R Nait ਤੋਂ ਕਰੋੜ ਦੀ ਡੀਮਾਂਡ !

แชร์
ฝัง
  • เผยแพร่เมื่อ 15 ม.ค. 2025

ความคิดเห็น • 34

  • @NAVDEEP-V9
    @NAVDEEP-V9 4 หลายเดือนก่อน +18

    ਵਪਾਰੀ ਐਨੇ ਡਰੇ ਨੇ ਰੰਗਦਾਰੀਆ ਤੋ ਪੰਜਾਬ ਚ Whatsapp ਡਲੀਟ ਕਰ ਰਹੇਆ ਪੰਜਾਬ ਚ ਐਨਾ ਮਾਹੌਲ ਖਰਾਬ ਹੋ ਗਿਆ ਹੈ ਜੀ

  • @babbudharampura2798
    @babbudharampura2798 3 หลายเดือนก่อน +2

    ਪੰਜਾਬ ਵਿੱਚ ਤਰੱਕੀ ਕਰਨੀ ਗੁਨਾਹ ਹੋ ਗਿਆ ਕਿੱਡੀ ਮਾੜੀ ਗੱਲ਼ ਐ ਲਾਹਨਤ ਐ ਯਰ ਆਪਣੇ ਸਿਸਟਮ ਤੇ😢

  • @amanbrar273
    @amanbrar273 4 หลายเดือนก่อน +8

    ਇਸ ਤਰਾ ਲਗ ਰਿਹਾ ਕਿ ਤਰਕੀ ਜੁਰਮ ਬਣ ਗਈ ਜੀ ਮਿੰਟੂ ਵੀਰ

  • @NAVDEEP-V9
    @NAVDEEP-V9 4 หลายเดือนก่อน +17

    ਪੰਜਾਬ ਨੂੰ ਲੋੜ ਆ Yogi ਵਰਗਾ CM ਮੰਗਦਾ ਕੋਈ ਰੰਗਦਾਰੀ UP ਚ ਅੱਜ ਦੀ ਤਰੀਕ ਚੋ STF ਨਾਲ ਹੀ ਪਾੜ ਸੁਟਦੀਆ

    • @sultansingh9719
      @sultansingh9719 4 หลายเดือนก่อน

      ਅਯੁੱਧਿਆ ਰਾਮ ਮੰਦਿਰ ਵਿਚ ਦਲਿਤ ਭੈਣ ਦਾ ਬਲਾਤਕਾਰ ਹੋ ਗਿਆ ਭਰਾ ਜੇ ਤੈਨੂੰ ਯੋਗੀ ਚੰਗਾ ਲੱਗਦੈ ਤਾਂ ਉਥੇ ਚਲਿਆ ਜਾਹ 😂😂

    • @NAVDEEP-V9
      @NAVDEEP-V9 4 หลายเดือนก่อน

      @@sultansingh9719 ਪੂਰੀ ਪੜ ਪਹਿਲਾ ਰਾਮ ਮੰਦਰ ਦੀ ਸਫਾਈ ਕਰਮਚਾਰੀ ਨਾਲ ਬਲਾਤਕਾਰ ਹੋਈਆ ਹੈ ਨਾ ਕੇ ਮੰਦਰ ਚ ਹੋਈਆ ਬਾਕੀ STF ਲੱਭ ਕਹੀਆ ਮਿੱਟੀ ਚ ਮਲਾ ਦੇਵਾਗੇ ਅਤੀਕ ਅਹਿਮਤ ਅਤੇ ਮੁਖਤਾਰ ਅਨਸਾਰੀ ਵਾਗ

    • @BallySandhu-s8k
      @BallySandhu-s8k 4 หลายเดือนก่อน +1

      ​@@NAVDEEP-V9Rehan de tu othe sirf muslim gangster hi khatam keete ja rhe aa muslim de Ghar te hi buldozer chalda

    • @NAVDEEP-V9
      @NAVDEEP-V9 4 หลายเดือนก่อน

      @@BallySandhu-s8k ਵਿਕਾਸ ਦੂਬੇ ਬਾਹੁਬਲੀ ਮੁਸਲਮਾਨ ਸੀ ਵਿਕਾਸ ਦਾ ਭਰਾ ਅਤੇ ਮਾਮਾ ਤਨੇਸ ਹਿੰਦੂ ਸੀ STF ਨੇ ਕੁੱਤੇ ਦੀ ਮੋਤ ਮਾਰੇ ਸੀ ਜੋ ਗਲਤ ਕੰਮ ਕਰੇਗਾ ਹਿੰਦੂ ,ਮੁਸਲਮਾਨ ਹੋਵੇ ਜਾ ਸਿੱਖ ਭੁਗਤਣਾ ਪਵੇਗਾ

    • @kingsofmirzapur6039
      @kingsofmirzapur6039 4 หลายเดือนก่อน +2

      ਗੱਲ ਸੁਣ ਓਏ ਪਾਪੜ ਵਰਗੀ ਤੇਰੀ ਬੂਥੀ ਆ ਖਾਲਸੇ ਨੂੰ ਨਹੀ ਲੋੜ ਕਿੱਸੇ ਬਹੀਏ ਦੀ ਰਹੀ ਗੱਲ ਏਹ ਗੈਸਕਰਟਾ ਦੀ ਜਦੋ ਪੰਜਾਬ ਦੀ ਗੱਦੀ ਤੇ ਕੋਈ ਗੁਰੂ ਦਾ ਖਾਲਸਾ ਬੈਠ ਗਿਆ ਏਹਨਾ ਯਮਨਾ ਪਾਰ ਟੱਪ ਜਾਣਾ ਦੋ ਕੌਡੀ ਦੇ ਬਦਮਾਸਾ ਨੇ

  • @ravijohal155
    @ravijohal155 4 หลายเดือนก่อน +4

    ਜੋ ਵੀ ਆ ਕਰਾ ਪਰ ਸਰਕਾਰਾ ਈ ਰਹੀਆਂ ਪੰਜਾਬ ਨੂੰ ਬਦਨਾਮ ਕਰਨ ਲਈ ਤੇ ਗਰੀਬ ਕਰਨ ਲਈ

  • @gagandeepsharma2959
    @gagandeepsharma2959 4 หลายเดือนก่อน +6

    So sad bai ji bhut mehnat kiti aw nait Ram ne mehnat nal kmayi kiti aw ❤

  • @RajveerSingh-yy5xp
    @RajveerSingh-yy5xp 4 หลายเดือนก่อน +1

    ਮਾਨ ਸਰਕਾਰ ਬਿਲਕੁਲ ਫੇਲ ਹੈ

  • @Abhijotsingh-r7h
    @Abhijotsingh-r7h 4 หลายเดือนก่อน +1

    ਵਿੱਕੀ ਦੀ ਪੂਰੀ ਜਾਂਚ ਹੋਣੀ ਚਾਹੀਦੀ ਸੀ ਕਿਉਂਕਿ ਉਹ ਇਸ ਇਡਸਟਰੀ ਵਿੱਚ ਇੱਕ ਰੰਗਦਾਰੀ ਵਸੂਲਣ ਵਾਲਾ ਇੱਕ ਵਿਅਕਤੀ ਸੀ ਇਸ ਵਿੱਚ ਪੁਲਿਸ ਪੂਰੀ ਤਰਾਂ ਇਨਵਾਉਣ ਹੈ ਇਹ ਜਾਂਚ ਦਾ ਵਿਸ਼ਾ ਹੈ

    • @jagwindersingh7569
      @jagwindersingh7569 4 หลายเดือนก่อน

      Right bro kuj singer v ne mankirat, dilpreet warge

  • @amanbrar273
    @amanbrar273 4 หลายเดือนก่อน

    🙏🏻🙏🏻

  • @parmindersinghdhaliwal3275
    @parmindersinghdhaliwal3275 4 หลายเดือนก่อน

    Jo kita aahi Sarkar ne kita hna tainu votan pa deyiye mintu veer

  • @BhupinderSingh-fy9fk
    @BhupinderSingh-fy9fk 3 หลายเดือนก่อน +1

    C m joggi hona chaida ha Punjab da

  • @sultansingh9719
    @sultansingh9719 4 หลายเดือนก่อน

    ਆਉ ਕੁਝ ਦਿਨ ਤੇ ਗੁਜ਼ਾਰੋ ਪੰਜਾਬ ਵਿੱਚ ਕਿੰਨਾ ਵਧੀਆ ਮਹੋਲ ਹੈ ਦਿਨ ਦਿਹਾੜੇ ਮੇਰੇ ਨਸ਼ੇੜੀ ਭਰਾ ਮਿੰਟ ਤੋ ਪਹਿਲਾਂ ਮੋਬਾਈਲ ਪਰਸ ਪਿਆਰ ਨਾਲ ਲੈ ਲੈਂਦੇ ਹਨ ਦਿਨੇ ਦਿਹਾੜੇ ਗੈਂਗਸਟਰ ਵਪਾਰੀਆਂ ਤੋਂ ਜੀ ਐਸ ਟੀ ਲੈ ਲੈਂਦੇ ਹਨ ਕਿੰਨਾਂ ਵਧੀਆ ਮਹੋਲ ਹੋੲਇਆ ਪਿਆ ਨਸ਼ੇ ਹੋਮ ਡਿਲਿਵਰੀ ਹੋ ਰਹੇ ਹਨ ਹੋਰ ਕੋਈ ਕਮੀਂ ਹੈ ਤਾਂ ਦੱਸੋ 😂😂

  • @bhawandeep9363
    @bhawandeep9363 4 หลายเดือนก่อน

    r nait

  • @supermattu3599
    @supermattu3599 4 หลายเดือนก่อน +1

    Karan aujle de ghar te goliyan
    Ap Dhillon de ghar te goliyan
    Andy dhugge te office te goliyan
    England de businessman de ghar te goliyan
    Sara bhagwant mann da kasoor.. balle bslle mintu 22 tere.. jinniyan lahntan bhagwant mann nu paunde de je ohniyan gandiyan aulada te jamman waleyan nu vee Pa diya kro..

  • @_.dhallvlogs
    @_.dhallvlogs 4 หลายเดือนก่อน

    Maan sarkaar de baaje bajj geee

  • @amanbrar273
    @amanbrar273 4 หลายเดือนก่อน

    ਵੀਰ ਉਜੜੇ ਬਾਗਾ ਦੇ ਗਾਲੜ ਪਟਵਾਰੀ

  • @Kalasingh-gy
    @Kalasingh-gy 4 หลายเดือนก่อน +1

    Mintu bai ehna nal hona eda hi chaida 2019 vich eh sidhu de piche jaka luk gaya jado oh jeonda sab nu pata c sidhu nu threat dhamkyia aundyia oh tha akela khad gaya eh nal nahi khada hoya aj apne tha ayi tha hun mut nikalada ehna de

    • @jaskarnsingh5277
      @jaskarnsingh5277 4 หลายเดือนก่อน +1

      ਕਿਉਂ ਇਹ ਮਾਂਵਾਂ ਦੇ ਪੁੱਤ ਨਹੀ ਜੇਕਰ ਇਹ ਨਹੀਂ ਬੋਲੇ ਤੇ ਤੂੰ ਬੋਲ ਲੈਦਾ ਜਿਹੜੇ ਬੋਲੇ ਉੱਨਾਂ ਨੇ ਇਨਸਾਫ਼ ਦਵਾ ਲਿਆ ਸਿਧੂ ਦਾ ਬਾਂਪੂ ਕਦੋ ਦਾ ਦਰ ਦਰ ਰੋਦਾ ਫਿਰਦਾ ਕੀ ਸਰਕਾਰਾਂ ਨੇ ਇਨਸਾਫ਼ ਦੇ ਦਿੱਤਾ

    • @Kalasingh-gy
      @Kalasingh-gy 4 หลายเดือนก่อน

      @@jaskarnsingh5277 bai main eh kaha ehna nal eda hi hona chaida eh gal tha nahi main kahi ki koi nuksan howe ya sidhu bai wang ehna na kuch galat ho jawe,2019 vich dhamki jado ayi sidhu kol hi gaya c na eh,poison geet sunya last diya linea uchi niwi kiti tha hisab la layo moosewala khada piche r nait de bhana bhagoda ne hi dasya sidhu di death tho bad ki oh eh gal sochde c es bande de main ehna kite eh mainu unfollow kar gaya unfollow ehna hi kite c death tho 2 hafta phyla prem nu launch karn vala sidhu oh bande sath chad gaya ehna gallan vare oh bande last de dina vich sochde c ki main ki madhya kite yaar jo eh bande mera nal eda kar gaya gill raunta ne bhi ehi gal dasi jo bhana bhaguda ne phir bai de cousin avneet sidhu nu bhi live vich ehi kahya congress vala sukhjinder randhawa bina naam laya ohna kaha media nu jayo ohna singer a kol jo sidhu nal hunda c pucho sidhu ne ki kite ohna layi mera kol sidhu laka auda c ehna nu uncle security dayo uncle eh permission chaidi ehnu 2020 vich r nait upar ek case paya c sidhu bai england tho aya c corona c moose pind de school vich re rahya c quarntine de vich othe eh bande gaya sidhu bai kol rahya othe eda case solve karwya main phyla di gal karde lawrence ne.jado direct bande bhejka ehnu dhamki diti od tho bad eh darke sath chad gaya sidhu bai de ja bhejna hi c phir odyia 2019 vich poison geet vich oda tho eh linia kaha ka kyu hor odi dushmani wadhyai od hi police kol jande od sidhu dikh gaya phir sidhu nal khadka ladayi lad de nahi ohnu kalya nu chad dite sidhu bai bhi pagal hi c jo ehna piche dushmayia apnyia wadhayia gaya

  • @jaspreetshah3116
    @jaspreetshah3116 4 หลายเดือนก่อน +2

    Ohh prawa kam di gal karian kr, awain edar udar diyan matda rehnda,,