Randhawa g mai gujrat vich renda ha ethe kise v mla mp ya ex ministers nu koi v security nahi mildi mla mp sade wang hi ghumde ohna koi khatra nahi hai
After every election leader da danger shift ho janda hai Har jile da pardhan har block da pardhan security le lenda Jado us di sarkar change ho jandi phir ohnu khatra khatam ho janda
ਰੰਧਾਵਾ ਜੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਦੇ ਹਨ ਜੀ ਬਹੁਤ ਬਹੁਤ ਧੰਨਵਾਦ।
ਭੱਟੀ ਸਾਬ ਦੀ ਆਹ ਗੱਲ ਬਿਲਕੁਲ ਸਹੀ ਆ ਕੇ ਜੀਹਨੇ ਸੈਕੁਰਟੀ ਲੈਣੀ ਐ ਉਹ ਬੰਦਾ ਪੈਸੇ ਖਰਚਾ ਆਪਣੇ ਜੇਬ ਚੋ ਦੇਵੇ ਪੰਜਾਬ ਜਾ ਸਟੇਟ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਕਿਓਂ ਬਰਬਾਦ ਕਰੇ।
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Tu te ਭੇਡ ਹੀ ਇਨਾ 3 ਬਾਂਦਰਾ ਦੀ ਆ ਤੂੰ ਤੇ ਕਹਿਣਾ ਹੀ ਆ ਪਰ ਹੈਗੇ ਲਹਨਤੀ ਆ
@GaganpreetSingh-k2r ਬਾਦਲਾਂ ਦੀ ਭੇਡ ਤਾਂ ਤੂੰ ਹੈਂ ਜਿਹੜੇ ਅਜੇ ਵੀ ਅੱਖਾਂ ਬੰਦ ਕਰਕੇ ਉਹਨਾਂ ਦੀ ਪੈੜ ਵਿਚ ਪੈਰ ਧਰਕੇ ਸਿੱਖ ਕੌਮ ਨੂੰ ਧੋਖਾ ਦੇ ਰਹੇ ਹੋ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਨੂੰ ਅਗਵਾਈ ਕਰਨ ਦਾ ਅਨੈਤਿਕ ਅਧਾਰ ਗਵਾ ਚੁੱਕੇ ਹਨ ਦੀ ਮੋਹਰ ਲੱਗ ਚੁੱਕੀ ਹੈ। ਲਾਹਨਤ ਹੈ ਤੁਹਾਡੇ ਭੇਡਾਂ ਤੇ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੇ ਹੁਕਮਨਾਮਿਆਂ ਨੂੰ ਟਿੱਚ ਸਮਝਦੇ ਹਨ।
ਮੌਤ ਸੱਭ ਤੋਂ ਵੱਡਾ ਘਾਟਾ ਨਹੀਂ ਐ ਜ਼ਿੰਦਗੀ ਦਾ,
ਅਸਲੀ ਘਾਟਾ ਤਾਂ ਉਹ ਐ ਕੀ ਜਦੋਂ ਇੰਨਸਾਨ ਜ਼ਿੰਦਾ ਹੋਵੇ,
*ਪਰ ਅੰਦਰੋਂ ਅੰਦਰੀ ਮਰ ਰਿਹਾ ਹੋਵੇ...*
ਜਗਤਾਰ ਸਿੰਘ ਜੀ ਭੱਟੀ ਸਾਬ ਜੀ ਪੰਜਾਬ ਰੱਬ ਰਾਖਾ ਹੈ ਜੀ ❤❤❤❤❤❤❤❤❤❤❤
ਭੱਟੀ ਸਾਹਿਬ ਨੇ ਹਮੀਰ ਸਿੰਘ ਦੀ ਕਮੀ ਪੂਰੀ ਕਰ ਦਿੱਤੀ ਹੈ ਰੰਧਾਵਾ ਸਾਹਿਬ ਵਧੀਆ ਵਿਸ਼ਲੇਸ਼ਣ ਕਰਦੇ ਹੋ ਤੁਸੀ ।
ਤਮਾਸ਼ਾ ਜ਼ਿੰਦਗੀ ਦਾ ਹੋਇਆ
*ਕਲਾਕਾਰ ਸਭ ਆਪਣੇ ਹੀ ਨਿੱਕਲੇ*
P0000000000000000000 is 000
@Sharanjitkaur-r8l😍🙏
ਰੰਧਾਵਾ ਸਾਹਿਬ ,ਸ੍ ਜਗਤਾਰ ਸਿੰਘ ਅਤੇ ਪ੍ ਭਟੀ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਅਤੇ ਪੰਥ ਦੀਆਂ ਖਬਰਾ ਦਾ ਵਿਸ਼ਲੈਸ਼ਣ ਕਰਦੇ ਹਨ
Respectable penlists, ਹੁਣ ਤਾ ਹੱਦ ਤੋ ਵੱਧ ਹੋ ਗੲਈ, ਬਸ ਲੋਕਾ ਨੂੰ ਕੁਰਬਾਨੀ ਕਰਨੀ ਪੈਣੀ, ਛਿੱਤਰ ਚੱਕ ਲੈਣਾ ਚਾਹੀਦਾ, ਇਹ ਸਾਰੇ ਛਿੱਤਰਾ ਦੇ ਯਾਰ ਨੇ, ਸਤਿ ਸ੍ਰੀ ਅਕਾਲ,
ਗੁਰਜੀਤ ਸਿੰਘ ਤਲਵੰਡੀ ਦੀ ਜ਼ਮੀਰ ਜਾਗੀ ਹੈ ਸਭ ਦੀ ਜਾਗ ਜਾਵੇ ਤਾਂ ਦੀ ਬੈਸਟ
ਸਾਰੀਆਂ ਸਿਆਸੀ ਪਾਰਟੀਆਂ ਸਾਂਝੀ ਮੀਟਿੰਗ ਕਰ ਕੇ ਸਿਕਿਉਰਿਟੀ ਲੈਣ ਵਾਲਿਆਂ ਤੋਂ ੍ਣਦੀ ਖੁ ਲੈਣ ਦਾ ਫੈਸਲਾ ਕਰਨ। ਬੇਲੋੜੀ ਆਂ ਰਿਆਇਤਾਂ ਬੰਦ ਕੀਤੀਆਂ ਜਾਣ ਕਿਸੇ ਵੀ ਪਾਰਟੀ ਦੀ ਦੀ ਸਰਕਾਰ ਹੋਵੇ ਸਾਂਝੇ ਕੀਤੇ ਫੈਸਲੇ ਹੀ ਲਾਗੂ ਕੀਤੇ ਜਾਣ।
ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸੱਚ ਦੇ ਰਾਹ ਤੇ ਚੱਲ ਪਏ ਹਨ
ਸੱਚੇ ਪਾਤਸ਼ਾਹ ਜੀ ਹੋਰਨਾਂ ਨੂੰ ਵੀ sumatt bakhsan
ਜਗਜੀਤ ਤਲਵੰਡੀ ਹੈ ਜੀ
@@gurmeetkaurbrarਦਿੱਲੀ ਦੇ ਰਾਹ ਤੇ ਕਹਿ
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਪ੍ਰੋ ਭੱਟੀ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਪੰਜਾਬ ਸਿਓਂ ਦਾ ਦੁੱਖ ਦਰਦ ਨੂੰ ਲੋਕਾਂ ਸਾਹਮਣੇ ਰੱਖਣ ਲਈ ਬਹੁਤ ਬਹੁਤ ਧੰਨਵਾਦ
ਸਾਰਾ ਪੰਜਾਬ ਅਤੇ ਸਾਰੇ ਪੰਜਾਬੀ ਪੈਣ ਢੱਠੇ ਖੂਹ ਵਿੱਚ ਇਕੱਲੇ ਕੇਜਰੀਵਾਲ ਨੂੰ ਬਚਾਓ
ਅੱਜ ਕੱਲ੍ਹ ਕਈ ਲੋਕ ਸਚਾਈ ਸੁਣ ਨਹੀ ਸ਼ਕਦੇ ਜਿਹੜਾ ਸਚ ਬੋਲਣ ਦੀ ਹਿੰਮਤ ਕਰਦਾ ਕਈ ਲੋਕ ਉਹਨਾ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ
Good discussion
ਦਿੱਲੀ ਕਦੀ ਪੰਜਾਬ ਦਾ ਹੀ ਹਿੱਸਾ ਮੰਨਏਆ ਜਾਂਦਾ ਸੀ
ਭੱਟੀ ਸਾਬ ਵਧੀਆ ਬੁੱਧੀਜੀਵੀ ਨੇ।
ਗੁੱਡ ਪੁਆਇੰਟ , ਸ ਜਗਤਾਰ ਸਿੰਘ👍। ਬਾਕੀ ਭੇਡਾਂ ਸੁਖੀ ਵਾੜੇ ਵਿੱਚ?
ਸਕਿਉਰਟੀ ਤਾ ਉਸ ਨੂੰ ਹੀ ਦੇਣੀ ਚਾਹੀਦੀ ਜਿਸ ਨੇ ਦੇਸ਼ ਲਈ ਕੁਝ ਕੀਤਾ ਹੋਏ ਉਸ ਨੂੰ ਦੇਣੀ ਚਾਹੀਦੀ ਕਈ ਤਾ ਬਕਵਾਸ ਬਹੁਤ ਕਰਦੇ ਸਮਾਜ ਨੂੰ ਵੰਡਣ ਦਾ ਕੰਮ ਕਰਦੇ ਉੱਨਾਂ ਨੂੰ ਜੇਲ ਚ ਬੰਦ ਕਰ ਕੇ ਰੱਖਿਆ ਜਾਵੇ ਉੱਥੇ ਸੇਫਟੀ ਪੂਰੀ ਜੇ ਲੋੜ ਹੋਵੇ ਤਾਂ ਪੈਸੇ ਲੈਕੇ Ex service man ਲੈਣ
ਜਿਹੜੇ ਆਹ ਤੀਰ ਚਲਾਉਂਦੇ ਹੋ ਬੇਸਬੱਬ ਜ਼ਮਾਨੇ ਤੇ
*ਏਹ ਵੀ ਯਾਦ ਰੱਖਣਾ ... ਤੁਸੀਂ ਵੀ ਹੋ ਨਿਸ਼ਾਨੇ ਤੇ...*
ਰੰਧਾਵਾ ਸਾਹਿਬ ਜੀ ਜੇ ਕਰ ਇਹ ਲੋਕਾਂ ਨੂ ਡਰ ਹੈ ਤਾਅਪਣੇ ਘਰੇ ਬੈਠਣ ਕਿਓ ਲੋਕਾਂ ਦਾ ਆਰਥਕ ਪੱਖੋ ਕਚੂਮਰ ਕੱਢਰੱਖੁਆ ਹੈ।ਲੋਕਾਂ ਨੂ ਜਾਗਣਾ ਪਵੇਗਾ ਤਾ ਪੰਜਾਬ ਬਚੇਗਾ।
ਵਾਹ ਇਕ ਹੋਰ ਦੀ ਅਕਾਲੀ ਲੀਡਰ ਦੀ ਜਮੀਰ ਜਾਗ ਪਈ ਵਧਾਈ ਹੋਏ।ਬੜੀ ਖੁਸੀ ਗਲ ਆ।
ਸ੍ਰ ਜਗਤਾਰ ਸਿੰਘ ਜੀ ਆਖਰ ਚ ਸਹੀ ਸੱਚੀ ਤੇ ਸਿਰੇ ਦੀ ਗੱਲ ਕਹਿ ਗੲਏ ਤੇ ਹਰ ਪੰਥ ਦਰਦੀ ਦਾ ਇਹੋ ਖਿਆਲ ਐ ਕਿ ਕਿਤੇ ਜਥੇਦਾਰ ਸਾਹਿਬ ਗੁਰਬਚਨੇ ਵਾਲਾ ਰਾਹ ਨਾ ਚਲੇ ਜਾਣ
ਚੰਗਾ ਹੋਵੇ ਜੇ ਬਾਦਲ ਅਕਾਲੀ ਦਲ ਕਿਹਾ ਜਾਵੇ
ਰੰਧਾਵਾ ਜੀ ਬਿੱਲਕੁਲ ਸਹੀ ਹੈ ਸਕਿਉਰਟੀ ਮੁਫਤ ਚ ਨਹੀ ਮਿਲਣੀ ਚਾਹੀਦੀ ਹੈ ।ਕਨੇਡਾ ਵਿੱਚ ਇਸ ਤਰਾਂ ਬਿੱਲਕੁਲ ਨਹੀ ।ਇਸ ਵਿਸ਼ੇ ਤੇ ਗੱਲ ਬਾਤ ਹੋਣੀ ਚਾਹੀਦੀ ਹੈ ।
ਪੰਜਾਬ ਦੇ ਅਕਾਲੀਆਂ ਨੂੰ ਖਾਸ ਕਰਕੇੇ ਸੁਖਬੀਰ ਤੇ ਇਸ ਦੇ ਲਾਅਣੇ ਨੂੰ ਅਸਲ ਮੌਤ ਦਾ ਤੇ ਪਤਾ ਨਹੀਂ ਕਦੋਂ ਆਵੇ ਪਰ ਮਾਨਸਿਕ ਮੌਤ ਹੋ ਚੁੱਕੀ ਹੈ। ਪਤਾ ਨਹੀਂ ਇਸ ਦੇ ਲੀਡਰ ਸੋਸਲ ਮੀਡੀਆ ਦੇਖਦੇ ਹਨ ਜਾਂ ਨਹੀਂ।
ਪੰਜਾਬ ਤੇ ਸਿੱਖ ਲਗਾਤਾਰ ਭਾਰਤੀ ਬਿਪਰ ਸਟੇਟ ਦੇ ਨਿਸ਼ਾਨੇ ਤੇ ਹਨ।ਇਹ ਨਸਲਕੁਸ਼ੀ ਦੀ ਤਰੰਗ ਹੈ ਜੋ ਲਗਾਤਾਰ ਵਧਾਈ ਜਾ ਰਹੀ ਹੈ।ਸਿੱਖਾਂ ਨੂੰ ਦੇਸ਼ਵਿਰੋਧੀ ਖਤਰਨਾਕ ਨਸ਼ੇੜੀ ਗੁੰਡੇ ਤੇ ਸਮਾਜਵਿਰੋਧੀ ਅਨਸਰ ਦੱਸਣਾ ਨਸਲਕੁਸ਼ੀ ਲਈ ਰਾਹ ਸਾਫ ਕਰਨਾ ਹੈ।ਇਸ ਤਰਾਂ ਦੇ ਬਿਆਨ ਐਵੇਂ ਹੀ ਨੀ ਦੇ ਦਿੱਤੇ ਜਾਂਦੇ।ਇਹ ਸੋਚੀ ਸਮਝੀ ਪਲੈਨਿੰਗ ਹੈ।
ਰੰਧਾਵਾ ਸਹਿਬ ਹੁਣ ਆਪ ਪਾਰਟੀ ਨਹੀਂ ਪਾਪ ਪਾਰਟੀ ਬਣ ਗਈ ਹੈ ਪੰਜਾਬ ਵਾਸਤੇ ਕਿਉਂਕਿ ਪੰਜਾਬ ਵਿੱਚ ਲੁਟ ਖਸੁੱਟ ਹੋ ਰਹੀ ਹੈ ਅਤੇ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਸੁਰੱਖਿਆ ਦਾ ਫ਼ਿਕਰ ਹੈ
*ਬਿਨਾ ਸੰਤੋਖ ਨਹੀ ਕੋਊ ਰਾਜੈ* ॥
(ਗੁਰੂ ਅਰਜਨ ਦੇਵ ਸਾਹਿਬ)
ਸੰਤੋਖ ਤੋਂ ਬਿਨਾਂ ਕਿਸੇ ਨੂੰ ਰੱਜ ਨਹੀਂ ਆ ਸਕਦਾ !
ਜਫੇਮਾਰ ਜੀ ਨੂੰ ਬੇਨਤੀ ਕਰੋ ਸਾਰੇ ਕੀ ਬਾਦਲ ਐਾਂਡ ਕੰਪਨੀ ਤੋ ਸ਼੍ਰੋਮਣੀ ਅਕਾਲੀ ਦਲ ਦਾ ਖ਼ਿਤਾਬ ਵਾਪਸ ਲੈ ਲਿਆ ਜਾਵੇ । ਇਹ ਸਾਰਾ ਲਾਣਾਂ ਪੰਥ ਨੂੰ ਟਿੱਚ ਸਮਝ ਰਿਹਾ ਹੈ । ਸ਼੍ਰੋਮਨੀ ਅਕਾਲੀ ਦਲ ਗਪੀ ਬਾਦਲ ਪਿਤਾ ਸਮਾਨ ਭਾਭੇ ਦਾ ਨਹੀ ਹੈ ਪੰਥ ਦਾ ਹੈ।
ਗੰਗੂ ਬਾਦਲ ਦੀਆ ਬੱਸਾ ਦਾ ਬਾਈਕਾਟ ਕਰਨਾ ਚਾਹੀਦਾ ਹੈ
ਮਨਪ੍ਰੀਤ ਇਯਾਲੀ ਤਾਂ ਬਾਦਲ ਤੋਂ ਉੱਤੇ ਹੈ ਅਕਾਲੀ ਦਲ ਵਿੱਚ ਆਪਣੇ ਹਲਕੇ ਵਿੱਚੋਂ ਹਾਰਿਆ ਤਾਂ ਨਹੀਂ ਸੁਖਵੀਰ ਐਂਡ ਪਾਰਟੀ ਐਨੇ ਬੇਸ਼ਰਮ ਨੇ ਫੇਰ ਵੀ ਚੌੜੇ ਹੋਏ ਫਿਰਦੇ ਨੇ।
ਭੱਟੀ ਜੀ ਸਹੀ ਕਹਿ ਰਹੇ ਹਨ ਲੋਕ ਦਿੱਨੋ ਦਿੱਨ ਪਾਸੇ ਹੱਟ ਰਹੇ ਹਨ ।ਜਗਤਾਰ ਸਿੰਘ ਜੀ ਵੱਲੋਂ ਵੀ ਸਹੀ ਵਿਚਾਰ ਦਿੱਤੇ ਗਏ ਹਨ ।
ਕਦੀ ਫਾਇਦਾ ਉਠਾ ਕੇ ਥੱਕ ਜਾਓ
*ਤਾਂ ਆਪਣੀ ਗਿਰੀ ਹੋਈ ਸੋਚ ਨੂੰ ਵੀ ਉਠਾ ਲੈਣਾ*
Good, Bhatti Sahib u r right on security matter.
ਜਗਤਾਰ ਸਿੰਘ ਜੀ ਸਿੱਧੂ ਮੂਸੇ ਵਾਲੇ ਨੇ ਤਾਂ ਸਿਕੂਰਿਟੀ ਜਿਹੜੀ ਹੈ ਸੀ ਉਹ ਨਹੀਂ ਵਰਤੀ 😢
ਜਿਸ ਤਰਾਂ ਉਦਾਹਰਣਾ ਦਿੱਤੀਆ ਸਕਿਓਰਟੀਆ ਮਾਮਲੇ ਚ ਕਦੇ ਅਕਾਲੀ ਦਲ ਵੱਲੋ ਕੀਤੇ ਅਨੇਕਾ ਵਧੀਆ ਕੰਮਾ ਦੀ ਉਦਾਹਰਣ ਵੀ ਦਿਆ ਕਰੋ ਕਿ ਅਕਾਲੀ ਦਲ ਨੇ ਚੰਗਾ ਕੰਮ ਕੀਤਾ ਈ ਕੋਈ ਨਹੀ
ਅਸੀਂ ਘਰੇਲੂ ਘਰ ਵਾਸਤੇ ਜਾ ਆਪਣੇ ਦਫਤਰ ਵਾਸਤੇ ਕੋਈ ਵਾਹਨ ਜਾਂ ਕਾਰ ਖਰੀਦਣ ਵੇਲੇ ਮਾਈਲੇਜ ਦੇ ਨਾਲ ਕਈ ਹੋਰ ਚੀਜ਼ਾਂ ਵੇਖਦੇ ਹਾਂ ਪਰੰਤੂ ਇਹ ਸਰਕਾਰੀ ਬੰਦੇ,ਐਮ ਐਲ ਏ ਤੇ ਐਮ ਪੀ ਤੇ ਚੇਅਰਮੈਨ ਸਾਡੀਆਂ ਜੇਬਾਂ ਤੇ ਗੱਡੀਆਂ ਭਜਾਈ ਫਿਰਦੇ ਹਨ ਅਸੀਂ ਕਿਸੇ ਵੱਲ ਵੇਖ ਹੀ ਨਹੀਂ ਰਹੇ
Bhatti sahib bahut sache comments dede hai 👍
ਆਪਣੇ ਕਿੱਤੇ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ….
*ਸਾਡਾ ਫਰਜ਼-ਧਰਮ ਹੈ* !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਲੋਕਾਂ ਨੂੰ ਭੁਲੇਖਾ ਹੈ ਕਿ ਘਸੁੰਨ ਨੇੜੇ ਕੇ ਰੱਬ ਪਰ ਹੈ ਰੱਬ ਨੇੜੇ ਜਿਨਾ ਲੋਕਾਂ ਨੂੰ ਵਿਸ਼ਵਾਸ਼ ਹੈ।।
🙏🙏
Good discussion sir
ਅਕਾਲਤੱਖਤ ਮਹਾਨਹੈ😊
ਰੰਧਾਵਾ ਸਾਹਿਬ ਭੱਟੀ ਸਾਹਿਬ ਦੀ ਸਕਿਉਰਟੀ ਵਾਲੀ ਗੱਲ ਬਿਲਕੁਲ ਠੀਕ ਹੈ ਜੀ।ਇਹ ਲੀਡਰ ਆਪ ਪੇ ਕਰਨ।
Waheguru ji bless you all.
Very good news bro Waheguru Waheguru Waheguru Waheguru Waheguru 🙏🙏🙏🙏🙏🙏🙏🙏
ਬਿਲਕੁਲ ਜੀ ਥੂ ਥੂ ਹੀ ਬਾਕੀ ਹੈ
Good news and views thanks Randhawa saab Jagtar saab and Dr Bhatti saab ❤🙏🙏🙏
ਮਨਪ੍ਰੀਤ ਸਿੰਘ ਅਯਾਲੀ,ਅਕਲੀ ਦਲ ਕਰਕੇ ਨਹੀਂ ਜਿੱਤੇ, ਉਹ ਆਪਣੇ ਬਲਬੁਤੇ ਤੇ ਹੀ ਜਿੱਤੇ ਨੇ, ਜਦੋਂ ਸਾਰਿਆਂ ਨੂੰ ਛਿੱਤਰ ਪੈਂਦੇ ਸੀ, ਤਾਂ ਮਨਪ੍ਰੀਤ ਅਯਾਲੀ ਨੂੰ 🌹ਫੁੱਲਾਂ ਦੇ ਸਿਹਰੇ ਗੱਲਾਂ ਵਿਚ ਪੈ ਰਹੇ ਸਨ, ਉਹ ਆਪਣੇ ਪੰਥ ਨਾਲ ਹੀ ਖੜਣਗੇ,,
ਜਾ ਓਏ ਇਆਲੀ ਦੀਏ ਭੇਡੇ
Mirchan lagian bhedan nu.
Lots of thanks
Right Bhatti sahib security should be paid one. Pay nd get the services.
Very tru valuable views by you ❤ se thanks mr randhawa ji
You are right ji 🙏
ਡੇਰਾ ਮੁਖੀ ਨੂੰ ਵੀ ਅਕਾਲੀ ਤੇ ਕਾਂਗਰਸੀ ਸਰਕਾਰ ਵੇਲੇ ਸਿਰਸਾ ਹਰਿਆਣਾ ਵਿੱਚ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਸੀ
ਜਦੋ ਅੱਤਵਾਦ ਮਗਰੋ ਪੰਜਾਬ ਵਿਚ ਚੋਣਾ ਦੀ ਤਿਆਰੀ ਕਰ ਰਹੀ ਸੀ
ਉਦੋ ਗਵਰਨਰ ਤੇ ਕੇਂਦਰ ਵੱਲੋ ਪ੍ਰਕਾਸ਼ ਸਿੰਘ ਬਾਦਲ ਨੂੰ ਹਰਿਆਣਾ ਸਰਕਾਰ ਵੱਲੋ ਸਕਿਉਰਟੀ ਦਿੱਤੀ ਗਈ ਸੀ
ਕੇਜਰੀਵਾਲ ਨੂੰ ਸੁਰੱਖਿਅਤ ਦੇਣਾ , ਪੰਜਾਬ ਸਰਕਾਰ ਦਾ ਫੈਸਲਾ ਬਿਲਕੁਲ ਸਹੀ ਸੀ।
ਅੱਜ ਪੰਜਾਬ ਚ ਸਰਕਾਰ ਕੇਜਰੀਵਾਲ ਦੀ ਪਾਰਟੀ ਕਰਕੇ ਬਣੀ ਹੈ। ਨਹੀ ਤਾਂ ਅਕਾਲੀ ਕਾਂਗਰਸੀ ਬਦਲ 2 ਲੁੱਟ ਰਹੇ ਸਨ । ਹੁਣ ਉਹੀ ਲੋਕ ਚੀਕਾ ਮਾਰ ਰਹੇ ਹਨ ।
VERY GOOD BHATTI SAHEB JI
ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜਿਆ ਹੋਇਆ ਸ਼੍ਰੋਮਣੀ ਅਕਾਲੀ ਦਲ।
Very nice discussion Randhawa Ji
ਇਸ ਸਮੇਂ ਅਕਾਲੀ ਦਲ ਵਿੱਚੋਂ ਕਿਸੇ ਨੂੰ ਕੱਢਣਾ ਬੜਾ ਹਾਸੋਹੀਣਾ ਲਗਦਾ ਹੈ ਜਦਕਿ ਅਕਾਲੀ ਦਲ ਲਈ ਨਵੀਂ ਭਰਤੀ ਕੀਤੀ ਜਾਣੀ ਹੈ /ਕੀਤੀ ਜਾ ਰਹੀ ਹੈ। ਪੰਥ ਇਸ ਸਮੇਂ ਤਿੰਨ ਵੱਡੇ ਗੁੱਟਾਂ ਵਿੱਚ ਵੰਡਿਆ ਜਾ ਚੁੱਕਾ ਹੈ। ਇਕ ਧਿਰ ਜੋ ਆਪਣੇ ਆਪ ਨੂੰ ਸਭ ਤੋਂ ਸੁਪਰੀਮ ਮੰਨਦੀ ਹੈ। ਦੂਜੀ ਧਿਰ ਜੋ ਪਹਿਲੀ ਧਿਰ ਦੇ ਬਿਲਕੁਲ ਖ਼ਿਲਾਫ਼ ਹੈ। ਹੁਣ ਤੀਜੀ ਧਿਰ ਉਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨਦੀ ਹੈ ਅਤੇ ਸਿੱਖ ਹੋਣ ਦੇ ਨਾਤੇ ਸਤਿਕਾਰ ਵਜੋਂ ਉਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਹੋਣਾ ਸੁਭਾਵਿਕ ਹੈ ਪਰ ਵੱਡੀ ਧਿਰ ਜਿਹੜੀ ਆਪਣੇ ਆਪ ਨੂੰ ਸੁਪਰੀਮ ਮੰਨਦੀ ਉਸਨੂੰ ਇਹ ਕਿਸੇ ਵੀ ਤਰਾਂ ਗਵਾਰਾ ਨਹੀਂ ਹੈ।
ਸਕਿਉਰਟੀ ਜੋ ਕਾਫੀ ਗਿਣਤੀ ਵਿੱਚ ਹੈ, ਰਿਟਾਇਰਡ ਆਫਸਰਾਂ ਕੋਲ ਵੀ ਹੈ।
Good information
Good discussion
S S A 🙏🙏🙏Harvinder Singh Bhatti ji and S.Jagtar Singh ji
Ssa ji
ਬਾਦਲ ਕੰਪਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੇ ਹੁਕਮਨਾਮਿਆਂ ਨੂੰ ਕਦੇ ਵੀ ਨਹੀਂ ਮੰਨਣਾ ਜੀ। ਤਨਖ਼ਾਹ ਪੂਰੀ ਕਰਨ ਤੋਂ ਬਾਅਦ ਇਹਨਾਂ ਦੇ ਅਖੌਤੀ ਲੀਡਰਾਂ ਅਤੇ ਚਾਪਲੂਸਾਂ ਦੀ ਬੋਲ ਬਾਣੀ ਬਹੁਤ ਹੀ ਹੈਂਕੜ ਅਤੇ ਹੰਕਾਰ ਨਾਲ ਗੜੁੱਚ ਵਾਲੀ ਹੋ ਗਈ ਹੈ।
ਹੰਕਾਰ ਦਾ ਸਿਰ ਨੀਵਾਂ
ਹੰਕਾਰਿਆ ਸੋ ਮਾਰਿਆ ਕਹਾਵਤ ਸੱਚ ਤੇ ਬ ਣੀ
ਹੈ
Good 👍
Sat Shri Akal ji all the viewers of Punjab television
👍👍👌
Thanks for good information s
Security should be paid only not from the tax payers money
Watching from Chandigarh.
Good
S S A 🙏🙏🙏🙏🙏🙏🙏🙏🙏🙏 to all members present in program
🙏🏻🙏🏻
Scurity de uper bahut vaidhya vichar scurity pay persnal honi chahie
ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ
ਸੁਖਬੀਰ ਇਨਸਾ ਦਾ IT cell ਤੁਹਾਡੇ channel ਤੇ ਪੂਰਾ ਸਰਗਰਮ ਹੈ l
ਚੱਲੇ ਕਾਰਤੂਸ ਨੇ ਸੁੱਖੇ ਹੋਰੀ, ਹਾਲੇ ਕੇ ਅਸੀਂ ਜਦੀ ਪੁੱਛਤੀ ਅਕਾਲੀ ਚ ਪਰ ਹੁੰਦਾ ਮਨਪ੍ਰੀਤ ਅਯਾਲੀ ਨਾਲ ਹਾਂ, ਉਹ ਸੀਟ ਮਨਪ੍ਰੀਤ ਕਰਕੇ ਹੀ ਨਿਕਲੀ ਸੀ,,
ਸਰਦਾਰ ਜੀ ਸ਼ਾਇਦ ਜਗਦੇਵ ਸਿੰਘ ਤਲਵੰਡੀ ਦਾ ਬੇਟਾ, ਜਗਜੀਤ ਤਲਵੰਡੀ ਹੈ,
ਭੇਡਾ ਨੂੰ ਆਈਟੀ ਸੈੱਲ ਹੀ ਲੱਗਣਾ ਤੂਹਨੁ ਆ ਲਾਹਨਤੀਆ ਨੂੰ ਸੁਣਨ ਦੀ ਪਈ ਆ ਜੇਹੜੇ ਸਾਰਾ ਦਿਨ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਕਰਦੇ ਰਹਿੰਦੇ ਨੇ
good ji
🙏 ਸਤਿ ਸ੍ਰੀ ਆਕਾਲ ਜੀ 🙏
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Nice
❤🙏🏻🙏🏻🙏🏻❤
🙏🙏👍
🙏🙏🙏
ਰੰਧਾਵਾ ਜੀ ਇੱਕ ਵਾਰ ਆਉਣ ਤਾਂ ਸਹੀ ਏ ਪਿੰਡਾਂ ਵਿੱਚ ਇੰਨਾ ਮਸੰਦਾਂ ਡੋਗਰਿਆਂ ਨਰੈਣੂਆ ਦੇ ਸੱਪਾਂ ਦੀ ਪੰਥ ਦੌੜ ਲਵਾਉਦਾ ਵੇਖਿਆ ਜੇ
Bhati sahib write bolya
🙏👍
🙏
🙏🙏🙏🙏🙏🙏🙏🙏
🌷💟🌷🙏🌷🌷
ਸਕਿਓਰਿਟੀ ਦੇਣ ਦੀ ਪਿਰਤਾਂ ਕਿਸ ਨੇ ਪਾਈ ਹੁਣ ਸਤਾ ਤੋਂ ਬਾਹਰ ਹਨ ਬਿਨਾ ਮਤਲਬ ਕਾਵਾਂ ਰੋਲੀ ਪਾ ਰਹੇ ਹਨ
Good evening sir jee 🙏🙏👍👍
Randhawa g jekar security chahi di v howe 47 wale ta 2 jawan hi bahot hun kise v khatre da samna karn lay
Randhawa g mai gujrat vich renda ha ethe kise v mla mp ya ex ministers nu koi v security nahi mildi mla mp sade wang hi ghumde ohna koi khatra nahi hai
ਮੁਸੇਵਾਲ ਦੀ security ਹਟਾ ਕੇ
ਕੇਜ਼ਰੀਵਾਲ ਨੂੰ ਦੇ ਦਿੱਤੀ ਗਈ ਸੀ
ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।
934th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program ❤
🙏🏻🙏🏻🙏🏻🌹🌹🌹🙏🏻🙏🏻🙏🏻
Why Z security provided to any person who has not any post in Government. All politicians who are in not power should pay for security.
ਪੰਜਾਬ ਤੇ ਅੱਧਾ ਕਰਜਾ ਤਾ ਲੀਡਰਾ ਦੀ ਸੁਰਖਿਆ ਨੇ ਚਾੜਿਆ ਹੌ
After every election leader da danger shift ho janda hai
Har jile da pardhan har block da pardhan security le lenda
Jado us di sarkar change ho jandi phir ohnu khatra khatam ho janda
ਇਕ ਗੱਲ clear ਕਰੋ ki leaders ਸਾਰੇ ਜੀ ਸਾਹਿਬ ਤੇ ਬੋਹਵਚਨ ਨਾਲ ਬੋਲਦੇ ਹੋ ਕੀ foreign language ਵਿਚ ਉਹ use ਕਰਦੇ ਹਨ ਆਮ ਲੋਕਾ ਨੂੰ kihre ਸਬਦਾਂ ਨਾਲ ਬੋਲਦੇ ਹੋ. ਤੁਸੀਂ ਤਾਂ. ਪੰਥ ਵਿਚੋ kade ਨੂੰ ਵੀ ਬੋਹਤ ਆਦਰ ਨਾਲ ਬੋਲਦੇ ਹੋ ਏਸ back ਤੇ ਕੁਝ dal ਕਾਲੀ ਹੈ