh kithe haiii jaga aa
Sanamdeep Sidhu bhagta bhai ka district bathinda
Karmjeet puri
1761 ਈਸਵੀਂ ਨਹੀਂ ਬਿਕ੍ਰਮੀ ਹੈ ਜੀ,
ਭਾਵ 1704 ਈਸਵੀਂ ਬਣਦੀ ਹੈ।
Asal ch ena loka ne gurbani padni samjni si par eh khooo nal jud ge
Sahi gall aaa bai pakhand bhut faila rhe aa eh lok
KAMAJEET PURI KA VILLEGE HAI YE
Sada suna pind Bhagta bai ka
JAKE DEKH LE PATA LAG JU PURANI CEEJ EMI NI HUDI
ਸਾਡਾ ਜੱਦੀ ਪਿੰਡ ਆ
ਸਿਰਫ ਦੰਦ ਕਥਾਵਾਂ ਨੇ, ਅੱਜ ਕੱਲ ਦੇ ਲੋਕਾਂ ਨੂੰ ਇਸ ਖੂਹ ਦੀ ਸਚਾਈ ਦਾ ਅਸਲ ਵਿੱਚ ਪਤਾ ਹੀ ਨਹੀਂ। ਕਿਸੇ ਗਰੰਥ ਚ ਲਿਖਣ ਨਾਲ ਭੂਤ - ਪ੍ਰੇਤ ਸਾਬਤ ਨੀ ਹੁੰਦੇ।
Bhagte aa k vekh lvo bai hega khuu
BHODIPURA Sidhu ਭਾਜੀ ਖੂਹ ਤਾਂ ਹੈ ਪਰ ਭੂਤ ਨਹੀਂ।
👍
Tu kam kr aavda
ਝੂਠੀਆਂ ਸਾਖੀਆਂ ਨੇ ਖਾ ਲਿਆ ਸਿੱਖ ਧਰਮ । ਜੇ ਭੂਤਾਂ ਖੂਹ ਬਣਾ ਸਕਦੀਆਂ ਸੀ ਤਾਂ ਉਹ ਔਰੰਗਜ਼ੇਬ ਨੂੰ ਕਿਉਂ ਨਹੀਂ ਮਾਰ ਸਕਦੀਆਂ ਸੀ ?
Sahi gal aw
Main v Sikh aw per eh gal ਪਚੀ ਨੀ
Menu ta eh ni samjh aondi v nawi peedi v pagal hoi vi aaa yr. Kihda jug chalda te kiho jia chija nu mann rhe te prmot kr rhe
@@desideshokeen1509Bhai saab eh sb kuch hunda h , meri Nani te meri dadi naal hoya va bhut kuj
Boln ton pehlaa sochloo vadde sikh bnn jnde aaa kade guru granth sahib ji parhea guru gobind singh ji nu tan jaande ee o pehlaa guru ji di puri story nu suno fer bneo sikh j kuch pta ni hunda tan bolan ton pehlaa soch lyida parmatmaa ne keha kise nu bura na bolo kon pakhand krdaa ohnu rab ne dekhna tusi boln wale kon aa🙏🙏
REALITY AA EH KOI MJAK NI MAI KHUD BHGATA BHAI KA TO AA
ji pta
s
ਗੂਰਬਾਣੀ ਸਾਨੂੰ ਇੱਕ ਅਕਾਲ ਪੁਰਖ ਨਾਲ ਜੋ ੜਦੀ ਆ ਕਿਉਂ ਭੋਲੀ ਭਾਲੀ ਸੰਗਤ ਨੂੰ ਖੂਹਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ
Veer ethe gurwara shaib aw babe da khoo aw full history suni sari fir ptta lggu kite bhagta bhai aw ke dekhi
Hello.y ji.kita ja ka dekho.
ਬਿਲਕੁਲ ਸਹੀ ਬਾੲੀ
Aa k vekh lo ..nhi jakeen ta
Aa k vkho y fr pta.lgo
पंजाब में इतना ज्यादा नशा है। क्या यहां किसी की नशा छोड़ने की सुख पूरी हुई है।
Nasha koi ni chhada sakda khud chhadna penda guru ji ne Nashe nu galat kihaa Naam khumaari Nanak's charger rahe din raat
👍👍👍👍👍👍
ਬਕਬਾਸ ਭੂਤਾਂ
Jida guru ne bcan kita gurbai pad samj eh kido kroge jindgi svro sarakuj tik hoyo
Sikhi da Bera garak kar rahi eho jehi soch
Mai vi bhagta to aa
BAHI BEHLO SAB TOO PEHLLO
😜😜😜
ਬਕਵਾਸ
1761 ਵਿੱਚ ਪੰਜਵੇਂ ਗੁਰੂ ਸਾਰਾ ਝੂਠ
Karendeep in and out
Karen deep in and out
O yar jihde dislike karde a penchode ..una nu sach pta ni ..eh khuu hega sade pind ch bhagta bhai ..jinu shak a aa k darsan kar sakda
ਇੱਥੇ ਭੂਤਂ ਹੁਣ ਵੀ ਹੈਗੇ ਸਾਡੇ ਪਿੰਡ ਆਲੇ ਭੂਤਂ ਉਹਨਾਂ ਦੇ ਪੁਰਾਣੇ ਦੋਸਤ ਨੇ ਪਤੰਦਰ ਕੱਲ ਦੇ ਬਲੈਰੋ ਵਿੱਚ ਤੇਲ ਪਵਾਂਈ ਫਿਰਦੇ ਕਹਿੰਦੇ ਚਲੋ ਭਗਤੇ ਨੂੰ ਚਲੋ ਭਗਤੇ ਨੂੰ
Main hor ithehas ਸੁਣਿਆ
ਵੀਂ ਏਥੇ 5 ਮੇਂ ਗੁਰੂ ji ekk din ਗੰਨਾ ਚੁਪ ਰਹੇ c te bhutt ne guru ji nu khea k mainu ਮੁਕਤੀ ਚਾਹੀਦੀ ਹੈ ਤਾਂ guru ji ne keha k teri ਮੁਕਤੀ ਹੋ ਜਾਵੇ ਗਈ ਵੀਂ tuu ਆ gnee ਦੇ selke ਚੱਬ ਲਾ.. Frr bhutt ne selke chab lae te ਉਹਦੀ mukti ho ਗਈ bs,,, eh pta mainu
Lolz
👍👍👍 sahi kiha
@@buntyladhaheri5346 hahhaha. Tu ehde to v sira laata taah aale to v🤣🤣
Bathnda,,to,,45,,km,,ta,,aa
Galat information ,,
Eh lakhdaata peer di karamat hai
Andhwishvaash....
Nai bai eh sade pind nal pind e a
ਗੁਰੂ ਗ੍ਰੰਥ ਦਾ ਸਹੀ ਪ੍ਰਚਾਰ ਕਰਨਾ kyn ni log smzde y
ਇਵੀ ਕੁਉ ਗੌਪ ਸਡੀ ਜਾਦੇਓ
ਜਾਣ ਦਿਉ ਯਾਰੋ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ।ਸਿੱਖ ਧਰਮ ਦੇ ਉਲਟ ਗਲ ਕਰ ਰਹੇ ਹੋ।ਸਿੱਖ ਭੂਤਾਂ ਪ੍ਰੇਤਾਂ ਨੂੰ ਮੰਨਦਾ ਨਹੀਂ।ਤੁਸੀਂ ਕਿਊ ਅੰਧ-ਵਿਸ਼ਵਾਸ ਦੀਆਂ ਗੱਲਾਂ ਕਰ ਰਹੋ।ਰੱਬ ਵਾਸਤਾ ਇੱਦਾ ਨਾ ਕਰੋ।
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਸਿੱਖਾਂ ਨੂੰ ਜਾਗਰੂਕ ਹੋਣ ਦੀ ਬਹੁਤ ਜਿਆਦਾ ਲੋੜ ਹੈ
Veer gumrah nhi eh gl sachi aw
Veer 18 19 20 feb nu dekhi aw ke dekhi ape ptta lg ju ki sach aw
Hello.y kita ja ka dekhi.
Bhoot ta hunda nhi gurbani dasdi aaa
Gurbani kithe ds de a bro v hunde ne
Sukhmani sahib pad k dakho bro
Bhoota hundia veer a gurbani h lekha a
Yes bro
Kae kot bhoot parat sokr margach? Sukhmani sahib ch likya veer sab kus pad k dakh ik var
kiu loka nu foogu khich rahe ho yaaro,sikhi ton ulat parchar kar rahe ho.
Veer gl sachi aw kuj glt ni keha sade pind bhagta bhai ja jid nu ptta history kise kol be gl krke dekh lyi
O gr bkbass history keo bnaa raa o
ਗੁਰੂ ਸ਼ਬਦ ਨੂੰ ਕਿਉਂ ਨੀ ਮੰਦੇ ਮੂਰਖੋ,,,ਤੁਹਾਡੇ ਵਰਗੇ ਮੂਰਖ ਲੋਕਾਂ ਨੇ ਸਿੱਖ ਧਰਮ ਦਾ ਵੇੜਾ ਵਾਹ ਦਿੱਤਾ।
Sukhmani sahib pad k dakho veer
Sabad guru g he khde aa g
Sukhmani sahib te khuh da ki sband a vir a
Khuh ki veer
Sukhni sahib g ds rahe ne v bhoota hunde ne veer