ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਲੱਖ ਲਾਹਨਤ ਹੈ ਇਹਨਾਂ ਔਰਤਾਂ 'ਤੇ, ਕੁੜੀਆਂ ਦਾ ਦਰਦ ਨਹੀਂ ਮਹਿਸੂਸ ਕੀਤਾ, ਬਲਾਤਕਾਰੀ ਬਾਬੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ
ਵੀਰ ਮੇਰਾ ਯਕੀਨ ਕਰਨਾ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਇਕ ਦਲਿਤ ਔਰਤ ਤੇ ਗੋਲੀਆਂ ਚਲਾਈਆਂ ਸਨ ਨੰਬਰ ਇਕ ਜਨਾਨੀਬਾਜ ਹੈ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਸੌ
@@kamalsingh-dc1vsveer je koi naal baithu te sath deu ki pta bnda bdlgia howe mai v bohat bigdia hoya c aa 6 maheenia to mai amrit shkke ghto ghto 6,7 ghnte path krda awe lgda v jime dunia hi bdlgi howe
ਬਾਬਿਆਂ ਨੂੰ ਬੀਬੀਆਂ ਹੀ ਬਾਬਿਆਂ ਕੋਲ ਜਾਂਦੀਆਂ ਨੇ ਬਾਈ ਜੀ ਨੇ ਸੌ ਪਰਸੈਂਟ ਸੱਚ ਕਿਹਾ ਹੈ ਧੰਨਵਾਦ
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਗਾਇਆ ਹੈ ਜੀ
100% ਸੱਚ ਕਿਹਾ ਜੀ
100%ਸੱਚ ਕਿਹਾ ਜੀ ॥ ਘਰ ਦਾ ਕੰਮ ਕਰਨ ਲਈ ਮੌਤ ਪੈਂਦੀ ਡੇਰਿਆ ਵਿੱਚ ਘਾਹ ਖੋਤਦੀਆ ਭਾਂਡੇ ਮਾਂਜਦੀਆ ॥
❤❤
ਉਠਕੇ,ਤੂ ਸੁਭਾ ਸਵੇਰੇ, ,ਸਾਧਾ ਦੇ ਜਾਵੇਂ ਡੇਰੇ,ਘਰ ਵਿਚ ਨਾ ਡੱਕਾ ਤੋੜੇ,ਉਥੇ ਤੂ ਝਾੜੂ ਫੇਰੇਂ ,,ਨਿਤ ਦੀ ਸੇਵਾ ਦੇ ਵਿਚ ਲਾਲੀ ਬਾਬੇ ਨੇ ਲਗਦਾ ਤੂੰ ਚਾਟਤੇ ਗਿਜਾਲੀ ਬਾਬੇ ਨੇ ਸੱਚ ਕਿਹਾ ਮੇਜਰ ਰਾਜਸਥਾਨੀ ਨੇ 1994ਵਿਚ,
ਓਹ ਬੀਬਾ ਬਹੁਤੇ ਸਾਧ ਬਾਬੇ ਲੂਚੇ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਬੁਹਤ ਵਧੀਆ ਕੰਮ ਕੀਤਾ ਲੂਚਾ ਸਾਧ ਨੂੰ ਫ਼ੜ ਕੇ
ਵੀਰ ਜੀ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਹੀ ਬਹੁਤ ਜ਼ਿਆਦਾ ਕਾਂਡ ਕੀਤੇ ਹਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਪਣੇ ਹੀ ਪਿੰਡ ਵਿੱਚ ਔਰਤ ਤੇ ਗੋਲੀਆਂ ਚਲਾਈਆਂ ਹਨ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਪ੍ਰਦੀਪ
ਵੀਰ ਜੀ ਸਾਨੂੰ ਤਾਂ ਇਹ ਲੱਗਦਾ ਪੰਜਾਬੀਆਂ ਦਾ ਖੂਨ ਚਿੱਟਾ ਹੋ ਗਿਆ ਹੈ ਇਹਨਾਂ ਨਾਲੋਂ ਤਾਂ ਸਾਡੇ ਭਰਾ ਯੂਪੀ ਵਾਲੇ ਚੰਗੇ ਜ਼ੋ ਟਕੈਤ ਦੇ ਹੱਝੂ ਦੇਖ ਬੱਚਾ ਬੱਚਾ ਉਸ ਦੀ ਮੱਦਦ ਤੇ ਆ ਗਏ
ਵੀਰ ਇਸਦੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਇਕ ਔਰਤ ਤੇ ਗੋਲੀਆਂ ਚਲਾਈਆਂ ਸਨ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਨਹੀਂ ਯਕੀਨ ਤਾਂ ਕਾਉਂਕੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ ਜੀ 🙏
Bachttersinghmaheyjassowalkular
ਵੀਰ ਜੀ ਦੀ ਅਵਾਜ਼ ਬਹੁਤ ਸੋਹਣੀ ਤੇ ਸੋਚ ਵੀ ਬਹੁਤ ਸੋਹਣੀ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਓ ਜੀ
ਕਿਸੇ ਕਿਸੇ ਵਿੱਚ ਸੱਚ ਬੋਲਣ ਹਿੰਮਤ ਹੁੰਦੀ ਹੈ ਜੀ ਵੀਰ ਜੀ 100%ਸੱਚ ਬੋਲ ਰਿਹਾ ਵਾਹਿਗੁਰੂ ਜੀ ਕਿਰਪਾ ਕਰਨ
Good 👍
ਧੰਨਵਾਦ ਜੀ ਵਾਹਿਗੁਰੂ 🙏♥️
ਬਾਈ ਜੀ ਬਹੁਤ ਹੀ ਵਧੀਆ ਗੱਲ ਕਹੀ ਜਾ ਰਹੇ ਹਨ ਵਾਹਿਗੁਰੂ ਜੀ ਆਪ ਜੀ ਤੇ ਮੇਰਾ ਬਾਪੂ ਖੰਡੇ ਵਾਲਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ ਇਸੇ ਤਰ੍ਹਾਂ ਹੋ ਰਿਹਾ ਹੈ ਜੇਕਰ ਨਹੀਂ ਬੰਦੇ ਡੇਰਿਆਂ ਵਿੱਚ ਜਾਂਦੇ ਤਾਂ ਕਲੇਸ਼ ਖੜ੍ਹਾ ਕਰਦੀਆਂ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਿਆਂ ਡੇਰਿਆਂ ਵਿੱਚ ਗੁਪਤ ਰੂਪ ਵਿਚ ਸਾਧਾਂ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਉਨ੍ਹਾਂ ਬਾਬਿਆਂ ਦੀ ਸੀਐਡੀ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਡੇਰਿਆਂ ਵਿੱਚ ਗੰਦੇ ਕੰਮ ਬੰਦ ਹੋ ਸੱਕਦੇ ਹਨ ਬਾਬੇਆਂ ਲਈ ਬਦਾਮਾਂ ਵਾਲੀ ਖੀਰ ਅਤੇ ਪਿਸਤਾ ਮਗ਼ਜ਼ ਬਾਦਾਮ ਕਾਜੂ ਅਖਰੋਟ ਸੋਗੀ ਵਧੀਆ ਮੇਵੇ ਫ਼ਲ ਫਰੂਟ ਬਾਬਿਆਂ ਦੇ ਡੇਰਿਆਂ ਵਿੱਚ ਲੈਕੇ ਜਾਦੇ ਹਨ ਸ਼ਰਧਾਲੂ ਫਿਰ ਬਾਬਾ ਜੀ ਬਲਾਤਕਾਰ ਕਰ ਰਹੇ ਹਨ ਭੇਖੀ ਬਾਬੇ ਬਾਬਾ ਨਾਨਕ ਜੀ ਸੁਮੱਤ ਬਖਸ਼ਣ
ਧੰਨਵਾਦ ਜੀ ਬਹੁਤ ਹੀ ਵਧੀਆ ਸੋਚ ਹੈ ਸੱਚਾਈ ਹੈ।
ਹੈਰੀ ਸਿੰਘ ਬੇਟਾ ਜਿਉਂਦਾ ਵਸਦਾ ਰਹੇ
ਸ਼ਰਮ ਆਉਣੀ ਚਾਹੀਦੀ ਹੈ ਇਸ ਔਰਤ ਨੂੰ
100%🙏🙏🙏ਸਹੀ keha veer ਜੀ ne
ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਨੇ ਵਾਹਿਗੁਰੂ ਜੀ ਕਿਰਪਾ ਕਰੋ
ਬਾਈ ਜੀ ਬਹੁਤ ਵਧੀਆ ਆਵਾਜ਼ ਚੁੱਕੀ ਬਹੁਤ ਵਧੀਆ ਗਾਈਆਂ ਬਹੁਤ ਵਧੀਆ ਸੋਚ ਹੈ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਇਹ ਤਾਂ ਪੱਕੀ ਚੇਲੀ ਸ਼ਾਦ ਕੱਜਰ ਦੀ ਜੇ ਚੇਲੀ ਨਾਂ ਹੁੰਦੀ ਤਾਂ ਇਨ੍ਹਾਂ ਬੋਲਦੀ ਕੱਜਰ ਦੀ ਬੁੱਕਲ ਚੱ
ਅਮ੍ਰਿਤ ਪਾਲ ਸਿੰਘ ਮਹਿਰੋਂ ਦਾ ਵੱਧ ਤੋ ਵੱਧ ਸਾਥਦਿੳਜੀ
Ok.
ਪਹਿਲਾਂ ਇਹ ਦੱਸੋ ਕੁੜੀਆਂ ਡੇਰੇਆਂ ਤੇ ਲੈਣ ਕੀ ਜਾਂਦੀਆ ਆ
ਬੱਚੇ
ਮੈਂ ਇਕ ਸ਼ੇਅਰ ਲਿਖਿਆ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧੀ ਦੀ ਗੱਲ ਕੀਤੀ ਹੈ ਤੌਰ ਤਰੀਕੇ ਸਭ ਅਲੱਗ ਨੇ ਮੇਰੇ ਮੈ ਧੀ ਸ਼ਮਸ਼ੇਰ ਬਾਪ ਦੀ ਹਾਂ,ਨਾਤਾ ਮੇਰੇ ਗੁਰੂ ਗ੍ਰੰਥ ਸਾਹਿਬ ਨਾਲਨਾ ਡੇਰਿਆਂ ਵੱਲ ਮੈ ਝਾਕ ਦੀ ਹਾਂ
ਇਹ ਔਰਤ ਢੌਂਗੀ ਬਾਬੇ ਦੀ ਚੇਲੀ ਸਮਾਜ ਵਿੱਚ ਕਲੰਕਤ ਨੇ ਇਹ ਢੌਗੀ ਦੀ ਖਾਸਮ ਖਾਸ ਚੇਲੀ ਹੈ।
ਸ਼ਬਾਸ਼ ਹੈਰੀ ਵੀਰੇ ਤੁਸੀਂ ਬਿਲਕੁਲ ਸੱਚ ਬਿਆਨ ਕਰਦੇ ਹੋ।
ਧੰਨਵਾਦ ਪੁੱਤ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਇਸ ਬੀਬੀ ਨੇ ਭੈਣਾਂ ਦੇ ਖਿਲਾਫ ਬੋਲਣਾ ਲੱਗੀਆਂ ਨੂੰ ਸ਼ਰਮ ਨੀਂ ਆਉਂਦੀ
V good put ji❤
ਜਿੰਨਾ ਦਾ ਬੂਹਾ ਖੁੱਲਾ ਓਹਨਾ ਨੂੰ ਬਲਾਤਕਾਰ ਕੀ ਮਹਿਸੂਸ ਹੋਵੇਗਾ ਬੀਬੀ ਦਾ ਥੱਲਿਓਂ ਬੂਹਾ ਵੱਡਾ ਹੋਣਾ
Bilkul sahi gall a veera
1000 percent gal shi
ਗੁਰੂ ਰਾਮਦਾਸ ਮਹਾਰਾਜਾ ਦੇ ਘਰ ਜਾਉ ਲੋਕੋ ਸਮਝ ਜਾਉ ਕਿਰਪਾ ਕਰਕੇ।ਪਾਠ ਕਰੋ ਮੂਲ ਮੰਤਰ ਦਾ ਜਾਪ ਕਰੋ ਵਾਹਿਗੁਰੂ ਦਾ ਨਾਮ ਜਪੋ ਜਪੁਜੀ ਸਾਹਿਬ ਦਾ ਪਾਠ ਕਰੋ। ਵਾਹਿਗੁਰੂ ਜੀ ਸਾਰੇ ਕਾਰਜ ਰਾਸ ਕਰਦੇ ਆ ਵਾਹਿਗੁਰੂ ਜੀ। ਪਾਖੰਡੀਆ ਦੇ ਘਰ ਨਾ ਭਰੋ ਆਪਣੀਆ ਇੱਜ਼ਤਾਂ ਨਾ ਰੋਲੋ । ਸਮਝ ਜਾਉ ਲੋਕੋ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਨਾਮ ਜਪੋ।
100% ਬਿਲਕੁਲ ਸਹੀ ਗੱਲ ਕੀਤੀ ਵੀਰ ਜੀ ਨੇ ਕੁਝ ਕੁੜੀਆਂ ਨੇ ਤਾਂ ਬਦਨਾਮੀ ਦਾ ਤੇ ਡਰ ਹੀ ਨਹੀਂ ਰੱਖਿਆ ਬੱਸ ਸਿਰਫ ਰੁਪਏ ਰੁਪਏ ਕਰਦੀਆਂ ਹਨ ਇੱਕ ਵੀਰ ਗਾਇਕ ਗੋਲਡੀ ਮਲਕ ਦੇ ਗੀਤਾਂ ਦੇ ਬੋਲ ਬਿਲਕੁਲ ਸਹੀ ਹਨ ਜੀ ਫ਼ੇਮ ਲੇਣ ਲਈ ਕਪੜੇ ਉਤਾਰ ਰਹੀਆਂ ਹਨ ਕਿਸੇ ਟਾਇਮ ਪੰਜਾਬ ਦੀਆਂ ਬਹਾਦਰੀਆਂ ਦੀਆਂ ਗੱਲਾਂ ਹੁੰਦੀਆਂ ਸੀ ਪਰ ਹੁਣ ਜਮਾ ਵੇੜਾ ਗ਼ਰਕ ਹੋਇਆ ਪਿਆ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਭੜਕੇ ਲੋਕਾਂ ਨੂੰ ਸਹੀ ਮਾਰਗ ਚੱਲਣ ਦਾ ਵਲ ਬਖਸ਼ਿਸ਼ ਕਰਨਾ ਜੀ 🙏👏👏👏🙏
ਵਾਹਿਗੁਰੂ ਜੀ ਸੱਚ ਬੋਲ ਰਹੇ ਆ ਵੀਰ। ਜੀ
ਚਲ ਕੋਈ ਨਹੀਂ ਬੀਬਾ ਜੇਲ ਚ ਮਿਲ ਲਈ
100ਸੱਚਹੈ
Bauht e jigry wala singh h jis ne jamir jagdi da keda vadda sabut dita salute h ji singh nu
ਸਹੀ ਗੱਲ ਆ ਬਾਈ ਜੀ
Amritpal guru da schha Singh hai ,heera bnda hai oh ,God bless 🙌 🙏🏼 💖 him .ohda saath devo.
ਵਾਹਿਗੁਰੂ ਜੀ ਸਰਕਾਰਾਂ ਦਾ ਕੀ ਕਸੂਰ ਹੈ ਬੀਬੀਆਂ ਆਪ ਚੱਲ ਕੇ ਜਾਂਦੀਆ ਆਪ ਸਹਿਮਤ ਹੁੰਦਿਆਂ ਤੇ ਗੰਦ ਪਾਇਆ ਗਿਆ ਹੈ ਮਹਿਰੋਂ ਜੀ ਦਾ ਰੋਣਾਂ ਲੋਕਾਂ ਨੇ ਮਜ਼ਾਕ ਉਡਾਇਆ ਪਰ ਜੋਂ ਵੀਰ ਜੀ ਦੇ ਅੱਖਾਂ ਵਿੱਚ ਅੱਥਰੂ ਇਸ ਕਰਕੇ ਸੀ ਉਨ੍ਹਾਂ ਦੇ ਦਿਲ ਵਿਚ ਦਰਦ ਝਲਕਦਾ ਨਜ਼ਰ ਆ ਰਿਹਾ ਸੀ ਉਨ੍ਹਾਂ ਨੇ ਇਹ ਮੰਨਿਆ ਗਿਆ ਸੀ ਕਿ ਇਹ ਮੇਰੀ ਧੀ ਹੈ ਭੈਣ ਹੈ ਦੇ ਅਸੀਂ ਆਪਣੇ ਬੱਚੇ ਨਾਂ ਸਮਝਾ ਕੇ ਤੇ ਕੌਣ ਹੈ ਇਸ ਦੁਨੀਆਂ ਵਿੱਚ ਸਾਡਾ
ਸਿਆਣੇ ਨੇ ਕਿਹਾ ਸੀ ਕੇ ਦਰੱਖਤਾਂ ਪਰ ਚੜ ਚੜ ਕੇ ਬੰਦੇ ਬੱਚਿਆਂ ਕਰਨ ਗੇ ਬੱਸ ਉਹੀ ਕਲਯੁਗ ਚੱਲ ਰਿਹਾ
Main ਤੁਹਾਡੀ ਫੈਨ ਆ vere, ਤੁਹਾਡੇ song ਸੁਣਦੀ ਆ, ਬਾਕੀ main v ਆਪਣੇ ਪੰਜਾਬ lai kuj ਕਰਨਾ chudi aa🙏🙏
❤❤❤❤
ਹੋਰ ਦੇ ਲਉੁੁੁੁ ਬਰਾਬਰੀ ਕੁੜੀਆਂ ਨੂੰ 🙏
Right betaji Harry singhji danoa
ਤੇਰੇ ਵਰਗੀਆਂ ਤਾਂ ਬਾਬੇ ਕੱਪੜੇ ਧੋਣ ਲਈ ਹਨ
100%sach,a Bhai ji
Bht vadiya Harry. Current topic te tuhada gana bht vadia lagda hai.
ਬਲਾਤਕਾਰ ਤਾਂ ਜਬਰ ਦਸਤੀ ਨਾਲ ਹੁੰਦਾ ਇਹ ਰਜਾਮੰਦੀ ਨਾਲ ਜਾਂਦੀ ਹੋਊ ਬਾਬੇ ਕੋਲ ਅਗਲੀ ਸਹੀ ਕੇਹਂਦੀ ਆ ਬਈ ਕੇ ਓਦੇ ਨਾਲ ਬਲਾਤਕਾਰ ਨੀ ਹੁੰਦਾ
ਬੀਬਾ ਤੁਸੀਂ ਸਹੀ ਗੱਲ ਕੀਤੀ ਹੈ,ਜਦੋਂ ਬਾਬੇ ਨਾਲ ਰਾਜੀ ਖੁਸ਼ੀ ਸੰਬੰਧ ਹਨ ਫੇਰ ਕਿਵੇਂ ਬਲਾਤਕਾਰ ਹੋ ਜਾਊ ਫਿੱਟੇ ਮੂੰਹ ਇਸ ਫੱਫੇ ਕੁੱਟਣੀ ਦੇ।
Thanks bro very good 22g 💖💖💖💖
Bhut vadiya song
Vaheguru.ji.hi.kirpa.karan.punjab.di.dharty.te
Bahut Vadhia Geet Gaiya By Ne Thanks By God Bless You
💯 sihi khay veera tuci
Bilkul sch bol reha bro❤
❤Sahi gal he brother
Veer bhut badiya❤❤❤🎉🎉🎉
Well said brother 100% true
Good veer ji
ਬਹੁਤ ਵਧੀਆ ਵਿਚਾਰ ਏ
Good veer je chach booleia ha bai na❤
Bhut hi vdhiaa putt 😭❤️
ਅੱਤ
ਵਧੀਆ ਗੱਲਵਾਤ ਵੀਰੇ
ਇਹ ਨੂੰ ਸਿਰਸੇ ਵਾਲੇ ਸਾਧ ਦੀ ਗੁਫਾ ਚ ਭੇਜ ਦਉ
Waheguru jii 🙏
bilkul shi 22g
ਸਹਿਮਤੀ ਨੂੰ ਬਲਾਤਕਾਰ ਨਹੀਂ ਕਹਿੰਦੇ
ਸੱਚੀ ਗੱਲ💯
100%galla veer
ਸਹੀ ਗੱਲ ਬਾਈ
22 g dilo sulite saai tare nal ha
100 ਫੀਸਦੀ ਸੱਚ ਹੈ ਵੀਰ ਜੀ
Ryt ❤❤❤bro
Mehro bhai sahib waheguru ji aap da bhala kern
Nice good 👍👍
Well said bai Harry dhanoa
Harry beerji jindabad🙏
ਵੀਰ। 100% ਸਹੀ ਸੱਚ ਹੈ ਜੀ।
ਠੀਕ ਕਿਹਾ ਰਹਿ ਵੀਰ ਕਿਹਾ ਰਹਿ ਹੈ
Very good job
Right ❤
Very good👍
Bahut Vadhia singer aa veer
ਬਾਬਿਆਂ ਕੋਲ ਪਤਾ ਨੀ ਸਾਲੀ ਕਿਹੜੀ ਗਿੱਦੜਸਿੰਗੀ ਆ ਬਾਬਿਆਂ ਕੋਲ ਪਤਾ ਨੀ ਕਿਊਂ ਜਾਂਦੀਆਂ ਜਨਾਨੀਆਂ
Sahi gl aa veer ji🙏🏻
Love you brother hundread parsent
Good job bro
Good veer
Love you 🤟 baro
ਇਹਦੇ ਨਾਲ ਵੀ ਹੋਇਆ ਹੋਵੇਗਾ ਇਹ ਸੱਚ ਆ
You are right brother 💯💯💯💯
ਜੀ ਊ ਜੱਟਾ
Very nice ❤❤❤❤❤
Goodsong❤❤❤❤❤❤
Salut bai
👍👍👍👍👍👍👍🙏🙏🙏🙏🙏🙏🙏🙏❤❤
Good better best dhanoya sab
,100/Right
ਬਾਬੇ ਕਲਾਕਾਰ ਸਮਾਜ ਸੇਵੀ
veery.good.bro
Right bahi
100./.right veer ji
RIGHT 👍👍👍👍
Punjab da Rab he Rakha, Punjab to acha kashmiri sikh hai.
ਲੱਖ ਲਾਹਨਤ ਹੈ ਇਹਨਾਂ ਔਰਤਾਂ 'ਤੇ, ਕੁੜੀਆਂ ਦਾ ਦਰਦ ਨਹੀਂ ਮਹਿਸੂਸ ਕੀਤਾ, ਬਲਾਤਕਾਰੀ ਬਾਬੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ
ਵੀਰ ਮੇਰਾ ਯਕੀਨ ਕਰਨਾ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਇਕ ਦਲਿਤ ਔਰਤ ਤੇ ਗੋਲੀਆਂ ਚਲਾਈਆਂ ਸਨ ਨੰਬਰ ਇਕ ਜਨਾਨੀਬਾਜ ਹੈ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਸੌ
@@kamalsingh-dc1vsveer je koi naal baithu te sath deu ki pta bnda bdlgia howe mai v bohat bigdia hoya c aa 6 maheenia to mai amrit shkke ghto ghto 6,7 ghnte path krda awe lgda v jime dunia hi bdlgi howe
ਬਾਬਿਆਂ ਨੂੰ ਬੀਬੀਆਂ ਹੀ ਬਾਬਿਆਂ ਕੋਲ ਜਾਂਦੀਆਂ ਨੇ ਬਾਈ ਜੀ ਨੇ ਸੌ ਪਰਸੈਂਟ ਸੱਚ ਕਿਹਾ ਹੈ ਧੰਨਵਾਦ
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਗਾਇਆ ਹੈ ਜੀ
100% ਸੱਚ ਕਿਹਾ ਜੀ
100%ਸੱਚ ਕਿਹਾ ਜੀ ॥ ਘਰ ਦਾ ਕੰਮ ਕਰਨ ਲਈ ਮੌਤ ਪੈਂਦੀ ਡੇਰਿਆ ਵਿੱਚ ਘਾਹ ਖੋਤਦੀਆ ਭਾਂਡੇ ਮਾਂਜਦੀਆ ॥
❤❤
ਉਠਕੇ,ਤੂ ਸੁਭਾ ਸਵੇਰੇ, ,ਸਾਧਾ ਦੇ ਜਾਵੇਂ ਡੇਰੇ,ਘਰ ਵਿਚ ਨਾ ਡੱਕਾ ਤੋੜੇ,ਉਥੇ ਤੂ ਝਾੜੂ ਫੇਰੇਂ ,,ਨਿਤ ਦੀ ਸੇਵਾ ਦੇ ਵਿਚ ਲਾਲੀ ਬਾਬੇ ਨੇ ਲਗਦਾ ਤੂੰ ਚਾਟਤੇ ਗਿਜਾਲੀ ਬਾਬੇ ਨੇ ਸੱਚ ਕਿਹਾ ਮੇਜਰ ਰਾਜਸਥਾਨੀ ਨੇ 1994ਵਿਚ,
ਓਹ ਬੀਬਾ ਬਹੁਤੇ ਸਾਧ ਬਾਬੇ ਲੂਚੇ ਆ
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ
ਬੁਹਤ ਵਧੀਆ ਕੰਮ ਕੀਤਾ ਲੂਚਾ ਸਾਧ ਨੂੰ ਫ਼ੜ ਕੇ
ਵੀਰ ਜੀ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਹੀ ਬਹੁਤ ਜ਼ਿਆਦਾ ਕਾਂਡ ਕੀਤੇ ਹਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਪਣੇ ਹੀ ਪਿੰਡ ਵਿੱਚ ਔਰਤ ਤੇ ਗੋਲੀਆਂ ਚਲਾਈਆਂ ਹਨ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਪ੍ਰਦੀਪ
ਵੀਰ ਜੀ ਸਾਨੂੰ ਤਾਂ ਇਹ ਲੱਗਦਾ ਪੰਜਾਬੀਆਂ ਦਾ ਖੂਨ ਚਿੱਟਾ ਹੋ ਗਿਆ ਹੈ ਇਹਨਾਂ ਨਾਲੋਂ ਤਾਂ ਸਾਡੇ ਭਰਾ ਯੂਪੀ ਵਾਲੇ ਚੰਗੇ ਜ਼ੋ ਟਕੈਤ ਦੇ ਹੱਝੂ ਦੇਖ ਬੱਚਾ ਬੱਚਾ ਉਸ ਦੀ ਮੱਦਦ ਤੇ ਆ ਗਏ
ਵੀਰ ਇਸਦੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਇਕ ਔਰਤ ਤੇ ਗੋਲੀਆਂ ਚਲਾਈਆਂ ਸਨ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਨਹੀਂ ਯਕੀਨ ਤਾਂ ਕਾਉਂਕੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ ਜੀ 🙏
Bachttersinghmaheyjassowalkular
ਵੀਰ ਜੀ ਦੀ ਅਵਾਜ਼ ਬਹੁਤ ਸੋਹਣੀ ਤੇ ਸੋਚ ਵੀ ਬਹੁਤ ਸੋਹਣੀ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਓ ਜੀ
ਕਿਸੇ ਕਿਸੇ ਵਿੱਚ ਸੱਚ ਬੋਲਣ ਹਿੰਮਤ ਹੁੰਦੀ ਹੈ ਜੀ ਵੀਰ ਜੀ 100%ਸੱਚ ਬੋਲ ਰਿਹਾ ਵਾਹਿਗੁਰੂ ਜੀ ਕਿਰਪਾ ਕਰਨ
❤❤
Good 👍
ਧੰਨਵਾਦ ਜੀ ਵਾਹਿਗੁਰੂ 🙏♥️
ਬਾਈ ਜੀ ਬਹੁਤ ਹੀ ਵਧੀਆ ਗੱਲ ਕਹੀ ਜਾ ਰਹੇ ਹਨ ਵਾਹਿਗੁਰੂ ਜੀ ਆਪ ਜੀ ਤੇ ਮੇਰਾ ਬਾਪੂ ਖੰਡੇ ਵਾਲਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ ਇਸੇ ਤਰ੍ਹਾਂ ਹੋ ਰਿਹਾ ਹੈ ਜੇਕਰ ਨਹੀਂ ਬੰਦੇ ਡੇਰਿਆਂ ਵਿੱਚ ਜਾਂਦੇ ਤਾਂ ਕਲੇਸ਼ ਖੜ੍ਹਾ ਕਰਦੀਆਂ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਿਆਂ ਡੇਰਿਆਂ ਵਿੱਚ ਗੁਪਤ ਰੂਪ ਵਿਚ ਸਾਧਾਂ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਉਨ੍ਹਾਂ ਬਾਬਿਆਂ ਦੀ ਸੀਐਡੀ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਡੇਰਿਆਂ ਵਿੱਚ ਗੰਦੇ ਕੰਮ ਬੰਦ ਹੋ ਸੱਕਦੇ ਹਨ ਬਾਬੇਆਂ ਲਈ ਬਦਾਮਾਂ ਵਾਲੀ ਖੀਰ ਅਤੇ ਪਿਸਤਾ ਮਗ਼ਜ਼ ਬਾਦਾਮ ਕਾਜੂ ਅਖਰੋਟ ਸੋਗੀ ਵਧੀਆ ਮੇਵੇ ਫ਼ਲ ਫਰੂਟ ਬਾਬਿਆਂ ਦੇ ਡੇਰਿਆਂ ਵਿੱਚ ਲੈਕੇ ਜਾਦੇ ਹਨ ਸ਼ਰਧਾਲੂ ਫਿਰ ਬਾਬਾ ਜੀ ਬਲਾਤਕਾਰ ਕਰ ਰਹੇ ਹਨ ਭੇਖੀ ਬਾਬੇ ਬਾਬਾ ਨਾਨਕ ਜੀ ਸੁਮੱਤ ਬਖਸ਼ਣ
ਧੰਨਵਾਦ ਜੀ ਬਹੁਤ ਹੀ ਵਧੀਆ ਸੋਚ ਹੈ ਸੱਚਾਈ ਹੈ।
ਹੈਰੀ ਸਿੰਘ ਬੇਟਾ ਜਿਉਂਦਾ ਵਸਦਾ ਰਹੇ
ਸ਼ਰਮ ਆਉਣੀ ਚਾਹੀਦੀ ਹੈ ਇਸ ਔਰਤ ਨੂੰ
100%🙏🙏🙏ਸਹੀ keha veer ਜੀ ne
ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਨੇ ਵਾਹਿਗੁਰੂ ਜੀ ਕਿਰਪਾ ਕਰੋ
ਬਾਈ ਜੀ ਬਹੁਤ ਵਧੀਆ ਆਵਾਜ਼ ਚੁੱਕੀ ਬਹੁਤ ਵਧੀਆ ਗਾਈਆਂ ਬਹੁਤ ਵਧੀਆ ਸੋਚ ਹੈ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਇਹ ਤਾਂ ਪੱਕੀ ਚੇਲੀ ਸ਼ਾਦ ਕੱਜਰ ਦੀ ਜੇ ਚੇਲੀ ਨਾਂ ਹੁੰਦੀ ਤਾਂ ਇਨ੍ਹਾਂ ਬੋਲਦੀ ਕੱਜਰ ਦੀ ਬੁੱਕਲ ਚੱ
ਅਮ੍ਰਿਤ ਪਾਲ ਸਿੰਘ ਮਹਿਰੋਂ ਦਾ ਵੱਧ ਤੋ ਵੱਧ ਸਾਥਦਿੳਜੀ
❤❤
Ok.
ਪਹਿਲਾਂ ਇਹ ਦੱਸੋ ਕੁੜੀਆਂ ਡੇਰੇਆਂ ਤੇ ਲੈਣ ਕੀ ਜਾਂਦੀਆ ਆ
ਬੱਚੇ
ਮੈਂ ਇਕ ਸ਼ੇਅਰ ਲਿਖਿਆ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧੀ ਦੀ ਗੱਲ ਕੀਤੀ ਹੈ
ਤੌਰ ਤਰੀਕੇ ਸਭ ਅਲੱਗ ਨੇ ਮੇਰੇ
ਮੈ ਧੀ ਸ਼ਮਸ਼ੇਰ ਬਾਪ ਦੀ ਹਾਂ,
ਨਾਤਾ ਮੇਰੇ ਗੁਰੂ ਗ੍ਰੰਥ ਸਾਹਿਬ ਨਾਲ
ਨਾ ਡੇਰਿਆਂ ਵੱਲ ਮੈ ਝਾਕ ਦੀ ਹਾਂ