Amritpal Akali Dal ਨਵਾਂ ਅਕਾਲੀ ਦਲ ਬਦਲਾਅ! ਡਾ. ਗਰਗ ਨੇ ਕੀਤਾ ਖ਼ਬਰਦਾਰ! ਅੰਮ੍ਰਿਤਪਾਲ ਨੂੰ ਇਕ ਮੌਕਾ

แชร์
ฝัง
  • เผยแพร่เมื่อ 14 ม.ค. 2025

ความคิดเห็น • 60

  • @AvtarSingh-kr2xo
    @AvtarSingh-kr2xo 18 ชั่วโมงที่ผ่านมา +7

    ਡਾਕਟਰ ਸਾਹਿਬ ਜੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਵਧੀਆ ਪ੍ਰੋਗਰਾਮ ਜੀ...

  • @HarvinderSingh-mx3gj
    @HarvinderSingh-mx3gj 16 ชั่วโมงที่ผ่านมา +5

    ਗਰਗ ਸਾਹਿਬ ਜੀ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏻🙏🏻

  • @GurdevSingh-wt8wx
    @GurdevSingh-wt8wx 21 ชั่วโมงที่ผ่านมา +12

    ਗਰਗ ਸਾਹਬ ਦੇ ਕੀਮਤੀ ਤੇ ਤੱਥਾਂ ਦੇ ਅਧਾਰਤ ਵੀਚਾਰ ਹਨ। ਬਹੁਤ ਹੀ ਸੂਝਵਾਨ ਵਿਦਵਾਨ ਹਨ ਡਾ. ਸਾਹਬ।

  • @GurumeetSingh-yj1lp
    @GurumeetSingh-yj1lp 3 ชั่วโมงที่ผ่านมา

    ਗਰਗ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਹਨ ਤੇ ਅੱਜ ਦਾ ਵਿਚਾਰ ਵੀ ਬਹੁਤ ਵਧੀਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਨੰਬਰ ਇਕ ਲੀਡਰੀ ਦੇ ਨਾਂ ਤੇ ਸਿੱਖੀ ਨਾ ਪੰਜਾਬ ਨਾ 47 ਤੋਂ ਵੱਧ ਧੋਖਾ ਹੀ ਹੋਇਆ ਹੈ ਤੇ ਹੁਣ ਵੀ ਧੋਖਾ ਹੋਵੇਗਾ ਕਿਉਂ ਕੀ ਅੰਮ੍ਰਿਤ ਫਲ ਤੋਂ ਪਹਿਲਾਂ ਬੜੇ ਬੜੇ ਵਿਦਵਾਨ ਸੂਝਵਾਨ ਤਜਰਬੇਕਾਰ ਲੀਡਰਸ਼ਿਪ ਸਾਡੀ ਸਿੱਖ ਕੌਮ ਦੇ ਵਿੱਚ ਬੈਠੇ ਹਨ ਉਹਨਾਂ ਨੂੰ ਅੱਗੇ ਕਿਉਂ ਨਹੀਂ ਆਉਂਦਾ ਗਿਆ ਜਾਂ ਉਹ ਅੱਗੇ ਕਿਉਂ ਨਹੀਂ ਆਏ ਉਹਦਾ ਕਾਰਨ ਹੈ ਕਿ ਜੋ ਦਿੱਲੀ ਦੇ ਨਾਲ ਮੋਢਾ ਲਾ ਕੇ ਚੱਲੇਗਾ ਉਹੋ ਹੀ ਸਾਡਾ ਲੀਡਰ ਬਣੇਗਾ ਦੂਜਾ ਨਹੀਂ ਬਣ ਸਕਦਾ ਉਦਾਹਰਣ ਹੈ 89 ਦੇ ਲਕਸ਼ਣ ਵਿੱਚ ਸਰਦਾਰ ਅਤਿੰਦਰ ਪਾਲ ਸਿੰਘ ਜੀ ਕਿਸ ਤਰ੍ਹਾਂ ਜਲੀਲ ਕਰਕੇ ਪਿੱਛੇ ਸੁੱਟਿਆ ਗਿਆ ਤੇ ਸਰਕਾਰ ਨੇ ਕਿਸ ਤਰ੍ਹਾਂ ਇਲੈਕਸ਼ਨ ਦਾ ਬਾਈਕਾਟ ਕਰਵਾਇਆ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਸਾਡੀ ਸਟਟੀ ਬਹੁਤ ਹੀ ਚਿੰਤਾਜਨਕ ਹੈ ਗੁਰੂ ਕਿਰਪਾ ਕਰੇ ਸਾਡੇ ਲੀਡਰਾਂ ਨੂੰ ਸਮਝਾ ਜਾਵੇ ਇੱਕ ਮੁਠ ਹੋਣ ਸਾਡੇ ਪੰਥ ਦੇ ਪੰਜਾਬ ਦੇ ਜਿਹੜੇ ਮਸਲੇ ਹਨ ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ

  • @Kiranpal-Singh
    @Kiranpal-Singh วันที่ผ่านมา +8

    *ਹਰ ਵਿਅਕਤੀ ਨੂੰ ਇਮਾਨਦਾਰੀ-ਬੇਬਾਕੀ ਨਾਲ ਆਪਣਾ ਵਿਚਾਰ ਰੱਖਣਾ ਚਾਹੀਦਾ ਹੈ* !
    ਭਾਵੇਂ ਸਾਂਸਦ ਅੰਮ੍ਰਿਤਪਾਲ ਸਿੰਘ ਹੋਣ ਜਾਂ ਕੋਈ ਹੋਰ, ਪੰਥ ਵਿੱਚ ਪੰਚ ਪਰਧਾਨੀ ਢੰਗ ਵਿਕਸਤ ਕਰਨਾ ਚਾਹੀਦਾ ਹੈ, ਭਾਵੇਂ ਉਹਨਾਂ ਵਿੱਚੋਂ ਬੁਲਾਰੇ ਤੌਰ ਤੇ ਅਗਵਾਈ ਇਕ ਕਰ ਲਵੇ !

  • @SinghHarbaxharji
    @SinghHarbaxharji 13 ชั่วโมงที่ผ่านมา +4

    ਪੰਜਾਬ ਦੇ ਲੋਕ ਬਹੁਤ ਸਮਝਦਾਰ ਲੋਕ ਹਨ ਮਿਹਨਤੀ ਸੁਭਾਅ ਦੇ

  • @gur9213
    @gur9213 วันที่ผ่านมา +7

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਡਾਕਟਰ ਸਾਹਿਬ ਨੇ

  • @sabi-mansa
    @sabi-mansa 16 ชั่วโมงที่ผ่านมา +4

    ਭਾਈ ਅੰਮ੍ਰਿਤਪਾਲ ਖਾਲਸਾ 🙏🏻⚔️🪯🦅
    ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ

  • @gurpreetsingh-gz3kc
    @gurpreetsingh-gz3kc 20 ชั่วโมงที่ผ่านมา +2

    Thank you Piare Lal jee, your understanding of Sikhi, understanding of the problem and the solution is complete.

  • @singh.pradeep
    @singh.pradeep 12 ชั่วโมงที่ผ่านมา

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @mohindersingh1233
    @mohindersingh1233 23 ชั่วโมงที่ผ่านมา +2

    Veri good Pyarelal ji

  • @sabi-mansa
    @sabi-mansa 16 ชั่วโมงที่ผ่านมา +3

    ਭਾਈ ਅੰਮ੍ਰਿਤਪਾਲ ਖਾਲਸਾ 🪯🦅

  • @paramjitsingh3109
    @paramjitsingh3109 3 ชั่วโมงที่ผ่านมา

    Dr Garg sahib ji de bahut vadhia vichar ne

  • @BaldevSingh-hd8cp
    @BaldevSingh-hd8cp 8 ชั่วโมงที่ผ่านมา

    Dr.ਸਾਹਿਬ ਜੀ ਨੰ ਅਕਾਲੀਦਲ ਦਾM.L .A ਬਣਾਉਣਾ ਚਾਹੀਦਾ. ਤਾ ਜੋ ਪੰਜਾਬ ਦੀ ਗਲ ਚਲੇ.

  • @MogaJi-w3x
    @MogaJi-w3x 4 ชั่วโมงที่ผ่านมา

  • @harbhajandhaliwal4966
    @harbhajandhaliwal4966 21 ชั่วโมงที่ผ่านมา +1

    Verygood very goob very goob veer gy

  • @gurumukhsinghmahal8493
    @gurumukhsinghmahal8493 22 ชั่วโมงที่ผ่านมา +4

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurdevgill1114
    @gurdevgill1114 22 ชั่วโมงที่ผ่านมา +1

    Perfect very nice discussion

  • @mukhtiarsinghsandhu7348
    @mukhtiarsinghsandhu7348 22 ชั่วโมงที่ผ่านมา +1

    Garg sahib jee de vichar sun ke swad aa gaya.

  • @HarvinderSingh-mx3gj
    @HarvinderSingh-mx3gj 16 ชั่วโมงที่ผ่านมา +1

    Sir ਅਸੀਂ ਜੇ ਵੋਟ ਪਾਉਣੀ ਹੋਵੇ, ਤਾਂ ਕਿਸਨੂੰ ਪਈਏ, ਸਮੱਝ ਤੋਂ ਬਾਹਰ ਹੈ।
    ਜਰੂਰ ਦੱਸੋ ਜੀ।

    • @GulzarCheekewala
      @GulzarCheekewala 12 ชั่วโมงที่ผ่านมา +1

      AMRITPAL 2027❤

  • @jarnailsingh9949
    @jarnailsingh9949 22 ชั่วโมงที่ผ่านมา +1

    111th like Jarnail Singh Khaihira Retired C H T Seechewaal Pannjab ❤

  • @shangarasingh7786
    @shangarasingh7786 วันที่ผ่านมา +1

    V nice

  • @HardeepSingh-pj7tu
    @HardeepSingh-pj7tu 23 ชั่วโมงที่ผ่านมา

    Very nice ❤❤❤❤❤

  • @RajinderSingh-fo6er
    @RajinderSingh-fo6er 21 ชั่วโมงที่ผ่านมา

    Dr.sahab.satsri.akal.ji.bhut.vdia

  • @rpsingh7697
    @rpsingh7697 วันที่ผ่านมา +2

    Maan taaN syapa khdaa karn jogai, ho ohdey alley palley khuchh vi nhieN.

  • @narindersingh3140
    @narindersingh3140 21 ชั่วโมงที่ผ่านมา

    ਭਾਈ ਇਸ ਨਫਰਤ ਲਾਲ ਦੀ ਮਨਸ਼ਾ ਸਮਝੋ ਇਹਦਾ ਮੈਸਜ ਕੀ ਦੇ ਰਿਹਾ ਇਕ ਧਿਰ ਨੂੰ ਇਹ ਵਡਿਆਉਂਦਾ ਹੈ ਉਹਨੂੰ ਭੜਕਾਉਂਦਾ ਹੈ ਦੂਜੀ ਧਿਰ ਨੂੰ ਨੀਵਾਂ ਦਿਖਾਉਂਦਾ ਹੈ ਇਹਦੀ ਮਨਸ਼ਾ ਹੈ ਕਿ ਪੰਜਾਬ ਦੇ ਵਿੱਚ ਧਰਨੇ ਮੁਜਾਹਰੇ ਲੱਗਦੇ ਰਹਿਣ ਪਰ ਇੱਕ ਧਿਰ ਹੋਰ ਵੀ ਜਿਹੜੀ ਆਪਾਂ ਨੂੰ ਕਾਫਰ ਕਹਿੰਦੀ ਹੈ ਉਹਦੇ ਬਾਰੇ ਕਦੀ ਇੱਕ ਸ਼ਬਦ ਨਹੀਂ ਬੋਲੇਗਾ ਇਹਦੀ ਮਨਸ਼ਾ ਨੂੰ ਸਮਝੋ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਦੇਸ਼ ਹੋਵੇ ਚਾਹੇ ਕੋਈ ਸੂਬਾ ਸੰਵਿਧਾਨ ਦੇ ਤਰੀਕੇ ਨਾਲ ਚੱਲਦਾ ਹੈ ਧਰਮ ਮਜਬ ਪੰਥ ਦੀਨ ਇਹ ਆਪਣਾ ਨਿਜੀ ਏ ਉਹਦੇ ਹਿਸਾਬ ਨਾਲ ਆਪਾਂ ਆਪਦਾ ਨਾਮ ਜਪੀਏ ਜਾਂ ਕੁਝ ਵੀ ਕਰੀਏ ਪਰ ਜਿੰਦਗੀ ਆਪਣੀ ਚਲਣੀ ਇਸ ਦੁਨੀਆਂਦਾਰੀ ਦੇ ਵਿੱਚ ਸੰਵਿਧਾਨ ਦੇ ਤਰੀਕੇ ਨਾਲ ਕਾਨੂੰਨ ਨਾਲ ਚੱਲਣੀ ਹ ਇਹ ਸੋਚ ਲਓ

  • @GaneshSharma-fo2rv
    @GaneshSharma-fo2rv 10 ชั่วโมงที่ผ่านมา

    Good doctar

  • @JasSidhu-pf2qe
    @JasSidhu-pf2qe 17 ชั่วโมงที่ผ่านมา

    Very good dastard sahib ji

  • @HarbansSingh-bt8br
    @HarbansSingh-bt8br ชั่วโมงที่ผ่านมา

    ਮਾਨ ਸਾਹਿਬ ਨੂ ਹੁਣ ਬੈਠ ਜਾਣਾ ਚਾਹੀਦਾ ਹੈ

  • @wrestlingstylesttw
    @wrestlingstylesttw 23 ชั่วโมงที่ผ่านมา +2

    Dr,sahib,amritpal,,ne,vi,kugh,nahi,karna

  • @mukhtiarsinghsandhu7348
    @mukhtiarsinghsandhu7348 วันที่ผ่านมา

    Garg sahib sat shri akal jee.

  • @gurvinderusingthe2097
    @gurvinderusingthe2097 23 ชั่วโมงที่ผ่านมา +1

    Jis Bandey Di Age 60 Saal Ton Ziyada Hai, Te Oh Thorha Bahuta Dhiyan Rakhda Hai, Os Nu Giyan /Pata Hai K Kiwein Eh Siyasi Leader Jawani Nu, ( Jawan )Bachiyan Nu Wartdey Han.
    Oh Jawan Bachey Jawani DE Nashey Wich Ehnah De Pichhey Lagg K Apni Jawani Kharab Kar Baithdey Han.

  • @shamshersinghchahal4326
    @shamshersinghchahal4326 18 ชั่วโมงที่ผ่านมา

    ਜਿਹੜਾ ਅਕਾਲੀ ਗਰੁੱਪ ਬੀਜੇਪੀ ਨਾਲ ਹੱਥ ਮਿਲਾਉ ਉਸਦਾ ਪੰਜਾਬ ਵਿੱਚੋ ਬਿਸਤਰਾ ਗੋਲ ਹੋ ਜਾਏਗਾ

  • @SukhwinderSingh-y7y9g
    @SukhwinderSingh-y7y9g 21 ชั่วโมงที่ผ่านมา

    Langer wali gal 100%sahi hai

  • @rpsingh7697
    @rpsingh7697 วันที่ผ่านมา

    KyoN ji, Umar Khalid ate una de sathiyaN di badkhlasi barey kyuN nhieN boldey? Ki iklla Amrit pal hi reh gyaa?

  • @pathakromesh
    @pathakromesh 10 ชั่วโมงที่ผ่านมา

    Non sense

  • @DaljeetSingh-g1c
    @DaljeetSingh-g1c 22 ชั่วโมงที่ผ่านมา

    Os akali dal nu Sikh panth or jathidar sahib ji parmot krn Jo sikhe to bimukh na hove

  • @davindersaggu4222
    @davindersaggu4222 22 ชั่วโมงที่ผ่านมา

    Chaccha ji,court chale jyo agar election result galat hai toh. Bakwas Karni easy hai

    • @kanwalpreets1181
      @kanwalpreets1181 19 ชั่วโมงที่ผ่านมา

      ਕੋਰਟ ਵਿੱਚ ਤੇਰਾ ਪਿਓ ਵੀ ਸਰਕਾਰ ਦਾ ਬਦਾ

  • @rpsingh7697
    @rpsingh7697 วันที่ผ่านมา

    Aaithey sirf ikk hi Amritpal nhieN , balkey kai kai Amritpal ne.

  • @rpsingh7697
    @rpsingh7697 23 ชั่วโมงที่ผ่านมา

    SikkhaN toN ilawa vi Punjab vicch hor vi kaumaN jataN raindiyaN ne , ohna baarey ina sariyaN dhiraN da ki khyaal hai ?

  • @smartphonedoctor1242
    @smartphonedoctor1242 18 ชั่วโมงที่ผ่านมา

    Akalidal ne ricod tod ikth kita ajj

  • @kanwarjeetsingh7425
    @kanwarjeetsingh7425 23 ชั่วโมงที่ผ่านมา

    Mouka kutch dekh ke hi daen ge unha lokkan nu jo guru granth sahib da dur up yog kardey ne te satta da lehaaj karangey

  • @rpsingh7697
    @rpsingh7697 วันที่ผ่านมา

    Wahid ikk Pyara Lal Garg sahab ne jo punjab lyee ya punjab de baare bilkul nvekli ate doordarshi gall kardey ne , jehdey vi prashn uthaey ja rahey ne, ona da bdaa hi sarthik ate dhukwaN utter de rahey ne Dr. Pyara Lal. KyuN baar baar BhindraN wale nu jiyunda kita ja rehai ? Ki mazi vicch usde kaarnameyaN da hashr dekheya nhieN ?

  • @smartphonedoctor1242
    @smartphonedoctor1242 18 ชั่วโมงที่ผ่านมา

    Eh sare bjp de shade hoe ne kyu k akalidal badal ne bjp no jawab deta ohna ne brabar akalidal bnona shuru krta

  • @alhequoqcrp3205
    @alhequoqcrp3205 19 ชั่วโมงที่ผ่านมา

    S.S.a.g

  • @Sing-ek2ed
    @Sing-ek2ed 20 ชั่วโมงที่ผ่านมา

    Saath deyo dr saab Bhai amritpal Singh da

  • @narindermultani2874
    @narindermultani2874 16 ชั่วโมงที่ผ่านมา +1

    Dr. Sahib shunt out Jatwad from the politics, you will see all problems will be solved under three communities
    1 Lubana community
    2 Saini community
    3 Ramgaria Community

    • @12345673148
      @12345673148 14 ชั่วโมงที่ผ่านมา

      Like sumaid saini
      Beebi Jagir kaur
      Yes Ramgaria community is grt ❤