Hayer agriculture farm 14 Tractor farmtrac loves

แชร์
ฝัง
  • เผยแพร่เมื่อ 15 ส.ค. 2020
  • Hayer agriculture farm
    Tractor farmtrac 6055
    Farmtrac 6050 4wd
    Farmtrac 6075 4wd
    Farmtrac 6055 t20
    Ford 3620
    Farmtrac 65 epi
    #HayerFarm #farmtracLoves #Bigfarmer
    #Topfarmerpunjab
  • ยานยนต์และพาหนะ

ความคิดเห็น • 725

  • @jaggahayer1867
    @jaggahayer1867 3 ปีที่แล้ว +11

    ਬਹੁਤ ਵਧੀਆ ਭਾਜੀ ਲਖਵੀਰ ਸਿੰਘ ( ਲਿੱਤਰਾਂਵਾਲੇ )
    ਭਾਜੀ ਦਾ ਤੇ ਮੇਰਾ ਪਿੰਡ ਇਕ ਹੀ ਆ ਅਸੀਂ ਕਦੇ ਭਾਜੀ ਨੂੰ ਵਿਹਲਾ ਨਹੀਂ ਦੇਖਿਆ
    ਆਪ ਹੱਥੀਂ ਵੀ ਕੰਮ ਨਾਲ ਕਰਦੇ ਆ ਹਰ ਟਾਈਮ
    ਖੇਤਾਂ ਵਿੱਚ ਹੀ ਬੰਦਿਆਂ ਦੇ ਮਗਰ ਹੀ ਰਹਿੰਦੇ ਆ ਤਾਹੀ ਐਨੀ ਤਰੱਕੀ ਕੀਤੀ ਆ ਬਾਬਾ ਨਾਨਕ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਭਾਜੀ ਨੂੰ
    ਅਜ ਕੱਲ ਵਾਲੇ
    ਲੈ ਕੇ ਵੱਡਾ ਟ੍ਰੈਕਟਰ ਲਾ ਕੇ ਉੱਚੀ ਅਵਾਜ ਚ ਗਾਣੇ
    ਗੇੜੀਆਂ ਮਾਰਦੇ ਫਿਰ ਕਹਿੰਦੇ ਬਚਦਾ ਨੀ ਕੁੱਛ

  • @loveu1038
    @loveu1038 3 ปีที่แล้ว +397

    14 tractor te sound system ik v nahi, i like it 👍👍👍

    • @PB-ol2zn
      @PB-ol2zn 3 ปีที่แล้ว +70

      ਵੀਰ ਕਦੇ ਵੀ ਇੱਜਤਦਾਰ ਜੱਟ ਸਰਦਾਰ ਛੋਰ ਛਰਾਬਾ ਪਸੰਦ ਨੀ ਕਰਦਾ।।।।।। ਇਹ ਵੀ ਪਰਤ ਕੇ ਵੇਖ ਲੈਣਾ ਜਿੰਦਗੀ ਚ,।

    • @guruwantsingh9084
      @guruwantsingh9084 3 ปีที่แล้ว +7

      1 te haiga a bai

    • @guruwantsingh9084
      @guruwantsingh9084 3 ปีที่แล้ว +6

      6050 4x4

    • @hsnaturalfarmshardialsingh8103
      @hsnaturalfarmshardialsingh8103 3 ปีที่แล้ว

      @@guruwantsingh9084 chahida nehin.

    • @billajatt4704
      @billajatt4704 3 ปีที่แล้ว +18

      Bai jina ne kam karna hunda oh eho jehe bund pange nau lende

  • @naturehumanity9493
    @naturehumanity9493 3 ปีที่แล้ว +74

    ਰੱਬ ਯਾਦ ਅਾ,,, ਇਹ ਰੱਬ ਦੇ ਬੰਦੇ,,

  • @satvirdalal2051
    @satvirdalal2051 3 ปีที่แล้ว +119

    Sbb Tractor teh likhya... Pranam Shaheeda Nuu... Shaheedon ko Naman... Really great sir

  • @truckingvlog47
    @truckingvlog47 3 ปีที่แล้ว +231

    ਵੇਖੋ ਜੀ ਸਾਰੇ ਟਰੈਕਟਰ ਦੇ ਅੱਗੇ ਸ਼ਹੀਦਾਂ ਦਾ ਸਤਿਕਾਰ ਕੀਤਾ ਗਿਆ

    • @choudharysunnybishnoi4083
      @choudharysunnybishnoi4083 3 ปีที่แล้ว +4

      👍👍

    • @videosforyou9715
      @videosforyou9715 3 ปีที่แล้ว +14

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fffhrr

    • @MrSingh-hq5zd
      @MrSingh-hq5zd 3 ปีที่แล้ว

      Waheguru ji
      Bahut changi gal aa ji

  • @hassankhanniazi075
    @hassankhanniazi075 3 ปีที่แล้ว +19

    Sardar g love u from Punjab Pakistan

  • @prabhjitsinghbal1090
    @prabhjitsinghbal1090 3 ปีที่แล้ว +92

    ਸਭ ਤੋਂ ਵਧੀਆ ਗੱਲ ਇਹ ਕਿ ਟਰੈਕਟਰਾਂ ਦੀ ਗਿਣਤੀ ਘੱਟ ਹੈ 900 ਏਕੜ ਪਿਛੇ14 ਟਰੈਕਟਰ 65 ਏਕੜ ਲਈ ਇੱਕ ਹੈ । ਮੇਰੇ ਬਜੁਰਗ ਕਹਿੰਦੇ ਸਨ ਜਿੰਨੇ ਹਾਰਸਪਾਵਰ ਦਾ ਟਰੈਕਟਰ ਉਨੇ ਏਕੜ ਲਈ ਕਾਫੀ ਜਿਵੇਂ 35 Hp 35 ਏਕੜ ਲਈ ਬਹੁਤ ਹੈ ਸਾਡੇ ਕੋਲ 30 ਏਕੜ ਦੀ ਖੇਤੀ ਆ ਟਰੈਕਟਰ ਨਵਾਂ ਲੈਣਾਂ ਸੀ ਮੈਸੀ 35 Hp ਲੈਕੇ ਦਿੱਤਾ ਅਸੀਂ ਫੋਰਡ3600 ਮੰਗਦੇ ਸੀ ਪਿਤਾ ਜੀ ਕਹਿੰਦੇ ਉਹ ਬਹੁਤ ਵੱਡਾ ਪਰ ਅੱਜ ਕੱਲ ਸਾਰਿਆਂ ਕੋਲ ਵੱਡੇ

    • @navjotjohal2466
      @navjotjohal2466 3 ปีที่แล้ว +9

      Veer ji ashi ve ikale massey 245 nal 80 kille de khati keti aa hun baba ji de kirpa nal apne kole 3 tractor aa veer a prali nu agg ne lagdi ash karke lane pande aa

    • @harjindercool
      @harjindercool 3 ปีที่แล้ว +4

      Same here

    • @prabhjitsinghbal1090
      @prabhjitsinghbal1090 3 ปีที่แล้ว +16

      @@navjotjohal2466 ਵੀਰ ਵੱਡੀ ਖੇਤੀ ਲਈ ਤਾਂ ਵੱਡੇ ਟਰੈਕਟਰ ਦੀ ਲੋੜ ਹੁੰਦੀ ਆ 5 ਏਕੜ ਤੱਕ ਜਮੀਨ ਵਾਲੇ ਨੂੰ ਚੰਗੀ ਹਾਲਤ ਦਾ ਪੁਰਾਣਾ ਲੱਖ ਡੇਹੜ ਤੱਕ ਦਾ ਟਰੈਕਟਰ ਲੈਣਾਂ ਚਾਹੀਦਾ 8 ਲੱਖ ਵਾਲੇ ਤੋਂ ਬਚਣਾ ਚਾਹੀਦਾ

    • @navjotjohal2466
      @navjotjohal2466 3 ปีที่แล้ว +3

      @@prabhjitsinghbal1090 sahi gall a veer ji

    • @videosforyou9715
      @videosforyou9715 3 ปีที่แล้ว +8

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ vvxzu

  • @deepax3940
    @deepax3940 3 ปีที่แล้ว +1

    ਇਹ ਨੇ ਲਖਵੀਰ ਭਾਜੀ।ਇਹ ਇਲਾਕੇ ਵਿਚ ਲੇਖੂ ਲਿੱਤਰਾਂ ਵਾਲਾ ਕਰ ਕੇ ਮਸ਼ਹੂਰ ਨੇ। Salute aa। ਵੱਲੋਂ ਦੀਪਾ sainabadiaa

  • @joinwithmrkmvr8484
    @joinwithmrkmvr8484 3 ปีที่แล้ว +35

    Satsriakaal jii my dear all paajii,Love farmers great brother ❤️💖👍 lots of love from Kerala ❤️👍

  • @basuindianfarming
    @basuindianfarming 3 ปีที่แล้ว +48

    बड़े किसान की बड़ी बात भैया जी

  • @KuldeepSingh-wo8wp
    @KuldeepSingh-wo8wp 3 ปีที่แล้ว +8

    ਬਹੁਤ ਵਧੀਆਂ ਲੱਗਿਆ ਜੀ ਆਪ ਜੀ ਦਾ ਕਾਰੋਬਾਰ ਵੇਖ ਕੇ ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀਆ ਕਲਾਂ ਵਿੱਚ ਰੱਖਣ ਜੀ ਪੰਜਾਬ ਦੇ ਕਿਸਾਨ ਦਿਨ ਦੁਗਨੀ ਰਾਤ ਚੌਗੁਣੀ ਤਰੱਕੀ ਕਰਨ ਜੀ ✍🏻🙏🙏🙏🙏🙏🚜🚜🚜🚜🚜🚜🚜🚜🚜🚜🚜🚜🚜🚜🚜

  • @vinayakresortmangala8275
    @vinayakresortmangala8275 3 ปีที่แล้ว +24

    Diloo support bai ji tuhanu chnaga kmm krde oo tusi

  • @navjotsingh4114
    @navjotsingh4114 3 ปีที่แล้ว +5

    Paji bhut vadiya motivational video love from Australia (Brisbane)

  • @gurcharansingh2112
    @gurcharansingh2112 3 ปีที่แล้ว +18

    Himmat Agge Laxmi pakkhe agge Poun These Words use by our Elders Waheguru Hayar Farm Walea nu Hor Agge le k jawe Waheguru ji ki Fateh ji

  • @hsnaturalfarmshardialsingh8103
    @hsnaturalfarmshardialsingh8103 3 ปีที่แล้ว +5

    Nice, inspirational ! 👍🙏

  • @desitractors7759
    @desitractors7759 2 ปีที่แล้ว +4

    All your videos are very nice. I watch from beginning to end. please make more new videos ❣️

  • @ParamjeetSingh-yn8wd
    @ParamjeetSingh-yn8wd 3 ปีที่แล้ว +47

    Dhan Guru Nanak 🙏🏻 Waheguru bless you 🙏🏻

  • @golds4766
    @golds4766 3 ปีที่แล้ว +1

    ਨੂਰਮਹਿਲ ਦੀਆਂ ਟਰਾਲੀਆਂ ਬਹੁਤ ਵਧੀਆ ਹੂੰਦੈ 👌👌👌

  • @thejattfarmer1568
    @thejattfarmer1568 3 ปีที่แล้ว +12

    bahut vdiya gallan kitiya bai g na 🙏🙏🙏

  • @mydogbabru
    @mydogbabru 3 ปีที่แล้ว +8

    Sardar sahib ji,
    Very good.

  • @gagandeep8844
    @gagandeep8844 3 ปีที่แล้ว +4

    👏Waheguru mehar kare. 👏Jena Karke ine loka nu rozgar meleya hoya👏

  • @reshutyagi6298
    @reshutyagi6298 3 ปีที่แล้ว +2

    Nice n thanks for hard work.

  • @a.p.archieve1682
    @a.p.archieve1682 3 ปีที่แล้ว +4

    I LOVE MY PUNJAB Agriculuture

  • @pankajbharangar1464
    @pankajbharangar1464 3 ปีที่แล้ว +3

    Bhai g ...bho vadiya ...✌️✌️✌️
    Uncle sahi keh rahe h ...bhai g ..hum bhi 20 acre .. jhone di kheti kar rahe h....
    Bho costly padta h ...paddy.
    Love your work ...from mathura (up)

  • @smaghsaab3302
    @smaghsaab3302 3 ปีที่แล้ว +17

    Down to earth bnda

  • @binodbedardi116
    @binodbedardi116 3 ปีที่แล้ว +3

    Mai bhi bhut pasand karta hu Farming but 2 Katha hai hi h😁😂😀

    • @nitishprajapati3472
      @nitishprajapati3472 3 ปีที่แล้ว

      mere pass 1 akad hai 😭 phir bhi kheti achi nahi ho patti🙄 km se km 10 akad hona chahiye😉

  • @sunilkumarkaranga5947
    @sunilkumarkaranga5947 3 ปีที่แล้ว

    Bade kisanon ko dekh ke acha laga, bahut bahut sukriya ji

  • @puttjattande6997
    @puttjattande6997 3 ปีที่แล้ว +28

    Mehnat kas jatt ah waheguru mehar kare thode te

  • @devdattsinhgohil9750
    @devdattsinhgohil9750 2 ปีที่แล้ว

    Maza aa jaata he bhai aise farmers dekh kr 💪🏻💪🏻

  • @MR.RICKVWYBRAIN
    @MR.RICKVWYBRAIN 2 ปีที่แล้ว +2

    Great job paaji...
    God bless you

  • @abhishekpanwar181
    @abhishekpanwar181 3 ปีที่แล้ว +1

    Uncle apki video sabse achi h

  • @YNWA097
    @YNWA097 3 ปีที่แล้ว +2

    Keep up the good work jatta

  • @gurdevballdev3611
    @gurdevballdev3611 3 ปีที่แล้ว +3

    ਖੇਤੀ ਕਰਨ ਦਾ ਸਵਾਦ ਇੱਦਾ ਬਾਕੀ ਗੱਲ ਕਰਮਾਂ ਦੀ ਏ

  • @harwindersidhusidhu8600
    @harwindersidhusidhu8600 3 ปีที่แล้ว

    Buhat he vadiya lage g Saab dekh ke
    Wahegur hor tarki bakhse g

  • @Mr.Tractor.007
    @Mr.Tractor.007 3 ปีที่แล้ว

    Sir mujhe aapke vedio bahut pasand aate hai

  • @palwindersingh0555
    @palwindersingh0555 3 ปีที่แล้ว +2

    Siraa👌

  • @tgwins6143
    @tgwins6143 3 ปีที่แล้ว +1

    Beautiful sir hard working Man

  • @kerkanubha8417
    @kerkanubha8417 3 ปีที่แล้ว +2

    Good job boss ilove farmer

  • @fukragaming3900
    @fukragaming3900 3 ปีที่แล้ว

    Lekhu bhaji sada very good aa।

  • @manityagi2657
    @manityagi2657 2 ปีที่แล้ว +5

    This is called real hard work

  • @yaarhuni4699
    @yaarhuni4699 3 ปีที่แล้ว +1

    Har tractor te parnam shahida nu

  • @kulwantsingh-gf7mi
    @kulwantsingh-gf7mi 3 ปีที่แล้ว +23

    ਵਾਹਿਗੁਰੂ ਦੇ ਰੰਗ

  • @manvindersingh76
    @manvindersingh76 3 ปีที่แล้ว +21

    Uncle di full interview di video bnaoo

  • @piyushpatel11599
    @piyushpatel11599 3 ปีที่แล้ว

    Bhaiya bhot acha laga apko video dekh ke

  • @truth7653
    @truth7653 3 ปีที่แล้ว +1

    Kya baat hai Sardar Sahib. Wah Guru!!!!

  • @Ra-mu7bo
    @Ra-mu7bo 3 ปีที่แล้ว +1

    ਬਹੁਤ ਵਧੀਆ ਜੀ

  • @gurpreetsingh-zg3km
    @gurpreetsingh-zg3km 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ

  • @harpreetsaini6373
    @harpreetsaini6373 3 ปีที่แล้ว +19

    Love farmtrack

  • @Gagansteels
    @Gagansteels 3 ปีที่แล้ว

    Eh ne izatdar jatt.nake fukre.salute a sir ji tuhanu

  • @akshaymalik624
    @akshaymalik624 3 ปีที่แล้ว

    Ravi Bhai very nice
    Asi video dalte rho

  • @sandhufarmer6353
    @sandhufarmer6353 3 ปีที่แล้ว

    Bht Vadiya jankari diti bro full support koi chkkr ni

  • @satishsaroha1701
    @satishsaroha1701 3 ปีที่แล้ว +5

    Good job & Great Sir 🙏

  • @baljeetsaini7932
    @baljeetsaini7932 ปีที่แล้ว +1

    Uttam ,kheti
    Madham ,bayparr
    Nakhid Naukri
    Ek dum shi 💯

  • @anureet13
    @anureet13 3 ปีที่แล้ว +1

    Nice video Ravi veer ji

  • @lakhvindersingh7195
    @lakhvindersingh7195 3 ปีที่แล้ว

    Nice video veere 👌👌😍😍

  • @arpitthemusicboy
    @arpitthemusicboy 3 ปีที่แล้ว +7

    इनसे फार्मिंग टिप्स लेके देश के युवाओं को बताना चैहिये। हिंदी मैं आपको

  • @avtarsinghbilling1045
    @avtarsinghbilling1045 3 ปีที่แล้ว

    Bht changa laga sade punjabi veer ene mehnat kar rhe ne. Sarkaar nu bhi support krni chahida ki time nal changi changia neetia leke aun

  • @gurmindersingh6957
    @gurmindersingh6957 3 ปีที่แล้ว +5

    Siraa farm 🤘🏻🤘🏻🤘🏻❤️❤️❤️

  • @deepaksinghkooner7930
    @deepaksinghkooner7930 3 ปีที่แล้ว +1

    Very very nice paji waheguru ji waheguru ji waheguru ji

  • @SalimChoudhary-cg8vm
    @SalimChoudhary-cg8vm 3 ปีที่แล้ว +6

    Great personality for farmers

  • @AmanAman-om1ro
    @AmanAman-om1ro 3 ปีที่แล้ว +1

    ਬੋਤ ਅੱਤ video ਲਾਉਂਦੇਆ ਬਾਈ

  • @avtarsinghsandhu8075
    @avtarsinghsandhu8075 3 ปีที่แล้ว +2

    Lekhu bhaji a great person

  • @baljindersinghhayer8178
    @baljindersinghhayer8178 3 ปีที่แล้ว +3

    Hayer agriculture farm👍👍👍👍👌👌👌💪💪💪💪

  • @palwindersohi2779
    @palwindersohi2779 3 ปีที่แล้ว +7

    J eh sari information ENGLISH Language chh v upload kro tan eh information bhut sari states de lok v asani nll smj sakange.
    Thanks 🙏.

  • @JagmohanSingh-ng7ze
    @JagmohanSingh-ng7ze 3 ปีที่แล้ว

    Good work veer

  • @gurvindersingh5518
    @gurvindersingh5518 3 ปีที่แล้ว

    Very nice 👌 good farmer

  • @amrishmahal2680
    @amrishmahal2680 3 ปีที่แล้ว +1

    Waheguru ji da khalsa waheguru ji Di Fateh

  • @shubhamkumar-lx5uj
    @shubhamkumar-lx5uj 3 ปีที่แล้ว

    Superb ਸਰਦਾਰ ਜੀ

  • @sahibdeep4648
    @sahibdeep4648 3 ปีที่แล้ว +1

    God bless you

  • @Chamkaur__1313
    @Chamkaur__1313 3 ปีที่แล้ว +1

    I love farmtrac

  • @sukhpreet21
    @sukhpreet21 3 ปีที่แล้ว +30

    Sade kol 32 kile jameen ah asi 2017 tak hmt 3511 nal kheti kiti ah hun rab di Kira nal swaraj lya 855

    • @Harshitkumar-cq1vb
      @Harshitkumar-cq1vb 3 ปีที่แล้ว

      32kille =32acre ? Bhai

    • @vickybadwal9703
      @vickybadwal9703 3 ปีที่แล้ว

      @@Harshitkumar-cq1vb haa ji 32 kille = 32 acre

    • @kangsukh2151
      @kangsukh2151 3 ปีที่แล้ว +1

      Bai kamzab vi tan hi hone a...jo karze na tarr sake fer salfaz khande,,,oh mundeya karke,,limit chko. Karza chako,,,I phone.+...3kile hunde new tractor 🚜 ,,bullet.. inkome hundi ni ...bas karza vapas kida karna

  • @harwinderhappy1586
    @harwinderhappy1586 3 ปีที่แล้ว +3

    Waheguru ji chardi kalha vich rake

  • @akashchattha658
    @akashchattha658 3 ปีที่แล้ว +1

    A walia video att hundea

  • @rajeshjhorar6173
    @rajeshjhorar6173 3 ปีที่แล้ว

    Good ravi veer ji

  • @rajgill3482
    @rajgill3482 3 ปีที่แล้ว

    Sat guru sache paatshaah dhan guru nanak dev ji di kirpa pariwar utte.........

  • @vikashdabariya9076
    @vikashdabariya9076 3 ปีที่แล้ว +2

    Salute for sadarji

  • @surajkharigapsa7279
    @surajkharigapsa7279 3 ปีที่แล้ว +6

    Love from assam

  • @amanchoudhary6882
    @amanchoudhary6882 3 ปีที่แล้ว

    Love u
    Sab Indian tractor hai❤

  • @gautambhadu5943
    @gautambhadu5943 ปีที่แล้ว +1

    Progressive farmers

  • @gurlalsinghsandhu2135
    @gurlalsinghsandhu2135 3 ปีที่แล้ว +13

    ਲੋਕ ਫਾਰਮਟੈਕ ਦੀ ਐਵੇ ਮਾਰਕੀਟ ਘੱਟ ਦਸਦੇ ਆ ਵਖਿਆ ਜਾਵੇ ਲੋਕ ਫਿਰ ਵੀ ਪਸੰਦ ਕਰਦੇ ਹਨ

  • @karanvirk8538
    @karanvirk8538 3 ปีที่แล้ว +2

    Farmtrac ta sira

  • @FarmingSupport
    @FarmingSupport 3 ปีที่แล้ว

    Shandar Punjab ka Mehnati kisan

  • @nj6164
    @nj6164 3 ปีที่แล้ว +2

    Bujurg tractor nu vi Canada le ke jaana ae. Like

  • @newholland-dd8dc
    @newholland-dd8dc 3 ปีที่แล้ว

    Nice video 👌

  • @Mr.Tractor.007
    @Mr.Tractor.007 3 ปีที่แล้ว +3

    ❤️🔥🔥🔥🔥❤️

  • @AmitSingh-88885
    @AmitSingh-88885 3 ปีที่แล้ว +1

    जय किसान जय हिन्द

  • @Gurlabh
    @Gurlabh 3 ปีที่แล้ว

    ਕੀ ਗੱਲ ਬਾਤ ਅਾ ਸਰਦਾਰ ਜੀ,,

  • @amritkashyap4688
    @amritkashyap4688 2 ปีที่แล้ว +1

    Ye sardar ji LEGEND hai

  • @gurvindersingh6806
    @gurvindersingh6806 3 ปีที่แล้ว

    Nice video ji

  • @jasvirkaur4902
    @jasvirkaur4902 2 ปีที่แล้ว +2

    Dhan Guru Nanak dev ji🙏🙏🙏🙏🙏🙏 bakamaal ji🙏🙏🙏🙏🙏 waheguru ji hamesha mehar rakhan ji🙏🙏🙏🙏🙏

  • @holyexplainer
    @holyexplainer 3 ปีที่แล้ว

    Waah shi kaha mehanat se sab kuch mil jata h

  • @iqbaljat6454
    @iqbaljat6454 3 ปีที่แล้ว

    Very very nice bhaijan

  • @TROITB
    @TROITB 3 ปีที่แล้ว +1

    Paji assi vi Farmtrac lover hai

  • @SurendraSinghSirohi
    @SurendraSinghSirohi 3 ปีที่แล้ว +1

    Beautiful

  • @rajendrasahu568
    @rajendrasahu568 3 ปีที่แล้ว

    Very nice ji🌾

  • @tripplesttar9243
    @tripplesttar9243 3 ปีที่แล้ว

    channel ਵਾਲੇ 22 ਨੂੰ ਸੰਦਾਂ ਦਾ ਬਹੁਤ ਸ਼ੋਂਕ ਆ 😁😁

  • @Rupinder_Ghuman
    @Rupinder_Ghuman 3 ปีที่แล้ว +61

    Jehrhe bande speed naal kmm krde aa
    Oh Farmtrac hi rakhde aa kyun ki ohna pehla Ford rakhiya hunda 👍👏

    • @kamleshchoudhary7541
      @kamleshchoudhary7541 3 ปีที่แล้ว +1

      Raigh गल

    • @sukh._.6043
      @sukh._.6043 3 ปีที่แล้ว +2

      Shi gl a eh te car a

    • @laddiatwal6898
      @laddiatwal6898 3 ปีที่แล้ว +1

      Haha sehi gall aa veere. Asi v pehla ford 3000 rakhya c hun farmtrac 60 aaa

    • @praveenjatt661
      @praveenjatt661 3 ปีที่แล้ว +1

      Very nice farmtrac 60 t20 best

    • @praveenjatt661
      @praveenjatt661 3 ปีที่แล้ว +1

      Very nice 👍👍👍

  • @Techforyou96
    @Techforyou96 3 ปีที่แล้ว

    Great farmers

  • @maan5794
    @maan5794 3 ปีที่แล้ว +4

    ਗੱਲ ਸਹੀ ਐ ਜੀ ਫਰੀ ਦੀ ਕਣਕ ਤੇ ਜੀ ਓ ਦੇ ਫੋਨਾਂ ਨੇ ਲੇਵਰ ਤਾਂ ਖਤਮ ਕਰ ਦਿੱਤੀ ਦੋ ਚਾਰ ਦਿਹਾੜੀਆਂ ਲੲੀ ਵੀ ਬੰਦਾ ਚਾਹੀਦਾ ਪਹਿਲਾਂ ਪੰਜ ਦਸ ਹਜ਼ਾਰ ਰਪੈਏ ਮੰਗਦੇ ਐ ਮੁੜਕੇ ਮੁੰਹ ਨਹੀਂ ਦਿਖਾਉਂਦੇ

  • @deepbrar7840
    @deepbrar7840 3 ปีที่แล้ว +1

    Nice G sri