ਅੱਠ ਮਹੀਨੇ ਪਾਣੀ 'ਚ ਡੁੱਬਣ ਵਾਲ਼ੇ ਮੰਦਰ;5000 ਸਾਲ ਪਹਿਲਾਂ ਪਾਂਡਵਾਂ ਦੇ ਬਣਾਏ|Harbhej Sidhu|Bathu ki ladi|HP |

แชร์
ฝัง
  • เผยแพร่เมื่อ 7 ก.พ. 2025
  • #harbhejsidhu #oldesttemple #kangra
    #himachalpradesh #monuments

ความคิดเห็น • 117

  • @sarvjitdeol9622
    @sarvjitdeol9622 2 ปีที่แล้ว +14

    ਹਰਭੇਜ ਸਿਹਾਂ ਦੇਖ ਕੇ ਖੁਸ਼ੀ ਵੀ ਹੋਈ ਦੁੱਖ ਵੀ ਹੋਇਆ ਕਿਉਂਕਿ ਇੰਨਾ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ

  • @mejorsingh1189
    @mejorsingh1189 2 ปีที่แล้ว +5

    ਹਰਭੇਜ ਵੀਰ ਦਾ ਬੋਲ ਕੇ ਦੱਸਣ ਦਾ ਬੜਾ ਪਿਆਰਾ ਅਨਦਾਜ ਆ ਜਿਉਦਾ ਰਹਿ ਵੀਰ ਮੈਂ ਝੋਰੜਾਂ ਤੋ👍👍👍👍👍👍

  • @darbarasingh1457
    @darbarasingh1457 2 ปีที่แล้ว +2

    ਵੀਰ ਜੀ ਬਹੁਤ ਸੁਵਾਗਤ ਹੈ ਤੁਹਾਡਾ ਸਾਡੇ ਇਲਾਕ਼ੇ ਦੇ ਵਿੱਚ। ਬਹੁਤ ਹੀ ਦੂਰੋਂ ਦੂਰੋਂ ਲੋਗ ਆਉਂਦੇ ਹਨ। ਜੂਨ ਮਹੀਨੇ ਵਿੱਚ ਪਾਣੀ ਬਿਲਕੁਲ ਉਤਰ ਜਾਂਦਾ ਹੈ। ਪੈਦਲ ਵੀ ਜਾ ਸਕਦੇ ਹਨ।
    ਹਰਭੇਜ ਜੀ ਜੂਨ ਮਹੀਨੇ ਵਿੱਚ ਬਿਨਾਂ ਕਿਸ਼ਤੀ ਤੋਂ ਆ ਸਕਦੇ ਹਨ। ਇੱਥੇ ਪੰਜਾਬ ਦੇ ਲੋਕ ਬਹੁਤ ਘੁੰਮਣ ਆਉਂਦੇ ਹਨ ਤੇ ਕਈ ਪੰਜਾਬੀ ਗਾਇਕ ਕਲਾਕਾਰਾਂ ਨੇ ਵਾਥੁ ਦੀ ਲੜੀ ਤੇ ਸ਼ੂਟਿੰਗ ਵੀ ਕੀਤੀ ਹੋਈ ਹੈ। ਮੈਨੂੰ ਸਿੰਗਰ ਦਾ ਨਾਮ ਯਾਦ ਨਹੀਂ ਆ ਰਿਹਾ। ਪੰਜਾਬ ਦੇ ਲੋਕ ਹੈ ਸਾਲ ਬਹੁਤ ਆਉਂਦੇ ਹਨ ਏਸ ਜਗ੍ਹਾ ਤੇ ਜੀ ਪਾਂਡਵਾਂ ਨੇ ਬਣਾਇਆ ਹੋਇਆ ਹੈ।
    ਇੱਥੇ ਪਹਿਲੀ ਬਾਰ ਪਾਣੀ 1974 ਤੋਂ ਬਾਅਦ ਆ ਗਿਆ ਸੀ। ਕਿਉਂਕਿ ਆਪਣੀ ਜਗ੍ਹਾ ਵੀ ਡੈਮ ਦੇ ਪਾਣੀ ਵਿੱਚ ਡੁੱਬ ਗਈ ਸੀ ਅਤੇ ਸਾਨੂੰ ਏਸ ਜਗ੍ਹਾ ਦੇ ਬਦਲੇ ਰਾਜਸਥਾਨ ਦੇ ਵਿੱਚ ਮੁਰੱਬਾ ਮਿਲ ਗਿਆ। ਹੁਣ ਅੰਸੀ ਫਤੇਹਪੁਰ ਦੇ ਕੋਲ ਰਹਿੰਦੇ ਹਨ ਬਿਲਕੁੱਲ 8 ਕਿਲੋਮੀਟਰ ਦੂਰ।

  • @KaramjitSingh-hz8mj
    @KaramjitSingh-hz8mj 2 ปีที่แล้ว +5

    ਬਹੁਤ ਵਧੀਆ ਜਗ੍ਹਾ ਹੈ ਏਹ ਜਗਾ ਦੀ ਦੇਖਭਾਲ ਕਰਨੀ ਚਾਹੀਦੀ ਹੈ

  • @manjitsoni9676
    @manjitsoni9676 2 ปีที่แล้ว +2

    ਇਹ ਬਾਥੂ ਮੰਦਰ ਨੇ ਹਰਭੇਜ ਵੀਰ ਤਲਵਾੜਾ ਤੋਂ ਟੈਰਿਸ ਵੱਲ ਦੀ ਗਏ ਹੋਵੋਗੇ ਆਪ ਜੀ ਇਥੋਂ ਦੇ ਵਾਸੀਆਂ ਨੂੰ ਕੁਦਰਤ ਨੇ ਅਨਮੋਲ ਵਾਤਾਵਰਣ ਦਿੱਤਾ ਹੈ ਬਾਅਦ ਵਿੱਚ ਡੈਮਂ ਬਣ ਗਿਆ ਇਹ ਪਾਡਵਾਂ ਦੇ ਬਣਾਏ ਮੰਦਰ ਸੁਣਨ ਵਿੱਚ ਆਉਂਦੇ ਪਾਡਵਾਂ ਦਾ ਖੂਹ ਹੈ ਤਲਵਾੜਾ ਤੋਂ ਤਿੰਨ ਕੁ ਕਿਲੋਮੀਟਰ ਦੂਰ ਮੁਕੇਰੀਆਂ ਰੋਡ ਤੇ ਓਥੋਂ ਵਾਸੀਆਂ ਦਾ ਮੰਨਣਾ ਹੈ ਕਿ ਪਾਡਵਾਂ ਨੇ ਇੱਕ ਰਾਤ ਵਿੱਚ ਬਣਾਇਆ ਸੀ ਉਹ ਖੂਹ ਪਿੰਡ ਦਾ ਨਾਮ ਸ਼੍ਰੀ ਪਡੈਣਂ ਹੈ ਧੰਨਵਾਦ ਜੀ

  • @harjeet_maan_
    @harjeet_maan_ 2 ปีที่แล้ว +4

    ਬਹੁਤ ਧੰਨਵਾਦ ਹਰ, ਵੇਲੇ ਨਵੀਂ ਚੀਜ਼ ਦਿਖਾਉਣ ਮਾਲਕ ਲੰਮੀ ਉਮਰ ਕਰੇ ਬਠਿੰਡਾ ਦਿਹਾਤੀ ਦੇ ਪਿੰਡ ਚੁੱਘੇ ਕਲਾਂ

  • @Danarammittar
    @Danarammittar 2 ปีที่แล้ว +5

    ਬਹੁਤ ਵਧੀਆਂ ਹਰਭੇਜ ਵੀਰ ਦੀ ਮਿਹਨਤ ਨੂੰ ਸਲਾਮ

  • @surinderkumar8821
    @surinderkumar8821 2 ปีที่แล้ว +6

    ਬਹੁਤ ਵਧੀਆ ਜਗ੍ਹਾ 👌👌👌👌

  • @HarpreetSingh-jf8zu
    @HarpreetSingh-jf8zu 2 ปีที่แล้ว +1

    ਬਹੁਤ ਵਧੀਆ ਬਾਈ ਜੀ

  • @gurmeetmangat279
    @gurmeetmangat279 2 ปีที่แล้ว +1

    ਬਹੁਤ ਖੂਬਸੂਰਤ ਮੱਜਰ ਆ ਜੀ

  • @Deephdstudio2626
    @Deephdstudio2626 2 ปีที่แล้ว +3

    ਵਾਹਿਗੁਰੂ ਲੰਬੀ ਉਮਰ ਕਰਨ ਤੁਹਾਡੀ

  • @gursewakbrar2405
    @gursewakbrar2405 2 ปีที่แล้ว

    Banda java down to earth aa Jo Zindagi Ch aa ohi camera te aa hor TH-camra vangu fake ni kuj v

  • @RajvirSingh-ub2ej
    @RajvirSingh-ub2ej 2 ปีที่แล้ว +1

    Bhot vadiya veer👍👍👌👌

  • @bhakkarsingh8872
    @bhakkarsingh8872 2 ปีที่แล้ว +3

    Thanks Harbhej

  • @sharmawashingpointcompound1361
    @sharmawashingpointcompound1361 2 ปีที่แล้ว

    ਬਹੁਤ ਵਧੀਆ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਬਾਈ ਜੀ ਇਹ ਸਾਨੂੰ ਪਹਿਲਾਂ ਪੰਜਾਬੀ ਕਪਿਲ ਟਰੈਬਲ ਵਾਲਿਆਂ ਨੇ ਦਿਖਾਏ ਸੀ ਤੁਹਾਡਾ ਵੀ ਧੰਨਵਾਦ ਦਿਖਾਉਣ ਲਈ

  • @munnadhanansu7774
    @munnadhanansu7774 2 ปีที่แล้ว +1

    ਗੱਲਬਾਤ ਸਿਰਾ ਪੁਰਾਣੀਆਂ ਇਮਾਰਤਾਂ ਦੀ

  • @chanichauhan5155
    @chanichauhan5155 2 ปีที่แล้ว

    ਮੈਨੂੰ ਲੱਗਦਾ ਇਹ ਕਿਸੇ ਰਾਜੇ ਨੇ ਬਣਾਇਆ ਹੋਊ ਨਹੀਂ ਤਾਂ ਕਿਸੇ ਨ ਕਿਸੇ ਪੁਰਾਣ ਵਿੱਚ ਇਸਦਾ ਜ਼ਿਕਰ ਆਉਣਾ ਸੀ

  • @Psychogaming1M.
    @Psychogaming1M. 2 ปีที่แล้ว

    Oye hoye,wah . very very beautiful video.

  • @Sukhchainsigh1888
    @Sukhchainsigh1888 2 ปีที่แล้ว

    Waheguru ji mehar rakhn veer sari team te god bless you

  • @sukhdeepkaur7723
    @sukhdeepkaur7723 2 ปีที่แล้ว +4

    Very beautiful temple should be protected

  • @harjitsingh9394
    @harjitsingh9394 2 ปีที่แล้ว

    Bhut vadiya veer

  • @singhharwinder3690
    @singhharwinder3690 2 ปีที่แล้ว +3

    Verry nice from 🇦🇹

  • @sukhdeepkaur7723
    @sukhdeepkaur7723 2 ปีที่แล้ว +2

    Great effort

  • @LakhwinderSingh-oc3tv
    @LakhwinderSingh-oc3tv 6 หลายเดือนก่อน

    🥰🥰🥰🥰🥰 Jai Jatt api jatt tu rabb ji 🐅🦁🙏🏾

  • @vinodutta4917
    @vinodutta4917 2 ปีที่แล้ว +2

    Bahut khubsurat mandir

  • @narinderkumar969
    @narinderkumar969 9 หลายเดือนก่อน

    very very nice video ❤❤

  • @jagjitgill3477
    @jagjitgill3477 2 ปีที่แล้ว

    V good👍

  • @robinbhatti909
    @robinbhatti909 2 ปีที่แล้ว

    Chappu tera sahi aa parava, hahaha 😀😀😀 nice video veer 🙏🌹🌼🙏

  • @supermann8011
    @supermann8011 2 ปีที่แล้ว

    BAHUT VADIYA VEER JI
    GOPY MALAYSIA

  • @PARDEEPKUMAR-kr9ep
    @PARDEEPKUMAR-kr9ep 2 ปีที่แล้ว

    GOOD jOb 👍

  • @anandaaatam530
    @anandaaatam530 2 ปีที่แล้ว

    Thx Baee ji
    🌹

  • @YuvrajSingh-25001
    @YuvrajSingh-25001 2 ปีที่แล้ว

    Bahut wadiya bheje veer

  • @gursewakbrar2405
    @gursewakbrar2405 2 ปีที่แล้ว

    Banda boht vadiyaa aa Bai

  • @singhsimerjeet6623
    @singhsimerjeet6623 2 ปีที่แล้ว +1

    Nice yr seera veerai

  • @vikasSingh-ws1lc
    @vikasSingh-ws1lc 2 ปีที่แล้ว

    This is near my grandfather's Village. I belong to Himachal distt kangra my Village is only 5 km from these temples. Present we live in Moga (PB). Sandhu veer we are same time complete our graduation in D.M college Moga. So many sights near my grandfather's Village.

  • @KuldeepSingh-lp4bb
    @KuldeepSingh-lp4bb 2 ปีที่แล้ว

    Very nice

  • @sushilkumar-vc9cp
    @sushilkumar-vc9cp 2 ปีที่แล้ว

    Bahut vadia bro

  • @amanhsp6083
    @amanhsp6083 2 ปีที่แล้ว

    Very good voice bro

  • @BabuBabu-qh7jt
    @BabuBabu-qh7jt 2 ปีที่แล้ว

    VV nice

  • @iqbalsingh6694
    @iqbalsingh6694 2 ปีที่แล้ว

    ਪਰ ਸਾਡੇ ਕਾਰ ਸੇਵਾ ਵਾਲਿਆਂ ਨੇ ਢਾਹ ਦਿੱਤੇ

  • @meenarani8938
    @meenarani8938 2 ปีที่แล้ว

    very hard work

  • @Seerat1213
    @Seerat1213 2 ปีที่แล้ว

    Kya baat bro

  • @MohinderSingh-hp3df
    @MohinderSingh-hp3df 2 ปีที่แล้ว

    Bhaji sat Sheri akaal

  • @divyabharat7545
    @divyabharat7545 2 ปีที่แล้ว

    शाबाश शुभकामनाएं वीर

  • @sahilsahilthakur8736
    @sahilsahilthakur8736 2 ปีที่แล้ว

    Nice paji

  • @paramjeetsandhu2428
    @paramjeetsandhu2428 2 ปีที่แล้ว

    Bhot vadia

  • @sharmaashwani4672
    @sharmaashwani4672 2 ปีที่แล้ว

    Good job

  • @m.goodengumman3941
    @m.goodengumman3941 2 ปีที่แล้ว +1

    Very good information paji.

  • @akasdeepbuller8714
    @akasdeepbuller8714 2 ปีที่แล้ว

    Good

  • @rahulchoudhary4840
    @rahulchoudhary4840 2 ปีที่แล้ว +1

    ਕੱਲ੍ਹ ਗਿਆ ਸੀ ਮੈਂ ਆਪਣੇ ਕੋਲ ਹੀ ਆ

  • @chanichauhan5155
    @chanichauhan5155 2 ปีที่แล้ว

    ਹੋ ਸਕਦਾ ਇਹ ਵਰਧਨ ਕਾਲ ਵਿੱਚ ਬਣਿਆ ਹੋਵੇ ਜਾਂ ਪੁਸ਼ਪ ਮਿ੍ਤ ਛੁੰਗ ਦੇ ਸਮੇਂ ਉਹ ਵੀ ਸ਼ਿਵ ਜੀ ਦੇ ਉਪਾਸ਼ਕ ਸਨ

  • @jasdeepmohan3976
    @jasdeepmohan3976 2 ปีที่แล้ว +1

    Bhut vadhia ji Veer ji, suggestion: video close to bnaya kro.

  • @randhawasingh9051
    @randhawasingh9051 2 ปีที่แล้ว

    आप बहुत मेहनत करते हैं

  • @strugglingshorts111
    @strugglingshorts111 2 ปีที่แล้ว +3

    Har Har Mahadev 🙏

  • @zirams
    @zirams 2 ปีที่แล้ว +2

    nice

  • @chanichauhan5155
    @chanichauhan5155 2 ปีที่แล้ว

    ਬਾਈ ਪਹਿਲਾਂ ਇੱਕ ਵਾਰੀ ਇਹ ਵੀਡੀਓ ਕਿਸੇ ਚੈਨਲ ਤੇ ਦੇਖੀਂ ਸੀ ਉਹ ਕਹਿੰਦੇ ਸੀ ਕਿ ਇਹ ਜਗ੍ਹਾ ਪੰਜਾਬ ਵਿੱਚ ਪੈਂਦੀ ਹੈ ਉਦੋਂ ਇੱਥੇ ਰਾਸਤੇ ਵਿੱਚ ਕਣਕ ਵੀ ਖੜੀ ਸੀ

    • @laba3423
      @laba3423 10 หลายเดือนก่อน

      himachal punjuab de border te hai but himachal side hai illaka

  • @ashwanipathak2517
    @ashwanipathak2517 2 ปีที่แล้ว

    Har Har Mahadev Ji🌹🙏

  • @azaad2989
    @azaad2989 2 ปีที่แล้ว

    Kishti ala baba v sira hi e 50000 saal purana.bhut bhola insaan eh

  • @omkarsinghvirkjatt3942
    @omkarsinghvirkjatt3942 2 ปีที่แล้ว +3

    Waheguru ji 🙏

  • @jattsaab7913
    @jattsaab7913 2 ปีที่แล้ว

    bht sohna mandir pr sarkar nu sambh smbal krni chahidi puratan chija di chahe ticket laa dehn

  • @preetsingh7545
    @preetsingh7545 2 ปีที่แล้ว

    👍👍👍👍👍

  • @avtarsingh8298
    @avtarsingh8298 2 ปีที่แล้ว

    Harbej veer avtar singh dhilwan kapurthala

  • @Seerat1213
    @Seerat1213 2 ปีที่แล้ว

    👌

  • @shoukatmasih5342
    @shoukatmasih5342 2 ปีที่แล้ว

    Veer ji karnataka v ajo teppu sultan de Kele deve shoting karo

  • @shoky4469
    @shoky4469 2 ปีที่แล้ว

    ਪਾਜੀ ਪਹਿਲਾ press ਖਬਰਾਂ ਵਿੱਚ ਕਮ ਕਰਦੇ ਸੀ😂😁😁😁😁

  • @satnam111saroy9
    @satnam111saroy9 2 ปีที่แล้ว

    Vary.nicr

  • @aashishlawvlogs4040
    @aashishlawvlogs4040 2 ปีที่แล้ว +1

    Bai g jawalamukhi bi ajo pas m a

  • @baljindersinghsingh5400
    @baljindersinghsingh5400 2 ปีที่แล้ว

    Veer ji sarkara nu apel Karo ki ena nu dubara repiar kita jave

  • @ballusingh8684
    @ballusingh8684 2 ปีที่แล้ว

    Harbhej. 22..ok

  • @somnath9781
    @somnath9781 2 ปีที่แล้ว +2

    ਬਾਈਜੀਬਹੁਤਵਧੀਆਪੁਰਾਣੇਮੰਦਰਵਿੱਚਦੱਰਸਨਕਰਕੇਬਹੁਤਵਧੀਆ

  • @shivanksingh452
    @shivanksingh452 2 ปีที่แล้ว

    Bhai mera pind aa a.... Kafi nande hunde c appa shote hunde paila free laike jande hunde c aa kishti wale hun public on lag p jada taa paise lain lag pe

  • @dilrajsingh8608
    @dilrajsingh8608 2 ปีที่แล้ว

    ਬਾਈ ਐਥੈ ਥੋੜੀ ਦੂਰ ਡੈਮ ਵਿੱਚ ਮੰਦਰ ਤੌ ਕਿਲੋਮੀਟਰ ਦੀ ਦੂਰੀ ਤੇ ਝੀਰ ਹੈ ਜੌ ਪਾਨੀ ਞਿਚ ਡੁੱਬੀ ਰਿਹਦੀ ਹੈ ਜਦ ਪਾਨੀ ਉਤਰ ਜਾਦਾ ਉਦੌ ਪਤਾ ਲਗਦਾ ਝੀਰ ਞਿਚ ਧਰਤੀ ਵਿੱਚੌ ਪਾਣੀ ਆਪੇ ਨਿਕਲੀ ਜਾਦਾ

  • @gurdeepbilling9418
    @gurdeepbilling9418 2 ปีที่แล้ว +3

    First comment sir😻

  • @sukhdeepkaur7723
    @sukhdeepkaur7723 2 ปีที่แล้ว

    Very unique thing

  • @shoukatmasih5342
    @shoukatmasih5342 2 ปีที่แล้ว

    PrachinKal de Mandir dakha dine aa

  • @sandybhangu7043
    @sandybhangu7043 2 ปีที่แล้ว

    Aapse Milana hai 🌹💐

  • @Doabeale300
    @Doabeale300 2 ปีที่แล้ว

    Baii eh sade eithe aa. Talwara near

  • @preetdhindsa1991
    @preetdhindsa1991 2 ปีที่แล้ว

    Bro ik Mandir hor a une de wich baba garib dass ji da

  • @baljindetsingh1736
    @baljindetsingh1736 2 ปีที่แล้ว

    veer ji jwali to haripur guler 35km hia uthe ik Mahal hia haripur da Jo Sikh history no saband vi hia

  • @Lakhveer08
    @Lakhveer08 2 ปีที่แล้ว

    Mistri te material da arrangement 5000 saal pehla kiwe kita hona

  • @harjitkaur6714
    @harjitkaur6714 2 ปีที่แล้ว

    👍👍👍👍👍👍👍👍👍👍👍👍👍👍👍👍👍👍👍👍👍👍👍👍

  • @royaleagle6846
    @royaleagle6846 2 ปีที่แล้ว +1

    6 comment harbhejn ji

  • @amulyathakur2646
    @amulyathakur2646 2 ปีที่แล้ว

    Hm to jaye aye

  • @sakshipathania68
    @sakshipathania68 2 ปีที่แล้ว

    This place In jawali my house near.

  • @Sandhyaa12
    @Sandhyaa12 2 ปีที่แล้ว +1

    Tuci Hindi ya English vi use kr skte title ch Punjabi de naal naal.......bhut log hunde jina nu Punjabi smjh aundi pr pdhni ni aundi.....m vi ik a auna to......vs ek humble request aa..........thank you

  • @RanjitSingh-gi7ye
    @RanjitSingh-gi7ye 2 ปีที่แล้ว

    ਪਾਣੀ ਕਿੰਨਾ ਡੁਗਾਈ ਤੇ ਆ

  • @baljindetsingh1736
    @baljindetsingh1736 2 ปีที่แล้ว

    uthe jarur jao

  • @jordanvlogs4255
    @jordanvlogs4255 2 ปีที่แล้ว +1

    Ehe himchal (bilaspur) area ch penda mandir
    Welcome to himchal

    • @harbhejsidhu1072
      @harbhejsidhu1072  2 ปีที่แล้ว

      Thanks ji

    • @KangraCity
      @KangraCity 2 ปีที่แล้ว

      Its Bathu ki Ladi temple in Pong Dam Kangra.
      Bilaspur wale alg hai .

    • @sandybhangu7043
      @sandybhangu7043 2 ปีที่แล้ว

      Milana hai

  • @jaswindergill3978
    @jaswindergill3978 2 ปีที่แล้ว

    ❤❤❤❤

  • @randhawasingh9051
    @randhawasingh9051 2 ปีที่แล้ว

    भाई हरबेज आप हिंदी भाषा का प्रयोग भी करें

  • @gurdeepsingh7965
    @gurdeepsingh7965 2 ปีที่แล้ว

    ਲਾ ਲੋ ਹਿਸਾਬ

  • @sidhu8505
    @sidhu8505 2 ปีที่แล้ว

    🙏🙏🙏🙏🙏

  • @akasdeepsinghakasdeepsingh9952
    @akasdeepsinghakasdeepsingh9952 2 ปีที่แล้ว

    Bai ji Himachal ch punjabi samaj laide ne

  • @searchgod
    @searchgod 2 ปีที่แล้ว

    Koi tractor driving learning hai centre hai plz dso ?

    • @gursewakbrar2405
      @gursewakbrar2405 2 ปีที่แล้ว

      Center to ni hota Yaar aap me sikhna ha hum apko training de de ge hum ne pehle v kafi person ki traind Kiya ha Hume Acha Lagta ha

  • @Kreatorisbackyt
    @Kreatorisbackyt 2 ปีที่แล้ว

    Ehe itehaasak Jagah 5000 saal purani ho sakdi aa parr Madir 700-1300 saal toh jada puraane nahi aa

  • @HMT5911di
    @HMT5911di 2 ปีที่แล้ว

    ਹਰਭੇਜ ਯਾਰ ਤੇਰਾ ਚੈਨਲ ਆਪਣੇ ਆਪ ਹੀ unsubscribe ਹੋ ਜਾਂਦਾ ਹੈ, ਹਰੇਕ ਵੀਡੀਓ ਤੇ subscribe ਕਰਦਾ ਆ ਮੈਂ ਪਰ ਅਗਲੀ ਵੀਡੀਓ ਤੇ ਫੇਰ unsubscribe ਹੀ ਹੁੰਦਾ ਹੈ ,ਕੀ ਚੱਕਰ ਆ ਇਹ?

  • @KangraCity
    @KangraCity 2 ปีที่แล้ว

    Bathu ki ladi Pong lake District Kangra

  • @jatinderkumar4352
    @jatinderkumar4352 2 ปีที่แล้ว +1

    Bai ji ehe Jo mandir ne bodh mandir ho sacde ne kyon India Wich jinne v purane mandir ne bhodiya de bane Hoye ne ona te brahmins da kabja hai south de main mandir asal ch budh vihar ne ehe cheek prove ho chuki hai jiyada lok ede bare nahi jannde.

  • @manishamissar1534
    @manishamissar1534 2 ปีที่แล้ว

    Hi