Bhaine gal te soch de hundi punjab vich kudi nu ghar de rotti pkani v okhi lagdi pr bahar aa k pta nhi ki ho janda ohi kudi canada aa k 12 hour de shift v laundi te ghar de kam v kr k khush rehndi
Saare lok future de fear ch hi edda de decision lende ne v punjab ch koi future heni. jekar same mehnat punjab kriye tn bohat kujj a punjab ch . apne grandparents mehnat krde c present moment ch enjoy krde c boht sohni zindgi kd gye.. Ajjkl saare ajj ton 20 saal baad li saving krn de chkr ch bhjde ne.. it’s a fear not a life
ਵੀਰ ਜੀ ਤੁਹਾਡੀ ਗੱਲ ਸਹੀ ਅਾ ,,,ਪਰ ਇਹ ਸਭ ਬਾਪੂ ਦੇ ਕੁੜਮਾ ਕਰਕੇ ਨੀ ਸਾਡੀ ਸਰਕਾਰ ਕਰਕੇ ਹੋ ਰਿਹਾ,,,j ਪੜ੍ਹਾਈ ਦਾ ਮੁੱਲ ਏਥੇ ਪੈ ਜਾਵੇ ਤਾਂ ਅਸੀਂ ਏਥੇ ਹੀ ਖੁਸ਼ ਅਾ ,, ਪੰਜਾਬ ਦੀ ਰੀਸ ਨੀ ਪਰ ਵਲੈਤ ਨੇ ਥੋੜੀ ਬਹੁਤੀ ਜ਼ਿੰਦਗੀ ਸੁਖਾਲੀ ਕੀਤੀ ਆ ,, ਮਾੜਾ ਆਖਣ ਨੂੰ ਜੀਅ ਨੀ ਕਰਦਾ ਪਰ ਪੰਜਾਬ ਹੁਣ ਪਹਿਲਾ ਆਲਾ ਪੰਜਾਬ ਨਈ ਰਿਹਾ😊😊
ਕੌਣ ਕਹਿੰਦਾ ਦੇਸ਼ ਮੈਨੂੰ ਆਪਣਾ ਪਿਆਰਾ ਨਹੀਂ ।
ਕੀ ਕਰਾਂ ਜੇ ਰਿਜ਼ਕ ਦਾ ਓਥੇ ਕੋਈ ਚਾਰਾ ਨਹੀਂ ।-ਕੇਸਰ ਸਿੰਘ ਨੀਰ
✅✅✅✅👍🏻👍🏻
Bhut dukh lagda apne desh de halaat dekh ke tusi theek kaha ks deo indean army
👍👌
Bhaine gal te soch de hundi punjab vich kudi nu ghar de rotti pkani v okhi lagdi pr bahar aa k pta nhi ki ho janda ohi kudi canada aa k 12 hour de shift v laundi te ghar de kam v kr k khush rehndi
ਬਹੁਤ ਹੀ ਉੱਚਾ ਰੁਤਬਾ ਹੈ ਅੱਜ ਵੀ ਪਿੰਡ ਵਿੱਚ ਰਹਿੰਦੇ ਹਨ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਹਰ ਇੱਕ ਦੇ ਦੁਖ ਸੁਖ ਭਾਈਚਾਰੇ ਵਿੱਚ ਆਊਦੇਂ ਨੇ ਕੋਈ ਮਾਨ ਨਹੀਂ ਕਰਦੇ
👍👍
Same ji
ਬਹੁਤ ਵਧੀਆ ਮਾਨ ਸਾਹਿਬ ਜੀ ਸਲੂਟ ਹੈ ਤਹਾਨੂੰ
👍👌
nahi reesa chitte veer Harbhajan mann dia johgo ਜੁੱਗੋ ਜੁਗ ਜਿਉਦਾ ਰਹਿ ਵੀਰਾ proude feel kari da tuhade gane sun ke 👍👍🙏🏻🙏🏻😃😃👏🏻
👍👍👌
ਸਤਿ ਸ੍ਰੀ ਆਕਾਲ ਵੀਰ ਜੀ ਹਰ ਮੈਦਾਨ ਫਤਹਿ ਬਖਸ਼ਣ ਵਾਹਿਗੁਰੂ
ਸੰਗਰੂਰ ਆਰਮੀ
👍👌
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
👍👌
ਹਰਭਜਨ ਸਿੰਘ ਮਾਨ ਵਰਗੇ ਪੁੱਤ ਰੱਬ ਘਰ ਘਰ ਦੇਵੇ
ਨਮਸਕਾਰ ਓਸ ਮਾ ਨੂੰ ਜਿਸ ਦੀ ਕੁੱਖ ਤੋਂ ਹੀਰਾ ਪੈਦਾ ਹੋਇਆ
ਮਾਨ ਤਾਂ ਹੋਰ ਵੀ ਵਥੇਰੇ ਨੇ ,ਅਤੇ ਪੁੱਤ ਵੀ ਵਥੇਰੇ ਅਖਵਾਉਂਦੇ ਨੇ
ਪਰ ਮਾ ਬਾਪ ਦੀ ਅਸੀਸ ਕੋਈ ਵਿਰਲਾ ਹੀ ਲੈਂਦਾ ਹੈ
ਜੁਗ ਜੁਗ ਜੀਓ ਵਾਹਿਗੁਰੂ ਜੀ ਸਦਾਅੰਗ ਸੰਗ ਕਗਿਣ
❤️❤️🙏🏻🙏🏻🙏🏻🙏🏻🙏🏻
ਮੇਰੇ ਮੰਨਪਸੰਦ ਗੀਤਾ ਵਿੱਚੋ ਇੱਕ ਏ ਗੀਤ ਵੀ ਆ ਮੇਰੀ ਮਾ ਵੈਸੇ ਤਾ ਟੀਵੀ ਨਹੀ ਦੇਖਦੇ ਪਰ ਜਦੋ ਹਰਭਜਨ ਵੀਰੇ ਦਾ ਕੋਈ ਵੀ ਗੀਤ ਚੱਲਦਾ ਹੋਵੇ ਤਾ ਨੂੜ ਤੁੱਪ ਕਰਾ ਦਿੰਦੇ ਆ ਕਹਿੰਦੇ ਮੇਰੇ ਪੁੱਤ ਦਾ ਗੀਤ ਆ ਗਿਆ ਮੈਨੂੰ ਸੁਣ ਲੈਣ ਦਿਉ ਰੱਬ ਰਾਖਾ ਵੀਰੇ 🙏❤️
👌👌
th-cam.com/video/21FDkmHuVms/w-d-xo.html
ਮਾਨ ਸਹਿਬ ਜੀ ਤੁਸੀ ਫਿਰ ਤੋ ਪੰਜਾਬੀ ਫਿਲਮਾ ਬਣੋ ਹੋਣ ਵਾਲੀਆ ਫਿਲਮ ਪੰਜਾਬੀ ਨੇ ਗੰਦ ਹੀ ਫਿਲਾ ਦਿੱਤਾ ਏ ਜੀ ਜੀ ਆਇਆ ਨੂੰ ਦਿਲ ਆਪਣਾ ਪੰਜਾਬੀ ਹੀਰ ਰਾਝਾ ਫਿਲਮਾ ਸਾਰੀਆ ਹੀ ਬਹੁਤ ਚੰਗੀਆ ਹੀ ਸੀ ਹੋਣ ਨਵੀ ਵੀ ਬਣੋ ਚੰਗੀਆ ਫਿਲਮਾ ਮਾਨ ਸਹਿਬ ਜੀ
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ
👌👌
My faveriout faveriout faverioutstar i❤️Harbhajan mann my favourite singer and star😘
ਜੁਗ ਜੁਗ ਜੀਵੇ ਵੀਰ ਹਰਭਜਨ
ਬਹੁਤ ਵਧੀਆ ਗੀਤ
💯💯
ਸੱਚੀਆਂ ਗੱਲਾਂ ਲਈ ਧੰਨਵਾਦ ਵੀਰ ਜੀ
ਬਹੁਤ ਵਧੀਆ ਮਾਨ ਸਾਹਿਬ ਸੁਖਪਾਲ ਸਿੰਘ ਮਾਨ
👍👌
Love you sir you are my favorite actor from all punjabi actors💞💞
Mera v favourite aa
Maan saab Waheguru aap ji noo hamesha khush rakhe ji
On duty
Srinagar
J&k
👍👌
I love you iam proud of your confident 😇🙏🙏❤❤❤💟👏🏽🙂👌👌👍👍👍👍
Very nice Maan Vera I like your songs and films god bless u
👌👌
ਅਸੀਂ ਵੀ ਸੁਣਦੇ ਹਾਂ ਬਹੁਤ ਵਧੀਆ ਲੱਗਿਆ ਕਿ ਹਰਭਜਨ ਸਿੰਘ ਨਹੀਂ ਰੀਸਾਂ ਤੇਰੀਆਂ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਵਧੀਆ ਗੱਲਾਂ ਕਰਦੇ ਓ
ਬਿਲਕੁਲ ਸਹੀ ਬਿਆਨ ਕੀਤਾ ਹੈ ਜੇਕਰ ਸਾਡੀਆ ਸਰਕਾਰਾ ਸਹੀ ਹੁੰਦੀਆ ਤਾ ਪ੍ਰਦੇਸਾਂ ਵਿਚ ਕਿਸੇ ਦਾ ਦਿਲ ਨਹੀ ਕਰਦਾ ਅਾਓੁਣ ਲੲੀ ਪਰ ੲਿਸ ਨੂੰ ਮਾੜ੍ਹਾ ਵੀ ਨਹੀ ਕਹਿ ਸਕਦੇ ਬਹੁਤ ਕੁਝ ਪਾੲਿਆ
👌👌
Nice maan sab ji , sikh regiment de foujia walo salute ji
👍👌
ਮਾਨ ਹਾਲੇ ਵੀ ਜਵਾਨ ਪਿਆ ਏ।
Mann sahab 🙏❤️👍👍👍
👌👍
Sir so sweet voice.
Saare lok future de fear ch hi edda de decision lende ne v punjab ch koi future heni. jekar same mehnat punjab kriye tn bohat kujj a punjab ch . apne grandparents mehnat krde c present moment ch enjoy krde c boht sohni zindgi kd gye.. Ajjkl saare ajj ton 20 saal baad li saving krn de chkr ch bhjde ne.. it’s a fear not a life
Right
Sahi gal ae life present ch jeoni chahidi aa. Life tan ethe v vadia.
God bless you veer ji
👍👍
God bless you bro 🙏 ❤🙏💐💐🌺🌺🌹🌹🇸🇬🇸🇬🇸🇬
👌👌
ਮਾਨ ਸਾਬ ਤੁਹਾਡੇ ਗਾਣੇ ਹਮੇਸ਼ਾ ਸੱਭਿਆਚਾਰਕ ਅਤੇ ਸਦਾ ਬਹਾਰ ਰਹੇ ਆ ਜਦੋ ਵੀ ਮਰਜ਼ੀ ਸੁਣ ਲਓ ਕਦੇ ਵੀ ਪੁਰਾਣੇ ਲਗਦੇ ਨੀ ਤੁਹਾਡੀਆਂ ਫਿਲਮਾਂ ਅਤੇ ਤੁਹਾਡੇ ਗਾਣੇ ਹਮੇਸ਼ਾ ਵਧੀਆ ਰਹੇ ਬੱਸ ਵਾਹੇਗੁਰੂ ਅੱਗੇ ਅਰਦਾਸ ਕਰਦੇ ਆ ਬਾਕੀ ਗਾਇਕ ਵੀ ਤੁਹਾਡੇ ਵਾਂਗੂ ਸੱਭਿਆਚਾਰਕ ਗਾਣੇ ਤਾਂ ਜੌ ਪੰਜਾਬ ਦੀ ਜਵਾਨੀ ਅਤੇ ਸੱਭਿਆਚਾਰ ਬਚਿਆ ਰਹੇ
BHAJI, SAT SHRI AKAL,TUSI BAHUT BADIA SINGER HOO.PUNJABIA DA MANN HOO.GOD BLESS YOU. ( TORONTO
👌👌
Evergreen maan Saab
👍👌👌
God bless you Veer ji 🙏🙏🙏🙏🙏
kam chota vada ne , Bande Di soch hai choti vaddi🙏
Very nice 👌👌👌👌
PUNJAB PUNJABiyat jindawad 🐯💪💪
👌💯💯
Right
Very nice song,Gods bless you veer
ਬਹੁਤ ਵਦੀਆ ਵੀਰ ਜੀ ਸਾਨੂ ਵੀ ਲੈਜਾਉ ਕੈਨੇਡਾ
👌👍👌
Excellent ji
I Love Harbhajan Maan Ji
👍👌
Kyaa baat hai manna 💞💞👍👍
👍👌
Love u bro from tikari border
👍👌👌
ਵਾ ਜੀ ਵਾਹ
👍👍👍
Nice song veer
👌👍👍
Sat Shri akal paji God bless you 🙏🌹🌹🌹
Satnam wahe Guru ji sab te mahr Karo ji
ਬਹੁਤ ਵਧੀਆ ਜੀ ਸਾਂਝ ਬਣਾਈ ਰੱਖਿਆ ਕਰੋ
👌👌
Sahi gal aa bai sahib ji
Sachi gal aaa bai sahib ji
🌹⚘🙏❤👍💯
super
Boht vadia veer g
👌👌👌
I love u maan Saab good song
Always gr8 Harbajan Mann sahab...
👍👌
Very nice 👍
👍👌
U r always great
👍👌
Harbhajan bro ssa how are you
Good to see you bro Harbhajan bro God bless you
👌👍👍
Maan is good
💯💯💯
bhuot changa beer ji
Great 👍
👌👍
God bless you bro
👌💯
Mann saab tusi great sii
ਮਾਨ ਸਾਬ ਜੀ ਸਤਿ ਸ੍ਰੀ ਅਕਾਲ 🙏🙏🙏🙏🙏
Nice ਜਨਾਬ ਜੀ
👌👌👍
Nice song
💯👍
Very nice ⭐⭐
👍👍
Sara singer nalo nice banda a
👌👌
Very nice
👌💯
Love u 22 ji
👍👌👌👌
Nyc verre
👍👍👍
Sachi gal keha ji
Maan veer ji buhat vadia god bless you🙏🙏
👍👍
ਕੰਮ ਹੀ ਕਰਨਾ ਹੈ ਚਾਹੇ ਬੇਰੀ ਤੋੜ ਲਵੋ ੲਿੰਡੀਆ ਦੀ ਗੌਰਮਿੰਟ ਨਾਲੋ ਤਾਂ ਫੇਰ ਚੰਗਾ ਟੱਬਰ ਤਾ ਪਾਲਦੇ ਹੀ ਹਾ
ਮਜਬੂਰੀ ਵਿੱਚ ਬਹੁਤ ਕੁਝ ਸੋਚਣਾ ਪੈਂਦਾ
ਸਦਾ ਦਿਨ ੲਿੱਕੋ ਜਿਹੇ ਨਹੀ ਰਹਿੰਦੇ
kuchh smgh ni aayi kena ki chandi aa tu
👌💯💯
Good sir
My favourite singer
Very nice sir ji
Always gr8 Harbhajan Maan
Nice❤️
👌👌
ਕੋਈ ਫਿਲਮ ਕੱਢੋ ਤੁਸੀਂ ਵੀ।
Harbajan insan bhut acha wey
Karam tan rab di ibadat hai
👌👍👍
👌👌🙏🏻
👍👍
Deep
ਵੀਰ ੲਿੱਹ ੳੁਹ ਸਮੇ ਦਾ ਸੱਚ ਸੀ. ਹੁਣ ਕੁੜੀਅਾਂ ਅਾਪ ਖੁਸੀ ਨਾਲ ਜਾਦੀਅਾਂ ਅਾਂ. ਨਾਲੇ ਸਾਰਿਅਾਂ ਨੂੰ ੳੁੱਥੇ ਕਿ ਹੁੰਦਾ.
👌👍👍
Bhut Vadiya veer ji
👌👍👍👍
Eh song bhut hi vdyea ae mann sir , I also want to see vedio of this song .
👍👍
Good veer ji
👍👌👌👌
Boht sohna daseya y g
You are right. I still remember those day
👍👌
Nice. My. Favorite. Singer
Nice my favorite singer
👌🏻👌🏻👌🏻🥰🥰😍😍🤘🤘
👌👍👍
Bhut vdiaa song veerji rabbb tehanu chadikla vich rakhe 🙏🙏🙏🙏
Lov u bro vir tanu milan de buhat udik a
🤔🤔🤔🤔
💯💯
22 family film kro dobara koii. Its humble request. make a new film by harbhajan mann
Nicee ji ❤️
💯💯
Very nice song ji
💯👌👌
Very nice mann sab ji jug jug jio hajro sal ji bhut he nice mann sab ji
💯👍👍
ਗੁਡ
👍👌👌👌
Nice paji
🌹🌹
👌👌
Ssa veer ji
👍👌
Baa_kmaal maana rabb lambi umaar kre..
👍👍👌👌
👍
👌👌👌👌
❤❤
👌👍
Very nice 22 Ji
💯👌
ਬਹੁਤ ਵਧੀਆਂ ਗੀਤ ਜੀ। ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਕਿ ਬੇਰੀ ਤੋੜਦੇ ਜੇ ਤੁਸੀਂ ਸੁਪਨਾ ਦੇਖਦੇ ਹੋ ਕਿ ਇੱਕ ਦਿਨ ਮੇਰਾ ਵੀ ਬੇਰੀ ਦਾ ਫ਼ਾਰਮ ਹੋਵੇ ਤੇ ਇਹ ਸੁਪਨਾ ਬਹੁਤ ਹੱਦ ਤੱਕ ਪੂਰਾ ਹੋ ਜਾਂਦਾ ਹੈ। ਪੰਜਾਬ ਵਿੱਚ ਮਜ਼ਦੂਰੀ ਕਰਨ ਵਾਲੇ ਵਿਚਾਰੇ ਟੱਬਰ ਵੀ ਨਹੀਂ ਪਾਲ ਸਕਦੇ। ਗਰੀਬੀ ਦੀ ਲੜੀ ਕਦੇ ਟੁੱਟਦੀ ਨਹੀਂ। ਅਸੀਂ ਵੀ ਕੈਨੇਡਾ ਵਿੱਚ ਉਸੇ ਟਾਈਮ ਹੀ ਆਏ ਸੀ। it was shocking then