ਕਿਵੇਂ ਦਾ ਹੁੰਦਾ ਭੈਣ ਭਰਾ ਦਾ ਰਿਸ਼ਤਾਂ..ਆਓ ਸਾਂਝੀਆਂ ਕਰੀਏ ਦਿਲ ਦੀਆਂ ਗੱਲਾਂ ਤੁਹਾਡੇ ਨਾਲ...

แชร์
ฝัง
  • เผยแพร่เมื่อ 30 ก.ค. 2024
  • #folkgeetlokgeet
    #veerpalpawndeepkaur
    #bhainbhradiaglla
    #dildiaglla
    #punjabdavirsa
  • เพลง

ความคิดเห็น • 56

  • @jessiahuja1487
    @jessiahuja1487 2 ปีที่แล้ว +2

    Lovely sisters ❤from USA 🙏🙏🙏🙏

  • @jessiahuja1487
    @jessiahuja1487 2 ปีที่แล้ว +4

    ਸਾਡਾ ਵੀ ਤੁਹਾਡੇ ਨਾਲ ਭੈਣਾਂ ਦਾ ਰਿਸ਼ਤਾ ਹੈ ਉਡੀਕ ਰਹਿੰਦੀ ਹੈ ਕਦੋਂ ਵੀਡੀਉ ਆਵੇਗੀ ਕਦੋਂ ਦੇਖੀਏ ਅਸੀਂ ਵੀ ਰਿਸ਼ਤੇਦਾਰ ਹਾਂ ਤੁਹਾਡੇ

  • @PrabhjotKaur-jh3ne
    @PrabhjotKaur-jh3ne 2 ปีที่แล้ว +1

    ਬੜਾ ਵਧੀਆ ਲੱਗਿਆ ਭੈਣੇ ਤੁਹਾਡੀਆਂ ਗੱਲਾਂ ਸੁਣ ਕੇ ਭੈਣ ਭਰਾਵਾਂ ਦੇ ਰਿਸ਼ਤਿਆ ਦੀਆਂ ਗੰਢਾਂ ਬਹੁਤ ਮਜ਼ਬੂਤ ਹੋਣੀਆਂ ਚਾਹੀਦੀਆਂ ਐਵੇਂ ਛੋਟੀਆਂ ਮੋਟੀਆਂ ਗੱਲਾਂ ਤੇ ਰਿਸ਼ਤਾ ਟੁੱਟਣ ਕਿਨਾਰੇ ਨਾ ਹੋ ਜਾਵੇ

  • @jaspalgill1287
    @jaspalgill1287 2 ปีที่แล้ว +1

    ਲੁਧਿਆਣੇ ਜਿਲ੍ਹੇ ਵਿੱਚ ਪਵਨ ਦੇ ਸਹੁਰਿਆਂ ਦਾ ਪਿੰਡ ਦੱਸ ਦੇਵੋ ਜਿਵੇਂ ਵੀਰਪਾਲ ਦੇ ਸਹੁਰੇ ਧੌਲੇ ਨੇ ਓਸ ਪਿੰਡ ਵਿਚੋਂ ਲੰਘਣ ਲੱਗਿਆ ਦਾ ਦਿਲ ਵੀਰਪਾਲ ਨੂੰ ਮਿਲਣ ਨੂੰ ਕੀਤਾ ਪਵਨ ਦੇ ਸਹੁਰੇ ਤਾਂ ਸਾਡੇ ਜਿਲੇ ਵਿੱਚ ਹਨ ਹੋ ਸਕਦਾ ਸਾਡੇ ਨੇੜੇ ਹੋਣ ਕਿਤੇ ਮਿਲ ਹੀ ਲਈਏ

  • @RamandeepKaur-sg5lb
    @RamandeepKaur-sg5lb 2 ปีที่แล้ว +1

    ਭੈਣਾਂ ਵਰਗਾ ਸਾਕ ਨਾ ਕੋਈ😍
    ਵੀਰਾਂ ਬਾਝੋਂ ਨਾ ਸਰਦਾਰੀ ਜੱਗ ਤੇ 💕

  • @tarandhillon05
    @tarandhillon05 2 ปีที่แล้ว +1

    ਕਿੰਨੇ ਚੰਗੇ ਲੱਗਦੇ ਭੈਣ ਭਰਾਵਾਂ ਨਾਲ ਰਿਸ਼ਤੇ....ਮੇਰੀ ਵੀ ਕੋਈ ਭੈਣ ਨਹੀਂ ਹੈਗੀ..ਗੱਲਾਂ ਵਾਲੀਆਂ ਬਹੁਤੀਆਂ ਆਂ ਪਰ ਅਸਲ ਨਿਭਾਉਣ ਵਾਲੀ ਤਾ ਸ਼ਾਇਦ ਕੋਈ ਵੀ ਨੀ ਹੋਈ ਅਜੇ....ਤੁਸੀਂ ਸੁਖੀ ਵਸੋ ਭੈਣੋ ...ਤੇ ...ਤੁਸੀਂ ਸਭ ਲਈ ਮਿਸਾਲ ਓਹ ਕਿ ਲਹੂ ਨਾਲੋਂ ਵਧਕੇ ਪਿਆਰ ਤੇ ਅਹਿਸਾਸ ਦੇ ਰਿਸ਼ਤੇ ਹੁੰਦੇ ਆ।

  • @rajvinderkaur2880
    @rajvinderkaur2880 2 ปีที่แล้ว +1

    ਵੀਰਪਾਲ ਭੈਣ ਜੀ ਤੇ ਪਵਨ ਭੈਣ ਜੀ 🙏🙏
    ਸਤਿ ਸ੍ਰੀ ਆਕਾਲ
    ਬਹੁਤ ਵਧੀਆ ਵਿਚਾਰ ਹੈ

  • @manvirsingh3869
    @manvirsingh3869 2 ปีที่แล้ว +1

    ਬੇਟਾ ਜੀ ਤੁਸੀ ਬਹੁਤ ਹੀ ਪਿਆਰਿਆ ਬੇਟੀਆ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ

  • @narinderkaur7727
    @narinderkaur7727 2 ปีที่แล้ว +1

    ਬਹੁਤ ਵਧੀਆ ਵੀਰ ਪਾਲ ਤੇ ਪਵਨ

  • @harvinderkaur5318
    @harvinderkaur5318 2 ปีที่แล้ว +1

    ਬਹੁਤ ਵਧੀਆ ਬੇਟਾ ਤੁਹਾਡੇ ਪਿਆਰੇ ਰਿਸ਼ਤੇ ਬਣੇ ਰਹਿਣ

  • @bhinderjitkaur3675
    @bhinderjitkaur3675 2 ปีที่แล้ว +1

    ਬੜੀਆਂ ਸਚੀਆਂ ਅਤੇ ਸਪਸ਼ਟ ਗਲਾਂ ਕਰ ਰਹੇ ਹੋ ਬਹੁਤ ਵਧੀਆ ਜੀ

  • @kamaldeeppunny8552
    @kamaldeeppunny8552 2 ปีที่แล้ว +1

    Bhout vadia laga gala sun k di g❣❣❣❣😍😍❤❤👌👌👌👌

  • @bhawanchahal2146
    @bhawanchahal2146 2 ปีที่แล้ว +1

    ਤੁਸੀਂ ਬਹੁਤ ਵਧੀਆ ਗੀਤ ਗਾਉਂਦੇ ਹੋ

  • @umerhayyat5184
    @umerhayyat5184 2 ปีที่แล้ว

    Sda salamat Raho ty sukhi wasso meriyo Behno🥰🥰

  • @baljinderkaurdhillon1706
    @baljinderkaurdhillon1706 2 ปีที่แล้ว

    Very very nice ji veerpal ji te pawan ji ek veer dita rub ne wehde turda te bdha sona legda 🙏🏻🙏🏻🌸🌺🌺

  • @bhinderkaur9693
    @bhinderkaur9693 2 ปีที่แล้ว

    Very nice putt god bless you rab thunu amesha khus rakha

  • @amantbrar5619
    @amantbrar5619 2 ปีที่แล้ว

    ਬਹੁਤ ਵਧੀਆ ਜੀ

  • @jaspalgill1287
    @jaspalgill1287 2 ปีที่แล้ว

    ਸਾਡੇ ਤਾਂ ਬਿਲਕੁਲ ਕੋਲ ਹੈ

  • @kiransaroya1715
    @kiransaroya1715 2 ปีที่แล้ว

    boht he vadia topic ji

  • @rkgidha3355
    @rkgidha3355 ปีที่แล้ว

    bhaut vadhiya g❤

  • @ManpreetKaur-pd7cz
    @ManpreetKaur-pd7cz 2 ปีที่แล้ว

    Bhut hi nic gllan h di 💖

  • @jaspalgill1287
    @jaspalgill1287 2 ปีที่แล้ว

    ਕਨੇਚ ਤਾਂ ਬੀਬਾ ਮੇਰੀ ਬੇਟੀ ਤੇ ਭੈਣ ਵਿਆਹੀਆਂ ਹੋਈਆਂ ਨੇ ਪਿੰਡ ਬਹੁਤ ਵੱਡਾ ਹੈ

  • @lokgeetpunjabi4685
    @lokgeetpunjabi4685 2 ปีที่แล้ว

    Bahut vadia ji👌👌

  • @akashsohi7296
    @akashsohi7296 2 ปีที่แล้ว

    Bhut vadia gallan bhano
    Raab kre hr ik veer bhan di saaj bni rhe Paramjit f d k

  • @umerhayyat5184
    @umerhayyat5184 2 ปีที่แล้ว

    Rishty khoon dy ty pyary hundy he ny per Jo Rishty Ehsaaas dy hundy aa na oo Sab nalu wadd k hundy aa q k ona ch kisi kisam da koi swarth koi Lalach ni hundda oo Rishty anmoool hundy aa❤️

  • @umerhayyat5184
    @umerhayyat5184 2 ปีที่แล้ว

    Bohat Vaddiya glaaan bataaan Viree....❤️

  • @kulwantdhaliwal1049
    @kulwantdhaliwal1049 2 ปีที่แล้ว

    Lovely. Sister. Good. Lack. Usa. 🙏🙏🌹🌹🌹

  • @sumansingla1570
    @sumansingla1570 ปีที่แล้ว

    Very nice song

  • @jaspindersekhon3835
    @jaspindersekhon3835 2 ปีที่แล้ว

    Bhan tusi vadia kam kar rehe ho god bless you

  • @umerhayyat5184
    @umerhayyat5184 2 ปีที่แล้ว

    Bohat bohat Shukriya tuhada k tussi is Topic ty Gal bat kiti Tanwaad ji❣️❣️

  • @RanjitKumar-xv3fx
    @RanjitKumar-xv3fx 2 ปีที่แล้ว

    Bout vadia didi g

  • @birbarinderpalkaur9165
    @birbarinderpalkaur9165 2 ปีที่แล้ว

    Hanji bhain bhra da rista hunda hi es taran da ji je kite bhain bhra te dukh onda tan bhaina tan mrea brabr ho jandian ne bhut vadia vichar c tuhade
    Teacher te students de related v gal bat kro🥰🥰🥰👌👌

  • @AmarjeetSingh-dt3dy
    @AmarjeetSingh-dt3dy 2 ปีที่แล้ว

    Very nice 👌 👍 👏 😀

  • @sukhjitmundi5560
    @sukhjitmundi5560 2 ปีที่แล้ว

    Very nice video bita jl

  • @sharma7877
    @sharma7877 2 ปีที่แล้ว

    Very nice Didi♥️♥️♥️♥️🙏🏻🙏🏻🙏🏻

  • @maunderkaur9559
    @maunderkaur9559 ปีที่แล้ว

    👍👍👍👍👍👍👐👍👍

  • @mejarsingh5837
    @mejarsingh5837 2 ปีที่แล้ว

    Very nice 😅😂✌️🙏 🌹

  • @jaswinderkaurtoor5930
    @jaswinderkaurtoor5930 2 ปีที่แล้ว

    Bahut vadia di tuhadi galbaat te Mai v ikali bhain aa bt mainu v bahut hunda k meri v ik bhain hundi

  • @baljinderkaur1425
    @baljinderkaur1425 2 ปีที่แล้ว

    Good nice

  • @manpreetmaan7196
    @manpreetmaan7196 2 ปีที่แล้ว

    Very nice di

  • @MandeepKaur-sm6wz
    @MandeepKaur-sm6wz 2 ปีที่แล้ว

    ❣️❣️

  • @jaswinderSingh-pu6nd
    @jaswinderSingh-pu6nd 2 ปีที่แล้ว +1

    😊😊

  • @MajorSingh-q9t
    @MajorSingh-q9t 24 วันที่ผ่านมา

  • @baljitkaur2382
    @baljitkaur2382 2 ปีที่แล้ว

    Very nice

  • @ManpreetKaur-vw4wz
    @ManpreetKaur-vw4wz 2 ปีที่แล้ว

    Good

  • @sidhumusic8540
    @sidhumusic8540 2 ปีที่แล้ว

    ❤❤❤❤❤

  • @mopindersandhu670
    @mopindersandhu670 2 ปีที่แล้ว

    ❤️❤️❤️

  • @asgurkirat6760
    @asgurkirat6760 2 ปีที่แล้ว

    Sat sri akal ji🙏bhut vdhiya glan kitiya mea v ਕੱਲੀ bhean e aa mere husband de v koi bhean ni tuhadi video bhut vdhiya lgi👌👌❤️❤️❤️

  • @brarsaab5371
    @brarsaab5371 2 ปีที่แล้ว

    Bhut shona topic c di.

  • @jaspalgill1287
    @jaspalgill1287 2 ปีที่แล้ว

    ਜੇ ਬੀਬਾ ਪਰਿਵਾਰ ਦਾ ਪਤਾ ਹੋਵੇ ਕਿਹੜਾ ਹੈ ਤਾਂ ਮੈਂ ਜਰੂਰ ਮਿਲੂ ਮੈਂ ਤਾਂ ਤੁਹਾਡੀ ਹਰ ਵੀ ਡੀ ਓ ਦੇਖਦੀ ਆਂ

  • @karamjeetsingh610
    @karamjeetsingh610 2 ปีที่แล้ว

    pawn g ki gal aa g

  • @bhinderjitkaur3675
    @bhinderjitkaur3675 2 ปีที่แล้ว

    ਪਵਨ ਤੁਸੀਂ ਵੀ ਪਿੰਕ ਚੁੰਨੀ ਲੈਣੀ ਸੀ ਸੂਟ ਵਿੱਚ ਗੁਲਾਬੀ ਫੁੱਲ ਵੀ ਹਨ

  • @gurdeepkairsandhu7755
    @gurdeepkairsandhu7755 2 ปีที่แล้ว

    Veerpal u v makeup kr k aea kro fer k j bcha h

  • @karamjeetsingh610
    @karamjeetsingh610 2 ปีที่แล้ว

    Mubarka mrg di aa

  • @GagandeepSingh-yr6mc
    @GagandeepSingh-yr6mc 2 ปีที่แล้ว

    Very nice ji