ਸ਼ਹੀਦੀ ਦਿਨਾਂ ਵਿੱਚ ਸ਼ਹੀਦਾ ਦਾ ਇਹ ਹੁਕਮ ਹੈ ਸਭ ਲਈ

แชร์
ฝัง
  • เผยแพร่เมื่อ 10 ก.พ. 2025
  • ਸ਼ਹੀਦੀ ਦਿਨਾਂ ਵਿੱਚ ਸ਼ਹੀਦਾ ਦਾ ਇਹ ਹੁਕਮ ਹੈ ਸਭ ਲਈ #gurbani #sikh #faith
    ਸ਼ਹੀਦੀ ਦਿਨਾਂ ਵਿੱਚ ਜਾ ਦਸੰਬਰ ਮਹੀਨੇ ਵਿੱਚ ਜੋ ਸਿੰਘ ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ 🙏🏻ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਅਸੀ ਕਿਵੇਂ ਸ਼ਹੀਦਾਂ ਦਾ ਸਤਿਕਾਰ ਕਰ ਸਕਦੇ ਹਾਂ। ਕਿਵੇਂ ਅਸੀ ਸ਼ਹੀਦੀ ਦਿਨਾਂ ਵਿੱਚ ਸ਼ਹੀਦਾ ਦਾ ਬੈਰਾਗ ਕਰੀਏ ਕੀ ਸ਼ਹੀਦ ਸਾਡੇ ਤੋ ਖੁੱਸ਼ ਹੋਣ ।🙏🏻
    ਕਿਵੇਂ ਅਸੀ ਸ਼ਹੀਦੀ ਦਿਨਾ ਵਿੱਚ ਸ਼ਹੀਦਾ ਦੇ ਦਰਸ਼ਨ ਕਰ ਸਕਦੇ ਹਾ ਕਿਵੇਂ ਸ਼ਹੀਦਾਂ ਦੀ ਕਿਰਪਾ ਨੂੰ ਅਸੀ ਲੈ ਸਕਦੇ ਹਾ
    ਉਹ ਕਿਹੜੀ ਗੱਲਾ ਨੇ ਜਿਨ੍ਹਾਂ ਦਾ ਅਸੀ ਸ਼ਹੀਦੀ ਦਿਨਾਂ ਵਿੱਚ ਧਿਆਨ ਰੱਖਣਾ।
    ਕੋਈ ਖੁਸ਼ੀ ਵਾਲਾ ਪ੍ਰੋਗਰਾਮ ਕੀ ਅਸੀਂ ਸ਼ਹੀਦੀ ਦਿਨਾਂ ਵਿੱਚ ਦਸੰਬਰ ਵਿੱਚ ਕਰ ਸਕਦੇ ਹਾਂ।
    ਕੀ ਹੁਕਮ ਹੋਇਆ ਗਿਆਨੀ ਪਰਮਬੀਰ ਸਿੰਘ ਜੀ ਖਾਲਸਾ ਨੂੰ ਜੋ ਸੰਗਤ ਨੂੰ ਦੱਸਣਾ ਸੋ ਇਹ ਸਾਰੀ ਵਿਚਾਰ ਇਸ ਵੀਡੀਓ ਵਿੱਚ ਸੰਖੇਪ ਵਿੱਚ ਦੱਸੀ ਹੈ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਜੀ ।
    ਅਸੀਂ ਧੰਨਵਾਦ ਕਰਦੇ ਹਾ🙏🏻👏 ਗਿਆਨੀ ਪਰਮਬੀਰ ਸਿੰਘ ਜੀ ਖਾਲਸਾ ਆਤਮ ਯਾਤਰਾ ਵਾਲੇ ਜਿਨਾ ਨੇ ਇਹ ਵੀਡੀਓ ਸੰਗਤ ਤੱਕ ਪਹੁੰਚਾਣ ਦੀ ਆਗਿਆ ਦਿੱਤੀ।
    🙏🏻ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
    ਧੰਨਵਾਦ ਜੀ ਤੁਹਾਡਾ ਆਪਣਾ ਤਲਵਿੰਦਰ ਸਿੰਘ 🙏🏻🙏🏻
    • ਵਾਹਿਗੁਰੂ ਜੀ ਤੁਹਾਡੇ ਤੋਂ...
    • ਬ੍ਰਹਮ ਕਵਚ ਬਾਣੀ ਕਰਦੀ ਹੈ...
    • ਗੁਰਮਤਿ ਅਨੁਸਾਰ ਨਿਸ਼ਾਨ ਸ...
    #singh
    #naamsimran
    #akaltakthsahib
    #taksal
    #spirituality
    #gursikh
    #gurugranthsahibji
    #sikhism
    #satsanglive
    #amritsar
    #naamsimran
    #motivation

ความคิดเห็น • 12