Japji Sahib | Nitnem Path Lyrics | ਜਪੁਜੀ ਸਾਹਿਬ ਪਾਠ | Nitnem With Read Along Giani Gurpreet Singh Ji

แชร์
ฝัง
  • เผยแพร่เมื่อ 2 ต.ค. 2024
  • Japji Sahib path ||
    Morning Nitnem japji Sahib full path ||
    ਜਪੁਜੀ ਸਾਹਿਬ ਪਾਠ || Nitnem
    Giani Gurpreet Singh Ji Batale wale
    (Damdami Taksal)
    ਗਿਆਨੀ ਗੁਰਪ੍ਰੀਤ ਸਿੰਘ ਜੀ (ਬਟਾਲੇ ਵਾਲੇ) ||
    (ਦਮਦਮੀ ਟਕਸਾਲ)

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    :::::::::::::::::::::::::::::::::::::::::::::::::::::::::::::::::::::
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    #ਜਪੁਜੀਸਾਹਿਬ #japjisahib #nitnem
    LIKE || COMMENT || SHARE

ความคิดเห็น • 219

  • @RabbiRoohan
    @RabbiRoohan 23 ชั่วโมงที่ผ่านมา +2

    🙏🏻🙏🏻🪯🙏🏻🙏🏻
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਧੰਨ ਮੇਰੇ ਰੱਬ ਦੀ ਗੁਰਬਾਣੀ
    🙏🏻🙏🏻🪯🙏🏻🙏🏻

  • @Fatehkhattravlogs
    @Fatehkhattravlogs 11 หลายเดือนก่อน +1

    Waheguru ji 🙏 ❤❤

  • @health1198
    @health1198 2 ปีที่แล้ว +1

    Waheguru ji

  • @karmjeethans6194
    @karmjeethans6194 ปีที่แล้ว

    ਵਾਹਿਗੁਰੂ ਜੀ 🙏🏻

  • @nikkajagraon30
    @nikkajagraon30 ปีที่แล้ว +5

    Waheguru ji ka khalsa Waheguru ji ki Fateh 🙏🙏

  • @Bhupindersingh-yl6xe
    @Bhupindersingh-yl6xe 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @NarinderSingh-fu8el
    @NarinderSingh-fu8el 8 หลายเดือนก่อน

    WaheGuru Ji

  • @charanjitsingh8784
    @charanjitsingh8784 3 ปีที่แล้ว +2

    Bahut bahut,dhanwad giani ji

  • @rahulbansal9001
    @rahulbansal9001 4 หลายเดือนก่อน +2

    ਵਾਹਿਗੁਰੂ ਜੀ🙏

  • @preetravinder5533
    @preetravinder5533 7 วันที่ผ่านมา

    Waheguru ji thonu chrdi kla bakshan g

  • @fulkariboutiqueferozepur1524
    @fulkariboutiqueferozepur1524 หลายเดือนก่อน

    Khoob ❤❤❤❤Teri ❤❤❤❤❤❤❤❤pagri❤❤❤❤❤mithe❤❤❤ tere❤❤❤❤❤ bol ❤❤❤❤❤❤❤

  • @BalwinderSingh-bb5rp
    @BalwinderSingh-bb5rp 8 หลายเดือนก่อน

    Waheguru ji

  • @parshansingh8409
    @parshansingh8409 2 ปีที่แล้ว +2

    SHRI WAHEGURU JI KA KHALSA SHRI WAHEGURU JI KI FATAH JI

  • @diltajsingh5390
    @diltajsingh5390 6 หลายเดือนก่อน

    Waheguruji

  • @jagdeepsingh3603
    @jagdeepsingh3603 3 ปีที่แล้ว +4

    Very nice pronunciation & voice very heart 💖 touching
    Waheguru waheguru waheguru

  • @RavinderSingh-qy7mb
    @RavinderSingh-qy7mb 3 ปีที่แล้ว +28

    ਬਹੁਤ ਅਨੰਦ ਆਇਆ ਸੁਣ ਕੇ
    ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ਣ ਏਸੇ ਤਰ੍ਹਾਂ ਖਾਲਸਾ ਪੰਥ ਦੀ ਸੇਵਾ ਕਰਦੇ ਰਹੋ
    ਇਹੋ ਜਿਹਾ ਉਪਰਾਲਾ ਸਿਰਫ ਆਪ ਜੀ ਵੱਲੋਂ ਦੇਖਣ ਨੂੰ ਮਿਲਿਆ ਹੈ
    ਜਿਸ ਨਾਲ ਸਾਡੇ ਵਰਗੇ ਘਰਾਂ ਚ ਹੀ ਗੁਰਬਾਣੀ ਸਿਖ ਰਹੇ ਹਨ ।
    ਬਹੁਤ ਬਹੁਤ ਧੰਨਵਾਦ ਜੀ🙏🏻

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜੀ ਸੰਥਿਆ ਕਰਇਆ ਕਰੋ WhatsApp ਤੇ ਕਿਰਪਾ ਕਰਕੇ ਵਿਸ਼ਰਾਮ ਚਿੰਨ੍ਹ ਤੇ ਠਮਕ ਜਮਕ ਦਾ ਪਤਾ ਲਗ ਜਾਵੇਗਾ ਅਸੀ ਆਪ ਜੀ ਨੂੰ ਬੋਲ ਕੇ ਗੁਰਬਾਣੀ ਸੁਣਇਆ ਕਰਾਂਗੇ ਆਪ ਜੀ ਸਾਨੂੰ ਦਸਿਆ ਕਰਓ ਕਿਥੇ ਕਿਥੇ ਕਿਹੜਾ ਚਿੰਨ ਲਗਣਾ। ਹੋਰ ਵੀ ਸੰਥਿਆ ਦੇ ਸਾਧਨ ਹਨ ।ਗਿਆਨੀ ਸੁਖਵਿੰਦਰ ਸਿੰਘ ਦਮਦਮੀ ਟਕਸਾਲ ਜੀ ।ਉਹ ਵੀ ਸੰਥਿਆ ਕਰਵਾਉਦੇ ਨੇ ਬਹੁਤ ਵਧੀਆ ਤਰੀਕੇ ਨਾਲ ਓਥੇ ਵੀ ਵਿਦਿਆਰਥੀ ਪਾਠ ਕਰਕੇ ਸੁਣਾਉਂਦੇ । gyani gurphej singh sangwa channel subscribed karo

  • @harvirkaur8152
    @harvirkaur8152 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @G1deepSandhu
    @G1deepSandhu ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਬਹੁਤ ਅੱਛਾ ਉਪਰਾਲਾ ਹੈ ਗਿਆਨੀ ਜੀ 🙏🙏
    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏

  • @jasvirkaur4634
    @jasvirkaur4634 2 ปีที่แล้ว +1

    Waheguru ji 🙏🏻🙏🏻🙏🏻❤❤❤

  • @kulwantkaurkhalsa5699
    @kulwantkaurkhalsa5699 2 ปีที่แล้ว +8

    ਮੇਰੇ ਪਿਆਰੇ ਵੀਰ ਖਾਲਸਾ ਜੀਓ ਵਾਹਿਗੁਰੂ ਸਾਹਿਬ ਜੀਓ ਥੁੱਆਡੀਆ ਚੜ੍ਹਦੀ ਕਲਾ ਰੱਖਣ ਹਰ ਮੈਦਾਨ ਫਤਿਹ ਕਰਨ ਜੀਓ ਬਹੁਤ ਬਹੁਤ ਧੰਨਵਾਦ ਵੀਰ ਖਾਲਸਾ ਜੀਓ ਗੁਰੂ ਫ਼ਤਹਿ ਪ੍ਰਵਾਨ ਕਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਖਾਲਸਾ ਜੀਓ ਅਕਾਲ ਜੀ ਸਹਾਇ 🙏🌺🙏🚩

  • @ishwerdhiman9719
    @ishwerdhiman9719 9 หลายเดือนก่อน +8

    ਬਹੁਤ ਹੀ ਪਿਆਰ ਨਾਲ ਤੇ ਸ਼ੁੱਧ ਉਚਾਰਣ ਹੈ ਵਾਹਿਗੁਰੂ ਜੀ ਬਹੁਤੇ ਪਾਠੀ ਸਿੰਘਾਂ ਨੂੰ ਤੇ ਉਚਾਰਣ ਹੀ ਸਹੀ ਨਹੀਂ ਆਉਂਦਾ ਗੁਰਬਾਣੀ ਦਾ

  • @john-ky2gn
    @john-ky2gn ปีที่แล้ว +7

    ਲਾਲ ਸ਼ਬਦ ਤੇ ਵੱਡਾ ਵਿਸਰਾਮ ਦੇਣਾ। ਹਰੇ ਸ਼ਬਦ ਤੇ ਨਿੱਕਾ ਵਿਸਰਾਮ ਦੇਣਾ। ਧੰਨ ਦਮਦਮੀ ਟਕਸਾਲ ਵਾਹਿਗੁਰੂ

  • @kiranbrar3884
    @kiranbrar3884 2 ปีที่แล้ว +1

    🙏❤️

  • @ਸਤਨਾਮਸਿੰਘਖਾਲਸਾ
    @ਸਤਨਾਮਸਿੰਘਖਾਲਸਾ 3 ปีที่แล้ว +46

    ਸੰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਮੇਹਰ ਕਰਨ ਤੁਹਾਡੀ ਉਮਰ ਲੰਮੀ ਕਰਨ ਇਸੇ ਤਰ੍ਹਾਂ ਤੁਹਾਨੂੰ ਸੰਗਤਾਂ ਦੀਆਂ ਸੇਵਾਵਾਂ ਬਖ਼ਸ਼ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 ปีที่แล้ว +8

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @tejveersiya
      @tejveersiya 10 หลายเดือนก่อน +3

      ​@@gianigurpreetsinghji baba ji mai bhut video labhi japji sahib di vehakeya di par saari bhut mushkil ne . Ki tusi japji sahib de saukhe tarikai naal matlab kadh sakde ho ?

  • @unknownuzer605
    @unknownuzer605 3 ปีที่แล้ว +8

    Waheguru ji 🙏🙏
    Eh sab to vadia Sri Jap ji Sahib de path di video hai ji TH-cam te..

  • @nischintkaurshahi6873
    @nischintkaurshahi6873 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਪੈਰ ਦੇ ਅੰਗੂਠੇ ਤੋਂ ਸੀਸ ਦੀ ਚੋਟੀ ਤਕ ਸਮਪੂਰਨ ਦੇਹ ਅਰੋਗਤਾ ਬਖਸ਼ਣ।

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pritpalsingh4211
    @pritpalsingh4211 3 ปีที่แล้ว +2

    ਆਪ ਜੀ ਵਲੋਂ ਸੰਥਿਆ ਲਈ ਬਣਾਏ ਗਏ ਵੀਡੀਓ ਵਿੱਚ ਦੱਸੇ ਗਏ ਕੁਝ ਿਵਸ਼ਰਾਮ ਵਿੱਚ ਅਤੇ ਇਸ ਵੀਡੀਓ ਵਿੱਚ ਦੱਸੇ ਿਵਸ਼ਰਾਮ ਵਿੱਚ ਅੰਤਰ ਹੈ. ਜਿਵੇਂ ਕਿ ਇਸ ਵੀਡੀਓ ਵਿੱਚ ਿਵਸ਼ਰਾਮ ਅੰਤਰਗਤਿ ਤੀਰਥਿ ਤੋਂ ਬਾਅਦ ਲਗਾਇਆ ਗਿਆ ਹੈ ਅਤੇ ਸੰਥਿਆ ਵਾਲੇ ਵੀਡੀਓ ਵਿੱਚ ਅੰਤਰਗਤਿ ਤੋ ਬਾਅਦ ਲਗਾਇਆ ਗਿਆ ਹੈ।

    • @gianigurpreetsinghji
      @gianigurpreetsinghji  3 ปีที่แล้ว +1

      ਦੋਵੇਂ ਹੀ ਠੀਕ ਹਨ ਇਹ ਸੰਗਤਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਲਗਾਏ ਗਏ ਹਨ

    • @pritpalsingh4211
      @pritpalsingh4211 2 ปีที่แล้ว

      ਕਾਫੀ ਜਗ੍ਹਾ ਤੇ ਫਰਕ ਦਿਖਾਈ ਦੇ ਰਿਹਾ ਹੈ ਸੰਥਿਆ ਲਈ ਆਪ ਜੀ ਵੱਲੋਂ ਬਣਾਏ ਗਏ ੧੩ ਵੀਡੀਓ ਵਿੱਚ ਅਤੇ ਇਸ ਵੀਡੀਓ ਵਿਚ਼ ਜਮਕ ਅਤੇ ਵਿਸ਼ਰਾਮ ਦਾ। ਪਤਾ ਨਹੀਂ ਲੱਗਦਾ ਉਹਨਾਂ ਵੀਡੀਓ ਵਿੱਚ ਦੱਸੇ ਜਮਕ ਵਿਸ਼ਰਾਮ ਨੂੰ ਸਹੀ ਸਮਝਣਾ ਹੈ ਜਾਂ ਇਸ ਵੀਡੀਓ ਵਿੱਚ ਲਗਾਏ ਗਏ। ਬੇਨਤੀ ਹੈ ਕਿ ਮੇਰੀ ਇਸ ਗੱਲ ਨੂੰ ਗ਼ਲਤ ਨਾ ਸਮਝਣਾ।

  • @jaswinderkaur5433
    @jaswinderkaur5433 ปีที่แล้ว +3

    ਸੰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਹਰ ਕਰਨ ਤੁਹਾਡੀ ਉਮਰ ਲੰਮੀ ਕਰਨ ਇਸੇ ਤਰ੍ਹਾਂ ਸੇਵਾਵਾਂ ਵਿਚਾਰ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏🌺🌺👏🌺🌺👏🌺👏🌺👏🌺👏🌺🌺👏🌺👏🌺👏🌺👏👏👏👏👏👏🌺👏🌺👏🌺❤❤❤❤❤❤❤❤

  • @navpreetsandhu732
    @navpreetsandhu732 2 ปีที่แล้ว +5

    ਵਾਹਿਗੁਰੂ ਜੀ ਤੁਹਾਡਾ ਸੁਕਰ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਰਖਿਉ

  • @gurbirsinghsandhu7538
    @gurbirsinghsandhu7538 ปีที่แล้ว +4

    ਗਿਆਨੀ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @ਸੰਧੂਤਰਨਤਾਰਨ
    @ਸੰਧੂਤਰਨਤਾਰਨ 2 ปีที่แล้ว +7

    ਵਾਹਿਗੁਰੂ ਜੀ ❤️🙏🏻

  • @gianigurkishansinghji
    @gianigurkishansinghji 3 ปีที่แล้ว +3

    ਮਹਾਂਪੁਰਖ ਗਿਆਨੀ ਗੁਰਪ੍ਰੀਤ ਸਿੰਘ ਜੀ

  • @ManjitSingh-od6xe
    @ManjitSingh-od6xe 3 ปีที่แล้ว +8

    Waheguru ji
    Very heart touching

  • @manjitkaur5312
    @manjitkaur5312 3 ปีที่แล้ว +5

    Waheguru ji ka khalsa Waheguru ji ki fateh Baba ji

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HardeepSingh-ry6wx
    @HardeepSingh-ry6wx 9 หลายเดือนก่อน +1

    Vir ji sudh bani padi a ji

  • @DAVINDERSINGH-uq9bt
    @DAVINDERSINGH-uq9bt 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @charanjitsingh8784
    @charanjitsingh8784 3 ปีที่แล้ว +4

    Waheguru ji ka khalsa waheguru ji ki fateh ustad ji

  • @DAVINDERSINGH-uq9bt
    @DAVINDERSINGH-uq9bt 3 ปีที่แล้ว +3

    ਬਹੁਤੁ ਅਨੰਦਮਈ ਖਾਲਸਾ ਜੀੳ❤️🙏🏼🙏🏼

  • @paramjeetsingh555
    @paramjeetsingh555 9 หลายเดือนก่อน +2

    So Peaceful and mind relaxing. ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 🙏🙏🙏🙏

  • @swarnsingh7691
    @swarnsingh7691 2 ปีที่แล้ว +4

    ਵਾਹਿਗੁਰੂ ਜੀ🙏

  • @ladisingh7094
    @ladisingh7094 3 ปีที่แล้ว +2

    ਵਾਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀਆਂ ਬਖਸਣ ਬਹੁਤ ਵਧੀਆ ਉਪਰਾਲਾ ਹੈ ਵੀਰ ਜੀ 🙏🙏

  • @misl_khalis
    @misl_khalis หลายเดือนก่อน +1

    🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤

  • @kirtannirmolakhira3083
    @kirtannirmolakhira3083 3 ปีที่แล้ว +2

    ਬਹੁਤ ਅਨੰਦ ਆਇਆ ਭਾਈ ਸਾਬ ਜੀ ਕਿਰਪਾ ਕਰਕੇ ਹੋਰ ਬਾਣੀਆਂ ਦੀ ਵੀ ਵੀਡੀਓ ਪਾਓ

  • @gurjitkaur1804
    @gurjitkaur1804 3 ปีที่แล้ว +1

    ਪਾਠ ੧੬ ਮਿੰਟ ਵਿਚ ਕਰੋ ਜੀ

  • @DaljitSingh-u3l
    @DaljitSingh-u3l 9 หลายเดือนก่อน +5

    ਸਾਫ਼ ਸਾਫ਼ ਪਤਾ ਚਲਦਾ ਵਾਹਿਗੁਰੂ ਜੀ ਆਪ ਜੀ ਦੀ ਅਵਾਜ ਵਿੱਚ ਜਪੁਜੀ ਸਾਹਿਬ ਜੀ ਬਾਣੀ ਜੀ ਦਾ ਹਰ ਕੋਈ ਆਪਣੀ ਗਲਤੀ ਨੂੰ ਸੁਧਾਰ ਸਕਦਾ ਏਥੇ ❤

  • @simarjitsingh8836
    @simarjitsingh8836 2 ปีที่แล้ว +1

    Bhai Sahib ji.
    Nitnem dian sarian Banian di steek (arth )di video vi banao ji.

  • @singhkannanvir
    @singhkannanvir ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
    ਭਾਈ ਸਾਹਿਬ ਜੀ, ਇੱਕ ਸਵਾਲ ਸੀ ਕਿ ਮੂਲ ਮੰਤਰ ਦੇ ਵਿੱਚ ਗੁਰ ਪ੍ਰਸਾਦਿ ਤੋਂ ਬਾਅਦ ਅੱਗੇ 'ਜਪ' ਦਾ ਸਿਰਲੇਖ ਆਉਂਦਾ ਹੈ। ਇਸ ਹਿਸਾਬ ਨਾਲ ਤਾਂ ਮੂਲ ਮੰਤਰ ਗੁਰ ਪ੍ਰਸਾਦਿ ਤੱਕ ਹੀ ਹੋਣਾ ਚਾਹੀਦਾ। ਇਸ ਗੱਲ ਬਾਰੇ ਜਾਣਕਾਰੀ ਦਿਓ ਜੀ।

  • @Rebel.s.king.9004
    @Rebel.s.king.9004 2 ปีที่แล้ว +3

    ਵਾਹਿਗੁਰੂ ਜੀ

  • @meharsingh6685
    @meharsingh6685 2 ปีที่แล้ว +1

    ਬਾਬਾ ਜੀ 35 ਵੀ ਪਉੜੀ ਜਪਜੀ ਸਾਹਿਬ ਵਿੱਚ ਅਖੀਰਲੀ ਪੰਕਤੀ ਵਿੱਚ ਅੰਤ ਤੋਂ ਬਾਅਦ ਨ ਆਏਗਾ 'ਅੰਤ ਨ ਅੰਤ'

    • @meharsingh6685
      @meharsingh6685 2 ปีที่แล้ว

      ਅੰਤੁ ਨ ਅੰਤੁ

  • @vanshdeep9149
    @vanshdeep9149 ปีที่แล้ว +3

    Waheguru ji 🙏🙏

  • @ranjitkaur2444
    @ranjitkaur2444 2 ปีที่แล้ว +1

    Waheguru ji
    ਵਾਹਿਗੁਰੂ ਜੀ ਬਾਣੀ ਕੰਠ ਕਿਵੇ ਕਰ ਸਕਦੇ

  • @kirtansewa1193
    @kirtansewa1193 ปีที่แล้ว +1

    ਖਾਲਸਾ ਜੀ ਸ਼ਸਤਰ ਨਾਮਮਾਲਾ ਵਰਗੀ ਦਸਮ ਦੀਆਂ ਬਾਣੀਆਂ ਦੀ ਵੀਡੀਓ ਵੀ ਅਪਲੋਡ ਕਰੋ ਜੀ ,,ਬੇਨਤੀ ਹੈ ਜੀ

  • @lakhvinderkaurvirk7496
    @lakhvinderkaurvirk7496 ปีที่แล้ว +2

    ਵਾਹੇ ਗੂਰੁ ਜੀ ਬਹੁਤ ਅਨੰਦ ਆਇਆ ਜੀ

  • @edits8103
    @edits8103 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @Sallo_wala
    @Sallo_wala 2 ปีที่แล้ว +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sonubajwa2133
    @sonubajwa2133 3 ปีที่แล้ว +4

    Waheguru ji

  • @gianisatnamsingh448
    @gianisatnamsingh448 3 ปีที่แล้ว +3

    ਬਹੁਤ ਬਹੁਤ ਵਧੀਆ ਨਮਸਕਾਰ ਹੈ ਗਿਆਨੀ ਜੀ

  • @nirmalsinghsidhu439
    @nirmalsinghsidhu439 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ ਜੀ।।

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @singhaarav1706
      @singhaarav1706 26 วันที่ผ่านมา +1

      ​@@gianigurpreetsinghji waheguru ji ka khalsa waheguru ji ki fateh

  • @angrejsingh1091
    @angrejsingh1091 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritamsingh4743
    @pritamsingh4743 3 ปีที่แล้ว +2

    ਧੰਨਵਾਦ ਖਾਲਸਾ ਜੀ

  • @sikhshorts
    @sikhshorts 2 ปีที่แล้ว +1

    ਵਾਹਿਗੁਰੂਜੀ

  • @karangamer4046
    @karangamer4046 3 ปีที่แล้ว +1

    ਵਾਹਿਗੁਰੂ

  • @karangamer4046
    @karangamer4046 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @haris.9970
    @haris.9970 3 ปีที่แล้ว +1

    Giani ji please Ugardanti da path vi karo

  • @charanjtsingh2679
    @charanjtsingh2679 3 ปีที่แล้ว +3

    Boht boht dhanwad Giani ji

  • @KuldeepSingh-vk5ho
    @KuldeepSingh-vk5ho 2 ปีที่แล้ว +2

    waheguru ji

  • @simarkaurgrewal1453
    @simarkaurgrewal1453 2 ปีที่แล้ว +1

    Waheguru

  • @jasbirsingh6504
    @jasbirsingh6504 2 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @CharanjitSingh-tg2wc
    @CharanjitSingh-tg2wc ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsinghsidhu439
    @nirmalsinghsidhu439 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @guruvindarsingh4386
    @guruvindarsingh4386 3 ปีที่แล้ว +2

    Waheguru Ji ka khalsa waheguru ji ki Fateh
    Veer G tusi Japji sahib di santhya vich " Sat Naam" wich space dasya hai te is vich "Satnaam" kattha likhya hai .

    • @gianigurpreetsinghji
      @gianigurpreetsinghji  3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਦੋਵੇਂ ਹੀ ਠੀਕ ਹਨ
      ਇਕੱਠਾ ਵੀ ਆਉਂਦਾ ਹੈ ਤੇ ਵੱਖਰਾ ਵੀ

  • @jassachahal7368
    @jassachahal7368 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satbirsingh21
    @satbirsingh21 3 ปีที่แล้ว +2

    ਬਹੁਤ ਹੀ ਵਧੀਆ ਜੀ।

  • @JaswantSingh-dd7dy
    @JaswantSingh-dd7dy 11 หลายเดือนก่อน +2

    Waheguru ji ka khalsa 🙏🙏🙏

  • @NarinderKaur-yu5gx
    @NarinderKaur-yu5gx 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, 🙏🌹

  • @karangamer4046
    @karangamer4046 3 ปีที่แล้ว +1

    ਵਾਹਿਗੁਰੂ

  • @ekamsingh7617
    @ekamsingh7617 ปีที่แล้ว +1

    Waheguru ji mehr kro ji

  • @jasbirsingh6504
    @jasbirsingh6504 2 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @Prabhleenkaur1313
    @Prabhleenkaur1313 2 ปีที่แล้ว +1

    Chardikla 🙏🙏

  • @prabhsharansrivastava7455
    @prabhsharansrivastava7455 ปีที่แล้ว +2

    Vaheguru ji 🙏

  • @dilbagsinghsarwara205
    @dilbagsinghsarwara205 2 ปีที่แล้ว +1

    Waheguru ji 🙏🙏🙏🙏🙏🙏

  • @yoursubscriber1749
    @yoursubscriber1749 3 ปีที่แล้ว +2

    ਵਾਹਿਗੁਰੂ 🙏🏼
    ਬਹੁਤ ਬਹੁਤ ਧੰਨਵਾਦ 🙏🏼

  • @gurjeetsingh403
    @gurjeetsingh403 3 ปีที่แล้ว +2

    ਵਾਹਿਗੁਰੂ ਜੀ

  • @komalpreetkaur3639
    @komalpreetkaur3639 3 ปีที่แล้ว +2

    Waheguru ji

  • @charanjitsingh4388
    @charanjitsingh4388 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @karamjitsingh6875
    @karamjitsingh6875 ปีที่แล้ว +2

    🙏🙏🙏

  • @HarpreetSingh-m1m1j
    @HarpreetSingh-m1m1j 8 หลายเดือนก่อน

    ਵਾਹਿਗੁਰੂ ,,,,ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀ ,,,,ਧੰਨਵਾਦ ਜੀ ,,

  • @sarjitkaur615
    @sarjitkaur615 2 ปีที่แล้ว +3

    Tq so much, giani ji. Was hoping for this and i got it.🙏

  • @GgHh-mf7lx
    @GgHh-mf7lx 3 ปีที่แล้ว +2

    WaheGuru ji

  • @dhandhanmatasahibkaurji7075
    @dhandhanmatasahibkaurji7075 3 ปีที่แล้ว +1

    Than guru gobind Singh jio maharaaj than than mumma sahib kaur jio

  • @prabhsharansrivastava7455
    @prabhsharansrivastava7455 2 ปีที่แล้ว +1

    Vaheguru ji 🙏🙏🙏

  • @mandeepkaurmalhi456
    @mandeepkaurmalhi456 2 ปีที่แล้ว +1

    Chardikla Bhai sahib ji

  • @SatnamSingh-md3qc
    @SatnamSingh-md3qc 8 หลายเดือนก่อน +1

    ❤ ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇ ਜੀ

  • @ManpreetKaur-zq3pf
    @ManpreetKaur-zq3pf 3 ปีที่แล้ว +2

    Dhanwad giani ji

  • @JagrajSingh-fl3fx
    @JagrajSingh-fl3fx 11 หลายเดือนก่อน +1

    Baba ji Guru Granth Sahib Ji di santheya de devu ji please ❤❤❤

  • @ManpreetKaur-zq3pf
    @ManpreetKaur-zq3pf 3 ปีที่แล้ว +2

    Waheguru ji ka khalasa waheguru ji ki fatah

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SonuSingh-zx4tb
    @SonuSingh-zx4tb 7 หลายเดือนก่อน

    ਗਿਆਨੀ ਜੀ ਇੱਕ ਮਨ ਵਿੱਚ ਸ਼ੰਕਾ ਹੈ , ਕੇ ਗੂਰੂ ਜੀ ਦੇ ਬਚਨ ਨੇ ਕੇ ਸਿੱਖ ਬਿੰਦੀ ਜਿੱਥੇ ਲਗਦੀ ਹੈ ਓਥੇ ਆਪ ਹੀ ਲਗਾਉਣ ਗੇ ਅਰਥ ਦੇ ਹਿਸਾਬ ਨਾਲ ਜਿੱਦਾ ( ਦੇਦਾ ਦੇ ਲੈਦੇ ਥਕਿ ਪਾਹਿ)ਤੇ ਕਿ ਅਰਥ ਦੇ ਹਿਸਾਬ nl binddi nahi ਬਣਦੀ ਇਸ ਤੇ ਵੀਡੀਓ ਜਰੂਰ ਪਾਉ ਤੇ reply jrur kro ji ।

    • @gianigurpreetsinghji
      @gianigurpreetsinghji  7 หลายเดือนก่อน

      ਗੁਰੂ ਜੀ ਨੇ ਏਦਾਂ ਨਹੀਂ ਸੀ ਕਿਹਾ

  • @charanjitsingh8784
    @charanjitsingh8784 3 ปีที่แล้ว +1

    Waheguru ji

  • @manjitkaur5312
    @manjitkaur5312 3 ปีที่แล้ว +1

    Waheguru ji