01 of 42 Japu ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ ਗੁਰ ਪ੍ਰਸਾਦਿ ॥

แชร์
ฝัง
  • เผยแพร่เมื่อ 21 ธ.ค. 2015
  • ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ ਗੁਰ ਪ੍ਰਸਾਦਿ ॥ ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachkhojacad
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadkosh.blogspot.com
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.com/store/apps/de...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacademy.wordpress.com...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

ความคิดเห็น • 36

  • @gurjitsidhu2569
    @gurjitsidhu2569 ปีที่แล้ว +18

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @mohindersingh1233
    @mohindersingh1233 3 หลายเดือนก่อน +1

    ❤❤❤❤❤ Satnam Bapuji

  • @namelesssingh
    @namelesssingh 3 หลายเดือนก่อน +1

    🙏 ਅਸਲੀ ਨਿਹੰਗ ਸਿੰਘ (Pure Soul) ⚡

  • @sinderpal603
    @sinderpal603 2 ปีที่แล้ว +5

    Thankyou bapu Ji wahe guru Ji 💯 sach sach 🙏 !!

  • @kulwantkaurkhalsa5699
    @kulwantkaurkhalsa5699 3 ปีที่แล้ว +3

    🙏♥🚩💐ੴ💕 ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀੳ💐🚩🙏 ਅਕਾਲ ਜੀ ਸਾਹਾਇ ਜੀੳ💐🚩🙏

  • @gurjitsidhu2569
    @gurjitsidhu2569 ปีที่แล้ว +2

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @Akali0008
    @Akali0008 2 ปีที่แล้ว +2

    ਸੱਤਬਚਨ ਬਾਪੂ ਜੀ
    🙏💙🌹🌸

  • @sukhakhalsa5403
    @sukhakhalsa5403 2 ปีที่แล้ว +3

    ਵਾਹਿਗੁਰੂ

  • @BalwinderSingh-ek2ll
    @BalwinderSingh-ek2ll 5 หลายเดือนก่อน

    Waheguru ji waheguru ji waheguru ji waheguru ji waheguru ji ❤❤❤❤❤

  • @gurjitsidhu2569
    @gurjitsidhu2569 ปีที่แล้ว +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @arvindmathon
    @arvindmathon 5 หลายเดือนก่อน

    Eh aa real sikh di defination ❤❤❤❤❤❤❤

  • @pawanbhardwaj5298
    @pawanbhardwaj5298 4 ปีที่แล้ว +7

    greattttt

  • @gurjitsidhu2569
    @gurjitsidhu2569 ปีที่แล้ว +1

    ਧੰਨ ਬਾਬਾ ਧਰਮ ਸਿੰਘ ਜੀ

  • @hsjot6223
    @hsjot6223 6 หลายเดือนก่อน

    ❤❤ dhan ho babab ji

  • @user-np5er9mp8k
    @user-np5er9mp8k 4 หลายเดือนก่อน

    🙏🙏❤️🌹

  • @lakhadhillon8405
    @lakhadhillon8405 3 ปีที่แล้ว +5

    🙏🙏🙏🙏

  • @sikhnation6594
    @sikhnation6594 3 ปีที่แล้ว +5

    ❤️👍

  • @parksa66
    @parksa66 3 ปีที่แล้ว +4

    🙏🙏

  • @sardarjisardarji1854
    @sardarjisardarji1854 2 ปีที่แล้ว +3

    🙏🙏🙏🙏🙏🙏🙏🙏

  • @Advika_Anant
    @Advika_Anant ปีที่แล้ว +2

    🙏🌹

  • @GurwinderSingh-th8di
    @GurwinderSingh-th8di 6 ปีที่แล้ว +13

    khalsa ji tuc is nu ik steek wang likho

  • @sinderpal603
    @sinderpal603 2 ปีที่แล้ว +2

    Sach Sach 💯truest of the true🙏 WAHE GURU Ji thankyou Ji Bapuji 🌹!!

  • @jerry-js3sg
    @jerry-js3sg 3 ปีที่แล้ว +3

    ❤🙏🙏

  • @guri63c
    @guri63c ปีที่แล้ว

    waheguru ji

  • @gurisingh5759
    @gurisingh5759 4 หลายเดือนก่อน +2

    ਬਾਪੂ ਜੀ ਕੋਈ ਆਮ ਸੋਚ ਆਲੇ ਨੀ ਇਹ ਬਹੁਤ ਵਧੀਆ ਢੰਗ ਨਾਲ ਗੱਲ ਕਰਦੇ ਤੇ ਸਮਝਾਉਂਦੇ ਇਹ ਹਰ ਇਕ ਦੇ ਵਸ ਦੀ ਗੱਲ ਨੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @amanjot2290
    @amanjot2290 ปีที่แล้ว +6

    ਬਾਬਾ ਜੀ ਵ ਅੱਖਰ ਦੀ ਦੁੱਰਸਤੀ ਕਰਵਾਉਣ ਦੀ ਕੋਸ਼ਿਸ਼ ਕਰੋ

  • @highmind3636
    @highmind3636 6 หลายเดือนก่อน +1

    ਸ ਦੇ ਪੈਰ ਵਿੱਚ ਵ ਪੜ੍ਹਦੇ ਰਹੇ ਆ, ਠੀਕ ਹੋਣਾ ਚਾਹੀਦਾ

  • @technicalsikh9261
    @technicalsikh9261 2 ปีที่แล้ว +6

    zabardast. Ae gyaan inna jada deep hai ke jainu samaj na aaya oh maskeen ji sune pehle..

    • @Sikhyarthii
      @Sikhyarthii 2 ปีที่แล้ว +3

      Jrror ver g but the thing is. Maskeen g nd many more missionaries parcharka ne nirmalyea de tarj te veyeakhaea kiti hoi hai.
      Baba dharam singh. Ji de khoj. Nirool Gurmat de roshni vich hai ess li mushkil aonde understand ch.
      Tu samrath vadda meri matt thode ram 🙏🏻🙏🏻
      SARBHAT DA BHALLA 🙏🏻🙏🏻

    • @kulwantsingh7606
      @kulwantsingh7606 ปีที่แล้ว

      ਇਹ ਸਬ ਦੇ ਵੱਸ ਦੀ ਗੱਲ ਵੀ ਹੈਨੀ ਵੀਰ ਉਸ ਦੇ ਹੁਕਮ ਦੇ ਬਿਨਾ ☝️

    • @harsimransingh1054
      @harsimransingh1054 ปีที่แล้ว +3

      jinu lod hou unu smj v aaju baki ik var ch nhi smj aunda time deyo baki bani v suno vicharo kyuki una ne vich vich har gal var var repeat kr k v smjayi aa tan jo pishe je kujh smj na v aya oh v smj lgju bs suno ruh nal

  • @lakhvirbhatti9009
    @lakhvirbhatti9009 2 ปีที่แล้ว

    ਧਞਧਜੌਝਧਣਠ

  • @manindersidhu7053
    @manindersidhu7053 6 หลายเดือนก่อน

    Ik kive hona hai...ji

  • @harpreetSingh-ig8ng
    @harpreetSingh-ig8ng ปีที่แล้ว +1

    🙏🙏

  • @rajivseth3895
    @rajivseth3895 8 หลายเดือนก่อน

    🙏

  • @jaswindershekhon7731
    @jaswindershekhon7731 3 ปีที่แล้ว

    🙏🙏