ਤਾਏ ਨੇ ਆਪਣੇ ਭਤੀਜੇ ਨਾਲ ਜ਼ਮੀਨ ਬਰਾਬਰ ਵੰਡੀ

แชร์
ฝัง
  • เผยแพร่เมื่อ 29 ก.ย. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ความคิดเห็น • 107

  • @amarjitbrar6938
    @amarjitbrar6938 4 หลายเดือนก่อน +49

    ਇਹੋ ਜਿਹੇ ਇਨਸਾਨ ਦੁਨੀਆਂ ਤੇ ਵਾਰ ਵਾਰ ਆਉਣ ਤਾਂ ਸਤਜੁਗ ਆ ਜਾਵੇਗਾ।

  • @gurdassingh3194
    @gurdassingh3194 4 หลายเดือนก่อน +30

    ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਲਾਈ ਰੱਖੇ

  • @BalwantSingh-er5eo
    @BalwantSingh-er5eo 4 หลายเดือนก่อน +19

    ਇਹੋ ਜਿਹੇ ਚਾਚੇ ਤਾਏ ਬਹੁਤ ਘੱਟ ਹੁੰਦੇ ਆ ਬਾਈ ਸਤਜੁਗ ਦੀ ਨਿਸਾਨੀ😢

  • @SudagarSinghPandher
    @SudagarSinghPandher 4 หลายเดือนก่อน +4

    ਇਹੋਜਿਹੇਇਮਾਨਦਾਰੲਇਨਸਾਨਦੀਸੇਵਾਕਰਨੀਚਾਹੀਦੀਹੈਮਨਲਾਕੇਵਾਹਿਗੁਰੂਜੀਰਾਜੀਖੁਸੀਰਖੇਇਸਵੀਰਨੂ

  • @gurjinderkaur4914
    @gurjinderkaur4914 4 หลายเดือนก่อน +4

    Bhut vdhya kita

  • @charanjitsingh4388
    @charanjitsingh4388 4 หลายเดือนก่อน +45

    ਵੈਰੀ ਗੁੱਡ ਬਹੁਤ ਵਧੀਆ ਵਿਚਾਰ ਹਨ। ।

    • @sinderkaur9612
      @sinderkaur9612 4 หลายเดือนก่อน +2

      ❤🎉🎉❤🎉❤🎉🎉❤😢😮

    • @AvtarSingh-vl8uf
      @AvtarSingh-vl8uf 3 หลายเดือนก่อน +1

      Veery.good.y.ji.❤🙏🏻🙏🏻🙏🏻🙏🏻🙏🏻

  • @ravroop1922
    @ravroop1922 3 หลายเดือนก่อน

    Bohout vdia kita veer ne

  • @jaloursidhu3258
    @jaloursidhu3258 4 หลายเดือนก่อน +2

    Very nice salute to that veer God bless him

  • @HelloHello-op9hv
    @HelloHello-op9hv 4 หลายเดือนก่อน +3

    Good person can do like this

  • @sapnezindgik6257
    @sapnezindgik6257 4 หลายเดือนก่อน +4

    Jagdi jameer wala bhai

  • @GurjeetSingh-ry5mf
    @GurjeetSingh-ry5mf 4 หลายเดือนก่อน

    ਕਦੇ ਵੀ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਦਾ ਹਿੱਸਾ ਨੇ ਖੋਵੋ ਨਾਲ ਨੀ ਕੂਝ ਜਾਣਾ ਮੇਰੇ ਦਿਲ ਨੂੰ ਬਹੁਤ ਦੁੱਖ ਹੂੰਦਾ ਜਦੋ ਮੈ ਇਹੋ ਜਿਹੀਆਂ ਗੱਲਾਂ ਸੁਣਦਾ ਸੱਚੀ ਸੁੱਚੀ ਜਿੰਦਗੀ ਕੱਟੋ ਕਿਸੇ ਨੇ ਬੈਠਾ ਨੀ ਰਹਿਣਾ

  • @SukhwantSingh-n4o
    @SukhwantSingh-n4o 4 หลายเดือนก่อน +3

    Very Nice

  • @Surat-oz8kv
    @Surat-oz8kv 4 หลายเดือนก่อน

    Bahut vadia video pauna bai tu

  • @RavinderKumar-hd7vv
    @RavinderKumar-hd7vv 4 หลายเดือนก่อน +1

    I mandarin oh sadatk hai jihdi Sidhi rubb nu milandi hai

  • @BALDEVSINGH-uf1po
    @BALDEVSINGH-uf1po 4 หลายเดือนก่อน

    Keep the video short.

  • @sukhjeetdhillon7534
    @sukhjeetdhillon7534 4 หลายเดือนก่อน

    🙏💓🌹🌷

  • @ArshdeepSingh-oh4qk
    @ArshdeepSingh-oh4qk 4 หลายเดือนก่อน +18

    ਇਜ਼ਤਾਂ ਦੀ ਸਾਰ ਨਹੀਂ ਹੁੰਦੀ ਰੰਨਾਂ ਬਦਕਾਰਾਂ ਨੂੰ

  • @tejreetkaur2068
    @tejreetkaur2068 4 หลายเดือนก่อน +21

    ਵੀਰੇ ਤੁਸੀਂ ਬਹੁਤ ਵਧੀਆ ਵੀਡੀਓ ਲੈ ਕੇ ਆਉਂਦੇ ਓ

  • @KuldeepSingh-xv4mx
    @KuldeepSingh-xv4mx 4 หลายเดือนก่อน +14

    ਬਹੁਤ ਵਧੀਆ ਕੀਤਾ ਵੀਰ ਨੇ ਬਾਕੀ ਨਾਲ ਕੁੱਝ ਨੀ ਜਾਣਾ ਸੱਚ ਸੱਚ ਹੀ ਹੈ

  • @parmindersinghdeol7656
    @parmindersinghdeol7656 4 หลายเดือนก่อน +4

    ਧੰਨ ਹੈ ਓ ਬੰਦਾ ਜਿਸ ਨੇ ਆਪਣਾਂ ਜ਼ਮੀਨ ਨੀ ਮਰਨ ਦਿੱਤਾ ਏਦਾਂ ਦੇ ਬੰਦੇ ਟਾਮੇ ਟਾਮੇ ਹੁੰਦੇ ਨੇ

  • @baljinderkaur9887
    @baljinderkaur9887 4 หลายเดือนก่อน +10

    ਪੁੱਤਰ ਜੀ ਮੇਰੀ ਕਹਾਣੀ ਇਸ ਤੋਂ ਵੀ ਵੱਧ ਤਕਲੀਫ ਵਾਲੀ ਹੈ।

  • @chamkurthind7765
    @chamkurthind7765 4 หลายเดือนก่อน +14

    ਵੀਰ ਜੀ ਪਤਿ ਸ੍ਰੀ ਅਕਾਲ ਨੇ ਇਹੋ ਜਿਹੇ ਬੰਦੇ ਵੀਰ ਰਬ ਦੇ ਭੇਜੇ ਹੋਏ ਹੁੰਦੇ ਨੇ

  • @jagroopmaan2251
    @jagroopmaan2251 4 หลายเดือนก่อน +10

    ਬਹੁਤ ਵਧੀਆ ਜੀ ਮੇਹਰ ਕਰਨ ਵਹਿਗੁਰੂ ਜੀ

  • @bindejawandha
    @bindejawandha 4 หลายเดือนก่อน +6

    ਏਦਾਂ ਦੀ ਸੋਚ ਵਾਲੇ ਇਨਸਾਨ ਵਿਰਲੇ ਹੁੰਦੇ ਹਨ ਸਲੂਟ ਹੈ ਬਾਈ ਦੀ ਸੋਚ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਹਰ ਇੱਕ ਨੂੰ ਸਮਤ ਬਖਸ਼ੇ ਬਹੁਤ ਵਧੀਆ👍💯 ਵਿਚਾਰ ਹਨ

  • @gurdevkaur1209
    @gurdevkaur1209 4 หลายเดือนก่อน +16

    ਇਹੋ ਜਿਹੇ ਤਾਏ ਇਮਾਨਦਾਰੀ ਨਾਲ ਟਾਈਮ ਪਾਸ ਕਰਨ ਵਾਲੇ ਘਰ ਹੋਣ ਇਹੋ ਜਿਹੇ ਨੇਕ ਸੋਚ ਰੱਖਣ ਵਾਲੇ ਇਨਸਾਨ ਰੱਬ ਦਾ ਰੂਪ ਹੁੰਦੇ ਹਨ ਬੋਹਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਲੋਕਾਂ ਨੂੰ

    • @sinderkaur9612
      @sinderkaur9612 4 หลายเดือนก่อน +2

      ❤❤❤❤😂😂😂😂🎉🎉🎉🎉🎉🎉❤❤❤❤❤

  • @sonnysingh859
    @sonnysingh859 4 หลายเดือนก่อน +6

    ਤੀਵੀਂ ਤੇ ਜੁੱਤੀ ਕਿਓ ਨਹੀ ਚੱਕੀ

  • @sonnysingh859
    @sonnysingh859 4 หลายเดือนก่อน +6

    ਇੱਕ ਗੱਲ ਯਾਦ ਰੱਖੋ
    ਜਿਸ ਨੇ ਪੈਦਾ ਕਿੱਤਾ ਮਾਤਾ ਪਿਤਾ ਦੇ ਰਾਹੀ ਓਹ ਸਬ ਦੇਖ ਰਿਹਾ ਹੈ ਚਾਹੇ ਕੋਈ ਧਰਮ ਹੋਵੇ
    ਲੋਕਾ ਨਾਲ ਚਲਾਕੀ ਠੱਗੀ ਚੋਰੀ ਲੋਕਾ ਨਾਲ ਯਾ government benefits ਹੋਰਾ ਦਾ ਹੱਕ

  • @harjitkaur3769
    @harjitkaur3769 4 หลายเดือนก่อน +8

    Koi chagi atma honi

  • @JaswinderKaur-qw1zs
    @JaswinderKaur-qw1zs 4 หลายเดือนก่อน +9

    Bahut vadeya gal aa g Taya chaga Banda c❤❤

  • @ਸਹਿਜੇਰਚਿਓਖਾਲਸਾਚੈਨਲ
    @ਸਹਿਜੇਰਚਿਓਖਾਲਸਾਚੈਨਲ 4 หลายเดือนก่อน +14

    ਬਹੁਤ ਵਧੀਆ ਕੀਤਾ

  • @BaljitKaur-yk9sj
    @BaljitKaur-yk9sj 4 หลายเดือนก่อน +3

    Mare Massi de na v eda he kete ha baraber grh bana ka dete ta zameen v barber vadde jad ka us de khud 3boys hun per brother da 1 boy ha sare buhut pyar nl rhe rhe hun

  • @jasbpaul364
    @jasbpaul364 4 หลายเดือนก่อน +4

    Singer ਬੁੱਗੇ ਨੇ ਭਰਜਾਈ ਮਾਰਤੀ ਸਾ

  • @kashbassey9149
    @kashbassey9149 4 หลายเดือนก่อน +6

    What a good man
    He did the correct thing and did not listen to his bad family.
    God bless him❤❤❤❤❤

  • @mittiputtmajhail2960
    @mittiputtmajhail2960 4 หลายเดือนก่อน +3

    Ih kahani bahut educational e par sirf banai gai e. Fake e nahi ta pind da naam te parties bare jarur dasda.

  • @KuldipSingh-jr4bb
    @KuldipSingh-jr4bb 4 หลายเดือนก่อน +4

    Rab da rup a

  • @avtardhami6257
    @avtardhami6257 4 หลายเดือนก่อน +4

    Thank you brother you always bring true story good message to people love you brother ❤️❤️

  • @SukhwinderKaur-oy9lz
    @SukhwinderKaur-oy9lz 4 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ ਏਦਾਂ ਹੀ ਕਰਨੀ ਚਾਹੀਦੀ ਐ

  • @narinderpalsinghnarinderpa7057
    @narinderpalsinghnarinderpa7057 4 หลายเดือนก่อน +4

    God heart person lambi umar bakse oh person jhne sach sath RHA as shi rab veer 100%

  • @KulwantSingh-fu4bg
    @KulwantSingh-fu4bg 4 หลายเดือนก่อน

    ਇਹ 1/2ਹਿਸੇ ਹੀ ਹੋਣੀ ਸੀ ਇਹ ਉਦੋ ਹੀ ਹੋਣੀ ਚਾਹੀਦੀ ਸੀ ਜਦੋ ਬਾਬਾ ਜਿੰਦਾ ਸੀ।
    ਫੇਰ ਵੀ 1/2 ਹਿਸਿਆਂ ਵਿੱਚ ਹੀ ਹੋਣੀ ਸੀ।
    ਤਿੰਨ ਹਿੱਸੇ ਹੋ ਹੀ ਨਹੀ ਸਕਦੇ ਸੀ। ਕਿਉ ਕਿ ਭਤੀਜਾ ਆਪਣੇ ਬਾਪ ਦਾ ਵਾਰਿਸ ਸੀ। ਦੋਨੋ ਬੱਚੇ ਆਪਣੇ ਬਾਪ ਦੇ ਵਾਰਿਸ ਸੀ।

  • @RaghbirsinghDhaliwal
    @RaghbirsinghDhaliwal 3 หลายเดือนก่อน

    ਬਾਈ ਜੀ ਉਹ ਬੰਦਾ ਰੱਬ ਦਾ ਰੂਪ ਹੈ,ਇੱਕ ਮੇਰਾ ਤਾਇਆ ਜਿਸ ਨੇ ਮੇਰੇ ਬਾਪੂ ਕੋਲੋ 60 ਕਨਾਲਾ ਧੱਕੇ ਨਾਲ ਵੱਧ ਰੱਖੀ ਹੈ,ਪਰ ਉਸ ਦਾ ਹਾਲ ਬਹੁਤ ਬੁਰਾ ਹੋ ਕੇ ਮਰਿਆ,

  • @sukhwantsingh107
    @sukhwantsingh107 4 หลายเดือนก่อน +3

    Waheguru sab da bhala Karna jijamir vala inshan hai

  • @nanakchandkamboj5844
    @nanakchandkamboj5844 4 หลายเดือนก่อน +3

    ਬਹੁਤ ਵਧੀਆ ਮੈਸੇਜ ਹੈ।

  • @KanaljeetKour
    @KanaljeetKour 4 หลายเดือนก่อน +3

    Imandari sada nal rehndi a

  • @karmjitmaan322
    @karmjitmaan322 4 หลายเดือนก่อน +1

    ਸਾਰੇ ਨੀ ੲਇਕੋ ਜੇ ਹੁੰਦੇ ਬਹੁਤ ਸਾਰੇ ਭਰਾ ਭਰਾ ਦਾ ੲੈ ਘੱਰ ੲੈ ਪੱਟ ਦਿੰਦੇ ਨੋ

  • @ramsaroopchamdal6636
    @ramsaroopchamdal6636 4 หลายเดือนก่อน +4

    Bohat changa kita

  • @baldevsingh3568
    @baldevsingh3568 4 หลายเดือนก่อน +4

    Taye nu salaam hai g

  • @satpaulkaur1646
    @satpaulkaur1646 4 หลายเดือนก่อน +4

    bahut wadia kita

  • @karmjitmaan322
    @karmjitmaan322 4 หลายเดือนก่อน +1

    ਸਾਰੇ ਨੀ ੲਇਕੋ ਜੇ ਹੁੰਦੇ ਬਹੁਤ ਸਾਰੇ ਭਰਾ ਭਰਾ ਦਾ ੲੈ ਘੱਰ ੲੈ ਪੱਟ ਦਿੰਦੇ ਨੋ

  • @harvendersidhu4617
    @harvendersidhu4617 4 หลายเดือนก่อน +1

    Ja.bandha.dhikhea.kar

  • @MB-uv4qu
    @MB-uv4qu 4 หลายเดือนก่อน +1

    Veeray Wahiguru ji hemesha sath dinday han🙏🏻 joh sachay hunday.
    Thank u for sharing this message

  • @jaswinderjaswinderdeol2847
    @jaswinderjaswinderdeol2847 4 หลายเดือนก่อน +3

    👍 ਸਟੋਰੀ

  • @sharnjitkaur3081
    @sharnjitkaur3081 4 หลายเดือนก่อน +5

    very good

  • @LsGhoman-fi4cl
    @LsGhoman-fi4cl 3 หลายเดือนก่อน

    Bot changa kita aajkal. Aapne. Putter pio. de. Dushman. Bn. Jade. han

  • @TARUBALETIAUK
    @TARUBALETIAUK 4 หลายเดือนก่อน +2

    Good. Advice

  • @sukhmanjotsingh7427
    @sukhmanjotsingh7427 4 หลายเดือนก่อน +4

    Nice story 👏🏻👏🏻

  • @vdhillon4382
    @vdhillon4382 3 หลายเดือนก่อน

    22 ਸਟੋਰੀਆ ਰੀਅਲ ਹੁੰਦੀਆ ਕੇ ਫੇਕ

  • @TarsemSingh-gi8hz
    @TarsemSingh-gi8hz 4 หลายเดือนก่อน +3

    Bai ji very good thank you

  • @ChoudharyTransportco-t9m
    @ChoudharyTransportco-t9m 4 หลายเดือนก่อน +2

    🙏Veery Good 🙏

  • @kesarsingh9214
    @kesarsingh9214 4 หลายเดือนก่อน

    Ihojayafsimily bahuut ghat hi Bshut ghat hi milde hai

  • @avtarsinghsandhu9338
    @avtarsinghsandhu9338 4 หลายเดือนก่อน +1

    ਇਨਸਾਨੀਅਤ ਜਿੰਦਾਬਾਦ ਕਹਿ ਸਕਦੇ ਹਾਂ ਜੀ।

  • @SukhpreetSingh-gf2eb
    @SukhpreetSingh-gf2eb 2 หลายเดือนก่อน

    ਬਹੁਤ ਵਧੀਆ ਸਟੋਰੀ

  • @YuvrajSingh-cs6qg
    @YuvrajSingh-cs6qg 4 หลายเดือนก่อน +2

    Kisadahak
    Kinekhaskda

  • @Sukhwinder-rc7rv
    @Sukhwinder-rc7rv 3 หลายเดือนก่อน

    ਬਹੁਤ ਵਧਿਆ ਵੀਰ ਜੀ

  • @jotdeol5430
    @jotdeol5430 4 หลายเดือนก่อน +2

    Very good brother

  • @dinenathdinenath1434
    @dinenathdinenath1434 4 หลายเดือนก่อน

    Rani keakakee kihda murgi halle v jeudi aa

  • @rajveerkaur8315
    @rajveerkaur8315 4 หลายเดือนก่อน +1

    Very good 👍👍

  • @shamverinderpaul9492
    @shamverinderpaul9492 4 หลายเดือนก่อน +2

    Very Good bhut achha i❤❤❤❤

  • @harjitlitt1375
    @harjitlitt1375 4 หลายเดือนก่อน +3

    Very good video

  • @JagwantSingh1973
    @JagwantSingh1973 4 หลายเดือนก่อน +1

    ਜਮੀਨ ਅਤੇ ਜਮੀਰ ਦੀ ਕੀਮਤ ਦਾ ਮੁੱਲ

  • @tejwinderkaursodhi2098
    @tejwinderkaursodhi2098 4 หลายเดือนก่อน +3

    Very good

  • @rajwantkaur5713
    @rajwantkaur5713 4 หลายเดือนก่อน +1

    ਸਲਾਮ ਇਸ ਵੀਰ ਨੂੰ ਜਿਸ ਨੇ ਸਹੀ ਇਨਸਾਫ਼ ਕੀ ਤਾ

  • @GurmeetKaur-hz6yc
    @GurmeetKaur-hz6yc 4 หลายเดือนก่อน +2

    🙏

  • @surindersingh-tj2vb
    @surindersingh-tj2vb 4 หลายเดือนก่อน +2

    Bhot. Good

  • @manoharlal4488
    @manoharlal4488 4 หลายเดือนก่อน +1

    Very nice vedio

  • @AvtarSingh-el2rz
    @AvtarSingh-el2rz 4 หลายเดือนก่อน +1

    Right Thought

  • @paramjitkaur2007
    @paramjitkaur2007 2 หลายเดือนก่อน

    Very good will done god blessed

  • @CharnjitCheema-h2h
    @CharnjitCheema-h2h 4 หลายเดือนก่อน

    Very very good sorry put ❤❤❤❤

  • @RajbirKaur-r5t
    @RajbirKaur-r5t 4 หลายเดือนก่อน +2

    🙏🙏🙏🙏🙏

  • @chamkaursingh793
    @chamkaursingh793 4 หลายเดือนก่อน

    ਬਾਈ ਜੀ ਘਰਵਾਲੀ ਹੀ ਮੁੰਡੇ ਤੌ ਪਿਓ ਦੀ ਇੱਜ਼ਤ ਕਰਵਾ ਸਕਦੀ ਆ ਤੇ ਮੁਹਰੇ ਬੋਲਣ ਵੀ ਘਰਵਾਲੀ ਹੀ ਲਾਉਂਦੀ ਆ

  • @SimarjeetkaurBrar-zb3gi
    @SimarjeetkaurBrar-zb3gi 4 หลายเดือนก่อน +3

    🙏🙏🥰💯💯

  • @parwindersingh2336
    @parwindersingh2336 4 หลายเดือนก่อน

    Waheguru ji

  • @pushpamann854
    @pushpamann854 4 หลายเดือนก่อน +1

    Very good🎉🎉🙏🙏

  • @sukhwantgillgill6674
    @sukhwantgillgill6674 4 หลายเดือนก่อน +1

    ❤❤❤❤❤❤❤❤❤

  • @SimranTatla-r7y
    @SimranTatla-r7y 4 หลายเดือนก่อน

    Very good veer g

  • @krishankumarkamra2850
    @krishankumarkamra2850 4 หลายเดือนก่อน +1

    ❤To Salam 🙏

  • @parmbedi7326
    @parmbedi7326 4 หลายเดือนก่อน

    Very. Nice ❤

  • @bhindersingh8405
    @bhindersingh8405 4 หลายเดือนก่อน

    Veergepanitaameriaakhavicoveaagya

  • @baljitsandhu4594
    @baljitsandhu4594 4 หลายเดือนก่อน +3

    ਤਿੰਨ ਹਿੱਸੇ ਕਰਨੇ ਚਾਹਿਦੇ c

  • @Satnamharuwal
    @Satnamharuwal 4 หลายเดือนก่อน +1

    Salute❤❤❤❤❤

  • @jaspalmann9886
    @jaspalmann9886 4 หลายเดือนก่อน

    🙏🏼🙏🏼

  • @LovePreet-r8d
    @LovePreet-r8d 4 หลายเดือนก่อน +2

    👍❤❤

  • @gurfatehgarcha8568
    @gurfatehgarcha8568 3 หลายเดือนก่อน

  • @parmjitkaur3015
    @parmjitkaur3015 4 หลายเดือนก่อน +1

    Very.nice.veer.j

  • @lakhjitsingh7321
    @lakhjitsingh7321 4 หลายเดือนก่อน

    ਬਾਈ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @DarshanSinghSran-d4p
    @DarshanSinghSran-d4p 4 หลายเดือนก่อน

    Very good vichar putt👍

  • @RajwinderKaur-vh3tb
    @RajwinderKaur-vh3tb 4 หลายเดือนก่อน +1

    ❤❤❤❤❤

  • @charanjitrandhawa4695
    @charanjitrandhawa4695 4 หลายเดือนก่อน

    Gentle person,God bless him.

  • @psragi9824
    @psragi9824 4 หลายเดือนก่อน

    Very good

  • @honeysarao947
    @honeysarao947 4 หลายเดือนก่อน

    👌🏻

  • @BalwinderSingh-is6kt
    @BalwinderSingh-is6kt 4 หลายเดือนก่อน

    ❤❤❤