B.A ਪਾਸ ਹੋਣ ਦੇ ਬਾਵਜੂਦ ਵੀ ਆਹ ਪੰਜਾਬਣ ਨੇ ਸੜਕ ਕਿਨਾਰੇ ਲਾਈ ਖਾਣੇ ਦੀ Stall, 60 ਕਿ.ਮੀ. ਦੂਰ ਤੋਂ Mohali ਆ ਕੇ..

แชร์
ฝัง
  • เผยแพร่เมื่อ 8 ก.ค. 2024
  • B.A ਪਾਸ ਹੋਣ ਦੇ ਬਾਵਜੂਦ ਵੀ ਆਹ ਪੰਜਾਬਣ ਨੇ ਸੜਕ ਕਿਨਾਰੇ ਲਾਈ ਖਾਣੇ ਦੀ Stall
    60 ਕਿ.ਮੀ. ਦੂਰ ਤੋਂ Mohali ਆ ਕੇ ਚਲਾਉਂਦੀ ਕਾਰੋਬਾਰ
    ਪਤੀ ਦਿਲ ਦਾ ਮਰੀਜ਼, ਪਤੀ ਦਾ PGI ਤੋਂ ਚੱਲਦਾ ਇਲਾਜ, ਰਿਸ਼ਤੇਦਾਰਾਂ ਦੇ ਤਾਅਨੇ ਵੀ ਨਹੀਂ ਤੋੜ ਸਕੇ ਹੌਂਸਲੇ
    ਪੱਤਰਕਾਰ : ਕੁਲਦੀਪ ਸਿੰਘ ਭੋੜੇ, ਵੀਡੀਓ ਐਡੀਟਰ: ਸੁਖਨੀਰਜ ਅਮਨ
    #Mohali #FoodStall #Food #Women #NarinderKaur #BAPass #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 14

  • @sarbjeetkaur2816
    @sarbjeetkaur2816 13 วันที่ผ่านมา +4

    ਕੰਮ ਕਰਨਾ ਕੋਈ ਮਿਹਣਾ ਨਹੀਂ.. Good job 👍

  • @ajmerbrar7490
    @ajmerbrar7490 4 วันที่ผ่านมา

    Waheguru ji mehar karn ge beti te Very nice and Very good Job
    God bless you beta ji

  • @simarmatti3540
    @simarmatti3540 6 วันที่ผ่านมา

    Dhan dhan baba deep singh ji mehr krn bhen te

  • @JagtarSingh-iu3kh
    @JagtarSingh-iu3kh 13 วันที่ผ่านมา

    ਰੁਜਗਾਰ ਸਰਕਾਰ ਦੇਣ ਦੀ ਸਕੀਮ ਦਾ ਦਿਵਾਲਾ ਦਖ਼ਾਈ ਦਿਦੀ ਹੈ

  • @makhansinghbrar6193
    @makhansinghbrar6193 13 วันที่ผ่านมา +2

    ਪਰਮਾਤਮਾ ਤਰੱਕੀ ਬਖਸ਼ਣ ਭੈਣ ਨੂੰ ਮਿਹਨਤ ਕਰਦੀਆਂ ਮੰਗਦੀ ਨਹੀਂ ❤😊

  • @SUKHDEEPSingh-ot1tb
    @SUKHDEEPSingh-ot1tb 13 วันที่ผ่านมา

    ਬਾਕੀ ਤਾਂ ਸਾਰਾ ਕੁੱਝ ਠੀਕ ਆ। ਪੰਜਾਬੀ ਦੀ ਜੜ੍ਹ ਪੱਟਤੀ ਵਿੱਚ ਹਿੰਦੀ ਵਿਚ ਅੰਗਰੇਜ਼ੀ।

  • @user-mf8fp2os9g
    @user-mf8fp2os9g วันที่ผ่านมา

    It is good to do labour in her country rather to other country.I have seen girls doing waiters job in Australia. They r leading very misri bale life

  • @SunnyBajwa-iw4eh
    @SunnyBajwa-iw4eh 13 วันที่ผ่านมา

    Waheguru ji waheguru ji waheguru ji waheguru ji waheguru ji

  • @raijs7842
    @raijs7842 13 วันที่ผ่านมา

    Work is worship 👍🙏

  • @user-wq9db1lo4d
    @user-wq9db1lo4d 13 วันที่ผ่านมา +1

    Bhen g chandigarh doctor subash khattian 28 sector kothi no 7 bahut vadiaa doctor aa g jaroor tusi apna husband nu medicine khalio g thkee ho jan gia

  • @user-xl7wm7qb3l
    @user-xl7wm7qb3l 13 วันที่ผ่านมา

    Sare Punjab de loka nu apeel aa ke koy v saman Lena hove khan peen da ja hor koy v saman hove sirf apne punjabi loka to hi Lao je 4 pese apne loka kol jao ge ta is vich Ki madi gall aa apne punjabi loka da sath deo

  • @VickySingh-ws2tz
    @VickySingh-ws2tz 13 วันที่ผ่านมา

    Sector daso ji

  • @NirmalSingh-bz3si
    @NirmalSingh-bz3si 13 วันที่ผ่านมา

    ਓ ਭਾਈ ਚੋਰੀ ਦਾ ਮੇਹਣਾ ?ਠੱਗੀ ਦਾ ਮੇਹਣਾ??ਯਾਰੀ ਦਾ ਮੇਹਣਾ ??ਕੰਮ ਦਾ ਕੋਈ ਵੀ ਮੇਹਣਾ ਨਹੀ ਹੁੰਦਾ ??ਰੱਬ ਚੜਦੀ ਕਲਾ ਵਿੱਚ ਰੱਖੇ ??ਤਰੱਕੀਆ ਕਰੋ????

  • @petersidhu6112
    @petersidhu6112 13 วันที่ผ่านมา

    Prava nu v dekha laya kro sara din jo tutt tutt marde thanu buddiya hi dissdiya Vande v Buhtt kehna BHHTT support di lodd aaa TUC mice chakk ke Buddiya agge aaa jande aa Bande v dekhiya kro