Race of power in Punjab by different political parties has nothing to do with the problems of Punjab facing today like poor economy unemployment increased debt of Punjab unidirectional education poor health services problems of drug addiction and alcoholism etc
Sukhwinder singhji , New party is the combination of true religious men of all religions of punjab and true to punjab and punjabiat and problems of punjab .Sukhwinder , what is bad in it , surely punjabis would follow . Prosser sahib , please do not oppose for the sake of opposing.Surely , professor sahib has voted against AMRITPAL , SEEMS LIKE THIS .
Koi bee party yakdum hee stablish nahi ho jandi. Party agar public noo punjabiyat de ikta upar kam kare lokan dee problems the ladnge tan hoo sakda hai.
Sukhbir Insa Ramrahim vele Jathedara Nu chandigarh bulake Maafi divai par Hun Koi Galti Karan Ge ta Khalsapanth Bardasht nahi karega Masse Rangad indra Vala Haal Hovega
Time will tell wait .don't worry let youth made efforts what has given by badal to sikh and punjab what app doing what congress done every leader got power chair and collected money
The questions of Sampadak to Sh Jagroop Singh Ji are very below the dignity, knowledge, level of Sh Jagroop Singh Ji as Sh Jagroop Singh Ji's level very national , clear democratic but the questions on this channel are just very centric towards regid, Only so called panthic very far from the ideology of Nanak Dev ji and Guru Gobind Singh Ji.
Baba g sach hazam nhi hunda ehna jatt boot bheda nu ehna kol koi b aganda nhi bss nasha daddia khagriya khalistan hor kuch nhi bhedda marwania main mudda hega ehna da
th-cam.com/video/9fdZzJnVSQc/w-d-xo.html
Amritpal Akali Dal ਨਵਾਂ ਅਕਾਲੀ ਦਲ ਬਦਲਾਅ! ਡਾ. ਗਰਗ ਨੇ ਕੀਤਾ ਖ਼ਬਰਦਾਰ! ਅੰਮ੍ਰਿਤਪਾਲ ਨੂੰ ਇਕ ਮੌਕਾ
ਪ੍ਰੋ਼਼ ਜਗਰੂਪ ਸਿੰਘ ਸੇਖੋਂ ਸਾਬ ਬੜੇ ਸੁਲਝੇ ਹੋਏ ਵਿਦਵਾਨ ਹਨ। ਰਾਜਨੀਤੀ ਤੇ ਇਹਨਾਂ ਦੇ ਵਿਚਾਰ ਬੜੇ ਵਧੀਆ ਹੁੰਦੇ ਹਨ।
ਪ੍ਰੋ ਜਗਰੂਪ ਸਿੰਘ ਸੇਖੋਂ ਜੀ ਬਹੁਤ ਜ਼ਿਆਦਾ ਸਿਆਣੇ ਹਨ ਪੰਥ ਨੂੰ ਸੇਧ ਦੇਣ ਲਈ ਧੰਨਵਾਦ ਜੀ l
ਬਹੁਤ ਹੀ ਵਧੀਆ ਵਿਚਾਰ 💯💯💯💯💯
ਪੰਜਾਬ ਵਿੱਚ ਰਾਜਨੀਤਕ ਪਾਰਟੀਆਂ ਬਹੁਤ ਹਨ। ਅੱਜ ਤੱਕ ਸਾਰਿਆਂ ਦੀਆਂ ਨੀਤੀਆਂ ਜਾਂ ਕੰਮ ਕਾਰ ਵਿੱਚ ਕੋਈ ਫਰਕ ਨਹੀਂ ਹੈ। ਅੱਜ ਪੰਜਾਬ ਨੂੰ ਇਕ ਪਰੈਸ਼ਰ ਗਰੁੱਪ ਦੀ ਲੋੜ ਹੈ। ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹਨ।
ਪੰਜਾਬ ਵਿਚ ਭਾਈ ਚਾਰਕ ਕਦੇ ਵੀ ਖਰਾਬ ਨਹੀਂ ਹੋਈ। ਪਰ ਸਿਆਸਤਦਾਨਾਂ ਨੇ ਛੱਡਿਆ ਕੁਝ ਨਹੀਂ।
ਭਾਜੀ ਹੁੱਣ ਉਹੋ ਕਰਨ ਦੀ ਤਿਆਰੀ ਲੱਗਦੀ ਹੈ ਰੱਬ ਖੈਰ ਕਰੇ
ਸੁਖਵਿੰਦਰ ਬੇਟਾ ਜੀ ਅਤੇ ਸੇਖੋ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏 ਲਾਈਕ 👍 ਵੀ ਕਰ ਦਿੱਤਾ
❤❤❤❤❤. Waheguru.ji. rakha.ha. Punjab. Da. Ji ❤❤❤❤❤
ਜੇ ਅੰਮ੍ਰਿਤਪਾਲ ਨੂੰ ਸਰਬਜੀਤ ਸਿੰਘ ਖਾਲਸਾ ਲੋਕਾ ਐਮ ਪੀ ਬਣਾਇਆ ਪੰਜਾਬ ਦੇ ਮੁਦਿਆ ਦੀ ਕੋਈ ਇਸ ਨੇ ਕਦੇ ਗੱਲ ਨਹੀ ਕਰੀ ਪੰਜਾਬ ਦੇ ਬਾਕੀ ਐਮ ਪੀ ਜਿਵੇ ਹਰਸਿਮਰਤ ਕੌਰ ਬਾਦਲ ਵੀ ਨਹੀ ਗੱਲ ਲੀਡਰਾ ਦੇ ਪੱਲੇ ਕਂਖ ਨਹੀ ਤਨਖਾਹ ਭੱਤੇ ਲੈਣ ਤੋ ਸਭ ਮਤਲਵੀ ਹੈ ਇਹਨਾ ਸਾਰੇ ਲੀਡਰਾ ਵਿੱਚੋ ਕੋਈ ਮੁਦਿਆ ਦੀ ਗੱਲ ਨਹੀ ਕਰਦੇ ਸੁਖਬੀਰ ਬਾਦਲ ਤਾ ਪੰਜਾਬ ਵਿੱਚ ਖੇਤੀ ਕਾਨੂੰਨ ਲਾਗੂ ਕਰਵਾਉਣ ਲਈ ਤਿਆਰ ਸੀ ਪੰਜਾਬ ਦੇ ਲੋਕਾ ਨੂੰ ਪਤਾ ਨਹੀ ਹੈ ਸੁਖਬੀਰ ਬਾਦਲ ਮੋਦੀ ਨਾਲ ਹੈ ਤਾ ਕੇ ਸ੍ਰੋਮਣੀ ਕਮੇਟੀ ਦੀਆ ਚੌਣਾ ਨਾ ਹੋਣ ਤੇ ਸ੍ਰੋਮਣੀ ਕਮੇਟੀ ਦੀ ਲੁੱਟ ਕਰੀ ਜਾਵਾ
ਸਤਿ ਸ੍ਰੀ ਅਕਾਲ ਜੀ 🙏
Ji
Excellent informative video ! Appreciate Prof Jagrup Singh ji for in depth knowledge about Punjab politics. Waheguru bless both of you.
Professor ਸਾਹਿਬ ਐਤਕੀਂ ਤਾਂ SGPC ਆਲਿਆਂ ਨੇ ਬਿਨਾ ਕੱਕਾਰਾਂ ਆਲਿਆਂ ਦੀਆਂ ਵੋਟਾਂ ਵੀ ਬਣਾ ਦਿੱਤੀਆਂ।
ਬਿਨਾ ਕੱਕਾਰ ਛੱਡੋ ਜੀ ਲੁਧਿਆਣੇ ਤਾਂ ਪਰਨੇ ਬੰਨਣ ਆਲਿਆਂ ਦੀਆਂ ਵੀ ਬਣ ਗਿਆ ਵੋਟਾਂ।
ਮੇਰਾ ਖਿਆਲ ਕੇਸ ਨਾ ਕਟਵਾਉਣ ਵਾਲੇ ਮੈਂਬਰ ਬਣ ਸਕਦੇ ਹਨ !
ਭਾਈ ਅੰਮ੍ਰਿਤਪਾਲ ਖਾਲਸਾ 🪯🦅
*ਹਰ ਵਿਅਕਤੀ ਨੂੰ ਇਮਾਨਦਾਰੀ-ਬੇਬਾਕੀ ਨਾਲ ਆਪਣਾ ਵਿਚਾਰ ਰੱਖਣਾ ਚਾਹੀਦਾ ਹੈ* !
ਭਾਵੇਂ ਸਾਂਸਦ ਅੰਮ੍ਰਿਤਪਾਲ ਸਿੰਘ ਹੋਣ ਜਾਂ ਕੋਈ ਹੋਰ, ਪੰਥ ਵਿੱਚ ਪੰਚ ਪਰਧਾਨੀ ਢੰਗ ਵਿਕਸਤ ਕਰਨਾ ਚਾਹੀਦਾ ਹੈ, ਭਾਵੇਂ ਉਹਨਾਂ ਵਿੱਚੋਂ ਬੁਲਾਰੇ ਤੌਰ ਤੇ ਅਗਵਾਈ ਇਕ ਕਰ ਲਵੇ, ਕਿੳਕਿ ਅੰਮ੍ਰਿਤਪਾਲ ਸਿੰਘ ਦਾ ਢੰਗ ਤਾਨਾਸ਼ਾਹੀ ਜ਼ਿਆਦਾ ਰਿਹਾ !
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
More Than True
ਸੁਖਬੀਰ ਬਾਦਲ ਦਾ ਕੋਈ ਕਿਰਦਾਰ ਨਹੀਂ ਝੂਠ ਤੇ ਝੂਠ ਬੋਲੀ ਜਾਂਦਾ
ਦੀਪ ਸਿੱਧੂ ਨੂੰ ਤਾ ਹੁਣ ਓਹ ਮਰੇ ਤੋ ਬਾਅਦ ਵਰਤਦੇ ਨੇ ਪਰ ਜਿਉਦਾ ਤਾ ਉਹ ਦੋਨਾ ਪਾਰਟੀਆਂ ਦੇ ਰਾਹ ਦਾ ਰੋੜਾ ਸੀ ਹੁਣ ਇਹਨਾਂ ਦਾ ਰਾਹ ਸਾਫ ਹੋ ਗਿਆ ਪਰ ਪਾਸ ਇਹਨਾਂ ਦੋਨਾ ਪਾਰਟੀਆਂ ਨੇ ਨੀ ਹੋਣਾ
Race of power in Punjab by different political parties has nothing to do with the problems of Punjab facing today like poor economy unemployment increased debt of Punjab unidirectional education poor health services problems of drug addiction and alcoholism etc
Amritpaty,will,be,zero
ਅਮਰਿਤਪਾਲ ਦੇ ਭਾਪੇ ਨੂੰ ਬਣਾ ਦਿਉ CM ਪੰਜਾਬ ਨੂੰ ਸਵਾਰ ਕੇ ਡੋਬਣ ਦੀ ਬਹੁਤ ਲੋੜ ਹੈ ।😂
Sekhon Saab sidhia te sapasht bolde ne
Sukhwinder singhji , New party is the combination of true religious men of all religions of punjab and true to punjab and punjabiat and problems of punjab .Sukhwinder , what is bad in it , surely punjabis would follow . Prosser sahib , please do not oppose for the sake of opposing.Surely , professor sahib has voted against AMRITPAL , SEEMS LIKE THIS .
Sukhbir Insa Akaltakht Sahib Naal Mattha La Riha Challenge kar Riha Akaltakht Sahib Nu
Koi bee party yakdum hee stablish nahi ho jandi. Party agar public noo punjabiyat de ikta upar kam kare lokan dee problems the ladnge tan hoo sakda hai.
ਜੱਦ ਝਾੜੂ ਵਾਲਿਆਂ ਦਾ ਇਕ ਵੀ mla ਨਹੀ ਸੀ ਉਦੋਂ ਸਰਕਾਰ ਬਣਾਆਉਣ ਲਈ ਹੰਭਲਾ ਮਾਰਦੇ ਸੀ। ਭਾਈ ਅੰਮ੍ਰਿਤਪਾਲ ਦੀ ਪਾਰਟੀ ਦੀ ਤਾਂ ਪਹਿਲਾਂ ਹੀ ਬਹੁਤ ਵੋਟ ਹੋਗੀ। ਤੇਰੇ ਵਰਗੇ ਸਟੇਟ ਦੇ ਬੰਦੇ ਜਾਣ ਬੁੱਝ ਕੇ ਲੋਕਾਂ ਦਾ ਮਨੋਬਲ ਡੇਗ ਰਹੇ ਆ
ਬਾਦਲ ਪ੍ਰਵਾਰ ਤੇ bjp ਦਾ ਹੱਥ ਹੈ
5/,vi,sikh,amritpal,nahi,honge
Sekhon,sahib,amritpal,di,party,nahi,chalegi
Every poltical party difi nothing and every one is against amritpal singh why they barked against him is due to afraid
Sukhbir Insa Ramrahim vele Jathedara Nu chandigarh bulake Maafi divai par Hun Koi Galti Karan Ge ta Khalsapanth Bardasht nahi karega Masse Rangad indra Vala Haal Hovega
Pro sahab kise da manobal ta Na todo
Time will tell wait .don't worry let youth made efforts what has given by badal to sikh and punjab what app doing what congress done every leader got power chair and collected money
The questions of Sampadak to Sh Jagroop Singh Ji are very below the dignity, knowledge, level of Sh Jagroop Singh Ji as Sh Jagroop Singh Ji's level very national , clear democratic but the questions on this channel are just very centric towards regid, Only so called panthic very far from the ideology of Nanak Dev ji and Guru Gobind Singh Ji.
He is not a fit for our democratic structure and leader of total punjabi all communities.
Low leval
ਅੱਜ ਦੇ ਇਕੱਠ ਨੇ ਸੁਖਬੀਰ ਬਾਦਲ ਦੇ 27 ਵਿੱਚ ਮੁੱਖ ਮੰਤਰੀ ਬਣਨ ਤੇ ਮੋਹਰ ਲਾ ਦਿੱਤੀ
ਬਾਦਲ ਅੰਧ ਭਗਤਾਂ ਲਈ ਸਰਕਾਰ ਬਣੀ ਪਈ ਹੈ 🤣
@ ਤੁਹਾਡੇ ਕਾਂਗਰਸੀਆਂ ਦਾ ਬੁਰਾ ਹਾਲ ਹੋਇਆ ਪਿਆ ਤੁਹਾਡੇ ਪੱਤਰਕਾਰ ਵਿਦਵਾਨਾਂ ਦਾ ਵੀ ਬੁਰਾ ਹਾਲ ਹੋਇਆ ਪਿਆ
@
ਕਾਂਗਰਸ-ਭਾਜਪਾ ਦੀਆਂ ਪੈੜਾਂ ਤੇ ਚੱਲਣ ਵਾਲੇ ਬਾਦਲਾਂ ਦੀ ਹਾਲਤ ਸਭ ਤੋਂ ਘਟੀਆ ਨਿਕਲੀ !
ਕੋਈ ਗਲ ਰਾਹ ਪਾ ਅਵੇ ਨਾ ਬੋਲ
Mahamurkh
Baba g sach hazam nhi hunda ehna jatt boot bheda nu ehna kol koi b aganda nhi bss nasha daddia khagriya khalistan hor kuch nhi bhedda marwania main mudda hega ehna da
Sekhon saab bholey na Bano, your understanding level very low
Everyone have different opinions, prof. Jagroop Singh is a good analyst.
@ ok dear
Sekhon saab bholey na Bano, your understanding level very low
Sekhon saab bholey na Bano, your understanding level very low
Sekhon saab bholey na Bano, your understanding level very low
Low level