Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa |

แชร์
ฝัง
  • เผยแพร่เมื่อ 21 ส.ค. 2024

ความคิดเห็น • 452

  • @prabhjotkaur629
    @prabhjotkaur629 หลายเดือนก่อน +26

    ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤

  • @pindmalwede304
    @pindmalwede304 หลายเดือนก่อน +35

    ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢

  • @ManjinderKaur-qp4gx
    @ManjinderKaur-qp4gx หลายเดือนก่อน +20

    ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ

  • @rickyseerha5668
    @rickyseerha5668 หลายเดือนก่อน +10

    ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ

  • @user-hb6cr1wn9g
    @user-hb6cr1wn9g หลายเดือนก่อน +21

    ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ

  • @karamjeetkour8144
    @karamjeetkour8144 หลายเดือนก่อน +18

    ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ

    • @DaTeByOgaming
      @DaTeByOgaming หลายเดือนก่อน +1

      Asi v qadian de han ji

  • @Av_AhLuWaLiA76
    @Av_AhLuWaLiA76 หลายเดือนก่อน +43

    ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊

  • @gurpreetsuman503
    @gurpreetsuman503 หลายเดือนก่อน +5

    Tuhdi mom te Massi ji bhut cute ne sare jhne khush rho ❤❤

  • @bhupindergaddu4562
    @bhupindergaddu4562 หลายเดือนก่อน +12

    Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤

  • @sarbjeetkaur7533
    @sarbjeetkaur7533 27 วันที่ผ่านมา +1

    Massi kini sohni a ❤❤

  • @rajwantgillsandhu9594
    @rajwantgillsandhu9594 หลายเดือนก่อน +13

    ਅੰਕਲ ਨੂੰ ਭੇਜ ਦਿੰਦੇ ਮੱਝ ਬਣਨ
    ਤੁਸੀਂ ਮਾਂ ਪੁੱਤ ਰਹਿ ਪੈਂਦੇ
    ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ
    ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ
    ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ
    ਪਿੱਛੇ ਬੇਬੇ ਬਾਪੂ ਕਲੇ ਨੇ
    ਰੋਟੀ ਵੀ ਖਾਣੀ ਆ

  • @Sajvlog48
    @Sajvlog48 15 วันที่ผ่านมา

    I feel very emotional after watching the moment jab maa ji ne wo ladki ko gale lagaya maa ji ke aankho me aansu the great family 👍

  • @gurdevkaur1209
    @gurdevkaur1209 หลายเดือนก่อน +4

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ

  • @MandeepSingh-v7w
    @MandeepSingh-v7w หลายเดือนก่อน

    ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @sharnjeetkaur3907
    @sharnjeetkaur3907 หลายเดือนก่อน +5

    ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊

  • @DavinderSingh-us4cx
    @DavinderSingh-us4cx หลายเดือนก่อน +3

    ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌

  • @Simran_Wadhwa
    @Simran_Wadhwa หลายเดือนก่อน +5

    Apki mom bhut sunder hai
    Dadi so cute❤

  • @jorwarsingh4307
    @jorwarsingh4307 11 วันที่ผ่านมา

    Yr schi mnu lgea yuhade real sister aw

  • @HarshParmar-zs6kz
    @HarshParmar-zs6kz หลายเดือนก่อน +2

    Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤

  • @gurjitkaur9184
    @gurjitkaur9184 หลายเดือนก่อน

    Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne

  • @sandeepsidhu3153
    @sandeepsidhu3153 หลายเดือนก่อน +8

    Harman putt tuhade vlog bhout sohne hunde aa bebe ji bhout ronk londe aa ❤❤

  • @sarbkaur1025
    @sarbkaur1025 หลายเดือนก่อน +4

    Thanku harman tuse animals ware bahut sohni nasiat dite loka nu . Eh bahut jaruri a . 👍

  • @RavinderSingh-ct3xh
    @RavinderSingh-ct3xh หลายเดือนก่อน +6

    ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ

  • @BaljeetKaur-uz6eq
    @BaljeetKaur-uz6eq หลายเดือนก่อน +3

    Ryt care krni chaiedi ea animls di nd thnxxx good msg

  • @narinderkaur9867
    @narinderkaur9867 หลายเดือนก่อน +12

    We should help animals

  • @Navvu_kaur
    @Navvu_kaur หลายเดือนก่อน +2

    Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰

  • @PunitKumar-g8n
    @PunitKumar-g8n หลายเดือนก่อน +7

    Dadi kini kush aa❤❤❤

  • @GurpreetKaur-g9z
    @GurpreetKaur-g9z หลายเดือนก่อน

    Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal

  • @RavinderkaurDhiman-vl9jd
    @RavinderkaurDhiman-vl9jd 20 วันที่ผ่านมา

    Veere asi drani jethani aa sadaa taa sarri jandaa🎉😊❤😊☺🤗🥰🥳🎊🎉

  • @amardeepchahal2997
    @amardeepchahal2997 หลายเดือนก่อน +1

    Manu lagda dadi ji da Dil nai lagda huna ta he sangal khol deta maz da😊😊

  • @jasbeerkaur8529
    @jasbeerkaur8529 หลายเดือนก่อน +4

    ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ

  • @amansandhu335
    @amansandhu335 18 วันที่ผ่านมา

    Mai ta socheya.. Harman de sister aaa 😄😄❤ very nice massi g ❤

  • @Punjabi312
    @Punjabi312 หลายเดือนก่อน +1

    ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ

  • @gurdevkaur1209
    @gurdevkaur1209 หลายเดือนก่อน +11

    ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

    • @HarmanKhosa
      @HarmanKhosa  หลายเดือนก่อน +1

      🙏🏻😇

  • @supinderkaurgill2371
    @supinderkaurgill2371 หลายเดือนก่อน

    ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉

  • @jasvirbrarjasvir
    @jasvirbrarjasvir หลายเดือนก่อน +1

    ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷

  • @sukh.gill2001
    @sukh.gill2001 หลายเดือนก่อน +1

    Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤

  • @akwinderkaur5517
    @akwinderkaur5517 หลายเดือนก่อน

    ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ

    • @HarmanKhosa
      @HarmanKhosa  หลายเดือนก่อน

      🙏🏻😇

  • @KuldeepSingh-cn3ut
    @KuldeepSingh-cn3ut หลายเดือนก่อน +4

    Cute Massi ji❤❤

  • @manjitkaurhundal5018
    @manjitkaurhundal5018 16 วันที่ผ่านมา

    Masi bhut cute ha

  • @ManpreetKaur-i5y
    @ManpreetKaur-i5y หลายเดือนก่อน +3

    Kuj lea k dinde tahi change ne na kuj lai k aan fr marre😅😅

  • @user-kp6xb2fz9o
    @user-kp6xb2fz9o หลายเดือนก่อน +1

    Sade v veere majha karke aave hi hunda h har viah ch..viah shad majha da dudh kadan lai ghar nu pajna penda h😂😂

  • @harjotsingh9462
    @harjotsingh9462 23 วันที่ผ่านมา

    ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ

  • @sukhdevsraun3554
    @sukhdevsraun3554 หลายเดือนก่อน +2

    Dono sister china tu ayai lagdia ne

  • @preetinerkaur6287
    @preetinerkaur6287 หลายเดือนก่อน

    Harman Parmatma Khush Rakhe Waheguru ji

  • @gurjeetkaur719
    @gurjeetkaur719 หลายเดือนก่อน +1

    ਕਾਦੀਆਂ ਤਾਂ ਸਾਡੇ ਕੋਲ ਹੀ ਹੈ

  • @user-vs8nr2oh5t
    @user-vs8nr2oh5t 29 วันที่ผ่านมา

    Harman Bebe bahut sweet ne really ❤

  • @veenagupta636
    @veenagupta636 หลายเดือนก่อน

    Daddi kini khus hai jug jug jive Daddi ji

  • @user-og7bq6pw9n
    @user-og7bq6pw9n หลายเดือนก่อน

    ਬਹੁਤ ਵਧੀਆ ਮੱਝਾਂ ਦਾ ਨਾਮ ਲਿਆ

  • @sharnrandhawa300
    @sharnrandhawa300 หลายเดือนก่อน

    Tuhadi massi g bahut cuteeeeee same like ur mother

  • @ninas4909
    @ninas4909 หลายเดือนก่อน

    😂😂😂😂🤣🤣that was a fun blog! You are so kind thinking of all the animals

  • @mohammedwaseem8050
    @mohammedwaseem8050 12 วันที่ผ่านมา

    Very nice to see ur great family, love you ❤🎉

  • @LakhwinderSingh-ei3lw
    @LakhwinderSingh-ei3lw 28 วันที่ผ่านมา

    ਬਹੁਤ ਸੋਹਣੀ ਵੀਡੀਓ ❤

  • @user-md4gs2cz2q
    @user-md4gs2cz2q หลายเดือนก่อน +1

    Haji buth bar ada hoya ❤❤❤

  • @user-zm5tx5us4k
    @user-zm5tx5us4k หลายเดือนก่อน +2

    Waheguru ji 🎉🥳

  • @beinghuman8198
    @beinghuman8198 หลายเดือนก่อน +71

    ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।

    • @rajwantgillsandhu9594
      @rajwantgillsandhu9594 หลายเดือนก่อน +6

      ਹਾਂ ਜੀ

    • @preetkaur-jz3ii
      @preetkaur-jz3ii หลายเดือนก่อน

      Nhi g 2 Saal baad he aye

    • @SatnamSingh-nz5uq
      @SatnamSingh-nz5uq หลายเดือนก่อน

      ​@@rajwantgillsandhu9594very nice 💯 bog

    • @rachwanclub6460
      @rachwanclub6460 หลายเดือนก่อน +1

      Nice family good kismat yesde family member aabas de vich understanding❤❤❤❤

    • @AmandeepSingh-sh1il
      @AmandeepSingh-sh1il หลายเดือนก่อน

      Com😂😂😂

  • @BaljeetKaur-ko9jf
    @BaljeetKaur-ko9jf หลายเดือนก่อน

    Baba ji nu dakh ka bhut Khushi hundhi ha

  • @rupipujji4787
    @rupipujji4787 27 วันที่ผ่านมา

    Nice Message👍 Please be nice to pets and animals 🙏

  • @rupinderkaur5268
    @rupinderkaur5268 หลายเดือนก่อน

    Video dekh kei apne ghr di ydd agi 😢

  • @sukhvirkaur-df3qb
    @sukhvirkaur-df3qb หลายเดือนก่อน

    ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ

  • @user-tn5qq5qo9w
    @user-tn5qq5qo9w หลายเดือนก่อน +1

    M vi bindi nahi khan da veer ji 🎉🎉😊

  • @user-rk1br2ys6m
    @user-rk1br2ys6m หลายเดือนก่อน

    Love you Harman all family masi v but change hai ji

  • @bhavjot5005
    @bhavjot5005 หลายเดือนก่อน

    Waheguru ji khush rakhe putt ❤️🥰

  • @AshaRani-qd6ue
    @AshaRani-qd6ue หลายเดือนก่อน

    Saari family bot pyaari hai❤❤

  • @tanveerbains2486
    @tanveerbains2486 หลายเดือนก่อน

    Tuhade dadi g kine sweet a❤

  • @kaurjasbir2758
    @kaurjasbir2758 หลายเดือนก่อน +4

    So nice , ghant vlog 👍
    Harman thade massi ji di family bhut beautiful aa .. stay blessed all of you guys 😇🎉💞

  • @amatuljamil7205
    @amatuljamil7205 หลายเดือนก่อน

    Qadian is my birthplace and my religious leader born there l love you be come emotional USA

  • @beena8318
    @beena8318 หลายเดือนก่อน

    Nice things you said about animals, it's true they need love and care .

  • @ParminderKaur-jh8fc
    @ParminderKaur-jh8fc หลายเดือนก่อน +2

    ਘੈਂਟ ਘੈਂਟ ਘੈਂਟ ਘੈਂਟ ਘੈਂਟ

  • @DavinderSingh-yl5yr
    @DavinderSingh-yl5yr หลายเดือนก่อน +1

    ਸਾਡੇ ਪਿੰਡ ਲਾਗੇ ਕਾਦੀਆ

  • @ramansandhu2626
    @ramansandhu2626 หลายเดือนก่อน +1

    Harman di massi Harman di mmi wargi a

  • @rajdeepdhaliwal2053
    @rajdeepdhaliwal2053 หลายเดือนก่อน +2

    Bhut vadia vlog jii❤

  • @monagrover198
    @monagrover198 หลายเดือนก่อน

    Masi ji bhut cute aa same aunty ji tera❤🎉

  • @NazimHusain-qu5hx
    @NazimHusain-qu5hx หลายเดือนก่อน

    Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se

  • @user-jd8ym8qj6x
    @user-jd8ym8qj6x หลายเดือนก่อน

    MashaAllah MashaAllah ❤❤❤

  • @kaursardarnikaur8795
    @kaursardarnikaur8795 หลายเดือนก่อน +2

    Harman tuhadi Masi sister legde aaa❤

  • @BhupinderKaur-pw3ty
    @BhupinderKaur-pw3ty หลายเดือนก่อน +1

    So cute dono sis ❤❤all family members so cute and nice.... 🎉🎉

  • @ParmjeetKaur-kk8wh
    @ParmjeetKaur-kk8wh หลายเดือนก่อน

    Waheguru mehar karna ji hamese kushh rakhna ji waheguru bless you ji ❤❤❤

  • @VikasKumar-kb7ko
    @VikasKumar-kb7ko หลายเดือนก่อน +1

    Bhut vdiaa vlog veer 👌👍❤❤❤

  • @RahulpreetSingh-fr2cq
    @RahulpreetSingh-fr2cq 28 วันที่ผ่านมา

    Sada sehar a Batala
    🥰

  • @user-zu7xs1yr6e
    @user-zu7xs1yr6e หลายเดือนก่อน

    Bohot vadiaa Valog Harman Veera 🎉🎉🎉 family valog bhoat vadiaa 🎉

  • @user-nj4re5jv4v
    @user-nj4re5jv4v หลายเดือนก่อน

    Masi g so cute ❤❤❤❤

  • @user-jr5co3pt5e
    @user-jr5co3pt5e หลายเดือนก่อน

    Tuhadi massi te mom bhut nice ne❤❤

  • @paramk5869
    @paramk5869 หลายเดือนก่อน

    Masi te Harman de sister lag rahe ne ❤

  • @user-co3xe5cn4e
    @user-co3xe5cn4e หลายเดือนก่อน +4

    Bhindi number one Sabzi my friend

  • @jasvirgill927
    @jasvirgill927 หลายเดือนก่อน

    Very nice gifts harman ne bahut acchian gallan kitian

  • @Hundal_1313
    @Hundal_1313 28 วันที่ผ่านมา

    Bhut sohna vlog veere 🎉🎉

  • @darshansingh4133
    @darshansingh4133 หลายเดือนก่อน

    Mainu taan lgda bebe ji ne hi kholi aa majh k jaldi vapis aa jaan ge

  • @attiyamusadaq52
    @attiyamusadaq52 หลายเดือนก่อน

    Very beautiful family Iam from Askari Lahore Pakistan

  • @Baljit-e1q
    @Baljit-e1q หลายเดือนก่อน

    ਭੈਣ ਜੀ ਬੇਬੇ ਜੀ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ ਜੀ 🌹💐🌹💐🌹💐💐🌹💐😊

  • @Sahijot
    @Sahijot หลายเดือนก่อน +1

    Sade family b Eva d c ....ik pabi ne sub brwad kr dita aya k.sanu pta nhi hunda c dukh ki cheez hai....hun dukha cha rehna din rast

  • @AshiZarik
    @AshiZarik หลายเดือนก่อน

    Watching your vlogs from Lahore Pakistan
    Really love your babey ❤

  • @HaiderAli78685
    @HaiderAli78685 หลายเดือนก่อน +1

    Good massage 👍👍

  • @user-ci5du1du2j
    @user-ci5du1du2j หลายเดือนก่อน

    Nice, veere ase he hota hai veere ❤❤❤❤❤❤❤❤❤❤❤

  • @randhirwalter9011
    @randhirwalter9011 หลายเดือนก่อน

    Tussi blessed ho jihna kol Permaishwar ne pashu dite aa

  • @neeturani8295
    @neeturani8295 หลายเดือนก่อน

    Beautiful family 👍 God bless you sweet family members ❤

  • @KuldeepKaur-ho2vq
    @KuldeepKaur-ho2vq หลายเดือนก่อน

    Congratulations harman beta ji kuldeep kaur khosa

  • @mandeepsidhu8214
    @mandeepsidhu8214 หลายเดือนก่อน

    Veere Mona aa na mere nal GNM keete c Anil baghi hospital ferozpur to mai ta heraan ho ge k mai ene time bad Mona nu dekh rahi aa

  • @amarjitkaur1484
    @amarjitkaur1484 หลายเดือนก่อน

    Your Babe very cute and so active very funny you guys

  • @Daljeetkaur-on6uv
    @Daljeetkaur-on6uv หลายเดือนก่อน

    ਮਾਸੀ ਆਪਣੀ ਭੈਣ ਵਰਗੀ ਆ ਬਿਲਕੁਲ ਸ਼ਕਲ ਮਿਲਦੀ ਏ