ਸਿਫ਼ਤ ਜਿਨ੍ਹੀ ਚਾਹੇ ਕਰਲੋ ਓਨੀ ਥੋੜੀ ਪੈ ਜਾਣੀ, ਤੇ ਆਸ਼ਕਾਂ ਦੇ ਪੱਲੇ ਇਹ ਗਲ ਵੀ ਪੈ ਜਾਣੀ, ਕਿ ਟਾਈਮ ਦੇ ਨਾਲ਼ ਨਾਲ਼ ਬਦਲਨਾ ਵੀ ਪੈਣਾ ...!! Bai dil nu lgya song nd next song di wait a ki jabrdast hoyo ga. *wmk#🙏
Ess Geet ch veer Ji ehvi dseya ki jdo koi sache dil tow hi pyar karda hove ta ohde nal madi ni karni chahidi te nale made time ch saath ni chad na chahida, 🙏❤
Ik Negative Vibe Jehi Aundi Ae tere Pind Wallo 💔 Banaunde hoye hi repeat te sunnya and hun video naal repeat te challu, @r nait bai ne kya bataan likhya n gaaya & one n only gurlez akhtar ji 💯
Ki comment kitta kux smjh ni aunda veere bss itta smjh aunda si ki [ WE WANT CHAPTER 4 ] ❤❤❤❤❤❤❤❤❤❤ Jis bhai nu bhi chapter 4 da intajaar hai vo is comment nu like karke 1st rank tak jane me madad kro. Taki R Nait Bhai Tak ye gal pahunch sake. R Nait - Singer ❌ R Nait - Emotion ✅
Bahut mehnge ne putt te .......sukha sukh lendiya ne maava ...main ehi kahugi veero khud da khyl rakhya kro maapeya nu pehl rakhya kro ohna nu tuhade toh vadd sansar te kujh bpyara ni lgna apne dil nu eh gal sda smjha ke rakhya kro .....sher ho tusi saare ehna maava lai sher hassde rehn maava de ....maava sda khush rehn .....ehna putta nu hassde vekh hi khush rehndiyaa ne....
🔥🔥Hello Friends I have a TH-cam🥰 chennal I am TH-camr may be help you apka help ho sakta hai /🔥🔥Latest Video dekh sakte hai bhagwan sabko bhala rakhe Hirab music alliance 🙏🏼LOVLY video song achehi video banate hai love you all friends
Pyar ta sab da eda da hi huda ,,par last vivah to baad kon Milan aoudi hai ...aksar sab bhul jandiya ne .....oh ta par munda kive bhule ...usnu bhaloun layi kayi nashe v la Leda munda ta ......par kithe guvache yaar labhde ne .......jiyoda insan lash ban jnda na ider da na oder da .....pyar de bhukha insan har kise naal nafrat Karan lag jnda .....kyu k jisto pyar chahida c oh ta chhad janda ..... 😔😔😔😔Miss you kamliye ......
Bhai ji iss series ke 3no song sunney bahut baar lekin series aaj dekhi sach mein bilkul andr tak assu apne aap aa gye. Heart touch storyline thi ksm se
Really heart touching lyrics... 🎶🎶🎵🎼 Parents are the form of supreme god at our earth. Plz don't spoil your's and your's family member's life for those persons, who didn't care about your's future.
Haji Kon Kon Wait Kr Rhea Big Men Chapter 4 Di Comments Kr K Dseo ❤
Siraa drling
No words 😳😳😳😳😳
❣️❣️🦅
💔💔❣️
Nice h
ਨਵੇਂ ਸਿਰੇ ਤੋਂ ਨਵੀਂ ਹੀ ਜਿੰਦਗੀ ਜੀਣੀ ਐ,
ਨੀ ਅਸੀਂ ਆਸ਼ਕ ਬਣਨਾ ਨਵੀਂਆ ਰਾਵਾਂ ਦੇ,
ਇਹ ਇਸ਼ਕ 'ਚ' ਪੈ ਕੇ ਮੁੱਕ ਜਾਵਣ ਜੋ ਨਸ਼ਿਆਂ 'ਚ'
ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ,
ਓ ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ ।।
.
.
ਲਿਖਤ 👌👌
👌👌
ਬਹੁਤ ਹੀ ਵਧੀਆ, ਬਹੁਤ ਵਧਿਆ ਢੰਗ ਦਲੇਰੀ ਦੇ ਰਹੀ ਕੁੜੀ ਪਿਆਰ ਦਾ ਦਿਲ ਦਰਿਆ ਹੋਇਆ ਪਿਆ ♥️💋 ਧਰਮਪੁਰਾ,ਬਰੇਟਾ,ਮਾਨਸਾ ਵਾਲਿਆ ,R nait ਵੀਰਿਆ,,, ਮੌਕੇ ਦੇ ਹਲਾਤਾਂ ਨੂੰ ਮੁੱਖ ਰੱਖ ਕੇ ਉਹ ਕੁੜੀ ਤੈਨੂੰ ਦਲੇਰੀ ਦੇ ਰਹੀ ਹੈ,, ਐਵੇਂ ਟੁੱਟੀ ਦਾ ਨਹੀਂ ਹੁੰਦਾ,ਕਿੰਨਾ ਹੌਸਲੇ ਵਾਲਾ ਦਿਲ ਹੈ ।ਇਹ ਉਮਰ ਹੀ ਮੌਕੇ ਦੇ ਹਾਕਮਾਂ ਨੂੰ ਪਾਸੇ ਲੱਧ ਕੇ ਰੱਖ ਦਿੰਦੀ ਹੈ,,, ਬਹੁਤ ਵਧੀਆ ਸਪੀਚ,ਸੁਰਾਂ, ਤਰੰਗਾਂ ਹੇਕ ਨੂੰ ਪੂਰੀ ਬੁਲੰਦੀ ਤੇ ਪਹੁੰਚਾ ਰਹੀ ਹੈ,,R,,, ਨੇਤ ਵੀਰਾ,,,, ਵੱਲੋ ਰਘਬੀਰ ਸਿੱਧੂ ਬਠਿੰਡੇ ਵਾਲਾ।
❤😢
ਇਸ ਗਾਣੇ ਨੇ ਆਹ ਮੈਸਜ ਦਿੱਤਾ ਕਿ ਜੇ ਪਿਆਰ ਨਾ ਨਿਭ ਸਕੇ ਤਾਂ ਨਸ਼ਿਆਂ ਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ। ਮਾਤਾ ਪਿਤਾ ਦਾ ਧਿਆਨ ਰੱਖੋ ਤੇ ਖੁਸ਼ ਰਹੋ ਸਦਾ।
ਸਾਰੇ ਪੰਜਾਬੀ ਗਾਇਕਾ ਨੂੰ ਦਿਲੋਂ ਸਲਾਮ ❤️।🙏🙏
Nice
Nice
Jinna chir koi app nhi chounda ohnna chir nashe nhi pai sakda dil saada v tutta saanu v shad gyi 3 saal baad pr ajj takk nasha nhi kitaa koi
@@amritjosan8561 right
Ek no songs 🎵🎵🎵 heart touching ❤❤❤🙏🙏
ਨਸ਼ਿਆਂ ਵਿੱਚ ਪੈ ਕੇ ਜ਼ਿੰਦਗੀ ਖਰਾਬ ਨਾ ਕਰੋ ❤❤ ਬਹੁਤ ਸੋਹਣਾ ਗੀਤ ਆ ਬਾਈ ਮੈਂ ਹੋਰ ਰੋਜ਼ ਇਹ ਗਾਣਾ ਸੁਣ ਦਾ ਹੈ❤❤❤
❤❤❤❤❤❤
ਸਿਫ਼ਤ ਜਿਨ੍ਹੀ ਚਾਹੇ ਕਰਲੋ ਓਨੀ ਥੋੜੀ ਪੈ ਜਾਣੀ,
ਤੇ ਆਸ਼ਕਾਂ ਦੇ ਪੱਲੇ ਇਹ ਗਲ ਵੀ ਪੈ ਜਾਣੀ,
ਕਿ ਟਾਈਮ ਦੇ ਨਾਲ਼ ਨਾਲ਼ ਬਦਲਨਾ ਵੀ ਪੈਣਾ ...!!
Bai dil nu lgya song nd next song di wait a ki jabrdast hoyo ga. *wmk#🙏
Q
Bhut sohna22
sahi keha bai
ਬਹੁਤ ਸੋਹਣਾ ਗੀਤ ਆ ਬਾਈ ਇਸ ਗੀਤ ਵਿੱਚ ਇਹ ਦੱਸਿਆ ਗਿਆ ਕਿ ਆਸ਼ਕੀ ਪਿੱਛੇ ਆਪਣੀ ਜਿ਼ੰਦਗੀ ਨਾ ਖਰਾਬ਼ ਕਰੋ ਸਗੋਂ ਮਾਂ ਪਿਉ ਦਾ ਧਿਆਨ ਰੱਖਣਾ ਚਾਹੀਦਾ ਹੈ
😭😭 sach pyara reh nu gya
@@Sidhumoosewala-nd3qx tt tt tt cc xx dd😂😢
Ess Geet ch veer Ji ehvi dseya ki jdo koi sache dil tow hi pyar karda hove ta ohde nal madi ni karni chahidi te nale made time ch saath ni chad na chahida,
🙏❤
Asha😅
Write
PART 1 SIRAAAA....🚩
PART 2 MASTERPEICE🚩🚩
PART 3 DIFFERENT VIBE🚩🔱
BIG MEN ON THE HIGH LEVEL💯
Part 4 heart touching
r nait de sare gane end 🚫💯
Good
🌟🌟🌟
@@officialsuman02 nice
Let's vote for bigman chapter 4 with happy ending 🤗🤗🤗
No it is right ending
🥰@@pkpriyanshu2578
Yes bro @@pkpriyanshu2578
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ 🙏🏻
#RNait ❤️🙌🏻✨
Bhut Shona song g
Ji esa h JJ he in sbsv eshei VK in gi UN es tu hu tv FM s oh
Bilkul sahi gal kaur ji
@@harjeetkaur3125 hi
ਆਰ ਨੇਤ ਬਾਈ ਦਿਲ ਦਾ ਹੀਰਾ ਬੰਦਾ ਆ 👌ਰੱਬ ਵੀਰ ਨੂੰ ਐਦਾਂ ਈ ਚੜਦੀਕਲਾ ਚ ਰੱਖੇ 🙏🙏👌👌👌
Rona a gy song sun k....😢 kise to door hon lyi v bhut bhda hosla chida.... 🙂
Khud nu khtm krna penda door hon lyi
Jehda dil tutiya hunda ohde gane bdde dunge sat marnde ne. Sada ki aa 😁😁
Sahi gal hai
ਬਹੁਤ ਹੀ ਵਧੀਆ ਗੀਤ ,ਪਿਆਰ ਅਗਰ ਨਾ ਮਿਲੇ ਤਾਂ ਮਾਂ ਬਾਪੂ ਦੇ ਪਿਆਰ ਨੂੰ ਯਾਦ ਕਰੋ ,ਯਕੀਨ ਮੰਨਿਓ ਜੇ ਪਿਆਰ ਤੋਲਿਆ ਜਾਂਦਾ ਤਾਂ ਮਾਂ ਦਾ ਪਿਆਰ ਕੀਤੇ ਵੱਧ ਨਿਕਲੇ , punjabi industry need this type of songs ਜਿੱਥੇ ਬਦਮਾਸ਼ੀ promote ਹੋ ਰਹੀ ਆ ਦਿਨ ਬ ਦਿਨ ,ਓਥੇ ਇਹ ਗੀਤ ਇਕ ਆਸ ਆ ,
ਵੀ ਮਾਂ ਬਾਪ ਵੱਲ ਵੀ ਧਿਆਨ ਦਿਓ।
Ik Negative Vibe Jehi Aundi Ae tere Pind Wallo 💔 Banaunde hoye hi repeat te sunnya and hun video naal repeat te challu, @r nait bai ne kya bataan likhya n gaaya & one n only gurlez akhtar ji 💯
Bro video blur hai 😀
Nice song 😊
Kaash last vch kudi nu accept kr lenda r nait ta jada vdiaa hona c kyunki kudi di v mjboori hi rhi c jis kr k viah krvaya sardaar nl
Chepter 4 nikalo 🔥🔥🔥🔥🔥🔥🔥🔥🔥🔥🔥
Ryt nait bro de tta ikk alag he gal aa o ta song ch Jan je he pa dede ne I love nait bro
PART 1-MASTERPIECE 🤞👌
PART 2- SPEECHLESS 💫💫
PART 3- MIND BLOWING😊😊
th-cam.com/channels/gKSIqAhLTE43JHiLDXziaA.html
4 ve aouna chida
@@sinrecord2113 Ryt
@@sinrecord2113 aa reha 10-12 diina ch
4 tommarow
2024 ch kon kon sun rahya ❤
Fgzg n
😢😢😢😢😊😅
Reyfsyw
Ghre djdudg🎉🎉🎉
❤❤❤❤❤
Curtyyss😂😂😂😂😂😂😂
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
R NAIT FANS LIKE♥️♥️
Voice 👌
Nature 🥰
Acting 😎
Looking 🤟
Ryt ji
Ki hall aaji
@@simmipal5308 vdy ji
Very heart touching song verre 😍😍
ਹਥਿਆਰਾਂ,ਕਾਲਾ ਮਾਲ,ਨਾਗਣੀ,ਦਾਰੂ ਜਿਹੇ ਸਬਦਾਂ ਦੀ ਵਰਤੋਂ ਕੀਤੇ ਬਿਣਾ…ਇੱਕ ਬਹੁਤ ਹੀ ਪਿਆਰਾ ਅਤੇ ਸਾਫ ਸੁਥਰਾ ਗੀਤ…ਬਹੁਤ ਪਿਆਰੇ ਬੋਲ ਨੇ ਇਸ ਗੀਤ ਦੇ…Thanks
Trending ch No 1..from my side
ਗਰੀਬੀ ਦਾ ਇਸ਼ਕ ਨਾਲ,
ਜਮ੍ਹਾਂ ਇੱਟ ਕੁੱਤੇ ਦਾ ਵੈਰ,
ਪਤਾ ਹੀ ਨੀ ਲਗਦਾ ਕਦੋਂ,
ਬਣ ਜਾਂਦੇ ਆਪਣਿਆਂ ਤੋਂ ਗੈਰ।
🔥🔥🔥❤❤
Sai gal g
@@sewakgill6429 ⚡
True
@@sagarveeraulakh9083 💯
Bilkul sahi keha bro🙂💯
ਸਾਡਾ ਛੋਟਾ ਵੀਰ,, R ਨੇਤ,, ਨੂੰ ਪ੍ਰਮਾਤਮਾ ਜੀ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖੇ,, ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਵੱਡੀਆਂ ਹਸਤੀਆਂ ਤੇ ਉੱਚੇ ਫਨਕਾਰਾ,, ਸਭ ਤੋਂ ਪਹਿਲਾਂ,,, ਲਾਭ ਹੀਰਾ, ਪਿੰਡ ਆਚਾਣਕ ਤੋ, R ਨੇਤ ਪਿੰਡ ਧਰਮਪੁਰਾ ( ਬਰੇਟਾ) ਸੁਭਦੀਪ ਸਿੱਧੂ ਪਿੰਡ ਮੂਸੇ ਵਾਲਾ, ਕੁਲਵਿੰਦਰ ਬਿੱਲਾ ਭਿੱਖੀ ਤੋ, ਮਾਨ ਪਿੰਡ ਕੌਰੇਆਣਾ ਜਿਲ੍ਹਾ ਮਾਨਸਾ ਵਾਲਿਆ ਦਾ ਸੋ ਮੈ ਇਹਨਾਂ ਸਾਰੇ ਫ਼ਨਕਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਮੈ ਇੰਨਾ ਮਹਾਨ ਹਸਤੀਆਂ ਦਾ ਵੱਡਾ ਭਰਾ ਜ਼ਿਲ੍ਹੇ ਬਠਿੰਡੇ ਵਲੋ ਹੋਣ ਦੇ ਨਾਤੇ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਸਤਿਕਾਰ ਕਰਦਾ ਹਾਂ ਜੀ । ਵੀਰੇ R ਨੇਤ
ਬਹੁਤ ਖੂਬ 22 ਜੀ। ਏਦਾਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇ।
ਨਵੇਂ ਸਿਰੇ ਤੋਂ ਨਵੀ ਈ ਜਿੰਦਗੀ ਜਿਊਣੀ ਏ,
ਨੀ ਅਸੀਂ ਆਸ਼ਕ ਬਣਨਾ ਨਵੀਆਂ ਰਾਵਾਂ ਦੇ,
ਇਸ਼ਕ 'ਚ ਪੈ ਕੇ ਜੋਂ ਮੁੱਕ ਜਾਵਣ ਨਸ਼ਿਆਂ 'ਚ
ਇਨ੍ਹੇ ਸਸਤੇ ਨਹੀਂ ਪੁੱਤ ਮਾਵਾਂ ਦੇ........... Rnait
ਬਹੁਤ ਵਧੀਆ ਸੁਨੇਹਾ ਦਿੱਤਾ ਖ਼ਾਸ ਕਰਕੇ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਹੋਏ ਨੇ, ਮੈਂ ਪੰਜਾਬ ਵਾਂਗੂੰ ਭੋਲਾ ਤੂੰ ਦਿੱਲੀ ਵਾਂਗ ਬਹੁਤ ਖੂਬਸੂਰਤ ਲਾਈਨ
Same to u 😘
Better than a bollywood movie 🎉🎉😢😢😢❤❤❤❤
Ikk kude de piche mape na bhulo ❤️
Love you nait ❤️
ਹਾਏ ਮੇ ਪੰਜਾਬ ਦੇ ਵਾਂਗੂੰ ਪੋਲਾ, ਤੂੰ ਕਰਹਿ ਦਿੱਲੀ ਵਾਲੀ __ਬਾਲਾ ਗੇਂਟ ਸੀ ਬਈ 👍🏻👌🏻👌🏻ਰੱਬ ਚਰਦੀ ਕਲਾ ਚੇ ਰਖੇ 🙏🙏🙏
ਅਰ ਤੇਰੀ ਪੰਜਾਬੀ ਓਨੀ ਈ ਫੁਦੂ ਜਿਹੜਾ ਇਕ ਡੇਢ ਲੈਣ ਚ 7 8 ਗਲਤੀਆਂ ਕਰੀਆ ਨੇ।ਲਾਹਣਤ ਪੰਜਾਬੀ ਹੋਣ ਤੇ।
Punjab pola h nhi bro
Big man ਦੇ ਗੀਤਾਂ ਨੇ ਪੰਜਾਬੀ ਇੰਡਸਟਰੀ ਨੂੰ ਹੋਰ ਹੀ Level ਤੇ ਪਹੁੰਚਾ ਦਿੱਤਾ 🔥🔥❤️
Right ji nice song
Ryt
Ki comment kitta kux smjh ni aunda veere bss itta smjh aunda si ki [ WE WANT CHAPTER 4 ] ❤❤❤❤❤❤❤❤❤❤
Jis bhai nu bhi chapter 4 da intajaar hai vo is comment nu like karke 1st rank tak jane me madad kro. Taki R Nait Bhai Tak ye gal pahunch sake.
R Nait - Singer ❌
R Nait - Emotion ✅
aa gya chapter 4 😃
ਇਸ਼ਕ ਵਿੱਚ ਪੈ ਕੇ ਮੁੱਕ ਜਾਵਣ ਜੋ ਨਸ਼ਿਆਂ 'ਚ
ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ🙏❤️
ਇਸ ਗਾਣੇ ਦੇ ਹਰ ਇੱਕ ਭਾਗ 'ਚ ਇੱਕ ਨਵਾਂ ਮੈਸੇਜ ਦਿੱਤਾ ਗਿਆ,ਆਰ ਨੇਤ,ਟਰਉ ਮੇਕਰ ਦਾ ਵੀਡੀਓ ਕਾਨਸੈਪਟ,ਆਰ ਨੇਤ ਤੇ ਇਸਾ ਸਰਮਾ ਦੀ ਬਾਕਮਾਲ ਅਦਾਕਾਰੀ ਨੇ ਗਾਣੇ ਨੂੰ ਹੋਰ ਵੀ ਨਿਖਾਰ ਦਿੱਤਾ।।
"ਦਿਲੋਂ ਦੁਆਵਾਂ" 🤲💙
dil tute aashka nu eh line nsheya to jrur vchau👍❤️
Sirra bhi ji wahaguru mehar kre nice song 🙏🏾🙏🏾
Legend sidhu moose wala will never be forgotten 😢😢
Nic song
Rip legend sidhu moose wala zindabad 😭😭
Miss you sidhu veer
GREAT MESSGAE TO YOUTH... THANK YOU BROTHER 🙏
ONLY A MOTHER KNOWS ਉਸ ਦਾ ਬੱਚਾ ਕੀ ਹੈ ਉਸ ਦੇ ਲਈ..... ਇੰਨੇ ਸਸਤੇ ਨ੍ਹੀ ਪੁੱਤ ਮਾਂਵਾਂ ਦੇ 👍🙏
Bahut mehnge ne putt te .......sukha sukh lendiya ne maava ...main ehi kahugi veero khud da khyl rakhya kro maapeya nu pehl rakhya kro ohna nu tuhade toh vadd sansar te kujh bpyara ni lgna apne dil nu eh gal sda smjha ke rakhya kro .....sher ho tusi saare ehna maava lai sher hassde rehn maava de ....maava sda khush rehn .....ehna putta nu hassde vekh hi khush rehndiyaa ne....
Attt
@@SharanjeetKaurSohal ❤️❤️❤️❤️
right😇
Waiting for chapter 4 🙏❤️🖤
aaa gya chapter 4 😃😃
😎ਗੀਤ ਨੂੰ trending 1. ਚ ਦੇਖ ਕੇ ਸੁਣਨ ਦਾ ਸੁਆਦ ਹੀ ਦੁੱਗਣਾ ਹੋ ਗਿਆ❤️........... Always remember Sidhu Moosewala 💔
ਬਹੁਤ ਵਧੀਆ ਗੀਤ ਹੈ, ਗੀਤ ਦੀਆਂ ਲਾਈਨਾਂ ਬਹੁਤ ਵਧੀਆ ਲਿਖੀਆਂ ਹੋਇਆ ਹਨ। ਵਾਹਿਗੁਰੂ ਤੂਹਾਨੂੰ ਚੜਦੀਕਲਾ ਵਿੱਚ ਰੱਖੇ , ਲੰਮੀਆ ਉਮਰਾਂ ਦੇਵੇ ਤੰਦਰੁਸਤ ਵਿੱਚ ਰੱਖੇ
R nait 💓💓💓🔥🔥🔥
th-cam.com/channels/qEF36AjLyS2CK3Pfz8Jbrg.html
Siraa y ji ...devi ji wrghi shyari jalak di Aa geeta ch ....
T
Zzzzxzzzzzzzzzzzz
Legends never die Rip ustaad g 💔
Night time + bus travel + window seat + cool weather + heart broken + this song = feeling out of the world 💔
Sahi gal aa
Right brother
Sai gal 😔😔
Exam dne jaa raha thaa kyaa 😁😄
Ryt....
ਨਸ਼ਿਆ ਵਿਚ ਪੈ ਕੇ ਕੋਈ ਵੀ ਆਪਣੀ ਜਿੰਦਗੀ ਖ਼ਰਾਬ ਨਾ ਕਰੋ ਬਹੁਤ ਵਧੀਆ ਮੈਸੇਜ ਵਾਹਿਗੁਰੂ ਮਿਹਰ ਕਰੇ❤
LEGEND NEVER DIE
.
Vote for chapter 4 jidha which app dono ik ho jave please story. Half se lagde hai😢😢😢😢
aa gya bro chapter 4
ਇਕ ਵਾਰ ਫਿਰ sad ਗੀਤਾ ਦਾ ਦੌਰ ਚੱਲਣ ਦੀ ਉਮੀਦ ਬਣਾਈ ਬਾਈ ਨੇ,,,,3rd ਪਹਿਲਾ ਤੋਂ ਵਧੀਆ ਗੀਤ ਆ।। ਵਾਹਿਗਰੂ ਚੜਦੀ ਕਲਾ ਚੋ ਰੱਖੇ।।।।
Ok darling ❤️
👍👍
2 Jada C Sab Toh
Aa
Kk jk k
*ਬਹੁਤ ਵਧੀਆ ਗੀਤ ਆ ਬਾਈ ਜੀ ਇੱਕ ਵਾਰ ਥੋਨੂੰ ਮਿਲਣ ਦਾ ਜੀ ਕਰਦਾ ਬਾਈ ਜੀ ਤੁਸੀਂ ਹਰਿਆਣਾ ਆ ਜੋ ਇਕ ਵਾਰੀ 😭😭🥰🥰👍👍*
*Miss You Legend 👑 Sidhu Moosewala* 😔
R Nait Down To Earth Man 🙏
Legend never die..... Sidhu moosewala legend
PB 31 waleAA de fan 👍
R NAIT x SIDHU MOOSE WALA
#SIDHU_JIND _JAAN
_ਜ਼ਿੰਦਗੀ ਵਿੱਚ ਆਹੀ ਕੁਝ ਹੀ ਨਹੀਂ ਹੁੰਦਾ, ਇਸ ਤੋਂ ਬਥੇਰੇ ਵੱਡੇ ਮਸਲੇ ਹੁੰਦੇ ਨੇ,ਜਿਹੜੇ ਮਾਪਿਆਂ ਨੇ ਔਖਿਆਂ ਹੋ ਜਵਾਕ ਪਾਲੇ ਹੁੰਦੇ ਨੇ,ਆਪਣੀ ਜਵਾਨੀ ਦੇ ਜੋਸ਼ ਵਿਚ ਉਹਨਾਂ ਦੀਆਂ ਰੀਝਾਂ ਤੇ ਅਰਮਾਨ ਨਹੀਂ ਮਾਰੀ ਦੇ ਹੁੰਦੇ_
💔. Full story is above expectations.
Hats Off to the Team and R'Nait.
PERFECT...
Legends Never Die.......
Miss u siddhu moosewala 😘
🔥😞
Legend never die
@Old Bollywood shemaaroo nai pra
Very nice song ji👌👌👌👌
@@simraninsa4079 hnji bhout sohna song ❤️
Thank you for giving the audience very good and meaningful songs. I am always healthy, live 100 years old to give viewers even better songs.
🔥🔥Hello Friends I have a TH-cam🥰 chennal I am TH-camr may be help you apka help ho sakta hai /🔥🔥Latest Video dekh sakte hai bhagwan sabko bhala rakhe
Hirab music alliance 🙏🏼LOVLY video song achehi video banate hai love you all friends
🤟 I am TH-camr 🤟
🔥 मैं TH-camr हूं 🔥🔥
I am my channel 🤟🤟
मेरा TH-cam चैनल है 🔥🔥
🤟 हमारे चैनलों से आपकी मदद हो सकती है 🔥🔥
ਕਿਨਾ ਸੋਹਣਾ ਸੁਨੇਹਾ ਦਿੱਤਾ ਬਾਈ ਆਰ ਨੇਤ ਨੇ ਸੱਚੀ ਰੁਵਾ ਤਾ ਈ ਯਾਰ
ਮੈਨੂੰ ਬਹੁਤ ਉਡੀਕ ਸੀ ਗੀਤ ਦੀ ਸ਼ੁਕਰੀਆ ਆਰ ਨੇਤ ਵੀਰੇ ਜਿਉਂਦੇ ਵਸਦੇ ਰਹੋ
Tusi keth d ho
Shri muktsar Sahib
Legends never die. We miss sidhu moose wala so much. From Pakistan 🇵🇰♥
😭
🙏❤️
😍
💔
Pyar ta sab da eda da hi huda ,,par last vivah to baad kon Milan aoudi hai ...aksar sab bhul jandiya ne .....oh ta par munda kive bhule ...usnu bhaloun layi kayi nashe v la Leda munda ta ......par kithe guvache yaar labhde ne .......jiyoda insan lash ban jnda na ider da na oder da .....pyar de bhukha insan har kise naal nafrat Karan lag jnda .....kyu k jisto pyar chahida c oh ta chhad janda ..... 😔😔😔😔Miss you kamliye ......
ਬਹੁਤ ਸਹੀ ਸਮੇਂ ਤੇ ਗਾਣਾ ਆਇਆ ਬਾਈ ਜੀ ਤੁਹਾਡਾ ਬਹੁਤ ਸੋਹਣਾ ਵਾਹਿਗੁਰੂ ਜੀ ਤਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏
All india ma thumar jasha singer nhi sar you are proud of you
Really bro ✔️🔥
Legend mosewala
Don't forget Sidhu moose wala legend 💔
SIDHUMOOSEWALA 💥💥
Please th-cam.com/channels/maKLmYhCupOWzNSHuXnUrg.html
ਬੁਹਤ ਪੋਜਿਟਵ ਸੋਚ ਹੋ ਗਈ ਗੀਤ ਦੇਖਣ ਤੋਂ ਬਾਅਦ।।।।।। ਰੱਬ ਤਰੱਕੀ ਬਖਸੇ ਵੀਰ ਨੂੰ
Miss you lenged sidhu Moose wala... Respect brother RNAIT to keep the lenged closer our hearts 💓
#R Nait Veere 4 Chapter Bhi Ana Chahida ....Really Chapter 3 Is Super hit Song Hai Veere 🙏
22 ਤੁਸੀਂ ਤਾਂ ਗਾਣਾ ਲਿਖਿਆ ਜਿਹਦੇ ਦਿਲ ਤੇ ਲੱਗਦੀ ਐ ਉਸ ਨੂੰ ਪਤਾ ਦਰਦ ਕੀ ਹੁੰਦਾ 🥺
Beautiful and good song❤🎉 , great massage to youth , good job
man ❤
ਗਾਣਾ ਸੋਹਣਾ ਲੱਗਾ ਵੀਰੇ ਰੱਬ ਤਵਾਨੂੰ ਤਰੱਕੀ ਦੇਵੇ ❤️👌🏼
ਲੋਕੀ ਮੱਚਦੇ ਬੜੇ ਆ 😏
ਕਿਉਂਕਿ ਨੇਤ ਲਿਖਦਾ ਸਚ ਆ ✍
ਸੁਭਾਅ ਥੋੜਾ ਨਰਮ ਆ😍
R Nait ji ਤੁਹਾਡੀ ਕਲਮ ਜਬਰਦਸਤ ਆ 👍
ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
ਬਸ ਇਕੋ ਇੱਕ dream ਮੇਰਾ💭
ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓
Are you right bro
Op bai
👌👌👌👌
🔥🔥🔥
R Nait & Gurlez Akhtar Always Rocking💯💯
Bhai ji iss series ke 3no song sunney bahut baar lekin series aaj dekhi sach mein bilkul andr tak assu apne aap aa gye. Heart touch storyline thi ksm se
Tribute to sidhu in the end of video was heartwarming .... ❤ 💕 R nait never forget to remember him
Big man all chapters are awesome..👌🏻👌🏻
Great story, great music 🎧 🎶 great lyrically ✍🏻✍🏻R NAIT PAJI..
PROUD OF YOU 👍🏻😘
Mom is in first priority ❣️❣️❣️🥰 nice song veer ji
This song deserve #200M of views and likes
Love u bro 🤗❣️❣️
R nait ji aapka song dekh kar main ro Diya love from Kolkata 💙🥺
He is the best writer ever.
He proved all steps of the true love.❤️❤️❣️
In a best and in a civilized manner
ਵੀਰੇ ਬਹੁਤ ਵਧੀਆ ਗਾਣਾ ਆ। ਤੁਸੀਂ ਨੋਜਵਾਨ ਪੀੜੀ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਏਸ ਰਾਹ ਵੱਲ ਨਹੀਂ ਜਾਣਾਂ ਚਾਹੀਦਾ। ਅਤੇ ਆਪਣੇ ਮਾਂ-ਬਾਪ ਨਾਲ ਇੱਕ ਵਧੀਆ ਜ਼ਿੰਦਗੀ ਜਿਉਂ।
🙏🏾Rest in peace. 🙏🏾 Sidhu ustaad ji miss you Mera ustaad ji 🙏🏾
Big men ch4 please🙏🙏🙏 with a happy ending 🤗🤗🤗
Gurlez Akhtar Voice Is So Good in Chapter 1 & 3 ...Awesome🔥
ਬੌਹਤ ਵਧਿਆ ਤੇ ਪਿਆਰਾ ਸੋਂਗ ਬਾਈ ਜ਼ੀ ...//love ..ਯੂ ਰ ਨੈਤ..ਵੀਰੇ... 😍
Jaaaa yaaaarrrrr .....
Munda rool ditta burj khalify wargaaa ... 😢😢💔
ਬਹੁਤ ਵਧੀਆ👍💯 ਸੁਭਾਅ ਆ ਬਾਈ ਜੀ ਦਾ ❤🔥ਵਾਹਿਗੁਰੂ ਜੀ ਸਦਾ ਚੜਦੀਕਲਾ ਰੱਖਣ
"कल एक इतिहास है"
"कल रहस्य है"
"आज एक उपहार है"
"इसलिए इसे वर्तमान कहा जाता है"♥️❤️♥️♥️❤️💯💯💯💯💯
Sida dil nu lgda this song 😭
I have no words to conference my feeling about this song ❤️ it is just mind blowing song ❤️
Schi story 😔 but kasoor na kudi da te na kasoor munde da
Kasoor ohna da jo sche pyar Wale dila nu vichhod dinde 😓🙏
Bohot vadhiya Bhai ji is geet tusi bohot vadhiya dasa ke ashki vich pain koi fiyada nhi ❤❤❤❤
Very nice song bhai ji 👌👌🥰🥰😘😘😘😘😘🙏😘😘😘😘🙏😘😘😘😘😘😘😘😘😘 इनकी आवाज में कोई तो जादू है तभी तो लाखों करोड़ों के दिल में यह बसते हैं 👍
App har jahaage mil jati ho app bhi bhut fames ho
Chal sale spammer
Har jagah same comment milta hai kya baat tarnd?
Kya bhai ladki aapke pass aa gai thi yrr aapne wapas bhej kar achcha nahi kiya yrr 😭 me hota to use kiss 💋 karta or gaale ❣️🌹se Laga ta 💋
Sahi gall a
Respect rnait Bai rest in power Bai Sidhu moosewala miss you 💔🕊😭
All Chapters marvelous ❤️❤️ Heart Touching 🔥🔥R Nait Paaji 😘Miss You Legend Sidhu Moose wala paaji 😔😣
ਸੱਚੀ ਬਹੁਤ ਸੋਹਣਾ ਗੀਤ....... Keep it up 👍👌
Really heart touching lyrics... 🎶🎶🎵🎼 Parents are the form of supreme god at our earth. Plz don't spoil your's and your's family member's life for those persons, who didn't care about your's future.
Love for Sidhu moosewala💞🤗🤗
Rip "the Legend💪💪" rest in piece bro😢😊love you forever😍😘
ਜਿਉਂਦੀ ਰਹੇ ਇਹ ਆਵਾਜ਼ ❤️
Bhai ❤❤ko chu liya aapke song ne (Big man 123🎶🎶😘) 💔💔tod k rakh diya Bhai aapke song ne🎉🎉
Singing + Writer +Actor = R nait 🔥+ Karan Aujla = 🔥🔥🔥
@@gururandhawa1774 no
I think You all forgot sidhu
Veereo eh sab mehat krke agge aaye aa sabdi respect krni cahaidi❤️
@Fûnny Mân rabb sadbudhhi deve thonu 🙏mai thonu gaal ni kdduga kyuki mai ijaat krda hr maa di 🙏
Karan aujla ni chnga bhai
only Sidhu bai 🥺🥺🥺
legend never dies❤
live in our hearts 💓💞
Never be forgotten Legend 😥
Teri maa ki {}
Nyc❤️❤️
Wait for chapter 4❤
aa gya chapter 4
ਬਹੁਤ ਵਧੀਆ ਗੀਤ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Proud to be fan of R nait 🥰🥰🥰
On p
R Nait is fan of sidhu moosewala
Sidhu moose wala ustaad⚡⚡
PB 31 waleAA de fan 👍
R NAIT x SIDHU MOOSE WALA
#SIDHU_JIND _JAAN
ਬਿੱਲੋ ਨਾਮ ਤੇਰੇ ਪਿੰਡ ਦਾ ਬੇਵਫਾਪੁਰ ਹੋਣਾ ਚਾਹੀਦਾ ।। 💔💔💔💔💔💔💔😢😢😢🥀🥀🥀 right veer ji
R nait big fan sir from Uttar Pradesh ❤❤❤
Thank you r.nait sir for this message aaj ke 9 javanu ko smjna hoga ki, maa baap ke piyar ke aage or koyi piyar nhi❤️
I think chapter 4 is on it's way..... 😍😍😍
Big fan of R NAIT 🥰❤️
Chapter 4 Coming in August😁😁
Last Display is unexpected....I am just leaving the song. MISS U LEGEND
❤🔥❤🔥❤🔥❤🔥❤🔥❤🔥❤🔥❤🔥❤🔥
one of the best song for youth .....
salute to you as you give the tribute to sidhu moose wala
Best song bro ਰੱਬ ਤੈਨੂੰ ਹਮੇਸਾ ਖੁਸ਼ ਰੱਖੇ 🙏🙏