ਸਵਰਾਜ 855 ਪੁਰਾਣਾ ਮਾਡਲ ਵਧੀਆ ਜਾਣਕਾਰੀ ਜਿਮੀਦਾਰ ਬੰਦੇ ਲਈ | ਟਰਬੋ ਦੇ ਨੁਕਸਾਨ | baljinder maan

แชร์
ฝัง
  • เผยแพร่เมื่อ 15 ธ.ค. 2024

ความคิดเห็น • 47

  • @ArshdeepSingh-z6b7o
    @ArshdeepSingh-z6b7o 8 หลายเดือนก่อน +6

    ਫੌਰਡ ਟਰੈਕਟਰ ਨੂੰ ਫੇਲ੍ਹ ਏਹ ਟਰੈਕਟਰ ਨੇ ਕੀਤਾ ਸ਼ੀ 94 ,,95 ਚ

    • @jashandeepsingh7527
      @jashandeepsingh7527 5 หลายเดือนก่อน

      Vehm Ford jini chadae kise tractor de ni ajj v ohni taur a ford di fail ta koi jamea ni karn ala ford nu

    • @amansra304
      @amansra304 2 หลายเดือนก่อน

      Ford nu fail krn wala na koi tractor bnea te na hi bne,,,oh bhrawa FORD 3600 di Rees eh Swaraj kitho kru,,eh hai kihde kol ajj kl eh model wale Swaraj ta saley kbaad ch v ni dikhde😂😂😂😂 tu kehna fordnu fail ehne kita c 94,95 ch

    • @jashandeepsingh7527
      @jashandeepsingh7527 2 หลายเดือนก่อน

      @@amansra304 bilkul sahi

  • @balvirdhaliwal1041
    @balvirdhaliwal1041 ปีที่แล้ว +2

    ਧੱਕੜ ਟਰੈਕਟਰ ਹੈ ਬਾਈ ਜੀ। 💪👍

  • @parmeetsingh5151
    @parmeetsingh5151 ปีที่แล้ว +6

    ਇਸਨੂੰ ਡਬਲ ਕਲੱਚ ਨਹੀ
    ਡੂਅਲ ਕਲੱਚ ਕਹਿੰਦੇ ਆ
    ਡਬਲ ਅਤੇ ਡੂਅਲ ਵਿਚ ਫਰਕ ਹੁੰਦਾ

  • @narinderwaraich7442
    @narinderwaraich7442 ปีที่แล้ว +2

    ਅਸੀ ਵੀ ਲਿਆ ਸੀ ਨਵਾਂ 88 ਵਿੱਚ ਬਹੁਤ ਜ਼ੋਰ ਸੀ ਅੱਜ ਦੇ 855 ਤੋਂ ਤਾਂ ਜਾਦਾ ਜੋਰ ਮਾਰਦਾ ਸੀ

    • @jantapandher3509
      @jantapandher3509 ปีที่แล้ว

      Marna hi a kyu ke eh model 55 hp da te jere hun aonde a 49.5 hp de

  • @shammykhosa318
    @shammykhosa318 ปีที่แล้ว +4

    Mara kol 855 98modle Pune da ha

  • @parmjitsingh5964
    @parmjitsingh5964 ปีที่แล้ว +2

    ਸਾਡੇ ਕੋਲ ਹੈ 1998 ਪਹਿਲੇ ਇਜਨ ਵਿੱਚ ਹੈ ਜਮਾ ਨਵਾ ਹੈ

    • @BRAR855_
      @BRAR855_ ปีที่แล้ว

      Diesel kina khanda h gante da

  • @bhupinder..........1503
    @bhupinder..........1503 ปีที่แล้ว +1

    ਬਹੁਤ ਵਧੀਆ

  • @BHAGWANSINGH-lo5of
    @BHAGWANSINGH-lo5of 2 หลายเดือนก่อน

    ਪੰਜਾਬੀ ਦਾ ਪੰਜਾਬੀ ਪੁੱਤ ਐਂ

  • @kulwindersingh8909
    @kulwindersingh8909 ปีที่แล้ว +3

    ਹਿੱਸਾ ਭੀੜਾ ਨੀ ਕਰਨਾ ਸੀ ਜਿਹੜਾ ਮੁੜਮਾ ਲਾਇਆ ਤਾਂ ਸਲਿੱਪ ਮਾਰਦਾ ਆ ਵਾਇਆ ਘੱਟ ਗਿਆ ਟਰੈਕਟਰ ਦਾ

  • @gurpreet7947
    @gurpreet7947 ปีที่แล้ว +2

    Bi ne bilkul sahi gl kiti a

  • @loveuppal7609
    @loveuppal7609 ปีที่แล้ว +2

    Sade kol v reha bhut sira tractor va

  • @charanjeetsingh1934
    @charanjeetsingh1934 5 หลายเดือนก่อน

    ਬਾਈ ਜੀ ਜਮਾ ਗ਼ਲਤ ਗੱਲ ਵੀ ਟਰਬੋ ਨਾਲ ਉਮਰ ਘੱਟਦੀ ਹੈ ਮੈ ਜੀ 5245 ਮੈਸੀ ਨਵਾਂ ਲੈ ਕੇ ਮੋਗੇ ਤੋਂ ਟਰਬੋ ਲਵਾਇਆ ਬਾਦ ਘਰ ਜਾਂ ਕੇ ਮੌਡੀਫਿਕੇਸਨਾ ਕੀਤੀਆਂ ਇਕ ਇਟਰ ਕੂਲਰ ਲਵਾਇਆ ਨਾਲ ਆਇਲ ਕੂਲਰ ਵੀ ਲਾਇਆ 6500 ਘੰਟੇ ਚਲ ਗਿਆ ਸਿਰਫ ਕਲੱਚ ਪਲੇਟ ਪੲਈ ਉਹ ਵੀ ਤਾਂ ਪਾਈ ਟਾਇਰ ਰੇਡੀਅਲ ਪਾੲਏ ਕਰਕੇ ਅਜੇ ਟਰੈਕਟਰ ਇਜਣਗੇਅਰ ਸੈਟ ਪਰਸੈਂਟ ਪਿਆ ਉਸ ਦੀਆਂ ਛੱਡੀਆਂ ਡਿਸਕ ਹੈਰੋ 855 ਖੇਤ ਵਿਚੋਂ ਨਹੀਂ ਕੱਡਦਾਂ

  • @newzimidaratractors7273
    @newzimidaratractors7273 ปีที่แล้ว +1

    ਬਾਈ ਜੇ ਗਲਤ ਨੰਬਰ ਟਰਬੋ ਲੱਗੂ ਤਾ ਨੁਕਸਾਨ ਆ ਸਹੀ ਨੰਬਰ ਦਾ ਕੋਈ ਨੁਕਸਾਨ ਨਹੀ

  • @MRDEEP-dd7iz
    @MRDEEP-dd7iz 2 หลายเดือนก่อน

    Bilkul sahi gall

  • @royalnature_0006
    @royalnature_0006 ปีที่แล้ว +4

    Sade ko 1994 aw 4 low ch eh tang hunde sw 1 high ch sahi chlda ae

  • @avtarbajwa4652
    @avtarbajwa4652 ปีที่แล้ว

    ਸਿਰਾ ਜੀ

  • @captainsandhu5139
    @captainsandhu5139 ปีที่แล้ว +1

    Mack ta badal veer aawaj har video di ghat hundi a please

  • @abhishekkushwaha8947
    @abhishekkushwaha8947 3 หลายเดือนก่อน

    bhai agli wali indicator galat laghi hai left side wali right me or righ sidewali left me indicator sahi kardo

  • @Sandhu45450
    @Sandhu45450 ปีที่แล้ว +1

    Kithe khichda msa t turda rpiyaa leke jedi cheej d knowledge n ohde t bolidaa nii trctr de model aalw jmaanw ch hi y turya firda. Eh hle turbo nu shi n dsda es hisaab nal eh 70 saala nu crdi nu shi dsuga

  • @rehal855
    @rehal855 8 หลายเดือนก่อน

    Bai Tractor thik aa eh par tel Bhut sutte marda nwe nalo

  • @gurpreetrandhawa2483
    @gurpreetrandhawa2483 ปีที่แล้ว +1

    Very nice

  • @rinkuchahal29
    @rinkuchahal29 ปีที่แล้ว

    4 low cho eh model awaj bhaut krde ne..

  • @shonkijatt1559
    @shonkijatt1559 9 หลายเดือนก่อน

    Bai sada b 855 97 model bhut jor londa 11 hall full lever sit ke v la dinda ❤

  • @navibhan9463
    @navibhan9463 11 หลายเดือนก่อน

    Sade kol v 1983 modal 735 a

  • @mandeepbrar2563
    @mandeepbrar2563 ปีที่แล้ว

    Puranay tractor nu turbo laona nuksan hi a bai ,

  • @bhupinder..........1503
    @bhupinder..........1503 ปีที่แล้ว

    ਬਾਈ ਇਹਦੇ ਚੌਰਸ ਲੈਟਾਂ ਕਿਹੜੇ ਸੰਨ ਚ ਔਣ ਲੱਗੀਆਂ

  • @hiteshgora3051
    @hiteshgora3051 ปีที่แล้ว

    Bai Mahindra 275 tu model
    Bhumiputra da pura reviw dayo

  • @JashanPreet-nc3qr
    @JashanPreet-nc3qr ปีที่แล้ว +1

    Bai yrr company tu chala veer bann k ona nu ki pata o tan kallan aa

  • @maninderbrar5314
    @maninderbrar5314 ปีที่แล้ว

    bhra 4 litr kille da pump set kra 4 litr nl tn 2 vaari hll vjj jnde

  • @gurvirsingh8617
    @gurvirsingh8617 ปีที่แล้ว

    bai maan 265 di 2003 di vi vedio vi pao kite

  • @jaswindergill3978
    @jaswindergill3978 ปีที่แล้ว

    👍👍👍👍👍

  • @daljeetcheema9317
    @daljeetcheema9317 ปีที่แล้ว +1

    Tractor set Pura bukda v

  • @jagjeetgill2632
    @jagjeetgill2632 ปีที่แล้ว +3

    Bai jehdi cheez bare knowledge na hove ode bare galt na bolo tanu pta hi ni turbo bare ki kam ohda

  • @yogendrakumarverma735
    @yogendrakumarverma735 ปีที่แล้ว

    👌👌💪💪💪💪👌

  • @jassa2214
    @jassa2214 ปีที่แล้ว

    Good

  • @agriview7958
    @agriview7958 ปีที่แล้ว

    Nice video bro ❤

  • @hiteshgora3051
    @hiteshgora3051 ปีที่แล้ว

    Hlo

  • @sukhdevr1342
    @sukhdevr1342 ปีที่แล้ว

    ਏਸ ਮਾਡਲ ਦੀ ਕੋਈ ਪੁਰਾਣੀ ਸ਼ੋ ਵਿਕਾਊ ਹੈ ਕਿਸੇ ਕੋਲ਼ ਤਾਂ ਕਮੇਂਟ ਵਿੱਚ ਦੱਸੋ

    • @SukhdevSingh-qq7hy
      @SukhdevSingh-qq7hy 11 หลายเดือนก่อน +1

      ਪਟਿਆਲੇ ਜਾਂ ਮਲੋਟ ਤੋਂ ਮਿਲ ਜਾਵੇਗੀ