Sukhbir Badal ਦੇ ਅਸਤੀਫ਼ੇ ਦੀ ਮੰਗ, ਬਾਗੀ ਧੜੇ ਦੀ ਜਥੇਦਾਰ ਸਾਬ੍ਹ ਨਾਲ ਮਿਲਣੀ | Sri Akal Takhat Sahib | News18

แชร์
ฝัง
  • เผยแพร่เมื่อ 9 ม.ค. 2025

ความคิดเห็น • 17

  • @SukhmanSingh-sv6sm
    @SukhmanSingh-sv6sm 8 วันที่ผ่านมา +1

    ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।

  • @akashdeepsingh-sd9xb
    @akashdeepsingh-sd9xb 8 วันที่ผ่านมา

    ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।

  • @JaspreetSingh-f3s
    @JaspreetSingh-f3s 8 วันที่ผ่านมา

    ਡਰੋ ਓਸ ਅਕਾਲ ਪੁਰਖ ਤੋਂ ਤੁਹਾਡੇ ਅਹੁਦੇ ਤੇ ਪਦਵੀਆ ਇਨਸਾਫ ਲਈ ਸੀ ਨਾ ਕਿ ਜ਼ੁਲਮ ਲਈ।

  • @SukhmanSingh-sv6sm
    @SukhmanSingh-sv6sm 8 วันที่ผ่านมา

    ਅਕਾਲੀ ਦਲ ਨੂੰ ਮਾੜਾ ਦੱਸਣ ਵਾਲ਼ੇ ਢੀਂਡਸੇ ਵਰਗਿਆਂ ਨੂੰ ਬਾਦਲ ਸਾਹਿਬ ਆਪਣੇ ਪਰਿਵਾਰ ਤੋਂ ਵੱਧ ਪਿਆਰ ਤੇ ਸਤਿਕਾਰ ਦਿੰਦੇ ਰਹੇ ਹਨ।

  • @akashdeepsingh-sd9xb
    @akashdeepsingh-sd9xb 8 วันที่ผ่านมา

    ਔਖੇ ਸਮੇਂ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਬੰਦੇ ਲੀਡਰ ਨਹੀਂ ਹੋ ਸਕਦੇ ਇਹ ਲੋਕ ਸਿਰਫ਼ ਅਹੁਦਿਆਂ ਦੀ ਭੁੱਖ ਰੱਖਦੇ ਹਨ ਤੇ ਇਹਨਾਂ ਦਾ ਮਕਸਦ ਇਹੀ ਹੈ ਕਿਸੇ ਤਰ੍ਹਾਂ ਸਾਨੂੰ ਕੁਰਸੀ ਮਿਲੇ ਇੱਕ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਨ।

  • @KashmirSingh-x4d
    @KashmirSingh-x4d 8 วันที่ผ่านมา

    All want to stop Amritpal entry on 14 jan.

  • @SukhmanSingh-sv6sm
    @SukhmanSingh-sv6sm 8 วันที่ผ่านมา

    ਢੀਂਡਸਾ, ਰੱਖੜਾ ਵਰਗਿਆਂ ਦੀ ਮਾਲਵਾ ਖੇਤਰ ਵਿੱਚ ਤੂਤੀ ਬੋਲਦੀ ਸੀ, ਇਹ ਸਭ ਬਾਦਲ ਸਾਹਿਬ ਦੀ ਹੀ ਦੇਣ ਸੀ, ਅੱਜ ਇਨ੍ਹਾਂ ਨੂੰ ਕੋਈ ਮੂੰਹ ਨਹੀਂ ਲਗਾ ਰਿਹਾ।

  • @ShanjeetsinghAdvocate
    @ShanjeetsinghAdvocate 8 วันที่ผ่านมา

    Not baghi dhada it's vikau dhada

  • @jagtarbrar7236
    @jagtarbrar7236 8 วันที่ผ่านมา

    [[ SUKHBIR DAL NE AKAL TAKHAT NAAL MATTHA LAYIA KHATAM HO GYE ]]]

  • @jagtarbrar7236
    @jagtarbrar7236 8 วันที่ผ่านมา

    [[ CHEEMA BHOONDAHAR DHAMI MAHES. GRE SAB CHAWAL IKKATHE HOYE HAN AKALTAKHAT MAAL MATTHA LAYIA HUN KHATAM HO GYE ]]]

  • @jagtarbrar7236
    @jagtarbrar7236 8 วันที่ผ่านมา

    SUKHBIR DAL NE KOYI HUKAMNAMA NAHI MANYIA 2 DEC DE FAISLE TU ULT CHALAN VAALE BADAL TIDDI DAL TE KAARVAAYI HONI CHAHHEDI HAI,]]]

  • @akashdeepsingh-sd9xb
    @akashdeepsingh-sd9xb 8 วันที่ผ่านมา

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

    • @parhaladsingh8437
      @parhaladsingh8437 8 วันที่ผ่านมา

      ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲਾ ਹੀ ਸੁਖਬੀਰ ਬਾਦਲ ਹੈ। ਸੁਮੇਧ ਸੈਣੀ ਵਰਗੇ ਬੁੱਚੜਾਂ ਨਾਲ ਬੈਠ ਕੇ ਸ਼ਰਾਬ ਪੀਣ ਵਾਲਾ ਪੰਥਕ ਆਗੂ ਕਿਵੇਂ ਹੋ ਸਕਦਾ। ਚਮਚਾ ਬਾਦਲਾਂ ਦਾ।