BJP Punjab unit fails to convince PM Modi to release blocked funds | Connect Newsroom

แชร์
ฝัง
  • เผยแพร่เมื่อ 27 ส.ค. 2024

ความคิดเห็น • 22

  • @dalbirgill6955
    @dalbirgill6955 หลายเดือนก่อน +3

    ਮਨਪ੍ਰੀਤ ਜੀ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੀ ਆਪਸੀ ਫੁੱਟ ਤੇ ਸੌੜੇ ਨਿੱਜੀ ਹਿੱਤਾ ਦੀ ਲਲਕ ਕਰਕੇ ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ ❤🙏

  • @sobhasingh8776
    @sobhasingh8776 หลายเดือนก่อน +1

    ਮਨਪ੍ਰੀਤ ਜੀ ਸ਼੍ਰੋਮਣੀ ਅਕਾਲੀ ਦੱਲ ਸਾਰੇ। ਦੇ ਸਾਰੇ ਮੰਸਦ ਨੇ ਸਤਿ ਸ੍ਰੀ ਆਕਾਲ ਜੀ

  • @BalramDhaliwal-rb7no
    @BalramDhaliwal-rb7no หลายเดือนก่อน +1

    ਮੌਜੂਦਾ ਅਕਾਲੀਦਲ ਬਾਦਲ ਨੂੰ ਦਰਪੇਸ਼ ਸਥਿਤੀ ਦਾ ਬਹੁਤ ਵਧੀਆ ਅਤੇ ਨਿਰਪੱਖ ਵਿਸ਼ਲੇਸ਼ਣ ਕਰਨ ਲਈ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ ਮਨਪ੍ਰੀਤ ਰੰਧਾਵਾ ਸਾਹਿਬ ਜੀ ਅਤੇ ਸਮੁੱਚੀ connect FM ਸ਼ੀਸ਼ਾ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ

  • @Deolfarms
    @Deolfarms หลายเดือนก่อน

    Very good report Manpreet Randhawa ji 🙏🙏

  • @deepsandhu3534
    @deepsandhu3534 หลายเดือนก่อน

    Manpreet ji, bahut vadiya 🎉

  • @RajKumar-oq3ci
    @RajKumar-oq3ci หลายเดือนก่อน

    Great analysis ji

  • @manjitsinghmatharu
    @manjitsinghmatharu หลายเดือนก่อน

    👍very good report!,
    Randhawa Sahib!

  • @harrygill3484
    @harrygill3484 หลายเดือนก่อน

    Very nice analysis. Carry on seems very nice. Tks

  • @JPGLOBAL79797
    @JPGLOBAL79797 หลายเดือนก่อน

    Good analysis

  • @nirmalbrar7713
    @nirmalbrar7713 หลายเดือนก่อน +1

    ਜਥੇਦਾਰਾਂ ਨੇ ਮੁਆਫ਼ੀ ਕੀਤਾ ਸਾਰੇ ਅਕਾਲੀ ਲੀਡਰਾਂ ਦੇ ਕਹਿਣ ਤੇ ਇਹਨਾਂ ਸਾਰੇ ਲੀਡਰਾਂ ਨੂੰ ਅਕਾਲੀ ਦਲ ਤੋ ਪਾਸੇ ਕਰ ਦੇਣਾ ਚਾਹੀਦਾ ਹੈ। ਇਹ ਸਾਰੇ ਬੇਈਮਾਨ ਸਤਾਹ ਵਿੱਚ ਆਉਣ ਲਈ ਪਾਪੜ ਵੇਲ ਰਹੇ ਨੇ ਇਹ ਸਾਰੇ ਸੁਖਵੀਰ ਦੀ ਸਪੋਟ ਕਰਦੇ ਰਹੇ ਨੇ ਗੱਫੇ ਲੈਣ ਲਈ।

  • @gulzarsingh7954
    @gulzarsingh7954 หลายเดือนก่อน

    ਮਨਪ੍ਰੀਤ ਜੀ ਸਤਿ ਸ੍ਰੀ ਆਕਾਲ,ਪਾਰਟੀ ਵਿਚੋਂ ਬਾਹਰ ਜਾ ਕਿ ਕੁਸ਼ ਨਹੀਂ ਹੁੰਦਾ ਜੋ ਮਰਜੀ ਕਰ ਲੈਣ ਕਿਉਕਿ ਪਹਿਲਾਂ ਵੀ ਮਾਂ ਪਾਰਟੀ ਚੋ ਬਾਹਰ ਜਾ ਕੇ ਬਹੁਤ ਲੀਡਰਾਂ ਨੇ ਵੇਖ ਲਿਆ ਕੁਝ ਨਹੀਂ ਬਣਿਆ ਓਹਨਾ ਦਾ ਐਸੇ ਤਰ੍ਹਾਂ ਬਾਗੀ ਧੜੇ ਨੂੰ ਕੁਸ਼ ਪ੍ਰਾਪਤ ਨਹੀਂ ਹੋਣਾ ਮੁੜ ਕਿ ਫਿਰ ਅਕਾਲੀ ਦਲ ਬਾਦਲ ਚ ਹੀ ਆਉਣਗੇ।ਇਹ ਸਾਰੇ ਹਿਤਾਸ਼ ਹੋਏ ਫਿਰਦੇ ਹਨ ਕਿਓਂ ਕੇ ਇਹ ਸਭ ਪਹਿਲਾਂ ਇਕੋ ਥਾਲੀ ਦੇ ਚੱਟੇ ਵੱਟੇ ਸਨ।

  • @user-xd7wd6ew9y
    @user-xd7wd6ew9y หลายเดือนก่อน

    An excellent spokesman A separate program on poverty unemployment and illiteracy along with statistics is required to presented as India is standing as it since long specially in backward states

  • @kanwarbirsingh1159
    @kanwarbirsingh1159 หลายเดือนก่อน

    🌹

  • @SurinderSingh-uw5qw
    @SurinderSingh-uw5qw หลายเดือนก่อน

    At this time when ever and evryware modi and BJP with mody media heavy you expose the RSS and his roles in the emergency time' and period,I salute you heartly and appreciate your guts to speak truth thanks

  • @rameshpalta4656
    @rameshpalta4656 หลายเดือนก่อน

    Randhawa ji punjab de bjp leadran nu jakhar sahib di leadership vich pm modi sahib kol punjab de masle uthaone chahide han

  • @raghubirsingh3037
    @raghubirsingh3037 หลายเดือนก่อน

    Manpreet ji ssa

  • @RajivKumar-ty2qk
    @RajivKumar-ty2qk หลายเดือนก่อน

    🙏🙏🙏👍👍👍👌❤

  • @sarabpalboparai2431
    @sarabpalboparai2431 หลายเดือนก่อน

    Every central government of India is baised to punjab national levels, found not relived, unnessary stop or flag by government.

  • @sgl8191
    @sgl8191 หลายเดือนก่อน

    ਝੋਟੇ ਘਰੋਂ ਲੱਸੀ ਨਾਂ ਭਾਲੋ।