ਹੋ ਗਈ ਸੈਟਲਮੈਂਟ? ਬਾਗੀਆਂ ਦਾ U-Turn ? ਜੱਥੇਦਾਰ ਨਾਲ ਮੀਟੀਆਂ - ਵਡਾਲਾ ਦੇ ਬਦਲੇ ਬੋਲ ? Oneindia Punjabi

แชร์
ฝัง
  • เผยแพร่เมื่อ 31 ม.ค. 2025

ความคิดเห็น • 40

  • @JyotiGurm-b1o
    @JyotiGurm-b1o 11 วันที่ผ่านมา +15

    ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਬਾਦਲ ਦਲ ਅੱਗੇ ਕੋਈ ਬੁੱਕਤ ਨਹੀ ਫਿਲਹਾਲ ਤਾਂ ਏਹੀ ਲੱਗਦਾ

  • @RandhirMann-i1u
    @RandhirMann-i1u 11 วันที่ผ่านมา +16

    ਵੱਡੇ ਬਾਦਲ ਨੇ ਪੰਜਾਬ ਦੇ ਪਾਣੀ ਚੰਡੀਗੜ੍ਹ ਦਾ ਮਸਲਾ ਬਿਲਿਉ ਸਟਾਰ ਆਪ੍ਰੇਸ਼ਨ ਦਿੱਲੀ ਦੰਗੇ ਖਾੜਕੂਵਾਦ ਚ ਪੰਜਾਬ ਵਿਰੋਧਈ ਰੋਲ ਗੱਜ ਵੱਜ ਕੇ ਨਿਭਾਇਆ।ਜੇਤੋ ਮੋਰਚੇ ਚ ਇਨਾ ਨੇ ਅੰਗਰੇਜ ਦਾ ਸਾਥ ਦਿੱਤਾ।ਰਾਜਿਆ ਨੇ ਵੀ ਮਜੀਠੀਆ ਨੇ ਵੀ ।ਹੁਣ ਲੋਕ ਪ
    ਲਿਖ ਗਏ।ਹੁਣ ਲੋਕ ਸਮਝ ਗਏ।ਕਿਸਾਨਅੰਦੋਲਨ ਚ ਵੀ ਮੋਦੀ ਦਾ ਸਾਥ ਦਿਤਾ ।25 ਸਾਲ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ।ਹੁਣਹੋਰਾਂ ਨੂੰ RSSਦੇਬੰਦੇ ਕਹਿੰਦੇ ਹਨ ਕਦੇ ਅਮ੍ਰਿਤਪਾਲ ਨੂੰ BJP ਦਾ ਕਹਿੰਦੇ ਹਨ।

    • @gurnoorpadda7304
      @gurnoorpadda7304 11 วันที่ผ่านมา

      Tusi k kita punjab d maslia t

    • @sartajvirk8003
      @sartajvirk8003 11 วันที่ผ่านมา +1

      Jirhe km kite ooo nai disde tenu aata daal skeem pension skeem motra de conection..kudiya nu cycal...punjab diyan sadka punjab di bijli ...

    • @sartajvirk8003
      @sartajvirk8003 11 วันที่ผ่านมา

      Tusi jini mrzi bund khdi krlo

    • @Fulelsingh-b1m
      @Fulelsingh-b1m 11 วันที่ผ่านมา

      ਸਹੀ ਤੇ ਸਟੀਕ ਜਾਣਕਾਰੀ ਦੇਣ ਤੇ ਚਾਈਨਲ ਦਾ ਧੰਨਵਾਦ ਜੀ

  • @Mannsingh-mv3un
    @Mannsingh-mv3un 11 วันที่ผ่านมา +1

    ਵਡਾਲਾ ਸਾਹਿਬ ਜੀ ਦਾਗੀ ਵਾਲੀ ਲੀਡਰਸ਼ਿਪ ਛੱਡ ਕੇ ਸੰਗਤ, ਵੋਟਰ ਵਾਲੀ ਲਾਈਨ ਵਿਚ ਆ ਜਾਵੋ।
    ਸੰਗਤ, ਬਖਸ਼ਣਹਾਰ ਹੈ, ਵਡਾਲਾ ਜੀ।
    "ਜੋ ਅੜੈ ਸੋ ਝੜੈ " ਵਾਲੇ ਵਾਕ ਪੂਰੇ ਕਰ ਦੇਵੇ ਗੀ ਸੰਗਤ।

  • @gurus1213
    @gurus1213 11 วันที่ผ่านมา +1

    Thanks

  • @sharmatenthouse1848
    @sharmatenthouse1848 11 วันที่ผ่านมา +3

    Dr surinderpal good job

  • @kulwindermander1721
    @kulwindermander1721 11 วันที่ผ่านมา +1

    Bilkul right gal a Dr Durinderpal g di a

  • @jasbirpathak5279
    @jasbirpathak5279 11 วันที่ผ่านมา +2

    ਡਾਕਟਰ ਸਾਹਿਬ ਜੀ ਜਦੋ ਭੋਲੇ ਨੇ ਮਜੀਠੀਏ ਦਾ ਨਾਮ ਲੈ ਕੇ ਸਰੇਆਮ ਕਿਹਾ ਸੀ ਕਿ ਚਿੱਟੇ ਦਾ ਕੰਮ ਮਜੀਠੀਆ ਦਾ ਹੈ ਉਸ ਵੇਲੇ ਤਾਂ ਇਹ ਖਲੀਦਾਲ ਵਾਲੇ ਕੁੱਝ ਨਹੀਂ ਮੰਨੇ।ਹੁਣ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਬਾਰੇ ਕਿਸੇ ਨੇ ਕੁੱਝ ਬੋਲ ਦਿੱਤਾ ਤਾਂ ਬਾਦਲ ਦਲ ਨੂੰ ਅੱਗ ਲੱਗ ਗਈ ਤੇ ਉਹਨਾਂ ਨੇ ਕਮੇਟੀ ਬਣਾ ਦਿੱਤੀ।ਜਦੋਂ ਇਹਨਾਂ ਬਾਦਲ ਦਲ ਵਾਲਿਆਂ ਤੇ ਕੋਈ ਇਲਜਾਮ ਲੱਗਦਾ ਹੈ ਤਾਂ ਇਹ ਮੰਨਦੇ ਨਹੀਂ ਤੇ ਆਪਣੀ ਵਿਰੋਧੀ ਨੂੰ ਖੂੰਜੇ ਲਾਉਣ ਲਈ ਇਹ ਕਮੇਟੀ ਬਣਾ ਦਿੰਦੇ ਨੇ।ਇਹ ਦੱਲੇ ਨੇ ਸਾਰੇ ਬਾਦਲ ਪਰਿਵਾਰ ਤੇ ਉਸਦੇ ਚਮਚੇ

  • @PalveerDhillon98
    @PalveerDhillon98 11 วันที่ผ่านมา +1

    ਏਨਾ ਦਾ ਅੰਤ ਨੇੜੇ ਹੈ ਇਨਾ ਨੂੰ ਹੋਰ ਦਿਲਾ ਦਿਆ ਕਰ ਲੈਣ ਦਿਓ ਜਦੋ ਓਦੀ ਡਾਗ ਵਰੀ ਫੇਰ ਕੁਸ ਨਹੀ ਰੈਣਾ ਨਾ ਅੱਗੇ ਕਿਸੇ ਦਾ ਰਿਹਾ ਇਦਰਾ ਵਾਲਾ ਹਾਲ ਇਨਾ ਦਾ ਹੋਓ

  • @Trectors
    @Trectors 11 วันที่ผ่านมา

    ਬਾ/ਦਲ ਜਥੇਦਾਰਾਂ ਨੂੰ ਕੁੱਛ ਵੀ ਨਹੀਂ ਸਮਝਦੇ ਉਹ ਸਿਰਫ ਇਨ੍ਹਾਂ ਨੂੰ ਨੌ/ਕਰ ਸਮਝਦੇ ਹਨ

  • @TGR_Monster_Gaming
    @TGR_Monster_Gaming 11 วันที่ผ่านมา

    3:49 3:50 ਇਹਦਾ ਧਾਮੀ ਸੀ ਤਾ ਹਵਾਲ ਹੋਣਾ ਜੀ ਇਹ ਕਰਦਾ ਲਚਕ ਲੁੱਚੀਆਂ ਜਿਹੜੀਆਂ ਪੰਜਾਬੀ ਆਖਦੇ ਨੇ ਆਪਾਂ ਇਹੋ ਜਿਹੀਆਂ ਨਿਤਰੇ ਹੁੰਦੀ ਹੁੰਦੀ

  • @BalbinderSingh-t9u
    @BalbinderSingh-t9u 11 วันที่ผ่านมา +1

    ਧਾਮੀ ਗਰਦਾਰ

  • @JasPinder-gx3xs
    @JasPinder-gx3xs 11 วันที่ผ่านมา

    KER JUTHEDAR AAPNA ROL JUTHEDARA WALA HAI, KE BADLA DE MOLAJM NAKRA WALA HAI JI THANKS RS DHALIWALL FDK PUNJAB ❤

  • @tirthanandraghbirsingh9266
    @tirthanandraghbirsingh9266 11 วันที่ผ่านมา

    ਸੁਰਿੰਦਰ ਜੀ ਕਿਥੇ ਧਾਮੀ ਵਾਲੇ ਖੂਹ ਚ ਡਿਗਣ ਤੋਂ ਤੁਸੀਂ ਬਚੋ ਪਹਲੇ ਨਾਲੋਂ ਸੁਰ ਨਰਮ ਪਰ ਅਜੇ ਧੜਕਦੇ ਨੇ।

  • @mandipsingh2052
    @mandipsingh2052 11 วันที่ผ่านมา

    Thank you Dr Saab once again for your honest opinion. SGPC is completely corrupt. There is only one solution Gadar Sukhbir Badal must be expelled from the Sikh faith. The Badal family are not Sikh and have no right to be involved in Sikh issues. Waheguru

  • @hardevsingh6545
    @hardevsingh6545 11 วันที่ผ่านมา +1

    Present term of SGPC is very short left ,if Harjinder Singh Dhami is dethroned there will be no lengthy loss but it would like " Shittar Prade of Badal Akali Dal in future ".

  • @jagtarbrar7236
    @jagtarbrar7236 11 วันที่ผ่านมา

    ,[[[[[] ਸੁਖਬੀਰ ਗੈਂਗ ਅਕਾਲ ਤਖਤ ਤੋ ਭਗੌੜੇ ਹੋ ਚੂਕੇ ਹਨ , ]]]]]

  • @devsukhdarshan600
    @devsukhdarshan600 11 วันที่ผ่านมา

    Very good koi sachh bolen ta dikha

  • @balbirsinghjmajra2523
    @balbirsinghjmajra2523 11 วันที่ผ่านมา +1

    Boges bharti

  • @GurbuxSingh-u1x
    @GurbuxSingh-u1x 11 วันที่ผ่านมา

    People of Punjab will ditch Sukhbir Badal during their enrolment drive. Hell with this group, who defy the orders of Akal Takhat.

  • @JasvinderSingh-dr7oi
    @JasvinderSingh-dr7oi 10 วันที่ผ่านมา

    Miri piri principal who left and who got

  • @RajKumar-tz1yy
    @RajKumar-tz1yy 11 วันที่ผ่านมา

    Chalakia kise kamm nahi aunnia.akheer sach di jeet hogi.

  • @JasPinder-gx3xs
    @JasPinder-gx3xs 11 วันที่ผ่านมา

    AKALDUL AKAL TUKHAT DA HUKM NHI MUNDE TA DHAMI NOO PURDHANGI TO HTAKE, KISE HOR NOO PURDHAN BNA DEN ,DHAMI VEE BADLA WANGOO AKAL TUKHAT NOO NHI GOLK SAF KURN WASTE PURDHANGI KUR RIHA HAI RSDHALIWALL DFDK ❤

  • @MandipsinghSingh-sk5hl
    @MandipsinghSingh-sk5hl 11 วันที่ผ่านมา

    Badal masand tola hai

  • @sohnagabru3392
    @sohnagabru3392 11 วันที่ผ่านมา

    Votes 🗳 te Loka ne pauni aa..
    Sare chor..

  • @kulvirmultani2401
    @kulvirmultani2401 11 วันที่ผ่านมา +1

    Eh Sikh nehi han eh loka badal company de Banda han

  • @SawarnSingh-i4h
    @SawarnSingh-i4h 11 วันที่ผ่านมา +1

    Bir ji badul akal thakhet tu vada nahi hae kurshi vadi nahi akal takhet tu

  • @SawarnSingh-i4h
    @SawarnSingh-i4h 11 วันที่ผ่านมา

    Badul dul bhagorha hae ena nu panth Tu chhakna chahie