ਰਣਜੀਤ ਮਣੀ ਨੂੰ ਸੁਪਰ ਸਟਾਰ ਬਨਾਉਣ ਵਾਲਾ ਗੀਤ ll Chamkila Mela Ranjit Mani Live ll Ranjhe da principal ji

แชร์
ฝัง
  • เผยแพร่เมื่อ 15 ต.ค. 2024
  • LABEL - Aman Phullanwal
    PRESENTED BY - EKNOOR SINGH {9808000010}

ความคิดเห็น • 127

  • @AmrikSingh-i1t
    @AmrikSingh-i1t หลายเดือนก่อน +10

    ਇਹ ਕੈਸਟ 1992 ਵਿੱਚ l ਦਿਹਾੜੀ ਕਰਕੇ ਡੈਕ ਲਿੱਤਾ ਸੀ 350 ਦਾ ਇਹ ਗਾਣੇ ਨੇ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ 🙏thank you

  • @SinghGill7878
    @SinghGill7878 2 หลายเดือนก่อน +60

    1992 ਦੀਆਂ ਯਾਦਾਂ ਤਾਜਾ ਕਰਵਾਤੀਆਂ ਜਦੋ ਸਕੂਲ ਚ ਪੜ੍ਹਦੇ ਹੁੰਦੇ ਸੀ ਓਦੋ ਇਹ ਕੈਸਟ ਆਈ ਸੀ ❤❤

  • @preetkoldhar8143
    @preetkoldhar8143 หลายเดือนก่อน +7

    1994 ਵਿੱਚ ਇਹ ਗੀਤ ਸੁਣਿਆ ਸੀ ਪਹਿਲੀ ਵਾਰ ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ ਓਸ ਟਾਇਮ।ਐਸਕੋਰਟ ਟਰੈਕਟਰ ਤੇ ਚਲਦਾ ਸੀ ਬੜਾ ਘੈਂਟ ਲੱਗਦਾ ਸੀ ਗੀਤ।ਬਡਰੁੱਖਾਂ ਵਾਲੇ ਦੀ ਕਲਮ,ਸੁਰਿੰਦਰ ਬਚਨ ਦਾ ਸੰਗੀਤ ਸੀ ,ਬੜੀ ਚੜਾਈ ਸੀ ਈਸ ਗਾਣੇ ਦੀ

  • @JassiJarahan
    @JassiJarahan 2 หลายเดือนก่อน +3

    ਰਣਜੀਤ ਮਣੀ ਦੀ ਅਵਾਜ਼ ਤੇ ਸਾਡੇ ਵੀਰ ਬਚਨ ਬੇਦਿਲ ਬੁੱਡਰੁੱਖਾਂ ਦੀ ਕ਼ਲਮ,ਵਾ ਕਮਾਲ 👍💪🔥 ਜਿਉਂਦੇ ਵਸਦੇ ਰਹੋ। ਵਾਹਿਗੁਰੂ ਤੰਦਰੁਸਤੀ ਬਖਸ਼ਣ, ਦੁਬਾਰਾ ਫੇਰ ਨਵੇਂ ਗੀਤਾਂ ਨਾਲ ਹਾਜ਼ਰੀ ਲਗਵਾਓ ਜੀ।

  • @NavkaranDhillon420
    @NavkaranDhillon420 วันที่ผ่านมา

    ਬੇਦਿਲ ਬਡਰੁੱਖਾਂ ਜਿਹਾ ਯਾਰ ਤੈਨੂੰ ਭਾਲਿਆਂ ਨਹੀਂ ਥਿਓਨਾ.. ਸਾਡੇ ਸਕੂਲ ਟਾਈਮ ਦੀਆਂ ਮਿੱਠੀਆਂ ਯਾਦਾਂ .. ਸਾਡੇ ਸ਼ਹਿਰ ਡੱਬਵਾਲੀ ਹਰਿਆਣੇ ਦੇ ਗੀਤਕਾਰ ਭਿੰਦਰ ਡੱਬਵਾਲੀ ਵਾਲੇ ਦੇ ਗੀਤ ਵੀ ਗਾਏ ਮਣੀ ਨੇ..😘😘

  • @BalwinderSingh-xv7xs
    @BalwinderSingh-xv7xs 2 หลายเดือนก่อน +6

    ਰਣਜੀਤ ਮਣੀ ਸਾਡੇ ਗੁਆਂਢੀ ਪਿੰਡ ਚੁੱਪਕੀਤੀ ਦਾ ਜੰਮਪਲ ਹੈ । ਮੋਗੇ ਸ਼ਹਿਰ ਡੀ ਐਮ ਕਾਲਜ ਵਿੱਚ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਓਸ ਟਾਈਮ ਏ ਗੀਤ ਸੁਪਰ ਹਿੱਟ ਹੋਇਆ ਸੀ

  • @babafaridsewasociaty
    @babafaridsewasociaty 2 หลายเดือนก่อน +12

    ਦਿਲ ਖੁਸ਼ ਕਰ ਦਿੱਤਾ ਪੁਰਾਣੀਆਂ ਯਾਦਾ ਯਾਦ ਆ ਗਈ

  • @kashmirhans2403
    @kashmirhans2403 2 หลายเดือนก่อน +27

    ਪੁਰਾਣੀਆਂ ਯਾਦਾਂ ਯਾਦ ਕਰਵਾ ਤੀਆਂ ਮਣੀ ਸਾਹਿਬ ਜੀ

  • @lovenumerologyspecialist3517
    @lovenumerologyspecialist3517 2 หลายเดือนก่อน +29

    ਮੈਂ ਤਾਂ ਤਬਾਹੀ ਫਿਲਮ ਚ ਸੁਣਿਆ ਸੀ ਇਹ ਗੀਤ ਬਚਪਨ ਚ ❤❤❤ ਬੜਾ ਪਸੰਦ ਆਇਆ ਸੀ

  • @Vakil-l1b
    @Vakil-l1b 2 หลายเดือนก่อน +16

    ਪੁਰਾਣੀਆਂ ਯਾਦਾ ਯਾਦ ਕਰਵਤੀਆ ਮਣੀ ਬਾਈ ਨੇ

  • @sarbjitsekhon629
    @sarbjitsekhon629 2 หลายเดือนก่อน +18

    ਰਣਜੀਤ ਮਨੀ ਦੇ ਗੀਤ ਸਮੇਂ ਜਵਾਨੀ ਚੜਦੀ ਸੀ

  • @kashmirhans2403
    @kashmirhans2403 2 หลายเดือนก่อน +15

    ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ਮਣੀ ਸਾਹਿਬ

  • @naibchatha886
    @naibchatha886 2 หลายเดือนก่อน +18

    ਜਿਉਂਦਾ ਰਹਿ ਰਣਜੀਤ ਬਾਈ 30 ਸਾਲ਼ ਬੈਕ ਯਾਦ ਕਰਵਾ ਦਿੱਤਾ

  • @SureashKumar-w8w
    @SureashKumar-w8w 2 หลายเดือนก่อน +13

    ਪੁਰਾਣੀ ਯਾਦਾਂ ਆਗਿਆ ਸਲੂਟ ਵੀਰ ਰਣਜੀਤ ਮਨੀ ਬਾਈ ਦਾ

  • @DalbirKaur-u3b
    @DalbirKaur-u3b 18 วันที่ผ่านมา +4

    Mere college tym aya c eh song.bht famous hoyia c.

  • @KulwantsinghCheema-en5ib
    @KulwantsinghCheema-en5ib 2 หลายเดือนก่อน +5

    ਪੂਰੀ ਕੈਸਟ ਵਿੱਚ ਇਹੋ ਗੀਤ ਭਰਿਆ ਸੀ ❤

  • @SandeepKaur-d3b2x
    @SandeepKaur-d3b2x 2 หลายเดือนก่อน +3

    ਪੁਰਾਣੀ ਯਾਦ ਆ ਗਿਆ ਜੀ

  • @SukhjeetKaur-w3k
    @SukhjeetKaur-w3k 2 หลายเดือนก่อน +9

    ਪਹਿਲੇ ਵਾਲੀ ਆਵਾਜ਼ ਨਹੀਂ ਰਹੀ l ਮੈਂ ਪਹਿਲੀ ਵਾਰੀ ਟੂਟੋ ਮਜ਼ਾਰੇ ਮਾਈ ਬਾਲੀ
    ਮੇਲੇ ਵਿੱਚ ਰਣਜੀਤ ਮਣੀ ਦਾ ਇਹੋ ਗਾਣਾ ਸੁਣਿਆ ਸੀ ਉਦੋਂ ਆਵਾਜ਼ ਬਹੁਤ ਵਧੀਆ ਸੀ l ਹੁਣ ਤਾਂ ਰੌਲਾ ਗੋਲਾ ਹੀ ਹੈ l

    • @ramindrdhillo3396
      @ramindrdhillo3396 2 หลายเดือนก่อน

      Sady nal dy pind Bala Jalandhar ay c 93

  • @JASHANNRECORDS
    @JASHANNRECORDS 2 หลายเดือนก่อน +13

    ਬਹੁਤ ਵਧੀਆ ਗੱਲ ਕੀਤੀ ਆ ਜੀ ਅਮਨ ਸਾਬ ਜੀ ਨੇ

  • @HarwinderSinghKhehra
    @HarwinderSinghKhehra หลายเดือนก่อน +2

    ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਂ ਜਦੋਂ ਏ ਗਾਣਾ ਆਇਆ ਸੀ

  • @MukhtiarSingh68
    @MukhtiarSingh68 2 หลายเดือนก่อน +6

    ਰੂਹ ਖੁਸ ਕਰਤੀ

  • @reondpbx1
    @reondpbx1 2 หลายเดือนก่อน +10

    ਉਦੋਂ ਮੈਂ ਅੱਠਵੀਂ ਜਮਾਤ ਵਿੱਚ ਪੜਦਾ ਸੀ ਮੈਂ ਇਹ ਗੀਤ ਸਕੂਲ ਫਕਸਣਾ ਵਿੱਚ ਬਹੁਤ ਵਾਰ ਗਾਇਆ ਸੀ

  • @LakhbirSingh-to3jk
    @LakhbirSingh-to3jk 2 วันที่ผ่านมา

    Yaar Bai Mani G 30 Saal pichhe army yaad karati thank u

  • @gurdeepbahia4142
    @gurdeepbahia4142 หลายเดือนก่อน +2

    Bahut vadia ji 🙏 🙌

  • @jimmyvirk7655
    @jimmyvirk7655 2 หลายเดือนก่อน +2

    Very nice song mani saab bahut sunya geet yadan fir taja hogiyan❤

  • @sharma_607
    @sharma_607 13 วันที่ผ่านมา

    ਪੰਜਾਬੀ ਸਭਿਆਚਾਰ ਚ ਬਹੁਤ ਉਂਦਮ ਵਾਲਾਂ ਕੰਮ੍ ਆ

  • @PuranSingh-kl5ho
    @PuranSingh-kl5ho 2 หลายเดือนก่อน +3

    Very nice song never forget God bless you

  • @gurpalsingh3832
    @gurpalsingh3832 หลายเดือนก่อน +2

    Very Nice Song ❤🎉👍💯

  • @RaviMehra-zd1ee
    @RaviMehra-zd1ee 2 หลายเดือนก่อน +6

    Mai udo 8th vich parda c meri saheli da vivah 20December nu hoya c aaj 2024vich yada taza kartiya manni veer ne❤❤❤❤❤❤❤❤❤❤❤❤❤

  • @hardeepkaurkaur1183
    @hardeepkaurkaur1183 หลายเดือนก่อน +2

    Mai eh song 1993vich sunya c boht psand c mera friend c jisne eh cassette bhar k diti c os vich eh song c te second song cvain painge vian painge....os di marriage 21april nu ho gyi c 😢 tere viah da card

  • @kulwarnsingh6202
    @kulwarnsingh6202 หลายเดือนก่อน +4

    1992 ਦੀਆਂ ਯਾਦਾਂ ਹਰੇਕ ਜਗ੍ਹਾ ਇਹ ਹੈ ਗਾਣਾ ਚਲਦਾ ਹੁੰਦਾ ਸੀ

  • @vipansharma6149
    @vipansharma6149 2 หลายเดือนก่อน +2

    Ranjit mani ji bahut vadia singer ji my father ji de favourite singer dilo pyaar ji ❤❤❤

  • @rakeshhappyraikoti7108
    @rakeshhappyraikoti7108 2 หลายเดือนก่อน +1

    Sada Bahar geet Ranjit mani Saab da❤️🙏🏻👌👌👌

  • @LaddiChatha-z5w
    @LaddiChatha-z5w 2 หลายเดือนก่อน +49

    ਪੰਜਾਬ ਦੇ ਸੁਪਰ ਸਟਾਰ ਗੀਤਕਾਰ ਬਚਨ ਬੇਦਿਲ ਬਡਰੁੱਖਾਂ ਦਾ ਲਿਖਿਆ ਹੋਇਆ ਹੈ ਸੰਗੀਤ ਸੁਰਿੰਦਰ ਬਚਨ ਜੀ ਦਾ ਹੈਂ ਗਾਇਕ ਰਣਜੀਤ ਮਣੀ ਹੈ ਕੰਪਨੀ ਪੈਰੀਟੋਨ

    • @BalwantSingh-sk4np
      @BalwantSingh-sk4np 2 หลายเดือนก่อน

      😢😮R😢rr😅😢r😢w😢 😢😮😢❤🎉😮😮😊😢🎉😊😢😢Rrrr rr.

  • @KulwinderSingh-dc6be
    @KulwinderSingh-dc6be 2 หลายเดือนก่อน +5

    Very heartouch song good Ranjit Mani ji

  • @nirmalchoudhary9190
    @nirmalchoudhary9190 2 หลายเดือนก่อน +2

    ❤ ajj kinne hi dina bad ehh geet suneya ji puraniya haddan tanja ho gayiaan purane jakham ekk bar phir hare hoye ji kash ohh time dubare fir aa jaye ni mai apna sab kuch de dunga ji

  • @RanjitSingh-l1b6r
    @RanjitSingh-l1b6r 2 หลายเดือนก่อน +3

    ਪੁਰਾਣੇ ਪਲ ਯਾਦ ਆ ਗਏ

  • @Happy28629
    @Happy28629 2 หลายเดือนก่อน +2

    Surinder bachan ji di taraz music da kamaal hai

  • @PreetPohli
    @PreetPohli 2 หลายเดือนก่อน +2

    Very Nice Mani Saab

  • @KawalKaue
    @KawalKaue หลายเดือนก่อน +1

    ਬਲਦੇਵ ਸਿੰਘ ਮਜੀਠੀਆ ❤❤❤❤❤

  • @amarjeetkaur1007
    @amarjeetkaur1007 2 หลายเดือนก่อน +3

    ਵਿਆਹ ਦਾ ਕਾਰਡ ਸੀ ਕੈਸਟ ਦਾ ਨਾਮ

  • @RandhirSingh-hq8os
    @RandhirSingh-hq8os 2 หลายเดือนก่อน +1

    ਬਾਕਮਾਲ ਮਿਊਜ਼ਿਕ ❤❤ ❤❤

  • @Amritdhaarigurbani
    @Amritdhaarigurbani 2 หลายเดือนก่อน +3

    Super star 1992time da

  • @SuchasinghMattu
    @SuchasinghMattu 2 หลายเดือนก่อน +2

    Ranjit mani l love you tanu meri vi umar lag jave mai eh geet bahut vari sunaya 32 saal baad vi fresh lagda

  • @davidersingh3596
    @davidersingh3596 หลายเดือนก่อน

    Gud Ranjeet mani ji chak do ftte❤❤🎉🎉

  • @BalwinderSingh-sq2cx
    @BalwinderSingh-sq2cx 2 หลายเดือนก่อน +2

    🔥🔥🔥🔥🔥moga

  • @GogaJohal-s1r
    @GogaJohal-s1r 2 หลายเดือนก่อน +3

    My fevret singer. Ranjit mani ji

  • @pb10ludhianalive
    @pb10ludhianalive 2 หลายเดือนก่อน +2

    Yada tajia krtia mani saab ji kia bat a❤❤❤

  • @parneetrathore7611
    @parneetrathore7611 หลายเดือนก่อน

    School time yaad aa gaya odo bahut sunde c❤

  • @SojhisinghJhamat
    @SojhisinghJhamat 13 วันที่ผ่านมา

    Very nice song g

  • @gurpiyardhaliwal8173
    @gurpiyardhaliwal8173 7 วันที่ผ่านมา

    ਉਸ ਟਾਈਮ ਮੇਰੀ ਉਮਰ 17 ਵਰ੍ਹਿਆਂ ਦੀ ਸੀ

  • @rajindersharma5008
    @rajindersharma5008 2 หลายเดือนก่อน +3

    ਇਸ ਗੀਤ ਨੇ ਹੀ ਇਸਦੀ ਭੈਣ ਗੜੀ ਆ ਜੇ ਨਾ ਚਲਦਾ ਤਾ ਸਾਇਦ ਚੰਗਾ ਹੁੰਦਾ।

    • @jotkhangura8565
      @jotkhangura8565 2 หลายเดือนก่อน +1

      Good

    • @dubaidedriver3550
      @dubaidedriver3550 หลายเดือนก่อน

      ਸਾਰੇ ਕਮੈਂਟ ਪੜੇ ਮੈਂ ਪਰ ਸਾਰੇ ਕਮੈਂਟਾਂ ਚ ਇੱਕ ਤੂੰ ਹੀ ਆਪਣੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਆਇਆ ਰਣਜੀਤ ਮਨੀ ਨੂੰ

  • @HarbansSingh-pw3np
    @HarbansSingh-pw3np 2 หลายเดือนก่อน

    Old is gold best of luck ❤
    Aja be taja hai veer ji

  • @Mohanlal-cc9co
    @Mohanlal-cc9co 2 หลายเดือนก่อน +1

    Very nice 😊😊😊

  • @majorsingh5339
    @majorsingh5339 หลายเดือนก่อน

    Very nice song brother

  • @bobbybobby8984
    @bobbybobby8984 หลายเดือนก่อน

    Purana time yaad aa gya oo jio

  • @HarjinderSingh-t9v4l
    @HarjinderSingh-t9v4l 2 หลายเดือนก่อน +3

    Very nice👍👍❤❤g

  • @Ashok-p1b
    @Ashok-p1b 2 หลายเดือนก่อน +4

    Old is gold

  • @PalwinderSharma-b6h
    @PalwinderSharma-b6h 2 หลายเดือนก่อน

    Sira Song ji.Dabwali

  • @bhupinderbuttar1520
    @bhupinderbuttar1520 2 หลายเดือนก่อน +1

    ❤❤very nice

  • @GurpreetSingh-wh5ug
    @GurpreetSingh-wh5ug 4 วันที่ผ่านมา

    Good 👍

  • @ajitpalkharoud7608
    @ajitpalkharoud7608 2 หลายเดือนก่อน

    Sira y❤

  • @GurpreetGopi-fg9st
    @GurpreetGopi-fg9st 13 วันที่ผ่านมา

    1992 very nice old teim so beautiful ❤️❤️❤️

  • @AvtarSingh-gs1si
    @AvtarSingh-gs1si 2 หลายเดือนก่อน +8

    ਪੰਜਾਹ ਸਲ ਤੋ ਗਾਣੇ ਫਿਲਮਾ ਛਡ ਦਿਤੀਆ ਹਨ ਨਾ ਗਾਣਾ ਸੁਣਿਆ ਨਾ ਫਿਲਮ ਦੇਖੀ ਪੰਜਾਹ ਸਾਲ ਤੋ ਬੰਦ ਕਰਿਆ ਹੋਇਆ

  • @gursiratsingh3509
    @gursiratsingh3509 2 หลายเดือนก่อน

    Mani da first show pind Saketri distt panchkula 1990 saddey ghar hoya c , i m tryouts nh to get the VCR cassette recording

  • @GurpreetKaur-fr8iw
    @GurpreetKaur-fr8iw 2 หลายเดือนก่อน

    College time. D gana ha assi v bhaut suniya assi youthfestival te jandey hoey bus ch v laiya c

  • @LalyKhan-k2q
    @LalyKhan-k2q 2 หลายเดือนก่อน +1

    Nice bro

  • @surindersingh-eg7kr
    @surindersingh-eg7kr 2 หลายเดือนก่อน +1

    My favorite singer ranjeet mani

  • @SukhaMehra-n6h
    @SukhaMehra-n6h หลายเดือนก่อน

    Good yg Good

  • @SandeepSingh-g7d
    @SandeepSingh-g7d 2 หลายเดือนก่อน

    End hi ਸੀ.. ਇਹ song

  • @BaljinderSinghBhatti-k8y
    @BaljinderSinghBhatti-k8y 2 หลายเดือนก่อน

    Very nice ji

  • @GurmeetSinghSingh-d1f
    @GurmeetSinghSingh-d1f 2 หลายเดือนก่อน

    ❤❤ V nice. Song gbu

  • @MiMobile-ky5fd
    @MiMobile-ky5fd 2 หลายเดือนก่อน +2

    Chamkila great kalkar

  • @Mandeepdhilon
    @Mandeepdhilon 2 หลายเดือนก่อน

    Nice

  • @JasvirSingh-p8p
    @JasvirSingh-p8p หลายเดือนก่อน

    Old songs is gold

  • @dharmpreetdhillon3891
    @dharmpreetdhillon3891 2 หลายเดือนก่อน

    WA bai wa

  • @jaswinderkaur75
    @jaswinderkaur75 2 หลายเดือนก่อน

    Nice song

  • @ramindrdhillo3396
    @ramindrdhillo3396 2 หลายเดือนก่อน

    Ma os time BA part 2vich c1993 vich os time aya c a dong

  • @TejinderSingh-z4g
    @TejinderSingh-z4g 2 หลายเดือนก่อน

    Very nice mani y ji

  • @sodhildh5857
    @sodhildh5857 2 หลายเดือนก่อน +3

    ਕੈਸਟ ਦਾ ਨਾਂ ਸੀ ਵਿਆਹ ਦਾ ਕਾਂਡ

  • @SandeepKaur-d3b2x
    @SandeepKaur-d3b2x 2 หลายเดือนก่อน +1

  • @Sahota-xl6uu
    @Sahota-xl6uu 2 หลายเดือนก่อน

    good

  • @SojhisinghJhamat
    @SojhisinghJhamat 13 วันที่ผ่านมา

    ❤❤❤❤

  • @sukhwindernehal3250
    @sukhwindernehal3250 2 หลายเดือนก่อน +1

    Bai ji jdon pardhe hunde c udon Mansa de Nehru Kolegge vich Bai Mani da akhadha live vekhia c .

  • @GurpreetKaur-fr8iw
    @GurpreetKaur-fr8iw 2 หลายเดือนก่อน

    Assi BA kr rhe san

  • @rajinderkumar2352
    @rajinderkumar2352 2 หลายเดือนก่อน

    Super star ⭐

  • @PawanKumar-ev9yu
    @PawanKumar-ev9yu 2 หลายเดือนก่อน +1

    👍👍❤❤

  • @Mohdnadeem-u6v
    @Mohdnadeem-u6v หลายเดือนก่อน +1

    Menu lagda mein 3 4th class bich c

  • @Harindersingh-z3h
    @Harindersingh-z3h 2 หลายเดือนก่อน +2

    1994 95 ho maja phone nahi oda

  • @Facts_pot
    @Facts_pot 2 หลายเดือนก่อน

    🎉🎉purani zad a gai udo 9th pardi c

  • @palropar
    @palropar 2 หลายเดือนก่อน

    Navi pirri nu ki sandesh de rahe ho

  • @KamalkumarSharma-t2t
    @KamalkumarSharma-t2t หลายเดือนก่อน +1

    For class mein padhta tha

  • @gobinddhaliwaldhaliwal1161
    @gobinddhaliwaldhaliwal1161 14 วันที่ผ่านมา

    Mstuana College dia yada

  • @JaspalSingh-kb8sl
    @JaspalSingh-kb8sl 2 หลายเดือนก่อน

    🌹👍

  • @GurjotSingh-on6og
    @GurjotSingh-on6og 2 หลายเดือนก่อน +1

    ❤❤❤❤❤❤🎉🎉🎉🎉🎉

  • @anmolsingh1416
    @anmolsingh1416 2 หลายเดือนก่อน +2

    Sirf caista vich he sahi lagda se stage te ta 0 se

  • @satpalsingh6536
    @satpalsingh6536 2 หลายเดือนก่อน

    ਪੁਰਾਣੀ।ਜਾਦ।ਕਰਾਤੀ1991

  • @JasvirSinghJawanda
    @JasvirSinghJawanda 2 หลายเดือนก่อน

    ❤❤❤❤❤❤❤❤❤❤❤

  • @ManhorLal-rp9nx
    @ManhorLal-rp9nx หลายเดือนก่อน

    CHAMKILA 2 HI C KOI NAI JAMNA

  • @manmohansingh6626
    @manmohansingh6626 หลายเดือนก่อน

    Nomber 1gana c