Khabar Di Khabar (2037) || 24 ਘੰਟੇ, 90 ਜਬਰ ਜਨਾਹ , Kangana Ranaut ‘ਚ ਸਿੱਖਾਂ ਖ਼ਿਲਾਫ਼ ਕਿਸ ਨੇ ਭਰੀ ਜ਼ਹਿਰ

แชร์
ฝัง
  • เผยแพร่เมื่อ 11 ก.ย. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 85

  • @skb3262
    @skb3262 20 วันที่ผ่านมา +22

    ਇਹ ਕੰਗਨਾ ਦੀ ਨਹੀਂ ਆਰਐਸਐਸ ਦੀ ਸਕ੍ਰਿਪਟ ਹੈ। ਜੋਂ ਸਾਰੇ ਲੋਕਾਂ ਵਿੱਚ, ਸਾਰੇ ਧਰਮਾਂ ਵਿੱਚ ਦੁਸ਼ਮਣੀ ਪੈਦਾ ਕਰਦੇ ਤੇ ਜ਼ਹਿਰ ਫੈਲਾਅ ਦੇ ਹਨ।😮

  • @JaswinderSingh-id4mt
    @JaswinderSingh-id4mt 20 วันที่ผ่านมา +22

    ਕੰਗਨਾ ਰਣੌਤ ਤਾਂ ਮੋਹਰਾ ਹੈ ਅਸਲ ਵਿੱਚ ਬੀ ਜੇ ਪੀ ਨੇ ਫਿਲਮ ਤਿਆਰ ਕਰਵਾਈ ਹੈ।

  • @AvtarSingh-bj2vm
    @AvtarSingh-bj2vm 20 วันที่ผ่านมา +18

    ਜਿੰਨਾ ਚਿਰ ਸੱਤਾ ਵਿੱਚ ਬੀ ਜੇ ਪੀ ਹੈ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਇਸ ਤਰਾਂ ਹੀ ਹੁੰਦਾ ਰਹੇਗਾ।

  • @deepbrar.
    @deepbrar. 20 วันที่ผ่านมา +23

    ਇਤਿਹਾਸ ਗਵਾਹ ਹੈ ਕੇ ਪਹਾੜੀ ਰਾਜਿਆਂ ਨੇ ਵੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਸੀ. ਕੰਗਣਾਂ ਜੇ ਇੰਝ ਕਰ ਰਹੀ ਹੈ ਤਾਂ ਪੁਰਾਣੀ ਘਟਨਾਵਾਂ ਦਾ ਯਾਦ ਆਉਣਾ ਸੁਭਾਵਿਕ ਹੈ ਜੀ
    *ਦਾਤਿਆ ਸੁਮੱਤ ਬਖ਼ਸ਼ ਇਸ ਬੀਬੀ ਨੂੰ*

    • @ranjeetSingh-hr4ko
      @ranjeetSingh-hr4ko 20 วันที่ผ่านมา

      Main sunya ki,brara, ne vi guru maharaj ji kolo ohna da,Ghoda, kho liya si apni mazdoori len krke

    • @NirmalSingh-ys7wz
      @NirmalSingh-ys7wz 20 วันที่ผ่านมา

      @@ranjeetSingh-hr4koਇਓ ਦੱਸ ਕਿ ਕੰਗਣਾ ਵੱਲ ਹੈਂ ਜਾਂ ਪੰਜਾਬ ਵੱਲ। ਦਾਨ ਸਿੰਘ ਬਰਾੜ ਨੇ ਗੁਰੂ ਜੀ ਦੀ ਸੇਵਾ ਕਰਕੇ ਗਲਤੀ ਬਖਸਾ਼ ਲਈ ਸੀ।

  • @deepbrar.
    @deepbrar. 20 วันที่ผ่านมา +13

    ਇੱਕ ਸ਼ਖਸ਼ ਬਣਨ ਵਿੱਚ 9 ਮਹੀਨੇ ਲੱਗਦੇ ਹਨ
    *ਅਤੇ ਸ਼ਖਸ਼ੀਅਤ ਬਣਨ ਚ ਉਮਰ ਲੱਗ ਜਾਂਦੀ ਹੈ*

  • @GurcharanSandhu-gf4yc
    @GurcharanSandhu-gf4yc 20 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @ManpreetKaur-ch7dk
    @ManpreetKaur-ch7dk 20 วันที่ผ่านมา +2

    ਇਹ ਕੱਲੀ ਕੰਗਨਾ ਨਹੀਂ ਜਿੰਨੇ ਲਿਖੀ ਉਹ ਵੀ ਸਾਵਧਾਨ ਹੋ ਜਾਵੋ ਅਸੀਂ ਗੂਰੂ ਗੋਬਿੰਦ ਸਿੰਘ ਜੀ ਲਾਲ ਆ ਸਾਨੂੰ ਬਦਲਾ ਲੈਣਾ ਆਉਦਾ

  • @mewasinghjhajj6262
    @mewasinghjhajj6262 20 วันที่ผ่านมา +9

    Like 5 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਦੀ ਟੀਮ ਨੂੰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

    • @user-pc3fw5ux8f
      @user-pc3fw5ux8f 20 วันที่ผ่านมา

      Good morning sir ji waheguru ji mehar krn 🎉🎉🎉

    • @harwindersingh6470
      @harwindersingh6470 20 วันที่ผ่านมา

      ​@@user-pc3fw5ux8f😊🎉😮🎉

  • @deepbrar.
    @deepbrar. 20 วันที่ผ่านมา +8

    ਲੱਗਦੇ ਰਹਿਣ ਖੁਸ਼ੀ ਦੇ ਮੇਲੇ
    *ਮਿਲਦੀਆਂ ਰਹਿਣ ਵਧਾਈਆਂ*

  • @ramandeepSingh-tl8nl
    @ramandeepSingh-tl8nl 20 วันที่ผ่านมา +2

    🎉🎉

  • @baldevjassar8059
    @baldevjassar8059 20 วันที่ผ่านมา +6

    *🙏🌷ਅੱਜ ਦਾ ਵਿਚਾਰ🌷🙏*
    *ਕਿਸੇ ਨੇ ਸੱਚ ਹੀ ਕਿਹਾ ਹੈ,ਕਿਤਾਬਾਂ ਤੋਂ ਸਿੱਖੀਏ ਤਾਂ ਨੀਂਦ ਆਉਂਦੀ ਹੈ। ਅਤੇ ਜਦੋਂ ਜ਼ਿੰਦਗੀ ਸਿਖਾਉਂਦੀ ਹੈ,ਤਾਂ ਨੀਂਦਾਂ ਉੱਡ ਜਾਂਦੀਆਂ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @bantsinghbhamrah7188
      @bantsinghbhamrah7188 20 วันที่ผ่านมา

      Bakwas........
      Ignore. it. Totaly

    • @mohansinghwarval87
      @mohansinghwarval87 20 วันที่ผ่านมา

      ਬੇਸ਼ੱਕ ਆਪ ਜੀ ਨੇ ਸੱਚ ਕਿਹਾ ਹੈ

  • @deepbrar.
    @deepbrar. 20 วันที่ผ่านมา +12

    ਹੰਕਾਰ ਮਤ ਪਾਲ਼ਿਆ ਕਰੋ ਬੀਬੀ ਕੰਗਣਾਂ ਜੀ
    ‪ *ਵਕਤ ਦੇ ਸਮੁੰਦਰ ਵਿੱਚ ਕਈ ਡੁੱਬ ਗਏ…*

    • @jagdevbrar6100
      @jagdevbrar6100 20 วันที่ผ่านมา

      बाद में मरतिंजे पाठ करवाए गी

  • @RavinderKumar-bf8hv
    @RavinderKumar-bf8hv 20 วันที่ผ่านมา +5

    ਟਹਿਣਾ ਸਾਹਿਬ ਖਬਰਾਂ ਚੋਂ ਖ਼ਬਰ ਇਹ ਵੀ ਹੈ
    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @iqbalsinghshahi
      @iqbalsinghshahi 20 วันที่ผ่านมา

      Please send an email to CM office giving the details of your case. I had got solved some problems in this way sending email to CMO Punjab with CC to concerned department at all levels.

  • @ravibhagat6448
    @ravibhagat6448 20 วันที่ผ่านมา +2

    ਸਹੀ ਗੱਲਾਂ ਟਹਿਣਾ ਸਹਿਬ,,,,,,,,,,

  • @iqbalsinghshahi
    @iqbalsinghshahi 20 วันที่ผ่านมา +1

    ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਗ਼ਲਤ ਲਿਖਿਆ ਗਿਆ ਹੈ, ਇਸਤੇ ਵੀ ਪੰਜਾਬ ਸਰਕਾਰ ਕੁੱਝ ਕਿਉੰ ਨਹੀਂ ਕਰ ਰਹੀ? ਇਹ ਮੁੱਦਾ ਵੀ ਵਾਰ ਵਾਰ ਉਠਉਣਾ ਚਾਹੀਦਾ।

  • @iqbalsinghshahi
    @iqbalsinghshahi 20 วันที่ผ่านมา +1

    भाजपा ਜਾਣਬੁੱਝਕੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਵਿੱਚ ਆ ਇਸ ਫਿਲਮ ਦੇ ਰਾਹੀਂ ਕਿਉਂਕਿ ਪੰਜਾਬ ਨੇ ਬੀਜੇਪੀ ਨੂੰ ਵੋਟ ਨਹੀਂ ਦਿੱਤੀ। ਦੂਸਰੀ ਗੱਲ ਇਹ ਚਾਹੁੰਦੇ ਹਨ ਕਿ ਦੇਸ਼ ਦੇ ਬਾਕੀ ਹਿੱਸੇ ਦੇ ਲੋਕ ਸਿੱਖਾਂ ਨੂੰ ਨਫ਼ਰਤ ਕਰਨ। ਸਿੱਖਾਂ ਨੂੰ ਅਲੱਗ ਥਲੱਗ ਕਰਨਾ ਚਾਹੁੰਦੀ ਹੈ। ਕਿਸਾਨ ਅੰਦੋਲਨ ਵੀ ਬਹੁਤ ਰੜਕਦਾ ਇਨ੍ਹਾਂ ਨੂੰ, ਤਿੰਨ ਖੇਤੀ ਬਿਲ ਜੋ postoone ਕੀਤੇ ਹਨ ਉਸਨੂੰ ਇਹ ਅਪਣੀ ਹਾਰ ਸਮਝ ਰਹੇ ਨੇ।

  • @sarbjitkaur-es3gy
    @sarbjitkaur-es3gy 20 วันที่ผ่านมา +2

    ਕੀ ਬਣੂ ਇੰਡੀਆ ਦਾ ਕੱਲ ਵਾਲੀ ਖਬਰ ਭੁੱਲਦੀ ਨਹੀ ਤੇ ਦੂਜੀ ਆ ਜਾਂਦੀ ਹੈ

  • @preetBrarbahrinewala
    @preetBrarbahrinewala 20 วันที่ผ่านมา +4

    *ਸਾਨੂੰ ਹਾਲਾਤ ਭਾਵੇਂ ਬਦਲ ਦੇਣ ਪਰ ਮਤਲਬ ਵੇਖ ਕੇ ਕਦੇ ਨਹੀਂ ਬਦਲਣਾਂ ਚਾਹੀਦਾ।Even if the circumstances change, we should never change the meaning.

  • @harjitpandher221
    @harjitpandher221 20 วันที่ผ่านมา +1

    Thank you Tehna sahib ji very good information for NRI.❤❤

  • @kaurkharoud899
    @kaurkharoud899 20 วันที่ผ่านมา +3

    ਅੱਜ ਸਵੇਰੇ ਵਰਖਾ ਹੋਈ। ਪਾਟਿਆਲੇ ਦਾ ਇੱਕ ਪਿੰਡ

  • @harpalsidhu9487
    @harpalsidhu9487 20 วันที่ผ่านมา +1

    Sat sri Akal ji 🙏

  • @sewasinghbhatti5438
    @sewasinghbhatti5438 20 วันที่ผ่านมา +1

    ਸ਼੍ਰੀ ਟਹਿਣਾ ਸਾਹਿਬ ਜੀ ਸਤਸ਼੍ਰੀਅਕਾਲ ਆਪ ਨੇ ਬਹੁਤ ਵਧੀਆ ਖ਼ਬਰ ਕੀਤੀ ਹੈਂ ਇਸ ਕੰਗਨਾ ਦੀ ਗੰਦੀ ਸੋਚ ਨੂੰ ਨਾਂ ਦਵਾਯਾ ਤਾਂ ਪੰਜਾਬ ਚ ਹਾਲਾਤ ਖਰਾਬ ਹੋ ਸਕਦੀ he

  • @ManavSidhu-m7r
    @ManavSidhu-m7r 20 วันที่ผ่านมา +1

    ਭਾਈ ਸਾਹਿਬ ਜੀ ਜੇਲਤੋਬਾਹਰਤ੍ਹ ਤਾਂ ਆਜਾਣਦੇ

  • @dilbagsingh1778
    @dilbagsingh1778 20 วันที่ผ่านมา +2

    ਟੈਹਣਾ ਸਾਬ ਇਹ ਕਗਨਾਂ ਫੋਬੀਆਂ ਕਦ ਖਤਮ ਹੋਵੇਗਾ। ਅਸੀਂ ਉਸ ਦੀ ਫਿਲਮ ਦੀ ਪ੍ਰਮੋਸ਼ਨ ਏਨੀ ਕਰ ਦਿੱਤੀ ਆ, ਫਿਲਮ ਹਿਟ ਹੋਣੀ ਹੀ ਏ।

  • @KuldeepSingh-qq9ds
    @KuldeepSingh-qq9ds 20 วันที่ผ่านมา +1

    👍👍👍

  • @KulwantSingh-qe3eo
    @KulwantSingh-qe3eo 20 วันที่ผ่านมา +1

    ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ । ਟਹਿਣਾ ਜੀ ਸਿਆਣੇ ਆਖਦੇ ਨੇ ਕਿ ਸਾਉਣ ਦੇ ਸੌ ਮੀਂਹ ਤੇ ਭਾਦੋਂ ਦਾ ਇੱਕ ਮੀਂਹ ਇੱਕ ਬਰਾਬਰ ਹੈ, ਜੇਕਰ ਭਾਦੋਂ ਵੀ ਸੁੱਕਾ ਲੰਘ ਗਿਆ ਤਾਂ ਫ਼ਿਰ ਐਂਤਕੀ ਕਿਤੇ ਅੱਸੂ ਵਲੀਆ ਹੀ ਨਾਂ ਲੱਗ ਜਾਏ

  • @ajitsingh-qh9ii
    @ajitsingh-qh9ii 20 วันที่ผ่านมา +1

    ਟਹਿਣਾ ਸਾਹਿਬ ਇਸ ਫਿਲਮ ਦਾ ਪਰੋਡੂਸਰ ਅਤੇ ਡਰਾਇਕੈਟਰ ਦੇ ਬਾਰੇ ਵੀ ਦੱਸੋ

  • @MuhammadawisJoyia
    @MuhammadawisJoyia 20 วันที่ผ่านมา +1

    huge huge love you and all panjabis 💋( Singh )💋 from🇵🇰 PAKISTAN🇵🇰.

  • @user-wc7ep5id8p
    @user-wc7ep5id8p 20 วันที่ผ่านมา +1

    Very Good tehna singh ji

  • @amanbrar273
    @amanbrar273 20 วันที่ผ่านมา +1

    🙏🏻

  • @jarnailsingh9949
    @jarnailsingh9949 20 วันที่ผ่านมา +3

    Thirty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @dilbaghsingh5366
    @dilbaghsingh5366 20 วันที่ผ่านมา +1

    Good swaran singh

  • @KuldeepSingh-bw9mq
    @KuldeepSingh-bw9mq 20 วันที่ผ่านมา +1

    ਟਹੀਨਾ ਜੀ ਸਤਸ੍ੀਕਾਲ

  • @preetBrarbahrinewala
    @preetBrarbahrinewala 20 วันที่ผ่านมา +1

    ਸਤਿ ਸ੍ਰੀ ਆਕਾਲ ਜੀ 🙏

  • @AjitSingh-el4gf
    @AjitSingh-el4gf 20 วันที่ผ่านมา +1

    Tehna is very sincere to Punjab safety

  • @user-nq5or5fx4q
    @user-nq5or5fx4q 20 วันที่ผ่านมา

    Very Nice Tehnna bai je 🙏 FROM Bint Rai JODHPUR PAKHAR

  • @amanbrar273
    @amanbrar273 20 วันที่ผ่านมา

    ਭਰਾ ਜੀ ਵਿਕਾਸ ਤਾ ਸਿਰਫ ਲੀਡਰਾ ਦਾ ਜੀ ਇਹ ਸਾਡੀ ਤਰਾਸਦੀ

  • @sardoolsingh8639
    @sardoolsingh8639 20 วันที่ผ่านมา +1

    ਜਦੋਂ ਮਨਪ੍ਰੀਤ ਪਹਿਲੀ ਵਾਰ ਚੋਣ ਜਿੱਤਿਆ ਸੀ ,
    ਓਦੋਂ ਵੀ ਇਹੀ ਮਹੌਲ ਸੀ,
    ਗਿਦੜ ਰਜਵਾਹੇ ਚ 🤣

  • @jagseerbehniwal7935
    @jagseerbehniwal7935 20 วันที่ผ่านมา

    ਟਹਿ 21:22 ਣ❤❤❤❤🎉🎉🎉❤❤🎉🎉🎉❤❤❤🎉❤

  • @ManojKumar-mc8sm
    @ManojKumar-mc8sm 20 วันที่ผ่านมา +1

    Jb 84 ko leker Punjab main movie bnaye jaate hai hindhuo khelaf jahr flaya jaate hai tb bahut khush hote hai oske baare main nahi bolte

  • @Harkrishanlaal
    @Harkrishanlaal 20 วันที่ผ่านมา

    🙏☘️🌷❤️🌺

  • @AjitSingh-el4gf
    @AjitSingh-el4gf 20 วันที่ผ่านมา

    Tehna Sahib is VIDWAN of Theth Punjabi Muhavre and Kahavtant

  • @boharsingh7725
    @boharsingh7725 20 วันที่ผ่านมา

    🙏🙏🙏🙏🙏

  • @ajaibsinghpanesarCanada
    @ajaibsinghpanesarCanada 20 วันที่ผ่านมา

    S S A 🙏🙏 Tehna Sahib ji

  • @suchasingh2663
    @suchasingh2663 20 วันที่ผ่านมา

    Sat Shri Akal Tehna g

  • @narinderjeetsingh3994
    @narinderjeetsingh3994 20 วันที่ผ่านมา

    Sat Sri akaal to all 🙏🎈♥️

  • @suchasingh7365
    @suchasingh7365 20 วันที่ผ่านมา

    Sat shri akal ji kush Raho

  • @sukhramnahal2902
    @sukhramnahal2902 20 วันที่ผ่านมา

    ❤🙏🏻❤

  • @sudhachopra6529
    @sudhachopra6529 20 วันที่ผ่านมา

    USA. Sat shri akal ji

  • @narinderjeetsingh3994
    @narinderjeetsingh3994 20 วันที่ผ่านมา

    SGPC nu film de khilaf court vich case karna chaahiyeda hai

  • @ajaibsinghpanesarCanada
    @ajaibsinghpanesarCanada 20 วันที่ผ่านมา

    S S A 🙏🙏🙏🙏🙏🙏🙏🙏 to all members present at this time in program

  • @BrainGamerSigma
    @BrainGamerSigma 20 วันที่ผ่านมา +1

    Sikhan de khilaf, bhai, koi nahi hai, Sikh sade bharaa ne, eh tan ohna muthi bhar sikhs ne jinah ne Sikh kaum da athah nuksaan kitta ai, bahu ginti sache suche , sikhs nu, kade vi , kise vi gall da,koi itraz nahi hoya, na hona, na hona chahida ai. We are Punjabi Hindustani, and we all love our motherland, the Hindustan.

  • @lachhmansingh5933
    @lachhmansingh5933 20 วันที่ผ่านมา

    Tehina sahib The best L S Kainth

  • @savepunjab1997
    @savepunjab1997 20 วันที่ผ่านมา

    Law & order problem is serious in west Bengal

  • @AjitSingh-el4gf
    @AjitSingh-el4gf 20 วันที่ผ่านมา

    Tehna is Master of shabdan Di Chon

  • @AjitSingh-el4gf
    @AjitSingh-el4gf 20 วันที่ผ่านมา

    Chak de Tehniaa

  • @graniteworld9116
    @graniteworld9116 20 วันที่ผ่านมา

    Kangna RUN OUT

  • @jagdeepkhahra7595
    @jagdeepkhahra7595 20 วันที่ผ่านมา

    Who has made this film ? Is it KAngna or she is just the actress. It is stupid to condemn the actor but not the people who actually made the film.

  • @sahibsaab7818
    @sahibsaab7818 20 วันที่ผ่านมา

    Kolkata vich bhout galt hoÿia notional media nu khel mil gai eko gal nu sare dasi jande eh ni sochde kudi de maa pio nu kina dhuk hunda hove ga us case ch hun koi insaf ni milna bas 10 din vaad sab ne bhul jana

  • @msmehmi55
    @msmehmi55 20 วันที่ผ่านมา

    Kangana Ranaut.s Film should be banned it should not create law and order problems

  • @jasantoor5038
    @jasantoor5038 20 วันที่ผ่านมา

    ਇਹਨੇ ਵੀ ਲਗਦੈ ਵੀ ਉਹੀ ਕੰਮ ਕਰਵਾਉਣੈ

  • @rajmahi6982
    @rajmahi6982 20 วันที่ผ่านมา

    Manuuu simriti da bole bala aaa samvidhan khatam ho riha

  • @harindersingh5058
    @harindersingh5058 20 วันที่ผ่านมา

    Tahna ji principal sood nahi ghosh a theek karlo.tuc sood keha😅

  • @SarwanSingh-hk1dx
    @SarwanSingh-hk1dx 20 วันที่ผ่านมา

    Jado tak blatkaria nu same toh pehlahi riha kar ke una nu sanmanat kra ge gal bich haar pama ge midaia Banda ge blatkar nhi ruk sakde ramrhim tey hor blatkari baar ture firde ne

  • @kashmirsingh4555
    @kashmirsingh4555 20 วันที่ผ่านมา

    Sandeep gosh no Sandeep sood

  • @22AshokGujjar
    @22AshokGujjar 20 วันที่ผ่านมา

    Tehna saab jad Aadipursh movie aayi c us vele hindu dharam nu galt dekhya gya c. Us vele tusi kyu comment ni kita?? Bs jad koe Sikhism te gal aa jandi tusi us vele kyu boln aa jande. Har dharam nu brbr leke chlo vakh na chlo

  • @JaswinderSingh-rn3sb
    @JaswinderSingh-rn3sb 20 วันที่ผ่านมา

    RSS ik jehrili davayee hai ijs de saprey krn nal sare desh ch jehar fail irha hai

  • @BhupinderSingh-jn5ej
    @BhupinderSingh-jn5ej 18 วันที่ผ่านมา

    Bjp.nu.chhida.ke.apni.halkai.kuti.kangna.nu.pta.pave

  • @kirankaur4504
    @kirankaur4504 20 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏