ਘੋੜਿਆਂ ਵਾਲੇ ਭਰਾਓ ਮੇਰੇ ਤੇ ਪੈਸੇ ਖਰਾਬ ਨਾਂ ਕਰੋ,, ਮੁੰਡੇ ਨਵੇਂ ਮੇਰੇ ਤੋਂ ਚੰਗਾ ਕੰਮ ਕਰਦੇ ਆ

แชร์
ฝัง
  • เผยแพร่เมื่อ 9 ก.พ. 2024
  • #sukhjinder_lopon

ความคิดเห็น • 127

  • @chahalch-mj6kb
    @chahalch-mj6kb 4 หลายเดือนก่อน +51

    ਸੁੱਖਜਿੰਦਰ ਬਾੲੀ ਤੇਰੇ ਕਰਕੇ ਸਾਡੇ ਵਰਗੇ ਕਿਸਾਨਾ ਦੇ ਘਰ ਵੀ ਘੋੜੇ ਖੜੇ ਹੋਗੇ ਤੁਸੀ ੲਿਸ ੲਿਡਸਟਰੀ ਨੂੰ ਬਹੁਤ ਵੱਡਾ ਕਰਤਾ ਸੀ ਪਰ ਕੁਝ ਕੁ ਘੜੰਮ ਚੌਧਰੀ ਸਾਡੇ ਵਰਗੇ ਅਾਮ ਲੋਕਾਂ ਦੀ ਤਰੱਕੀ ਤੋ ਮੱਚਦੇ ਨੇ ਓੁਹ ਸਾਨੂੰ ਅੱਗੇ ਅਾਓੁਦਾਂ ਵੇਖਕੇ ਜਰ ਨਹੀ ਸਕੇ ੲਿਸਦਾ ਅਸਰ ੲਿਸ ਵਾਰ ਸੀ੍ ਮੁਕਤਸਰ ਸਾਹਿਬ ਦੀ ਮੰਡੀ ਤੇ ਸਾਫ ਦਿਖਾੲੀ ਦਿੱਤਾ ੲਿਸ ਵਾਰ ਬਹੁਤ ਮੰਦਾ ਰਿਹਾ

  • @sehajpreetkaur9458
    @sehajpreetkaur9458 4 หลายเดือนก่อน +23

    ਸੁਖਜਿੰਦਰ ਵੀਰੇ ਵੀਡੀਓ ਤਾਂ ਜਣਾ ਖਣਾ ਈ ਬਣਾਈ ਜਾਂਦਾ ਪਰ ਜੋ ਆਪਣਾਪਨ ਤੇ ਘੋੜਿਆਂ ਨਾਲ ਮੋਹ ਤੇਰੀਆਂ ਗੱਲਾਂ ਚ ਆ ਉਹ ਨਹੀਂ ਲਭਦਾ

  • @Jassmann5459
    @Jassmann5459 4 หลายเดือนก่อน +3

    ਵੀਰ ਜੀ ਅੱਜ ਤੋ ਬਾਅਦ ਇਦਾ ਦੀ ਗੱਲ ਨਾ ਕਰੀ ਸੁਖਜਿੰਦਰ ਲੱਪੋ ਇਕ ਹੀ ਜੱਮਿਆ ਵਾ ਮਾ ਨੇ । ਅਜੇ ਉਹ ਮਾ ਹੀ ਨਹੀ ਜੱਮੀ ਇੱਕ ਹੋਰ ਲੱਪੋ ਵਾਲਾ ਜੱਮਣ ਵਾਲੀ ਸੁਖਜਿੰਦਰ ਕਿੱਥੋ ਜੰਮਣਾ । ਤੇਰੇ ਨਾਲੋ ਵੀ ਚੰਗਾ ਕੰਮ ਕਰ ਸਾਕਦਾ ਵਾ ਕੋਈ ਵੀਰ ਪਰ ਲੱਪੋ ਵਾਲਾ ਨਹੀ ਬਨ ਸਕਦਾ । ਦਿਲੋ ਇੱਜਤ ਕਰਦੇ ਵਾ ਤੇਰੇ ਕੰਮ ਦੀ ਵੀਰ ❤❤❤❤❤

  • @gurpreetrandhawa2230
    @gurpreetrandhawa2230 4 หลายเดือนก่อน +11

    ਸੁਖਜਿੰਦਰ ਲੋਪੋਂ, ਤੇਰੀਆਂ ਵੀਡੀਓ ਦੇਖ ਕੇ ਤਾਂ ਮੈਨੂੰ ਘੋੜੇ ਰੱਖਣ ਦਾ ਸ਼ੌਕ ਜਾਗਿਆ , ਬੱਸ ਰਿਟਾਇਰਮੈਂਟ ਦੀ ਤਾਰੀਕ ਉਡੀਕਦੇ ਐ, ਫਿਰ ਤੈਨੂੰ ਸੱਦਾਗੇ ਭਰਾਂ 🎉

  • @SINGH5499
    @SINGH5499 4 หลายเดือนก่อน +7

    ਦੋਨੇ ਘੋੜੇ ਈ ਬਹੁਤ ਸੋਹਣੇ ਸੁਖਜਿੰਦਰ ਬਾਈ ਹਮੇਸ਼ਾ ਹੱਸਦਾ ਵਸਦਾ ਰਹਿ ਮੈਨੂੰ ਵੀ ਬਹੁਤ ਸ਼ੌਂਕ ਹੈ ਘੋੜੇ ਰੱਖਣ ਦਾ ਬਸ ਜਲਦੀ ਹੀ ਵਾਹਿਗੁਰੂ ਕਿਰਪਾ ਕਰੂਗਾ ਤੇ ਸਬ ਤੋਹ ਖਾਸ ਗੱਲ ਤੇਰੇ ਵਰਗੇ ਬੰਦੇ ਬਹੁਤ ਘੱਟ ਰਹਿਗਏ ਘੋੜਾ ਇੰਡਸਟਰੀ ਚ ਸੋ ਵਾਹਿਗੁਰੂ ਚੜਦੀਕਲਾ ਚ ਰੱਖੇ ♥️

  • @Shazzvillagefoodsecrets
    @Shazzvillagefoodsecrets 4 หลายเดือนก่อน +13

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏🌹😍🙏🙏🙏🙏🙏

  • @daljitsingh8832
    @daljitsingh8832 4 หลายเดือนก่อน +8

    ਸੁਖਜਿੰਦਰ ਬਾਈ ਜਿਹੜੇ ਬੰਦਿਆਂ ਨੇ ਪਿਛਲੇ ਸਮੇਂ ਤੇਰਾ ਅਪਮਾਨ ਕੀਤਾ ਹੰਕਾਰੀਆਂ ਦਾ ਮੁੜਕੇ ਘੋੜਾ ਕਦੇ ਸਕਰੀਨ ਤੇ ਨਹੀਂ ਦੇਖਿਆ ਉਹਨਾਂ ਦਾ ਬਾਈ ਕਿਸੇ ਦਾ ਮਾਣ ਕਰਨਾ ਆਪਣਾ ਹੰਕਾਰ ਦਿਖਾਉਣ ਦੀ ਨਿਸ਼ਾਨੀ ਹੁੰਦੀ ਹੈ ਜੇ ਕੋਈ ਸ਼ਬਦ ਗਲਤ ਬੋਲਿਆ ਵੀ ਜਾਂਦਾ ਹੈ ਉਦੋਂ ਅਰਥ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਕੋਟਾਂ ਦੇ ਵਿੱਚ ਕੇ ਜੇਲਾਂ ਦੇ ਵਿੱਚ ਕੇ ਹਿਰਦੇ ਹਰ ਕੋਈ ਇਨਸਾਨ ਗਲਤੀ ਦਾ ਪੁਤਲਾ ਹੈ ਕਿਹੜਾ ਮਨੁੱਖ ਹੈ ਜਿਹਨੇ ਗਲਤੀ ਨਾ ਕੀਤੀ ਹੋਈ ਜਿੰਦਗੀ ਚ ਹੁਣ ਉਹ ਲੋਕ ਤੈਨੂੰ ਦੇਖ ਦੇਖ ਕੇ ਫੁਕਦੇ ਹੋਣਗੇ ਬਲਾ ਤਾਂ ਤੈਨੂੰ ਸਕਦੇ ਨਹੀਂ ਤੇਰੇ ਅੰਦਰ ਜੋ ਟੈਲੈਂਟ ਘੋੜਿਆਂ ਦੀ ਸਿਫਤਾਂ ਦਾ ਹੈ ਉਹ ਪਿਆਰ ਹਰੇਕ ਦੇ ਅੰਦਰ ਨਹੀਂ ਹੈ ਘੋੜਿਆਂ ਪ੍ਰਤੀ ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਘੋੜੇ ਦਾ ਖਾਨਦਾਨੀ ਨਾ ਲੰਬਾ ਡਿਟੇਲ ਚੱਲਣੀ ਉਹ ਸਮਝੋ ਭਾਗਾਂ ਵਾਲੇ ਜਾਨਵਰ ਹਨ

  • @davinderkumar384
    @davinderkumar384 4 หลายเดือนก่อน +1

    ਇਹ ਹੁੰਦੀ ਇਨਸਾਨੀਅਤ ਬੰਦਾਂ ਕਹਿੰਦਾ ਮੈਨੂ ਕੰਮ ਦੇਣਾਂ ਬੰਦ ਕਰਦੋ ਨਵੇ ਮੁਡਿਆ ਨੂੰ ਮੋਕਾ ਦਿਓ ਮੇਰਾ ਦੁਕਾਨਾਂ ਨਾਲ ਵਧੀਆਂ ਚੱਲ ਰਿਹਾਂ ❤❤

  • @Gagowalia
    @Gagowalia 3 หลายเดือนก่อน

    ਵਾਹਿਗੂਰੂ ਚੜਦੀਕਲਾ ਵਿੱਚ ਰੱਖਣ ਸਿਦਰ ਬਾਈ ਨੂੰ ਮੇਰੇ ਬਾਪੂ ਜੀ ਹੋਣਾ ਨਾ ਰਖੀਆ ਸੀ ਘੋੜੀਆ
    ਬਾਈ ਅਸੀ ਵੀ ਪਿੰਡ ਵਿਚ ਘੋੜੀਆ ਵਾਲੇ ਦੇ ਨਾਮ ਨਾਲ ਜਾਦੇ ਹਾਂ

  • @user-xd4bz9fr2r
    @user-xd4bz9fr2r 4 หลายเดือนก่อน +30

    ਜਿਹੜੇ ਵੈਣ ਸਕੀ ਭੈਣ ਪਾਉਂਦੀ ਆ ਨਾਂ ਤਾਏ ਦੀ ਕੁੜੀ ਤੋਂ ਉਹ ਗੱਲ ਨੀਂ ਬਣਦੀ ਲੋਪੋਂ ਆਲਿਆ

  • @gurpreetsingh-zg9rz
    @gurpreetsingh-zg9rz 4 หลายเดือนก่อน +2

    Bhai g jo tusi karta o hor koi nhi kar sakda love u bhai ji 🥰

  • @Jattlyfrecord
    @Jattlyfrecord 4 หลายเดือนก่อน +1

    Waheguru chardikala ch rakhe veer Tuhanu 🙏🏻🙏🏻
    Dove ghore sohne aa ❤❤

  • @jagsirsingh1926
    @jagsirsingh1926 4 หลายเดือนก่อน +2

    ❤ ਜਿਊਂਦਾ ਰਹਿ ਲੋਪੋ ਵਾਲਿਆ,

  • @kierandhillon4698
    @kierandhillon4698 4 หลายเดือนก่อน +2

    Mere nal kale kante walea ne kita veer, ek jump di c alfaz da , main foreign rehnda te main ghodi 3 month baad check karvai c te ghodi khali nikli, main phone kita te Parminder kehnda asi ghoda ni chadna , nang sardar a oh bande. 50,000 fee diti te ek jump dita. Te amritpal veer loka nu phone kar kar keh reha ghodiya barvon nu, bahut bahut Mubarak veer Nu. Congratulations bro , support karo veer Nu .

    • @jasvirsingh-hl9co
      @jasvirsingh-hl9co 4 หลายเดือนก่อน +1

      Vikrant shrma de ghodya to cross kralo bai..natural khurak te aa sab..

  • @sharnbrarsharnbrar3378
    @sharnbrarsharnbrar3378 4 หลายเดือนก่อน +9

    ਬਾਈ ਓਨਾ ਤੋਂ ਗੱਲ ਨੀ ਬਣਦੀ

  • @simmibrar6331
    @simmibrar6331 4 หลายเดือนก่อน +1

    Dhan aa o bebe bai amrit jis ne tainu janam ditta anna nuksan hon d baad fer vi dubara ghora lia mere varga 2 var ghori khali reh je ghori sale kar dinda a hoi aa mere nal baki parmatma taraki deve

  • @baljitkaul7801
    @baljitkaul7801 2 หลายเดือนก่อน

    Bhaji eh video meri favourite aa.sab ton Vdiya

  • @CKEntertainment9
    @CKEntertainment9 4 หลายเดือนก่อน +2

    Edda keh ke dil na tod sajna ... mein ta ghodi hi tuhadi video dekan toh baad leke aaya si

  • @babbudhaliwal555
    @babbudhaliwal555 4 หลายเดือนก่อน +2

    ਗੁਡ ਜੋਬ ਬਾਈ ਜੀ

  • @ranaheerakhan8931
    @ranaheerakhan8931 4 หลายเดือนก่อน +1

    Sukhjinder Lopon bhai always Khush Rahein brother. I am really impressed you and always fine .❤Now bhai Gee don't delay Video making. You are true Horses Lovers and Very good Video 📹makers. Now this is a beautiful Video 📹. I am belongs to Punjab Pakistan 🇵🇰 always Love you and Waiting for your positive response. ❤Please come back to the market. Thank you So much. Stay Safe and Healthy. Amen Suma Amen ❤🎉❤🎉🎉🎉

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal veer ji horse dowee sohne waheguru ji chardikla tandrusti wakshan ehi ardas ha ji

  • @honeysahota1392
    @honeysahota1392 4 หลายเดือนก่อน +1

    ਬਹੁਤ ਸੋਣੇ ❤❤

  • @jaskaransinghhayer9946
    @jaskaransinghhayer9946 4 หลายเดือนก่อน

    ਬਾਈ ਤੇਰੀ ਗੱਲ ਅਲੱਗ ਆ ,ਤੇਰੀ ਆ ਗੱਲਾ ਸੁਣ ਕਿ ਵਧੀਆ ਲੱਗਦਾ

  • @gurmanguru8931
    @gurmanguru8931 4 หลายเดือนก่อน

    22 ਘੋੜੇ 2 ਈ ਸੋਹਣੇ ❤❤

  • @davindersinghsandhu7080
    @davindersinghsandhu7080 4 หลายเดือนก่อน +2

    ❤ਬਹੁਤ ਸੋਹਣ ਜੀ❤

  • @user-bp3by7wq8r
    @user-bp3by7wq8r 4 หลายเดือนก่อน

    ਘੋੜੇ ਦੋਵੇਂ ਸੋਹਣੇ ਆ ਜੋਗੀ ਜਾਦਾ ਮਨ ਲੱਗਿਆ ਬਾਈ

  • @JeetKumar-kv2fr
    @JeetKumar-kv2fr 4 หลายเดือนก่อน

    Bahut shandaar hai bhai ghode aapke

  • @jagwinderjodha
    @jagwinderjodha 4 หลายเดือนก่อน +2

    हैं और भी दुनिया में सुखन्वर बहुत अच्छे,
    कहते हैं कि गालिब का है अन्दाज-ए-बयां और

  • @gurjantkhatrao9675
    @gurjantkhatrao9675 4 หลายเดือนก่อน +3

    love from australia 🇦🇺 sukhjinder bai ❤

  • @SunnySingh-xe3mr
    @SunnySingh-xe3mr 4 หลายเดือนก่อน +2

    ਦੋਨੋ ਹੀ ਬਾਈ

  • @DeepBhinder4918
    @DeepBhinder4918 4 หลายเดือนก่อน +1

    Very nice ❤love you paji❤

  • @akashsidhu1645
    @akashsidhu1645 3 หลายเดือนก่อน

    Very beautiful horse 🐎

  • @sonybrar702
    @sonybrar702 4 หลายเดือนก่อน

    ਬਹੁਤ ਵਧੀਆ ਜੀ

  • @Gurdeep22G
    @Gurdeep22G 4 หลายเดือนก่อน

    Bahut vadhiya bayi

  • @kamalmodelmaker7334
    @kamalmodelmaker7334 4 หลายเดือนก่อน +1

    Siraa gal bat aa bai❤❤❤❤❤❤🐴🐴🐴🐴🐴🐴❤❤❤❤❤❤

  • @bunnybhatti472
    @bunnybhatti472 4 หลายเดือนก่อน

    Bai g kithe chl gya o Loka dee Kyo sunda o mera gallan kdn nuu dil krda a joo thanu bolda a

  • @Gill_stud_farm_santunangal
    @Gill_stud_farm_santunangal 4 หลายเดือนก่อน

    Very good bai ji

  • @wasimasghar8645
    @wasimasghar8645 4 หลายเดือนก่อน

    MaShaAllah bhoot Ala bahi g
    Tusan nay tay naslan sanb liyan stud service day k
    Tay saday Pakistani achi nasal da gora gori tay ni chad day
    Inna lokan no main keh keh thak gaya magar ni samjday
    Wasim from uk

  • @IqbalSingh-ps1mg
    @IqbalSingh-ps1mg 4 หลายเดือนก่อน

    ਘੋੜਾ ਘੈਂਟ ਐ ਵਾਈ ਜੀ

  • @dairyfarmingvlogs6585
    @dairyfarmingvlogs6585 4 หลายเดือนก่อน

    Bai teri video aagi ghodeya ali bhout baki lub bhara ❤❤❤

  • @user-bv3rt4pq6g
    @user-bv3rt4pq6g 4 หลายเดือนก่อน

    Very good brother

  • @GulzarSinghUppal
    @GulzarSinghUppal 4 หลายเดือนก่อน

    ❤good veer👏 ji

  • @damanpreetsingh8925
    @damanpreetsingh8925 4 หลายเดือนก่อน

    Nice veer g ❤❤❤❤❤

  • @gurpreetsodhi9992
    @gurpreetsodhi9992 4 หลายเดือนก่อน

    Good bai g

  • @user-dv8ds7hh9r
    @user-dv8ds7hh9r 4 หลายเดือนก่อน

    Very very nice ji

  • @gurmindersingh2798
    @gurmindersingh2798 4 หลายเดือนก่อน +2

    Nice video

  • @user-bj6jp3mo4i
    @user-bj6jp3mo4i 4 หลายเดือนก่อน +1

    ❤❤❤

  • @ManishKumar-v4s
    @ManishKumar-v4s 3 วันที่ผ่านมา

    Quality ni aa hor kise di video 22

  • @Shera5310
    @Shera5310 4 หลายเดือนก่อน +1

    ❤❤

  • @DaraSingh-ev6yq
    @DaraSingh-ev6yq หลายเดือนก่อน

    👍👍

  • @balgill
    @balgill 4 หลายเดือนก่อน

    Very good bhai , what is cost to keep one horse a year (food, medical , grooming )

  • @bhambaboyz9548
    @bhambaboyz9548 4 หลายเดือนก่อน

    ਸਵਾਦ

  • @NirmalSingh-lk4zb
    @NirmalSingh-lk4zb 4 หลายเดือนก่อน +1

    ❤❤😍😍

  • @MalkeetSingh-de4zj
    @MalkeetSingh-de4zj 4 หลายเดือนก่อน +1

    ❤❤❤❤❤

  • @Jerry_vlog97
    @Jerry_vlog97 4 หลายเดือนก่อน +1

    ❤❤❤❤

  • @Gsdkennelmoga
    @Gsdkennelmoga 4 หลายเดือนก่อน

    Good job ji

  • @sonudhaka8890
    @sonudhaka8890 4 หลายเดือนก่อน +1

    Aap de video hi dekhde ha veer g

  • @harmankakyalia6857
    @harmankakyalia6857 4 หลายเดือนก่อน

    Jio veer ji

  • @dalersingh795
    @dalersingh795 4 หลายเดือนก่อน

    Good 22g

  • @karnbeersandhu9627
    @karnbeersandhu9627 3 หลายเดือนก่อน

    Lopon Tere Bina gal nahi bani kise hor ton 🎉🎉🎉.

  • @beantchatha8820
    @beantchatha8820 4 หลายเดือนก่อน

    ਜੋਗੀ ਦੀ ਮਾਂ ਰੌਲੀ ਵਾਲੇ ਅਰਜਨ ਦੀ ਆ ਬਲਕਰਨ ਸਰਪੰਚ ਗੁਰੂਸਰ ਵਾਲੇ ਕੋਲ

  • @j.kdairyfarm123
    @j.kdairyfarm123 4 หลายเดือนก่อน

    Nice 👍👍👍

  • @GaganDeol-kv8is
    @GaganDeol-kv8is 4 หลายเดือนก่อน

    Surma ❤

  • @user-zj7cy2sk6o
    @user-zj7cy2sk6o 4 หลายเดือนก่อน

    Nice 👍

  • @vikkabalewal9999
    @vikkabalewal9999 4 หลายเดือนก่อน

    👌👌👌

  • @Karamda
    @Karamda 4 หลายเดือนก่อน

    ਬਹੁੱਤ ਸੋਏ ਘੋੜੇ ❤

  • @user-uh3ez2tw6j
    @user-uh3ez2tw6j 4 หลายเดือนก่อน

  • @GurvirSingh-sn1be
    @GurvirSingh-sn1be 4 หลายเดือนก่อน +2

    Jogi ❤

  • @gursewaksinghvetnairy6106
    @gursewaksinghvetnairy6106 4 หลายเดือนก่อน

    👍👍👍

  • @lokerang918
    @lokerang918 4 หลายเดือนก่อน

    👌👌👌👌👌👌

  • @kang.prabh8586
    @kang.prabh8586 4 หลายเดือนก่อน

    ❤🎉

  • @jassujattstudfarm
    @jassujattstudfarm 4 หลายเดือนก่อน

    Vere mm last alli gal tt roya

  • @KulwinderSingh-gh9le
    @KulwinderSingh-gh9le 4 หลายเดือนก่อน

    ❤🎉 miss u

  • @prabhsingh7462
    @prabhsingh7462 4 หลายเดือนก่อน

    GuD JoB VeeR

  • @user-bf6et8zi5r
    @user-bf6et8zi5r 4 หลายเดือนก่อน

    ਵੀਰੇ ਬਹੁਤ ਟਾਈਮ ਬਾਅਦ ਕੋਈ ਘੋੜਿਆਂ ਵਾਲੀ ਵੀਡੀਓ ਦੇਖੀ ਆ। ਬਾਕੀ ਤੁਸੀ ਲੈਜੇਂਡ ਓ ਵੀਰੇ ਘੋੜੇ ਕਿਥੋਂ ਤੋ ਕਿਥੋਂ ਲੇ ਗਏ ਸੀ ਤੁਹਾਡਾ ਕੋਈ ਮੁਕਾਬਲਾ ਨਹੀ

  • @AvneetKaur-zx9ks
    @AvneetKaur-zx9ks 4 หลายเดือนก่อน +1

    Na veer na Teri gal bat e hor aa

  • @LoveHayer-3
    @LoveHayer-3 4 หลายเดือนก่อน

    Ehh Gll Hor Koi Ni Bna Skda Vr Sukhjindr Vr Gud Aa

  • @jassa-jalalpur
    @jassa-jalalpur 4 หลายเดือนก่อน

    🙏🙏🙏🙏

  • @japsiratkaursirat4382
    @japsiratkaursirat4382 4 หลายเดือนก่อน

    💯💯💯💯👍💓💓💞💞🌹🌹

  • @deepaulakh007
    @deepaulakh007 หลายเดือนก่อน

    2 ਵਾ ਵਿੱਚੋ 2 ਜੇ ਨੰਬਰ ਤੇ 😁😁😁

  • @beantbarraich229
    @beantbarraich229 4 หลายเดือนก่อน

    ਵੀਡਿਓ ਤਾਂ ਬੋਹੁਤ ਬਨਾਉਂਦੇ ਆ ਪਰ ਸ਼ੌਂਕੀ ਸਰਦਾਰ ਵਾਲੀ ਗੱਲ ਨਹੀਂ ਕਿਸੇ ਕੋਲੋ ਬਣ ਦੀ
    ਬਾਕੀ ਬਾਈ ਘੋੜੇ ਦੋਨੋ ਬੋਹੁਤ ਸੋਹਣੇ ਆ

  • @user-mm1ng7to3p
    @user-mm1ng7to3p 4 หลายเดือนก่อน

    Dova gaint aa💪💪💪

  • @ManjitSingh-rl1kx
    @ManjitSingh-rl1kx 4 หลายเดือนก่อน

    22ji Ratan de Jaan da ki Karan baneya.

  • @jashandeepsinghjohal9330
    @jashandeepsinghjohal9330 4 หลายเดือนก่อน

    Joggi❤

  • @855ala5
    @855ala5 4 หลายเดือนก่อน

    Bai teto bena ne gall ne ban ne kese to

  • @kduk4426
    @kduk4426 4 หลายเดือนก่อน

    Jogi sohna aa

  • @sandhubalraj3075
    @sandhubalraj3075 4 หลายเดือนก่อน

    Sukjinder Tari awaj karka aaj far video dakhi

  • @gagandeepsingh2149
    @gagandeepsingh2149 4 หลายเดือนก่อน

    Dona sona aa

  • @billachawindadevi-rk6ie
    @billachawindadevi-rk6ie วันที่ผ่านมา

    ਜੋਗੀ

  • @dhillonsardar1279
    @dhillonsardar1279 4 หลายเดือนก่อน +1

    ਬਾਈ ਮੇਰਾ ਨਾਮ ਵੀ ਲੇਦਿਉ ਜੀ

  • @Rajvirk1313
    @Rajvirk1313 4 หลายเดือนก่อน

    Preet da camera 😂😂

  • @talwindersandhu1103
    @talwindersandhu1103 4 หลายเดือนก่อน

    Jogi❤❤❤❤

  • @Rattan.horsefarm.2024
    @Rattan.horsefarm.2024 4 หลายเดือนก่อน

    Veer mere ghar a yaar video poni a apa vi tera karke ik ghora rakhya yaar

  • @jattrecords8712
    @jattrecords8712 4 หลายเดือนก่อน

    Jogii❤❤

  • @totakhan171
    @totakhan171 4 หลายเดือนก่อน

    🙏🙏🙏🙏👌👌👌👍👍👍🤲

  • @user-cz7yx7us8u
    @user-cz7yx7us8u 4 หลายเดือนก่อน

    There person is gain sympathy

  • @shonki964
    @shonki964 4 หลายเดือนก่อน

    Bai tere ali gll nai bndi kise tu video de

  • @GagandeepSingh-is2ck
    @GagandeepSingh-is2ck 4 หลายเดือนก่อน

    Bai yaar tere es faisle karke.
    Aam greeb de ghore reh jane a
    Kyu ki aam bande da kahkh de te vadiya de a ke lakh de ho jande a

  • @jarnailjammu2571
    @jarnailjammu2571 4 หลายเดือนก่อน

    Yr eh Jo keh riha apne jaspal uncle nu keh riha tusi fiker na kro tuhadi video jrur bnavega

  • @samra5616
    @samra5616 4 หลายเดือนก่อน

    ਦੋਨੋਂ ਹੀ bai