ਘੋੜਿਆਂ ਆਲੇ ਆਹ ਵੀਡੀਓ ਜਰੂਰ ਵੇਖਣ ਬਹੁਤ ਵੱਡੀ ਜਾਣਕਾਰੀ ਦਿੱਤੀ ਐ ਬਾਈ ਨੇ ਨਾਲ 2 ਟੋਪਕਲਾਸ ਮਾਰਵਾੜੀ ਚੈਪੀਅਨ ਘੋੜੇ,,

แชร์
ฝัง
  • เผยแพร่เมื่อ 14 เม.ย. 2024
  • Contact for videography👍9877728286
    ਘੋੜਿਆਂ ਦੇ ਸ਼ੌਕੀਨ ਚੈਨਲ Subscribe ਜਰੂਰ ਕਰੋ ਜੀ..ਅਸੀ ਵੀਡੀਉਗ੍ਰਾਫੀ ਰਾਹੀ ਦੇਵਤੇ ਘੋੜੇ ਫਿਲਮਾਕੇ ਤੁਹਾਡੀ ਕਚਿਹਰੀ ਚ ਰੱਖਦੇ ਆ,, ਸਾਡੀ ਹਮੇਸ਼ਾ ਕੋਸਿਸ਼ ਹੁੰਦੀ ਐ ਕਿ ਨਿਰਪੱਖ ਵੀਡੀਉਗ੍ਰਾਫੀ ਕੀਤੀ ਜਾਵੇ ਅਤੇ ਭਰਾਵਾਂ ਤੱਕ ਰਹੀ ਜਾਣਕਾਰੀ ਪਹੁੰਚਾਈ ਜਾਵੇ..
    ਜੇ ਆਪਜੀ ਵੀਡੀਉਗ੍ਰਾਫੀ ਰਾਹੀ ਦੁਨੀਆਂ ਦੇ ਕੋਨੇ - ਕੋਨੇ ਤੱਕ ਆਪਣੇ ਦੇਵਤੇ ਘੋੜੇ,ਮੱਝਾ,ਗਾਵਾਂ , ਮਾਲੀ ਵਖਾਉਣਾਂ ਚਾਹੁੰਦੇ ਹੋ ਜਾਂ ਘੋੜੇ,ਘੋੜੀਆਂ ਸੇਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ..9877728286 ਸਾਨੂੰ ਆਪ ਜੀ ਦੇ ਫੋਨ ਦਾ ਇੰਤਜਾਰ ਰਹੇਗਾ..
    ਜੇ ਆਪਜੀ ਨੂੰ ਗੱਲਬਾਤ ਚੰਗੀ ਲੱਗੇ,,ਵੀਡੀਉਗ੍ਰਾਫੀ ਚੰਗੀ ਲੱਗੇ ਤਾਂ ਚੈਨਲ ਨੂੰ ਸਪੋਟ ਜਰੂਰ ਕਰਿਉ ਜੀ.. ਧੰਨਵਾਦ..ਜਿਊਦੇ,ਵੱਸਦੇ,ਹੱਸਦੇ ਰਹੋ..
    #aamtonkhaas #horselover #punjabi #video #horse #allindia #champion #horse #punjabsingaar #love #punjabi #love #marwari #horsebreed #besthorses #india #indian #horseshow #2024 #anim#show #2023 #like #comment #trending #farmer #studfarm #interview #horsepower #horseriding #horse #forsale #aamtonkhaas #sukhsandhu #virelvideo #2024 #Nukrahorsebreed #marwari #aamtonkhaas #horse #love #video #farmer #like #2024 #marwarihorse #horseinpunjab #horseinindia #support #forchannel #love #horse #love #animals #channel #subscribe #like #video #like #videos #horseinpunjab #aamtonkhaas #Sukhsandhu #farmanimals #farm #farmer #bull #caw #cow #cowlover #video #kisaani #punjabi #videos #horseshow #show #besthorse #breeding #besthorse #breeder #aamtonkhaas #horselover #punjabi #video #horse #trending #farmer #animals #waheguruji #kirpaji

ความคิดเห็น • 26

  • @ranaheerakhan8931
    @ranaheerakhan8931 หลายเดือนก่อน

    Very beautiful Horses Breed 🐎and Beautiful Horses Lovers. Sukh Sandhu bhai always Khush Rahein. Beautiful Video 📹❤💖♥

  • @gurlabhsingh8072
    @gurlabhsingh8072 หลายเดือนก่อน +1

    ਰੰਤਨਾਗਰ ਸਾਡੇ ਅਬੋਹਰ ਦੇ ਨਾਲ ਦੇ ਪਿੰਡ ਵਿਚ ਵੱਡਾ ਹੋਇਆ ਅਸੀ ਵੀ ਘੋੜੀ ਭਰਾਈ ਬੱਚੀ ਦਿੱਤੀ ਅਤੇ ਮੁਕਤਸਰ ਸਾਹਿਬ ਵਿੱਚ ਨੰਬਰ ਲੈ ਕੇ ਆਈ ਛੋਟੀ ਸੀ ਠੰਡੇ ਸਭਾ ਦੇ ਹਨ ਰੰਤਨਾਗਰ ਦੇ ਬੱਚੇ

  • @sanjeevsinghmatharoo4666
    @sanjeevsinghmatharoo4666 หลายเดือนก่อน

    हम तो खास चैनल बहुत धन्यवाद
    बहुत अच्छी वीडियो बनाते हो
    और घोड़े बहुत अच्छे हैं गुलबाग

  • @IqbalSingh-ps1mg
    @IqbalSingh-ps1mg หลายเดือนก่อน

    ਘੋੜਾ ਘੈਂਟ ਐ ਵਾਈ ਜੀ ❤🎉

  • @gursher5356
    @gursher5356 หลายเดือนก่อน

    Bhut vadiya brother

  • @tanipandher8979
    @tanipandher8979 หลายเดือนก่อน

    Very very very nice

  • @raja131976
    @raja131976 หลายเดือนก่อน

    ਪਹਿਲੀ ਵਾਰ ਲੱਗਿਆ ਗੱਲ ਸਹੀ ਪਾਸੇ ਨੂੰ ਤੁਰੀ।ਬਹੁਤ ਸੋਹਣੀ ਗਲ ਬਾਤ।ਮਾਰਵਾੜੀ ਘੋੜੇਆਂ ਦਾ ਲਿਖਤੀ ਸਟੈਂਡਰਡ ਹੋਣਾ ਚਾਹੀਦਾ। ਉਸ ਮੁਤਾਬਕ ਜਜਿੰਗ ਹੋਣੀ ਚਾਹੀਦੀ।ਬਰੀਡਿੰਗ ਉਸ ਮੁਤਾਬਕ ਆਪੇ ਹੋਣ ਲਗ ਜਾਣੀ ਫੇਰ ਸਭ ਆਪਣੇ ਆਪ ਠੀਕ ਹੋ ਜਾਣਾ। ਬੈਲੈਂਸ ਹੋਣਾ ਚਾਹੀਦਾ ਘੋੜੇ ਚ । ਏਥੇ ਕੁੰਡੀ ਵਾਲਾ ਕੰਨ ਤੇ ਕੱਦ ਤੋਂ ਇਲਾਵਾ ਪਤਾ ਕੁਛ ਨੀ ਲੋਕਾਂ ਨੂੰ। ਚੰਗੀ ਭਲੀ ਨਸਲ ਦਾ ਸਤਿਆਨਾਸ਼ ਕਰਨ ਤੁਰੇ ਆ।

  • @ManteejStudFarm2296
    @ManteejStudFarm2296 หลายเดือนก่อน

    Good veer,👌👌👌👌

  • @talwindersandhu1103
    @talwindersandhu1103 หลายเดือนก่อน

    Good job Sandhu Saab ji

  • @narindersingh7591
    @narindersingh7591 หลายเดือนก่อน

    Nice ❤❤❤

  • @SarbjitSingh-dk9zo
    @SarbjitSingh-dk9zo หลายเดือนก่อน

    ਬਹੁਤ ਵਧੀਆ ਸੋਚ ਏ ਵੀਰ ਦੀ ਗੁਰੂ ਸਦਾ ਚੜ੍ਹਦੀ ਕਲਾ ਬਖਸ਼ੇ

  • @rangehackergaming6612
    @rangehackergaming6612 หลายเดือนก่อน

    Nice bro

  • @ramdevstudfarm7084
    @ramdevstudfarm7084 หลายเดือนก่อน +2

    भाई बहुत ही अच्छा वीडियो है आपका एक वीडियो हिंदी में बनाएगा मैं गुजरात से हूं 🙏🙏🙏 आपकी वीडियो बहुत ही अच्छी लगती है भाई संदीप बरार जी की वीडियो बनाना जिनके पास stallion saptash घोड़ा है

  • @harsimransingh1852
    @harsimransingh1852 หลายเดือนก่อน

    Dalwinder singh uppap

  • @ramantrivedi2405
    @ramantrivedi2405 หลายเดือนก่อน

    Gaal baat Shinda bai chak k rakh jioda reh👍👍 🌹🙏

  • @wajidhussain500
    @wajidhussain500 หลายเดือนก่อน

    Mashallah g Mashallah very nice

  • @advocatevikramkunwar4138
    @advocatevikramkunwar4138 หลายเดือนก่อน

    Very approachable interview

  • @gurwindersingh-zt8sw
    @gurwindersingh-zt8sw หลายเดือนก่อน

    Very beautiful animals

  • @gurpiardhaliwal4364
    @gurpiardhaliwal4364 หลายเดือนก่อน

    👌👌👍

  • @BainsStudFarm
    @BainsStudFarm หลายเดือนก่อน

    Shinda 22 gi is a good person very nice stallion both

  • @gurlabhsingh8072
    @gurlabhsingh8072 หลายเดือนก่อน

    ਅਸੀ ਚਾਲੀ ਸਾਲ ਤੋਂ ਰੱਖਦੇ ਹਾਂ ਇਹ ਬਿਮਾਰੀ ਹੈ ਕਿਸੇ ਦੇ ਘੋੜੇ ਘੋੜੀਆਂ ਦੀ ਸੱਚੀ ਗੱਲ ਨਹੀਂ ਦੱਸਦੇ ਜਲਨ ਵੱਧ ਰੱਖਦੇ ਹਨ

  • @KirshansinghMaan
    @KirshansinghMaan หลายเดือนก่อน

    👌👌👌👌🙏

  • @tajinderbrar8181
    @tajinderbrar8181 หลายเดือนก่อน

    ❤❤❤

  • @sarabjitsingh6481
    @sarabjitsingh6481 หลายเดือนก่อน

    ਸਿਰਾ ਕਰਾ ਤਾ ਦਾਸ ਸਿਮਰਨ ਦਿਉਲ ਸਹਿਬਾਜਪੁਰ

  • @Sandhuu_1984
    @Sandhuu_1984 หลายเดือนก่อน

    Chngi jankari