ਭਰਾ ਨਾਲ ਵਿਆਹ ਕਰਾ, ਕੈਨੇਡਾ ਪਹੁੰਚ ਮੁਕਰੀ ਭੈਣ , BASSI SHOW TORONTO

แชร์
ฝัง
  • เผยแพร่เมื่อ 7 ก.ย. 2024
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

ความคิดเห็น • 439

  • @MERIAWAAZFAZILKA
    @MERIAWAAZFAZILKA 3 ปีที่แล้ว +47

    ਭੈਣਾਂ ਭੈਣਾਂ ਨੇ ਆਪਣੇ ਬੱਚਿਆਂ ਦਾ ਰਿਸ਼ਤਾ ਆਪਸ ਵਿੱਚ ਕਰ ਲਿਆ, ਹੋਰ ਵੀ ਲੋਕ ਬਹੁਤ ਕਰੀ ਜਾਂਦੇ ਆ, ਬਹੁਤ ਸਬੂਤ ਆ ਪੰਜਾਬ ਵਿੱਚ

  • @prabjit7425
    @prabjit7425 3 ปีที่แล้ว +20

    ਮੁੰਡੇ ਦੀ ਮਾਂ ਜਿਵੇਂ ਇਸ ਰਿਸ਼ਤੇ ਬਾਰੇ ਖੁਸ਼ ਹੋ ਕੇ ਅਤੇ ਹੱਸ ਹੱਸ ਕੇ ਦੱਸ ਰਹੀ ਹੈ, ਇੱਥੋਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਨੇ ਵੀ ਆਪਣੇ ਮਾਮੇ ਜਾਂ ਮਾਸੀ ਦੇ ਮੁੰਡੇ ਨਾਲ ਜਰੂਰ ਸੰਬੰਧ ਰੱਖੇ ਹੋਣਗੇ । ਮਾਂ ਵਾਲਾ ਖਾਨਦਾਨੀ ਕੰਮ ਹੁਣ ਇਸ ਦੇ ਪੁੱਤ ਨੇ ਵੀ ਜਾਰੀ ਰੱਖਿਆ ਹੈ 😲 ।

  • @babbubhullar2010
    @babbubhullar2010 3 ปีที่แล้ว +45

    ਬਾਸ਼ੀ ਕਹਿੰਦਾ ਮੈਨੂੰ ਕੀ ਪਤਾ ਮੈ ਥੋੜੋ ਕਰਾਇਆ

  • @sukhjeetkaur3949
    @sukhjeetkaur3949 3 ปีที่แล้ว +27

    ਕੲੀ ਵਾਰ ਮਾਪੇ ਬਹੁਤ ਮਜ਼ਬੁਰ ਹੋ ਜਾਦੇ ਨੇ ਬੱਚੇਆਂ ਦੇ ਹੱਥੋ ਜੀ

  • @user-hs2yb1xt8m
    @user-hs2yb1xt8m 3 ปีที่แล้ว +16

    ਇਹਨਾਂ ਨਾਲ ਇਹੋ ਹੀ ਹੋਣਾ ਚਾਹੀਦਾ ਸੀ। ਜਦੋਂ ਬੱਚਿਆ ਦਾ ਵਿਆਹ ਹੁੰਦੇ ਹਨ ਤਾਂ ਹਰ ਕੋਈ ਅਸ਼ੀਰਵਾਦ ਦਿੰਦੇ ਹਨ। ਜਦੋਂ ਇਹਨਾਂ ਦਾ ਵਿਆਹ ਹੋਇਆ ਹੋਣਾ ਲੋਕਾਂ ਨੇ ਅਸ਼ੀਰਵਾਦ ਦੀ ਜਗਾ ਤੇ ਕਿਹਾ ਹੋਣਾ ਫਿਟੇਮੂੰਹ ਇਹਨਾਂ ਦਾ। ਸ਼ਰਮ ਦਾ ਘਾਟਾ ਇਹਨਾਂ ਨੂੰ।

  • @rajvinderkaur1891
    @rajvinderkaur1891 3 ปีที่แล้ว +10

    ਲੋਕ ਕੁੱਤੇ ਦੀ ਪੂਛ ਆ ਜੋ ਮੂੰਹ ਆਇਆ ਭੋਕੀ ਜਾਂਦੇ ਆ,ਉਸ ਮਾਂ ਦੀ ਪ੍ਰਾਬਲਮ ਹੋਰ ਆ ,ਉਹਨੂੰ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ,ਇੱਕੋ ਗੱਲ ਦੀ ਰੱਟ ਲਾਈ ਜਾਂਦੇ ਭੈਣ ਭਰਾ ਭੈਣ ਭਰਾ ਫਿੱਟੇ ਮੂੰਹ ਲੋਕਾਂ ਦਾ ,ਬਾਸੀ ਤੇ ਲੋਕ ਏਦਾਂ ਕਰਦੇ ਆ ਜਿਵੇਂ ਇਹ ਇਸ ਸਦੀ ਦੀ ਇਹ ਪਹਿਲੀ ਖ਼ਬਰ ਹੋਵੇ ,ਜਿਵੇਂ ਸਾਰੇ ਦੁੱਧ ਧੋਤੇ ਹੋਣ।ਉਹਦੀ ਪ੍ਰਾਬਲਮ ਇਹ ਆ ਕਿ ਕੁੜੀ ਵਿਆਹ ਕਰਵਾ ਕੇ ਪੈਸਾ ਲਵਾ ਕੇ ਕਨੇਡਾ ਜਾ ਕੇ ਮੁੱਕਰ ਗਈ ਆ

  • @proudtobebritish8070
    @proudtobebritish8070 3 ปีที่แล้ว +44

    ਉਹ ਭਾਊ ਅੱਜ ਦੀ ਤਾਰੀਖ ਵਿੱਚ ਇੱਕ ਢਿੱਡੋਂ ਸਕੀਆਂ ਭੈਣਾਂ ਨੇ ਆਪਣੇ ਜਵਾਕਾਂ ਦੇ ਵਿਆਹ ਕਰ ਦਿੱਤੇ ਹਨ ਇਹ ਤਾਂ ਫਿਰ ਮਾਮੇ ਭੂਆ ਤੋਂ ਭੈਣਾਂ ਹਨ

    • @NeelamSharma-bv1rk
      @NeelamSharma-bv1rk 3 ปีที่แล้ว

      Bhapiya de kar dinde ne massiya de bachiya da.

  • @harpreetpandher6943
    @harpreetpandher6943 3 ปีที่แล้ว +6

    ਸਿੱਧੂ ਜੀ ਬਹੁਤ ਹੀ ਚੰਗੀ ਸੋਚ ਦੇ ਮਾਲਕ (LOVE YOU)

  • @gandhisharma1387
    @gandhisharma1387 3 ปีที่แล้ว +20

    ਮੁੰਡੇ ਨੇ ਪਹਿਲਾਂ ਹੀ ਸਕੂਟਰੀ ਸਿਖਾ ਤੀ ਤੇ ਫਰਾਰੀ ਗੱਡੀ ਦੇ ਗੇਅਰ ਪਾਉਣੇ ਨੀ ਸਿਖਾ ਪਾਇਆ । ਇਹ ਲੋਕ ਰਿਸਤਿਆ ਨੂੰ ਕਲੱਕਤ ਕਰ ਰਹੇ ਨੇ। ਰੱਬ ਹੀ ਰਾਖਾ ਐ ਲੋਕਾਂ ਦਾ 🙏🙏 🙏😜😜😜🙏🙏🙏

    • @GaganDeep-lj9ph
      @GaganDeep-lj9ph 3 ปีที่แล้ว

      😂😂😂😂😂😂😂😂

  • @user-hs2yb1xt8m
    @user-hs2yb1xt8m 3 ปีที่แล้ว +26

    ਮੁੰਡੇ ਦੀ ਮਾਂ ਬੇਸ਼ਰਮ। ਰਿਸ਼ਤਿਆਂ ਚ ਵਿਸ਼ਵਾਸ ਨਹੀਂ ਰਿਹਾ।

    • @vt7473
      @vt7473 3 ปีที่แล้ว +2

      Jatt ta sare he eda karde ne.

    • @gurdeepdhaliwal8499
      @gurdeepdhaliwal8499 3 ปีที่แล้ว +2

      @@vt7473 ਨਹੀਂ ਭਰਾ ਸਾਡੇ ਪਿੰਡ ਰਮਦਾਸੀਆ ਦਾ ਮੁੰਡਾ ਆਪਣੀ ਮਾਸੀ ਦੀ ਕੁੜੀ ਨੂੰ ਘਰੋ ਭੱਜ ਕੇ ਵਿਆਹ ਕਰਵਾਇਆ

    • @simranjitkaur4683
      @simranjitkaur4683 3 ปีที่แล้ว +3

      @@vt7473 jatt bilkul nhi karde eda di marriage...soch ke bolea kro

    • @kaur6703
      @kaur6703 3 ปีที่แล้ว +1

      @@vt7473 tuhadey ghro v koi legeya jatt kisey nu dsi yra

    • @vt7473
      @vt7473 3 ปีที่แล้ว

      @@simranjitkaur4683 mera matlab bhar jan lai eda karde ne.

  • @user-hs2yb1xt8m
    @user-hs2yb1xt8m 3 ปีที่แล้ว +8

    ਬਾਸੀ ਵੀਰ ਜੀ ਤੇ ਗੁਰਭੇਜ ਵੀਰ ਤੁਸੀ ਅਕਾਲ ਤੱਖਤ ਦੇ ਜਥੇਦਾਰ ਨਾਲ ਸੰਪਰਕ ਕਰੋ ਤੇ ਉਹ ਵੀ ਆਪਣੀ ਡਿਊਟੀ ਨਿਭਾਉਣ। ਇਕ ਸਿੱਖ ਸੁਪਰੀਮ ਬਣਾਉਣ। ਜੋ ਇਨਸਾਨ ਸਿੱਖ ਹੋ ਕੇ ਸਿੱਖਾਂ ਦਾ ਨਾਮ ਬਦਨਾਮ ਕਰਦੇ ਉਹਨਾਂ ਵੱਲੋਂ ਇਹ ਜਿਹੇ ਇਨਸਾਨਾਂ ਨੂੰ ਸਜ਼ਾ ਲਗਾਉਣੀ ਚਾਹੀਦੀ ਹੈ।

  • @kuchbhisahi
    @kuchbhisahi 3 ปีที่แล้ว +12

    ਭਾ ਜੀ ਇਹ ਸਿਰਫ ਮਾਂ ਦਾ ਦੁੱਧ ਛੱਡਦੇ ਨੇ ਸਕੇ ਭਾਈ ਦੀ ਸਕੀ ਭੈਣ ਦੀ ਕੁੜੀ ਮੁੰਡੇ ਦਾ ਵਿਆਹ ਕਰ ਦਿੰਦੇ ਹਨ ਕੋਈ ਨਵੀਂ ਗੱਲ ਨਹੀਂ ਇਹ ਤਾਂ ਮਾਮੇ ਭੂਆ ਦੀਆ ਕੁੜੀਆ ਹਨ

  • @ramanpunjabwala8346
    @ramanpunjabwala8346 3 ปีที่แล้ว +1

    Hihihihihi menu ki pata me dhori kita wah bassi Saab common baby

  • @Sidhupawan001
    @Sidhupawan001 3 ปีที่แล้ว +27

    ਜਿਹੜੇ ਇਸ ਤਰ੍ਹਾਂ ਰਿਸ਼ਤੇ ਕਲੰਕਿਤ ਕਰਦੇ ਆ ਉਹ ਬਾਹਰ ਜਾ ਕੇ ਗੰਦ ਹੀ ਪਾਉਣ ਗੲੇ ਜਿਨ੍ਹਾਂ ਨੂੰ ਕੋਈ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਪਤਾ ਨਹੀਂ

  • @gandhisharma1387
    @gandhisharma1387 3 ปีที่แล้ว +16

    ਬਾਸੀ ਸਾਹਿਬ ਜੀ 26 ਛੱਬੀ ਨੀ ਅਸਲ ਵਿੱਚ ਸ਼ੱਬੀ ਨਾਂ ਐ ਬੀਬੀ ਦੀ ਕੁੜਮਣੀ ਦਾ। ਧੰਨਵਾਦ ਜੀ 🙏🙏🙏🙏🙏

  • @anmolsablok8573
    @anmolsablok8573 3 ปีที่แล้ว +13

    Bassi saab God damn 🤣🤣😂

  • @kuldeepsandhu915
    @kuldeepsandhu915 3 ปีที่แล้ว

    ਇਹ ਰਿਸ਼ਤਾ ਕੋਈ ਵੱਡੀ ਗੱਲ ਨਹੀਂ ਮੇਰੇ ਦੋਸਤ ਦੇ ਭਰਾ ਦਾ ਵਿਆਹ ਸਕੇ ਮਾਮੇ ਦੀ ਕੁੜੀ ਨਾਲ ਹੋਇਆ ਨਾਲੇ ਮੁੱਡਾ ਵੀ ਫੋਜੀ ਆ ਉਹਨੇ ਕਿਹੜਾ ਬਾਹਰ ਜਾਣਾ ਸੀ । ਹੁਣ ਕਲਯੁਗ ਆਇਆ ਹੋਇਆ ਹੈ ।

  • @1236......
    @1236...... 3 ปีที่แล้ว

    Bassi saab ji tusi boht vdiya kam krde ho... Je kise bande da loka vich uthna baithna dushwaar krna howe jleel krna howe ta tuhada channel boht best aa... Te ihna gande aandeya leyi eh channel narak dwaar aa...!!

  • @KarmjitSingh-so3vo
    @KarmjitSingh-so3vo 3 ปีที่แล้ว +8

    Haye Canada🇨🇦 jana

    • @elmora2655
      @elmora2655 3 ปีที่แล้ว

      Yaar don't joke. It hurts

  • @kisanadeawaj8961
    @kisanadeawaj8961 3 ปีที่แล้ว +15

    ਅੱਖ ਮਟੱਕਾ ਪਲੀਜ਼ ਸੰਧੂ ਸਾਬ‌ ਤੁਸੀਂ ਹੈਲਪ ਕਰੋ

    • @Gurpreet1957
      @Gurpreet1957 3 ปีที่แล้ว +1

      🤣🤣🤣🤣

    • @garybal8166
      @garybal8166 3 ปีที่แล้ว +1

      Sidhu saab not sandhu

  • @allpro2812
    @allpro2812 3 ปีที่แล้ว +2

    ਪਹਿਲਾ ਵੀ ਹੋਇਆਂ , ਹੁਣ ਵੀ ਹੋਇਆਂ , ਅੱਗੇ ਵੀ ਹੋਵੇਗਾ । ਆਪਾ ਅਤੇ ਬਾਸੀ ਨੇ ਇਹ ਗੱਲ ਪਹਿਲਾ ਕਦੇ ਸੁਣੀ ਨੀ ? ਕੋਈ ਨਵੀਂ ਗੱਲ ਹੀ , ਬਾਸੀ ਸ਼ੋਅ ਚਲਾਉਂਦਾ

  • @kaur6703
    @kaur6703 3 ปีที่แล้ว +2

    Come on baby 😆😆😆😂omg

  • @dailydose6787
    @dailydose6787 3 ปีที่แล้ว +1

    Sidhu veere ne bilkul sahi gll keeti hai
    Is gll te soch vichar krni chahidi
    Vaise te ajkl rabb hii rakha hai duniya da

  • @ranjitranjit7040
    @ranjitranjit7040 3 ปีที่แล้ว +8

    ਲੈ ਮਰਨਾ ਹੋਰ ਪੁਆੜੇ ਪਓਦਾ ਸੈਪੂ ਹੋਰ ਜਵਾਨ ਕਰਦੈ

  • @gurmailsidhu915
    @gurmailsidhu915 3 ปีที่แล้ว +22

    ਬਹੁਤ ਹੀ ਨਿੰਦਣਯੋਗ ਗੱਲ ਹੈ।

  • @SukhwinderSingh-nk2ec
    @SukhwinderSingh-nk2ec 3 ปีที่แล้ว +2

    ਇਹ ਮੁੰਡਾ ਵਿਆਹ ਤੋਂ ਪਹਿਲਾਂ ਹੀ ਭੈਣ ਚੋਦ ਬਣ ਗਿਆ ਸੀ ਇਹੋ ਜਿਹੇ ਲੋਕਾਂ ਨੂੰ ਭੈਣ ਚੋਦ ਕਹਿੰਦੇ ਨੇ

  • @JagjeetSingh-oe8ex
    @JagjeetSingh-oe8ex 3 ปีที่แล้ว +9

    ਬਾਸੀ ਸਾਹਿਬ ਜੀ ਇਹ ਜਾਣਕਾਰੀ ਦੱਸੋ ਕਿਤੇ ਲਾਬਾਣਾ ਜਾਤ ਦੇ ਤਾਂ ਨਹੀਂ ਸ਼ਾਇਦ ੳਹਨਾਂ ਵਿਚ ਵਿਆਹ ਕਰਵਾ ਲੈਂਦੇ ਨੇ ਧੰਨਵਾਦ ਜੀ

    • @user-hs2yb1xt8m
      @user-hs2yb1xt8m 3 ปีที่แล้ว

      ਲਿਬਾਣਿਆ ਨੂੰ ਵੀ ਨਹੀਂ ਕਰਨਾ ਚਾਹੀਦਾ ਹੈ। ਉਹ ਸਿੱਖ ਹਨ ਮੁਸਲਮਾਨ ਨਹੀਂ।

  • @berrysingh3864
    @berrysingh3864 3 ปีที่แล้ว +2

    As a Punjabi it's not acceptable...as a human it's just blind love

  • @Nav_78
    @Nav_78 3 ปีที่แล้ว +1

    ਪਰਿਵਾਰ ਜੁੰਮੇਵਾਰ ਹੈ ਇਹੋ ਜਿਹੇ ਹਾਲਾਤਾਂ ਦੇ ਅਸੀਂ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੇ ਬਾਰੇ ਨੀ ਦਸਦੇ

  • @amrikatwal2841
    @amrikatwal2841 2 หลายเดือนก่อน

    Bassi jee very funny funny funny

  • @karangamer2010
    @karangamer2010 3 ปีที่แล้ว +8

    ਬੰਦਾ ਜਿਸ ਮਾਹੌਲ ਵਿਚ ਰਹਿੰਦਾ ਉਸੇ ਤਰਾ ਦਾ ਹੋ ਜਾਦਾ
    ਇਹ ਕੁਲਵਿੰਦਰ ਅਤੇ ਇਸ ਦੀ ਫੈਮਿਲੀ ਲਿਬਨਾਨ 14 ਸਾਲ ਰਹਿ ਕੇ ਆਈ ਹੈ
    ਉਸੇ ਤਰਾ ਦੇ ਰਿਸਤੇ.......?????

    • @onicagill1683
      @onicagill1683 2 ปีที่แล้ว

      o bai kine parvar ney ajj tou kai saal pehley kai loka ney bahar jan vastey poova masia mameya dee kuriya naal vivah karva k bahar gye ney.hun phone tey baasi da show chal piya log ek duje samne sahreef ban rhe ney..jdo net tey phone nahi c uss vele bahut loka rishteydharia vich vivah karva k settal hoge ney.20..30 saal pehla.hun bahut sahreef ban rhe ney.jihre hun bahut sahreef ban rhe ney ena vicho v kai istrA vivah kra k gyee hun gye.

    • @karangamer2010
      @karangamer2010 2 ปีที่แล้ว

      @@onicagill1683 Right Bro.
      Bahut case ne punjab ch is tara de
      Ek ta mere he Relative ne karvaya te hun divorce de dita

    • @onicagill1683
      @onicagill1683 2 ปีที่แล้ว

      @@karangamer2010 baasi dey program vich log apni beiztee karvan aap hee aa jandey ney bai

  • @SandeepSingh-ui2be
    @SandeepSingh-ui2be 3 ปีที่แล้ว +2

    Waaaa basiii sahib kihdey menu ke pata mey kihra vivah keta ihna da 😄😄😄😄

  • @kumardavinder9029
    @kumardavinder9029 3 ปีที่แล้ว

    Ahahaha akh 🙊👁️ mtaka ta ni si ehna da 🤣🤣🤣🤣bassi sab vi att. Krde a puri 🥰🥰🥰🥰love u bassi sab g

  • @sunnybadal5468
    @sunnybadal5468 3 ปีที่แล้ว +5

    O ho Akh mattaka baasi saab

  • @surinderkaursurinder4038
    @surinderkaursurinder4038 3 ปีที่แล้ว +15

    Ek canada ne mat marti sadi punjabiyan di

    • @Sidhupawan001
      @Sidhupawan001 3 ปีที่แล้ว

      ਭੈਣ ਕਨੈਡਾ ਨੇ ਨਹੀਂ ਕੁੱਝ ਕੁ ਗੰਦੇ ਲੋਕਾਂ ਨੇ ਜਿੰਨਾ ਨੇ ਕੋਈ ਵੀ ਰਿਸ਼ਤਾ ਗੰਦਲਾਂ ਕਰਨੋਂ ਨਹੀਂ ਛੱਡਿਆ

    • @iqbalsingh2081
      @iqbalsingh2081 3 ปีที่แล้ว

      Asi avdia kadra kimta bhulge chuke aa

  • @kulwinderkindasingh3766
    @kulwinderkindasingh3766 3 ปีที่แล้ว

    ਗਲਤੀ ਦੋਵਾਂ ਪਰਿਵਾਰਾਂ ਦੀ ਇਕ ਦੀ ਨਹੀ । ਇਹ ਸਾਰੀ ਸਿੱਖਿਆ ਬੱਚਿਆਂ ਨੂੰ ਘਰ ਤੋ ਮਿਲਦੀ ਐ ।

  • @beantrajpal5460
    @beantrajpal5460 3 ปีที่แล้ว +2

    Sahiba bani bra di.

  • @surjitkaur2052
    @surjitkaur2052 3 ปีที่แล้ว

    ਕਰੀ ਜਾਂਦੇ ਆ ਜੀ ਮਾਮੇ ਭੂਆ ਦੀਆਂ ਧੀਆਂ ਦੇ ਬੱਚਿਆਂ ਦੀ ਸ਼ਾਦੀ ਮੇਰੇ ਆਪਣੇ ਸਹੁਰੇਪਰਿਵਾਰ 'ਚ ਵੀ ਹੋਈ ਆ ਸੇਮ ਹੀ ਤੇ ਉਹ ਵੀ ਸਿਰੇ ਨਹੀਂ ਚੜ੍ਹੀ।
    ਮੈਰਿਜ ਤੇ ਲੜਕੀ ਵਾਲਿਆਂ ਦਾ 40 ਲੱਖ ਰੁਪਈਆ ਲੱਗਾ ਉਹਨਾਂ ਨੂੰ ਕੁੜੀ ਦੇ ਬਾਹਰ ਜਾਣ ਦਾ ਚਾਅ ਸੀ।ਤੇ ਬਾਅਦ ਚ ਲੜਕੇ ਨੇ ਵੀਜ਼ਾ ਭੇਜਣ ਤੋੱੰ ਮਨ੍ਹਾ ਕਰਤਾ।
    ਹੁਣ ਤਲਾਕ ਚਲ ਰਿਹਾ ਦੋਵਾਂ ਦਾ

  • @happybainsbains3165
    @happybainsbains3165 ปีที่แล้ว +1

    ਸਿੱਧੂ ਸਾਬ ਨੀ ਕੁੱਝ ਨੀ ਬੋਲਦੇ ਅੱਜ ਕਿੳ ਸਟੋਰੀ ਪੰਸਦ ਨੀ ਅਾੲੀ

  • @gbinjoki0001
    @gbinjoki0001 3 ปีที่แล้ว +10

    Bai menu ta basi de vigiapn vadhiya lagde ne..,😂😂

    • @elmora2655
      @elmora2655 3 ปีที่แล้ว

      Oye gurmukh saddi kaum lutti gaee veere. Majaak na kar veere

  • @sarwanbajwa8074
    @sarwanbajwa8074 3 ปีที่แล้ว

    ਕੈਨੇਡਾ ਜਾਣ ਦੇ ਚੱਕਰ ਵਿੱਚ ਤਾਂ ਲੋਕਾਂ ਨੇ ਬਿੱਲ ਕੁੱਲ ਹੀ ਸ਼ਰਮ ਲਾਹ ਦਿੱਤੀ ਏ ਸੱਕੇ ਭੈਣ ਭਰਾ ਵੀ ਵਿਆਹ ਕਰਵਾਉਣ ਲੱਗੇ ਵੀ ਸ਼ਰਮ ਨਹੀ ਕਰਦੇ ।

  • @sandhulahorie604
    @sandhulahorie604 3 ปีที่แล้ว +2

    ਇਹੋ ਜਹੇ ਕਈ ਰਿਸ਼ਤੇ ਹੋ ਰਹੇ ਨੇ ਪੰਜਾਬ ਵਿੱਚ

  • @harjitkaur6977
    @harjitkaur6977 3 ปีที่แล้ว +2

    Sidhu sab great spoken man

  • @billuwalia6759
    @billuwalia6759 3 ปีที่แล้ว +3

    U can’t force any one. .
    Love means love, like means like .
    Now they are married. Stop now.
    Please go forward.
    Done is done. Go forward.

  • @talwindersingh1326
    @talwindersingh1326 3 ปีที่แล้ว

    Mehar karo Waheguru Ji Is Duniya Te Sab Rishte Badnaam kar detya hai Aditya Waheguru Waheguru ji

  • @sainiamarjeet
    @sainiamarjeet 3 ปีที่แล้ว +8

    video da na hega "canada laye kush ve kar sakde haan"

  • @GurdeepSingh-hi5xb
    @GurdeepSingh-hi5xb 3 ปีที่แล้ว +2

    ਲੱਖ ਦੀ ਲਾਹਨਤ ਇਹਨਾ ਲੋਕਾ ਦੀ ਕੱਜਰ ਇਕੱਠੇ ਹੋਏ ਆ ਮੱਨੋ ਜਾ ਨਾ ਮਨੋ ਇਹ ਮੁਸਲਮਾਨ ਵਾਲਾ ਲੱਛਣ ਹੋਊ ਕੋਈ ਰਿਸਤਾ ਮੁਸਲਮਾਨਾ ਨਾਲ

  • @babbubhullar2010
    @babbubhullar2010 3 ปีที่แล้ว +3

    ਲਿਬਨਾਨ ਰਹਿੰਦੇ ਸ਼ੀ ਇਹ ਤਾ ਵਿਆਹ ਕਰਤਾ ਇਹਨਾ ਨੇ ਮੈਨੂੰ ਤਾ ਆਏ ਈ ਲਗਦਾ

  • @jasbirkaur4426
    @jasbirkaur4426 3 ปีที่แล้ว +2

    Asi jatt kom vicho ha Sade te eda de door de ristedaari vich vi nahi.asi eda de riste nu nafart karde ha.

    • @BhagatNitin07
      @BhagatNitin07 3 ปีที่แล้ว

      Mam ji lagda tussi hanere ch ghum rahe ho tuhade jatta ch hi shurru hoyea saade pind ch ki saade area de jatta ch aapas ch rishta karn da riwaaz aa.. Bua maami maasi di kudiya apne ghre lai aounde.... Pehla tussi rakhdiya ban dinde fer tussi ohna naal viyaah karwa lainde... Fer tussi kiwe jhooth bol dende ki saade ta door durr tak rishta nahi krde... Waah mam ji maan gye tuhanu.... Mera ek friend aa johal jatt othu mai pucheya ki yaar tussi apne bua maame maasiya di kudiya naal kiwe viyaah krwa lainde te agoh kehnda ki assi rishte baahr kyun jaan dayie... Dasso yaar koi sharam hai ni pehla behn da drja dena fer ohna nu hi viyaah ke ghre leouna..... Ki aa kis hadh tak sahi aa.. Pehla ta jatta vich eh kaam c hun tussi ta majhbi sikha nu moohre laa leya

  • @babbubhullar2010
    @babbubhullar2010 3 ปีที่แล้ว +7

    ਦੁਨੀਆ ਨੂ ਪਾਗਲ ਬਣਾਇਆ ਪਿਆ ਯਾਰ ਬਾਹਰ ਜਾਣ ਦੀ ਖਾਤਿਰ ਰਿਸ਼ਤੇ ਨੂੰ ਈ ਦਾਗ ਲਾ ਤਾ ਇਹਨਾ ਨੇ ਤਾ ਜਦੋ 20 ਲੱਖ ਲਾਉਣਾ ਈ ਸ਼ੀ ਹੋਰ ਕਿਸ਼ੇ ਕੁੜੀ ਤੇ ਲਾ ਦਿੰਦੇ

  • @RajKumar-yf8zc
    @RajKumar-yf8zc 3 ปีที่แล้ว +11

    ਮੈਨੂੰ ਕੀ ਪਤਾ ਮੈ ਰਿਸ਼ਤਾ ਕਰਾਇਆ

  • @laxmansingh11
    @laxmansingh11 3 ปีที่แล้ว +1

    ਗੱਲ ਬਿਲਕੁਲ ਸਹੀ ਐ ਜੀ ਭੈਣ ਜੀ ਦੀ

  • @vishalmattu5001
    @vishalmattu5001 3 ปีที่แล้ว +6

    🇨🇦Canada 🇨🇦Canada ਮੈ ਜਾਣਾ....😂🤣

  • @balbirgrewal8852
    @balbirgrewal8852 3 ปีที่แล้ว +6

    Give me a break Bassi ji. These sort of disgusting things happened in 70 and 80s also. So dnt show surprise. The only difference is at that time social media was not that active. All sort of crazy things are happening all around us to get out of India.

  • @spreadhappiness1655
    @spreadhappiness1655 3 ปีที่แล้ว +2

    ਅੱਖ ਮਟੱਕਾ, ਪਿਆਰ ਦੀ ਪੀਂਘ , come on baby,

  • @BhajanDass-hi4st
    @BhajanDass-hi4st 3 ปีที่แล้ว +4

    Eh bht vdiia moka c k honhar student ithe a k apna future bna skde par ehna beshram loka krke eh v bnd ho jana

  • @Sidhupawan001
    @Sidhupawan001 3 ปีที่แล้ว +13

    ਬਾਂਸੀ ਸਾਬ ਅੱਜ ਕੱਲ ਆਵਾਂ ਹੀ ਊਤ ਗਿਆ ਲੋਕਾਂ ਦਾ ਅੱਜ ਕੱਲ ਕੋਈ ਵੀ ਰਿਸ਼ਤੇਦਾਰੀ ਨਹੀਂ ਰਿਹ ਗੲੀ

  • @jaswantnagi7757
    @jaswantnagi7757 3 ปีที่แล้ว +1

    ਇਹ ਤਾਂ ਵੀਰ ਮਾਮੇ ਭੂਆ ਦੀ ਕੁੜੀ ਆਪਣੇ ਲੋਕ ਸਕੀ ਮਾਸੀ ਦੀ ਕੁੜੀ ਨਹੀਂ ਛੱਡਦੇ

  • @lvsstudio91
    @lvsstudio91 3 ปีที่แล้ว +2

    Bhua ni mama masi lgi🤗🤗🤗🤗

  • @susnasingh3378
    @susnasingh3378 3 ปีที่แล้ว

    Bassi sir i like your show.... The true show

  • @punjabdaumidvarpunjabi8796
    @punjabdaumidvarpunjabi8796 3 ปีที่แล้ว

    ਬਾਸੀ ਸਵਾਦ ਪੂਰਾ ਲੈਂਦਾ

  • @vickytel4974
    @vickytel4974 3 ปีที่แล้ว +1

    Moga meet shop basi saab ae v vich ee oo my god basi saab comin bebi sir

  • @udayrajpal7866
    @udayrajpal7866 3 ปีที่แล้ว

    Thank karda han bassi show nu

  • @nirbheisingh3716
    @nirbheisingh3716 3 ปีที่แล้ว +8

    Oh come on baby😅

  • @harpalsinghsandhu7648
    @harpalsinghsandhu7648 3 ปีที่แล้ว +2

    Mr. Bassi why so much hue and cry these ladies are not real sisters but real sisters also marry their children. This is a common practice in Majha area and in Aurora families. Foolish people raising this issue time and again

  • @surindermundi8591
    @surindermundi8591 3 ปีที่แล้ว

    Good

  • @BhajanDass-hi4st
    @BhajanDass-hi4st 3 ปีที่แล้ว +3

    Canada de lalach a sab jii aun wale time ch tussi dekheo iko ghr ch viah krvonge kalyug a jii kalyug

  • @billuwalia6759
    @billuwalia6759 3 ปีที่แล้ว +1

    Let the girl and her mother to call.
    Not fake marriage, they have court certificate and Gurdwara’s certificate.
    After marriage the love is of husband & wife.
    It happens they were cousins.
    They were not real brother and sister.
    Mr. Bassi, please help bibi Kulwinder kaur.

  • @ranjitranjit7040
    @ranjitranjit7040 3 ปีที่แล้ว +5

    ਬੇਸਰਮ ਕਿਨੇ ਸਵਾਦ ਲੈਂਦੇ ਮਰਜਾਨਾ ਤੂ ਹੀ ਸਰਮ ਕਰ ਲਾ

  • @parmmall5561
    @parmmall5561 3 ปีที่แล้ว +2

    ਬਾਸੀ ਸੰਵਾਦ ਬਹੁਤ ਲੈਦਾ ਕੋਮਨ ਬੇਬੀ😆😆😆😆😆

  • @ManjitSingh-nc7dy
    @ManjitSingh-nc7dy ปีที่แล้ว +1

    ਕੁਲਵਿੰਦਰ ਨੂੰ ਸਾਇਕਲ ਚਲੋਣਾ ਆਉਦਾ ਜਾਂ ਨਹੀ ਨਹੀ ਆਉਦਾਂ ਤਾਂ ਮੈਂਨੂੰ ਦੱਸੋ ਜੀ

  • @harindersinghsidhu148
    @harindersinghsidhu148 3 ปีที่แล้ว +1

    ਇਸ ਰਿਸ਼ਤੇ ਵਿੱਚ ਰੌਲਾ ਪੈ ਗਿਆ , ਮੁੱਠੀ ਬੰਦ ਲੱਖ ਦੀ ,ਜੇ ਖੁੱਲ ਗਈ ਕੱਖ ਦੀ ,

  • @tonikooner
    @tonikooner 3 ปีที่แล้ว +4

    Munde di umar 15 saal di c udon ton kehnde munda ohnu like krda c os time kuri di umar 9 saal di hoyi ihna nu sharam ni ayi bachi te akh rakhi

  • @hspawar3678
    @hspawar3678 3 ปีที่แล้ว +4

    ਬਹੁਤ ਗਲਤ ਗੱਲ ਏ

  • @blacklisted9798
    @blacklisted9798 3 ปีที่แล้ว +13

    Cheap

  • @jatinderssingh3042
    @jatinderssingh3042 3 ปีที่แล้ว +1

    ਮੈ ਸਾਰਾ ਸ਼ੋ ਸੁਣਿਆ ਪਰ ਮੈਨੂੰ ਕੋਈ ਹੱਲ ਨਹੀਂ ਪਤਾ ਲਗਾ ਜੋ ਬਾਸੀ ਨੇ ਦਿੱਤਾ ਹੋਵੇ. ਪਰ ਸਵਾਦ ਲੈਣ ਦੀ ਕੋਈ ਕਸਰ ਨਹੀਂ ਛੱਡੀ , ਇੱਕ ਗੱਲ ਦੀ ਸਮਜ ਨਹੀਂ ਔਂਦੀ ਲੋਕ ਆਪਣੀ ਇਜ਼ਤ ਸ਼ਰੇਆਮ ਨਿਲਾਮ ਕਰਦੇ ਬਾਸੀ ਦੇ show ਵਿਚ ਆ ਕੇ ਇਸ ਨੇ ਸਵਾਦ ਤੇ ਆਪਣੀ TRP
    ਲਈ ਕੁਛ ਵੀ ਕਰ ਸਕਦਾ
    ਬਾਸੀ ਸਾਹਬ ਕਿਸੀ ਦਿਨ ਆਪਣੀਆ 3ਏ ਘਰਵਾਲਿਆਂ ਨੂੰ ਵੀ ਲਿਆਓ show ਤੇ ਜਿਨ੍ਹਾਂ ਨਾਲ ਤੁਸੀਂ ਤਲਾਕ ਲਿਆ ਏ ਤੇ ਫਿਰ ਲੋਕਾਂ ਨੂੰ ਅਖੋ speek ur mind
    ਤੇ ਫਿਰ ਪਬਲਿਕ ਨੂੰ ਬੋਲਣ ਦਾ ਮੌਕਾ ਦਿਓ ਤਾਂ ਉਹ ਪੁੱਛ ਸਕਣ ਕੀ ਬਾਸੀ ਨਾਲ ਤੁਹਾਡਾ ਹਸਬੈਂਡ wife ਵਾਲਾ ਰਿਸ਼ਤਾ ਕਿਉਂ ਨਹੀਂ ਬਣਿਆ

  • @RajKumar-yf8zc
    @RajKumar-yf8zc 3 ปีที่แล้ว +3

    26 ਜਨਵਰੀ ਨੂੰ ਲਿਆਵੋ ਬਾਸੀ ਜੀ

  • @rachhpalsingh6575
    @rachhpalsingh6575 2 ปีที่แล้ว

    Hahaha Bassi sabb mai tohri kita rishta....

  • @raj14395
    @raj14395 3 ปีที่แล้ว +3

    Waheguru sache Patshah g, Mehar kro, sadi kaum te. 10 Gurus diyaan kurbaaniya, sarbans lutaan wali kaum te, te 11th Guru Granth Sahib g sade te drishti payo g, sadiya bhula nu bakhsho te apna hath sade sir utton na chukko g !

  • @balwinderchaudhary3149
    @balwinderchaudhary3149 3 ปีที่แล้ว +4

    Punjab vich canada jaan lei sage behn brha mama bhanji nd chacha bhateeje de marriage kar rhe eh fer cousin ne bassi sahib oh be ek khas caste vich..jo tuhanu be changi trah pta ..but vahut buri gal hai..

  • @palibrar5953
    @palibrar5953 3 ปีที่แล้ว +12

    Kon kon comment pd k hass reha hai😂

  • @GaganDeep-lj9ph
    @GaganDeep-lj9ph 3 ปีที่แล้ว +1

    Masoori v viche diye jane o😂😂😂😂😂😂😂😂😂

  • @ramanpalkaur1433
    @ramanpalkaur1433 3 ปีที่แล้ว +3

    🙏🙏🙏🙏🙏

  • @punjabipind8898
    @punjabipind8898 3 ปีที่แล้ว +8

    Bassi you need go hospital after the storeys

    • @avtarbath1745
      @avtarbath1745 3 ปีที่แล้ว

      Which hospital should he go to...mental ward..

  • @rajpreetsingh6989
    @rajpreetsingh6989 3 ปีที่แล้ว +1

    26 Janvary hahaha😂😂😂😂 bassi v siree Banda aw

  • @jasvirsidhu8437
    @jasvirsidhu8437 3 ปีที่แล้ว +1

    Good sidhu.yji

  • @rajivagnihotri104
    @rajivagnihotri104 3 ปีที่แล้ว

    ਮੈ ਥੋੜਾ ਰਿਸ਼ਤਾ ਕਰਾਇਆ ਬਸੀ ਜੀ ਵੀ ਸਿਰੇ ਲਾਈ ਜਾਂਦਾ 👌👌

  • @gurdeepkaur7705
    @gurdeepkaur7705 3 ปีที่แล้ว

    Very well said sidhu sahibji

  • @AustralianVlogger41
    @AustralianVlogger41 3 ปีที่แล้ว +3

    So that why many people living in overseas,, Specially from Doaba area.

    • @elmora2655
      @elmora2655 3 ปีที่แล้ว

      Na kharab kar apni sikhan na naauv veere.

  • @seerachahalvlogs3213
    @seerachahalvlogs3213 3 ปีที่แล้ว +1

    Come on baby 👶🏻

  • @gurpreetmann2680
    @gurpreetmann2680 3 ปีที่แล้ว

    Very good Cheema saab Pakistan

  • @officialchana7026
    @officialchana7026 3 ปีที่แล้ว +2

    Come on baby 👶

  • @sandeep9160
    @sandeep9160 3 ปีที่แล้ว

    ਇਸਲਾਮਿਕ ਸੋਚ ਹੋਗੀ ਲੋਕਾਂ ਦੀ ,

  • @jasbirsingh1107
    @jasbirsingh1107 3 ปีที่แล้ว +1

    2:15 bassi nu Dora pe geya ....oh my God .

  • @kgill1365
    @kgill1365 2 ปีที่แล้ว +1

    Good morning sid sotra

  • @ceesingharora
    @ceesingharora 3 ปีที่แล้ว +3

    But Baasi is enjoying

  • @MERIAWAAZFAZILKA
    @MERIAWAAZFAZILKA 3 ปีที่แล้ว +5

    ਅਖ਼ੇ!!ਪਿਆਰ mix ਹੋ ਗਿਆ 😄

  • @amarbirrandhawa
    @amarbirrandhawa 3 ปีที่แล้ว +7

    Bdaa...aoukha ho gya aww k ...koi Mangal shd aao oye mainu

  • @seeraseera6635
    @seeraseera6635 3 ปีที่แล้ว

    Bassi sir🌹 love

  • @sabisahota6739
    @sabisahota6739 3 ปีที่แล้ว +1

    ਨਾਨਕੀ ਰਹਿੰਦਾ ਮੁੰਡਾ 15 ਸਾਲ ਦਾ ਸੀ ਕੁੜੀ 9 ਸਾਲ ਦੀ (25-19 ਵਿਆਹ ਸਮੇ) 9ਸਾਲ ਦੀ ਕੁੜੀ ਬੱਚਾ ਸੀ ਕਿਹੜਾ ਫੁੱਦੂ ਰੋਲਾ ਪਾੲਿਆ ਗੱਲਾ ਕਰਨ ਵਾਲੇ ਤੇ ਸੁਨਣ ਵਾਲੇ ਸੋਚ ਦੇ ਕਿਉ ਨਹੀ....._, ਕਾਫੀ ਲੋਕ ਉਲਟੇ ਸਿੱਧੇ ਤਰੀਕਿਆ ਨਾਲ ਬਾਹਰ ਗੲੇ ਹਨ ਕੁੱਛ ਮਜਬੂਰੀ ਲੲੀ ਜਿਨਾ ਦਾ ਗੁਜਾਰਾ ਨਹੀ ਚਲਦਾ ਸੀ ਤੇ ਕੁੱਛ ਲਾਲਚ ਕਰਕੇ