@@BaldevSingh-en3ib veer ji gurubanhi eh vi aakhdi hai,” suchey eh na aakhiey, behan jo pinda dhoey, suchey se ee naanka jin mun vassia soey. “ banhi vich mun di suchtaa di gal hai rabb nu paunh vaastey n ki sreer di. Sreer di suchta sehat atey jagirti vaastey hai.
Doctor Sahab be kiha si mardan de gupt ang ton ladies nu vi bimari ho sakdi hai kinne mard pechhab karke pani naal safai karde ne. Shayad isi liye .......
@@sukhasandhu9747 oh ja oye Akal de anneyio 🙈🙈🙈 Mulleyan nu copy kri jande abroad vich Sarri janTa khar k urine paas krdi ah una nu te koi Bimari nhi ? But why ? Ladies beh k urine paas krdi ah sabh to wadd Bimari INDIA Vich ladies nu ah Te koi nasha nhi krdi na koi marri chezz khandi sarri umar fer v Bimari una nu hi jada hundi males de moqblae why ?
Bilkul sahi bolea veer ne Yehi ishlam da tarika baith kar paishab karna aur fir toharat jani ke pani se safai Hajara sal pahle samjhaya gaya par Amal sard Sare nahi karde
Thank you thank you sir Singh sahib ji. Can I solve my problem so I am trying to ready my test reports of urine and Cemence. Karamjit Singh from Delhi.
Ihda matlb uper wala pagl c jihne sreer uper sariya cheejan la k bhejeya te.. jihde kehnde aa sunat karvaoni chahi di aa ihda matlb ih lok uper wale to jyada samjhdar ho gye jihnu ih mande aa ...
Sir i really respect ur thoughts n way of treatments Aside to our host , kindly use collor mic for the guest as it doesn’t look nice when u are changing the position of mic for questions….. Rgrds
ਬਹੁਤ ਵਧੀਆ ਉਪਰਾਲਾ ਵੈਦ ਜੀ
ਮੁਸਲਿਮ ਧਰਮ ਦੇ ਵਿਚ ਬੈਠ ਕੇ ਪਿਸ਼ਾਬ ਕਰਨ ਲਈ ਪਹਿਲਾਂ ਹੀ ਹਿਦਾਇਤ ਕੀਤੀ ਹੈ
ਜੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਦੱਸੀਆਂ ਮਰਿਯਾਦਾ ਅਨੁਸਾਰ ਜੀਵਨ ਬਤੀਤ ਕਰੀਏ ਤਾ ਸਾਡੇ ਗੁਰੂਆਂ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਰਾਹੀਂ ਦੱਸਿਆ
ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ।। ਸਿੱਖ ਮਰਯਾਦਾ ਅਨੁਸਾਰ ਵੀ ਪਿਸ਼ਾਬ ਬੈਠ ਕੇ ਹੀ ਕਰਨਾ ਚਾਹੀਦਾ ਕੋਲ ਪਹਿਲਾਂ ਪਾਣੀ ਅਤੇ ਸਾਬਣ ਰੱਖਣਾ ਚਾਹੀਦਾ ਚੰਗੀ ਤਰ੍ਹਾਂ ਪਹਿਲਾਂ ਬੈਠੇ ਹੋਏ ਹੀ ਸਾਬਣ ਨਾਲ ਹੱਥ ਧੋ ਕੇ ਫਿਰ ਬਸਤਰਾ ਨੂੰ ਹੱਥ ਲਾਉਣੇ ਚਾਹੀਦੇ ਜ਼ਿਆਦਾਤਰ ਮੈ ਵੇਖਿਆ ਕਈ ਲੋਕ ਟੋਇਲਟ ਵਗੈਰਾ ਵਿੱਚ ਵੀ ਕੱਪੜੇ ਪਾਕੇ ਉਵੇਂ ਬੈਠ ਜਾਂਦੇ ਕੋਲ ਸਾਬਣ ਵੀ ਨਹੀਂ ਰੱਖਦੇ ਉਵੇ ਕੱਪੜਿਆਂ ਉਪਰ ਵੀ ਛਿਟੇ ਪੈਣੇ ਹੁੰਦੇ ਪਾਣੀ ਦੇ
ਕੀ ਸੁੱਚਮਤਾ ਰਹੀ ਕਿਸੇ ਪੱਖੋਂ ਵੀ ਇਹ ਗੱਲ ਠੀਕ ਨਹੀਂ
ਮੈਂ ਗੁਰਦੁਆਰਾ ਸਾਹਿਬਾਨਾਂ ਵਿੱਚ ਕੀਰਤਨ ਦੀ ਸੇਵਾ ਲਈ ਜਾਨਾ ਕਈ ਥਾਵਾਂ ਤੇ ਜਦੋਂ ਬਾਥਰੂਮ ਵਿੱਚ ਜਾਈਦਾ ਨਾ ਉਥੇ ਕੱਪੜੇ ਟੰਗਣ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਹੁੰਦਾ ਨਾ ਸਾਬਣ ਦਾ ਇਹ ਫਰਜ਼ ਸੇਵਾਦਾਰਾਂ ਦੇ ਹੁੰਦੇ ਉਹਨਾਂ ਨੇ ਕਮੀਆਂ ਦੱਸਣੀਆਂ ਹੁੰਦੀਆਂ ਕਮੇਟੀਆਂ ਨੂੰ ਪਰ ਸਬ ਚੁਪ ਰਹਿਦੇ ਬਸ ਟਾਇਮ ਪਾਸ ਕਰਦੇ ਮੈ ਹੁਣ ਤੱਕ 5 ਜਾ 6 ਗੁਰਦੁਆਰੇ ਵਿੱਚ ਆਮ ਸਾਂਝੇ ਬਾਥਰੂਮਾਂ ਵਿੱਚ ਕੱਪੜੇ ਟੰਗਣ ਅਤੇ ਸਾਬਣ ਰੱਖਣ ਲਈ ਸਪੈਸ਼ਲ ਤੋਰ ਤੇ ਕਮੇਟੀਆਂ ਨੂੰ ਬੇਨਤੀ ਕਰਕੇ ਪ੍ਰਬੰਧ ਕਰਵਾ ਕੇ ਆਇਆ ਜਦੋਂ ਵੀ ਬਾਥਰੂਮ ਵਿੱਚ ਜਾਉ ਕੋਸ਼ਿਸ਼ ਹੋਣੀ ਚਾਹੀਦੀ ਕੱਪੜੇ ਉਤਾਰ ਕੇ ਕੋਲ ਸਾਬਣ ਰੱਖ ਕੇ ਹੀ ਕੋਈ ਕਿਰਿਆ ਕਰਨੀ ਚਾਹੀਦੀ ਤਾਂ ਕਿ ਸੁੱਚਮਤਾ ਵੀ ਰਹਿ ਸਕੇ ਸਫਾਈ ਵੀ
ਸਾਡੇ ਬਜ਼ੁਰਗਾਂ ਨੇ ਸਾਨੂੰ ਛੋਟੇ ਹੁੰਦਿਆਂ ਤੋਂ ਡਾਂਗ ਲੈ ਕੇ ਕੋਲ ਖੜਕੇ ਪੰਜ ਪੰਜ ਵਾਰ ਹੱਥ ਧੋਣੇ ਸਫਾਈ ਰੱਖਣੀ ਸਿਖਾਈ ਵਾਹਿਗੁਰੂ ਸਾਰਿਆ ਨੂੰ ਸੁਮੱਤ ਬਖਸ਼ਣ 🙏
ਬਿਲਕੁਲ ਸਹੀ ਗੱਲ ਜੀ ਅਜ ਦੀ ਪਨੀਰੀ ਏਹੇ ਗੱਲਾਂ ਸਮਜਦੀ ਹੀ ਨਹੀਂ ਜੀ ਇਸੇ ਲਈ ਬੁਰਾ hal ਆ ਇਹਨਾਂ ਦਾ ਵੀਰ ਜੀ
🙌🙌🌹🌹🙏🙏🙏
1
Ati sundar.....most important..... ਬਹੁਤ ਵਧੀਆ.....ਕਿਸੇ ਆਖਿਆ ਸੀ "ਸਫ਼ਾਈ ਮੇ ਖੁਦਾਈ ਹੈ" ਭਾਵ ਕਿ ਖੁਦਾ (ਰੱਬ) ਵੀ ਉੱਥੇ ਰਹਿਣਾ ਪਸੰਦ ਕਰਦਾ ਜਿੱਥੇ ਸਫ਼ਾਈ ਹੋਵੇ।
ਸਾਨੂੰ ਗੁਰਬਾਣੀ ਵੀ ਉਪਦੇਸ਼ ਦਿੰਦੀ ਹੈ ਕਿ " ਸੁੱਚ ਹੋਵੇ ਤਾ ਸਚੁ ਪਾਈਐ"
@@BaldevSingh-en3ib veer ji gurubanhi eh vi aakhdi hai,” suchey eh na aakhiey, behan jo pinda dhoey, suchey se ee naanka jin mun vassia soey. “ banhi vich mun di suchtaa di gal hai rabb nu paunh vaastey n ki sreer di. Sreer di suchta sehat atey jagirti vaastey hai.
ਵੀਰ ਜੀ ਮੁਆਫ ਕਰਨਾ ?ਪਰ ਮੈ ਦੇਖਿਆ ਅਤੇ ਸੁਣਿਆ ਹੈ ਕਿ ਸਭ ਤੋ ਵੱਧ ਇਹ ਬੀਮਾਰੀ ਔਰਤਾ ਵਿੱਚ ਹੁੰਦੀ ਹੈ ਪਿਸ਼ਾਬ ਦੀ ਇਨਫੈਕਸ਼ਨ ਹਾਲਾਂਕਿ ਔਰਤਾਂ ਹਮੇਸ਼ਾ ਬੈਠ ਕੇ ਹੀ ਪਿਸ਼ਾਬ ਕਰਦੀਆ ਹਨ 🙏ਜਾਣਕਾਰੀ ਦੇਣ ਲਈ ਧੰਨਵਾਦ 🙏
Doctor Sahab be kiha si mardan de gupt ang ton ladies nu vi bimari ho sakdi hai kinne mard pechhab karke pani naal safai karde ne. Shayad isi liye .......
ਵਿਕਰਮ ਸਿੰਘ ਜੀ.. ਔਰਤਾਂ ਨੂੰ ਮਾਹਵਾਰੀ ਆਉਂਦੀ ਆ, ਸਫ਼ੇਦ ਪਾਣੀ ਆਉਣਾ, sex ਕਰਨਾ, ਮਰਦ ਦਾ ਪਾਕ ਨਾ ਹੋਣਾ, ਮਰਦ ਦਾ ਅਪਣੇ ਗੁਪਤ ਅੰਗ ਦੀ ਸਫਾਈ ਨਾ ਰੱਖਣਾ.. ਬਹੁਤ ਕਰਨ ने infection ਦੇ.. ਜਿਆਦਾਤਰ ਮਰਦ ਦਾ ਪਾਕ ਨਾ ਹੋਣਾ ਔਰਤਾਂ ਲਈ infection ਦਾ ਕਾਰਨ ਹੁੰਦਾ.. Sex ਤੋ ਬਾਅਦ ਮਰਦ ਤੇ ਔਰਤ ਦੋਨਾਂ ਨੂੰ ਅਪਣੇ ਗੁਪਤ ਅੰਗ ਪਾਣੀ ਨਾਲ ਸਾਫ ਕਰਨੇ ਤੇ ਸਵੇਰ ਨੂ ਨਹਾਉਣਾ ਚਾਹੀਦਾ.. ਇਹ ਫ਼ਰਜ਼ ਆ
ਸਾਡੇ ਗੁਰੂ ਸਾਹਿਬਾਂ ਜੀ ਨੇ ਸਾਨੂੰ ਪਹਿਲਾਂ ਹੀ ਮਰਿਆਦਾ ਸਮਝਾਈ ਬੈਠ ਕੇ ਬਾਥਰੂਮ ਕਰਨ ਦੀ
ਪਹਿਲਾਂ ਪੁਰਾਣੇ ਬਜ਼ੁਰਗ ਬੈਠਕੇ ਪਿਸ਼ਾਬ ਕਰਦੇ ਸਨ ਉਹ ਖੁੱਲੇ ਚਾਦਰੇ ਕੁੜਤੇ ਪਜਾਮੇ ਪਾਉਂਦੇ ਸਨ ਤੇ ਅੱਜ ਕੱਲ੍ਹ ਲੋਕ ਟਾਈਟ ਜੀਨਾ ਪਾਉਂਦੇ ਨੇ ਬੈਠ ਨਹੀਂ ਹੁੰਦਾ
Right
Tight jeans galat hai
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮੁ ਹੈ ਜਾਮਿ ਜਾਮਿਨੀ ਮਜ਼ੇ ਆਛੇ
ਜਲ ਦ੍ਹੇਵੋ ਮੂਤਰ ਕੇ ਪਾਛੇ
@@indersingh2188 ਅਰਥ ਵੀ ਲਿਖੋ
Latrin vich ja kr krlo
ਡਾਕਟਰ ਸਾਹਿਬ ਜ਼ਨਾਨੀਆਂ ਤਾਂ ਬੈਠ ਕੇ ਹੀ ਪਿਸ਼ਾਬ ਕਰਦੀਆਂ , ਪਰ ਜ਼ਨਾਨੀਆਂ ਨੂੰ ਇੰਨਫੈਕਸ਼ਨ ਦੀ ਪ੍ਰੋਬਲਮ ਜ਼ਿਆਦਾ ਹੁੰਦੀ।
ਫਰੂਕੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ
ਇਹ ਸਭ ਕੁੱਝ ਗੱਲਾਂ ਹੁੰਦੀਆ ਨੇ ਬਿਜ਼ਨਸ ਵਧਾਉਣ ਲਈ 🙏🏻
ਸਿਆਣੇ ਜ਼ਾ ਧਾਰਮਿਕ ਲੋਕ ਇਸ ਕਰਕੇ ਬੈਠ ਕੇ ਪਿਸ਼ਾਬ ਕਰਨ ਨੂੰ ਕਹਿੰਦੇ ਨੇ ਕੇ ਇਸ ਨਾਲ ਘਲਾਰਾ ਘੱਟ ਪੈਂਦਾ ਹੈ ।
ਖੜੇ ਹੋ ਕੇ ਪਿਸ਼ਾਬ ਕਰਣ ਨਾਲ ਪਿਸ਼ਾਬ ਏਧਰ ਓਧਰ ਸਰੀਰ ਤੇ ਪੈ ਸਕਦੇ ਨੇ
ਜੇ ਵਿਸਕੀ ਵਾਕਿਆ ਹੀ ਹਾਨੀਕਾਰਕ ਹੈ ਤਾਂ ਹੁਣ ਤੱਕ ਦੁਨੀਆਂ ਵਿੱਚ ਬੈਨ ਕਿਉਂ ਨਹੀਂ ਹੋਈ,,,ਪਰ ਇਸ ਦੀ ਡੋਜ ਅਤੇ ਵਰਤਣ ਦਾ ਤਰੀਕਾ ਗ਼ਲਤ ਹੋ ਸਕਦਾ ਹੈ
ਡਾਕਟਰ ਸਾਹਿਬ ਜੀ ਸਾਡੇ ਲਈ ਡਾਕਟਰ ਹੀ ਰੱਬ ਦਾ ਰੂਪ ਹੁੰਦੇ ਹਨ ਨਾਂ ਕਿ ਆਮ ਲੋਕ ਧੰਨਵਾਦ ਜੀ
ਬੈਠਕੇ ਪੇਸ਼ਾਬ ਕਰਨ ਨਾਲ ਕੀ ਹੋ ਜਾਊ। ਦੁੱਧ ਵਿੱਚ ਜਹਿਰ ਸਬਜੀਆਂ ਵਿਚ ਜਹਿਰ ਹਵਾ ਵਿੱਚ ਜਹਿਰ ਪਾਣੀ ਵਿੱਚ ਜਹਿਰ ਗੱਲ ਕੀ ਹਰ ਖਾਣ ਦੀ ਪੀਣ ਦੀ ਚੀਜ ਪ੍ਰਦੂਸ਼ਿਤ ਹੈ
Waah sahi gal
100% right same thinking SURE h brother.
👌👌👌👌👌👌👌👌👌
ਵੀਰ ਜੀ ਤੁਸੀਂ ਖੜਕੇ ਪਾਣੀ ਪੀਆ ਕਰੋ ਅਤੇ ਖੜਕੇ ਪਿਸ਼ਾਬ ਕਰਿਆ ਕਰੋ
@@sukhasandhu9747 oh ja oye Akal de anneyio 🙈🙈🙈 Mulleyan nu copy kri jande abroad vich Sarri janTa khar k urine paas krdi ah una nu te koi Bimari nhi ? But why ? Ladies beh k urine paas krdi ah sabh to wadd Bimari INDIA Vich ladies nu ah
Te koi nasha nhi krdi na koi marri chezz khandi sarri umar fer v Bimari una nu hi jada hundi males de moqblae why ?
ਸਹੀ ਗੱਲ ਪਹਿਲਾਂ ਲੋਕ ਚਾਦਰ ਚਕ ਕੇ ਬਹਿ ਜਾਂਦੇ ਸੀ ਪੇਸ਼ਾਬ ਕਰਨ ਓਹ ਤੰਦਰੁਸਤ ਵੀ ਸੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਗੱਲਾਂ ਰਹੀ ਜੀ
ਫਰੋਕੀ ਸਾਬ ਵੈਦ ਨਾਲ ਗੱਲ ਬਾਤ ਬਹੁਤ ਵਧੀਆ ਢੰਗ ਗੱਲ ਬਾਤ ਕੀਤੀ
ਇਹ ਗੱਲ ਤਾਂ ਮੇ ਵੀ ਤੁਹਾਨੂੰ ਚੈਲੰਜ ਕਰਦਾ ਹਾਂ ਵੀ ਬਿਲਕੁਲ ਸੱਚ ਗੱਲ ਹੈ ਬੇਟ ਕੇ ਹੀ ਪਸਾਬ੍ਹ ਕਰਨਾ ਚਾਹੀਦਾ ਹੈ
ਵੀਰ ਜੀ ਉਹ ਬੋਲ ਸਾਡੇ ਪਾਸ ਨਹੀਂ ਜਿੰਨਾ ਨਾਲ ਤੁਹਾਡਾ ਧੰਨਵਾਦ ਕਰ ਸਕੀਏ
🙏 ਵੈਦ ਜੀ ਧੜਕਣ ਤੇਜ਼ ਹੋ ਜਾਂਦੀ ਹੈ ਕੋਈ ਹੀਲਾ ਦਸੋ
ਪਿਸ਼ਬ ਵੇਲੇ ਧੋਣ ਦਾ ਤੁਹਾਡਾ ਬਹੁਤ ਵੱਦੀਆ ਤਰੀਕਾ
ਫਰਾਕੀ ਸਾਬ ਅਤੇ ਵੈਦ ਸਾਬ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ🙏🙏
ਇਹ ਬਹੁਤ ਪੁਰਾਣੀ ਰੀਤ ਹੈ ਜੀ ਇਹ ਅੱਜ ਕੱਲ ਦੀਆਂ ਗੱਲਾਂ ਨਹੀਂ ਹੈ
ਡਾਕਟਰ ਹਰਸ਼ਬੀਰ ਸਿੰਘ ਜੀ ਧੰਨਵਾਦ ਜੀ ਪਿਆਰਿਉ
ਬਹੁਤ ਵਧੀਆ ਸੌ ਫੀਸਦੀ ਸੱਚ ਹੈ ਜੀ।
ਬਿਲਕੁਲ ਸਹੀ ਗੱਲ ਕਰ ਰਹੇ ਹਨ ਵੀਰ ਜੀ ਜੋ ਪਹਿਲਾਂ ਵੀ ਸੁਣਿਆ ਹੈ ਯਾਦਵਿੰਦਰ ਸਿੰਘ ਸੰਘੇੜਾ
Right click
Yesterday
Wah ji wah very nic vdo 👍
Very valuable advise from Dr. Sahib to the needy people Thanks. Harbans Singh.
ਸਹੀ ਕਿਹਾ ਡਾਕਟਰ ਸਾਹਿਬ 🙏
Thanks veer jii 👏 👏 👍
ਬਹੁਤ ਬਹੁਤ ਧੰਨਵਾਦ ਜੀ
ਇਸਲਾਮ ਵੀ ਕਹਿੰਦਾ ਕੇ ਪਿਸ਼ਾਬ ਬੈਠ ਕੇ ਕਰਨਾ ਚਾਹੀਦਾ ੲੇ।
absolutely right
Thanks🙏🙏🌹🌹🌹 for this act.
Bilkul sahi bolea veer ne Yehi ishlam da tarika baith kar paishab karna aur fir toharat jani ke pani se safai Hajara sal pahle samjhaya gaya par Amal sard Sare nahi karde
ਵੱਡੇ ਬਜੁਰੱਗ ਪਿਸ਼ਾਬ ਬੈਠਕੇ ਹੀ ਕਰਦੇ ਸੀ ਵੈਦ ਸਾਬ ਦੀ ਗੱਲ ਸੱਚੀ ਹੋ ਸੱਕਦੀ ਏ
ਇਹ ਸਚਾਈ ਹੈ ਕਿ ਜੇਕਰ ਤੁਸੀਂ ਪੈਰਾਂ ਭਾਰ ਨਹੀਂ ਬੈਠ ਸਕਦੇ ਤਾ ਫਿਰ
ਕਿ ਕੀਤਾ ਜਾਵੇ
1 . ਮਾਫ ਕਰਨਾ ।ਰੱਬ ਘਰ ਹੀ ਮਿਲਦਾ । 2 ਕਈ ਵਾਰ ਟੈਸਟ ਨਾਰਮਲ ਹੋਣ ਤੇ ਵੀ ਸਰੀਰ ਬਿਮਾਰ ਹੁੰਦਾ ਹੈ ਜੀ । 3. ਐਲੋਪੈਥੀ ਡਾਕਟਰ ਅਕਸਰ ਹੀ ਵਿਟਾਮਨ ਮਿਨਰਲਜ ਦੇ ਕੈਪਸੂਲ ਦਿੰਦੇ ਹਨ ।
Very nice information
Buhat2 dhanvaad vr ji 🙏🏽🙏🏽🙏🏽🙏🏽🙏🏽🙏🏽
Good Info👍
ਇਨਾਂ ਯੂ ਟਿਯੂਬ ਵਾਲਿਆਂ ਨੂੰ ਇਹੋ ਜਿਹੇ ਲਫੰਗੜ ਮਿਲ ਜਾਂਦੇ ਨੇ। ਇਨਾਂ ਨੂੰ ਵਿਉਵਰਜ ਦੀ ਲੋੜ ਹੁੰਦੀ ਆ। ਠੱਗਾਂ ਨੂੰ ਪਰਮੋਸ਼ਣ ਦੀ । ਦੁਰਲਾਹਣਤ।
ਹਾਂ ਵੀਰ ਜੀ ਇਕ ਲੁਧਿਆਣੇ ਗਿਲਾ ਵਾਲੀ ਨਹਿਰ ਤੇ ਬੈਠਾ ਠੱਗ ਉਹ ਬਾਣੀ ਦੀਆਂ ਤੁੱਕਾਂ ਸੁਣਾਂ ਸੁਣਾਂ ਲੁਟੀ ਜਾਂਦਾ ਲੋਕਾਂ ਨੂੰ ਮੈਨੂੰ ਲੁਟਿਆ ਉਸ ਨੇ ਇਸ ਵੈਦ ਬਾਰੇ ਮੈਂਨੂੰ ਪਤਾ ਨਹੀਂ
Very nice video Jee thank you
Thank you thank you sir Singh sahib ji. Can I solve my problem so I am trying to ready my test reports of urine and Cemence. Karamjit Singh from Delhi.
Thanks Dr saab ji
ਵੈਦ ਜੇਹੜੇ ਬੰਦੇ ਨੇ ਜੀਨ ਜਾ ਲੋਰ ਪਾਈ ਉਹ ਬੈਠਕੇ ਪਿਸਾਪ ਨਹੀਂ ਕਰ ਸਕਦੇ ਪਹਿਲਾਂ ਲੋਰ ਲੋਣ ਫਿਰ ਪਿਸਾਪ ਕਰਨ
ਇਸ ਡਾਕਟਰ ਨੂੰ ਇਹ ਪੁਸੋ ਲੇਡਿਜ ਤਾਂ ਬੈਠ ਕੇ ਹੀ ਪਿਸ਼ਾਬ ਕਰਦੀਆਂ ਨੇ ਉਹਨਾਂ ਨੂੰ ਕਿਉ ਯੁਰਿਆ ਹੋ ਜਾਂਦਾ ਇਹ ਸਭ ਕੁਝ ਖਾਣ-ਪੀਣ ਦਾ ਨਤੀਜਾ
ਪਿਸ਼ਾਬ ਕਰਕੇ ਪਾਣੀ ਨਾਲ ਧੋਣਾ ਚਾਹੀਦਾ, ਇਸਲਾਮ ਵਿੱਚ ਵੀ ਿੲਹੀ ਕਰਦੇ ਹਨ,ਲੈਟਰੀਨ ਪੈਰਾ ਭਰ ਬੈਠ ਕੇ ਕਰੋ,ਪਿਸ਼ਾਬ ਦੀ ਕੋੲੀ ਨਹੀਂ ਸੁਣੀ,
ਪਰ ਔਰਤ ਤਾਂ ਬੈਠ ਕੀ ਹੀ ਕਰਦੀਆ ਹਨ ਵੀਰ ਜੀ ਫਿਰ ਵੀ ਉਨ੍ਹਾਂ ਨੂੰ ਵੀ ਤਾਂ ਬਿਮਾਰੀਆਂ ਲਗ ਹੀ ਜਾਂਦੀਆ
V. Good sahi keha sir ji. 🙏🙏🙏🙏🙏
Right Doctor Sahib
Haji sar bilkul sahi kehrahene
🙏🙏 good
Excellent Super Amazing, Sir.
ਅਸੀ ਵੀ ਇਦਾ ਈ ਛਰਲਾ ਮਾਰੀਦਾ ਏ ਜੀ
Bilkul shi a sar bhut changa km krde o
Good sir
Thanks for yours useful information 🙏
ਫਰੂਕੀ ਸਾਹਿਬ ਜੀ, ਵੈਦ ਜੀ ਜੋ ਬੈਠ ਕੇ ਪਿਸ਼ਾਬ ਕਰਨਾ ਤੇ ਬਾਅਦ ਚ ਪਾਣੀ ਨਾਲ ਅਪਣੀ ਇੰਦਰੀ ਨੂ ਸਾਫ ਕਰਨਾ ਧੋਣਾ ਪਾਕ ਕਰਨਾ, ਕਪੱੜੇ ਤੇ ਪਿਸ਼ਾਬ ਦੀਆਂ ਬੂੰਦਾਂ ਨਾ ਡਿੱਗਣ ਦੇਣਾ.. ਕਪੱੜੇ ਪਾਕ ਰੱਖਣਾ 1400 ਸਾਲ ਪਹਿਲਾ ਸਾਡੇ ਨਬੀ ਮੁਹੰਮਦ (SAW) ਨੇ ਸਾਰੀ ਦੁਨੀਆ ਨੂੰ ਆਖ ਦਿੱਤਾ ਸੀ ਤੇ ਹੁਣ ਤੱਕ ਜੋ ਮੁਸਲਿਮ 5 time ਨਮਾਜ਼ ਪੜ੍ਹਦੇ ਨੇ ਨਬੀ ਜੀ ਦੇ ਤਰੀਕੇ ਤੇ ਚੱਲਦੇ ਨੇ ਉਹ ਬੈਠ ਕੇ ਹੀ ਪਿਸ਼ਾਬ ਕਰਦੇ ਨੇ ਤੇ ਪਿਸ਼ਾਬ ਤੋ ਬਾਅਦ ਪਾਣੀ ਨਾਲ ਧੋਦੇ! ਅਰਬ ਮੁਲਕ ਚ ਤਾਂ ਖੜ ਕੇ ਪਿਸ਼ਾਬ ਨਹੀਂ ਕਰਦੇ! ਜੋ ਸਾਡੇ ਪੁਰਾਣੇ ਤਰੀਕੇ ਨੇ ਖਾਣ ਦੇ ਪੀਣ ਦੇ ਸਾਡੇ ਨਬੀ ਮੁਹੰਮਦ ਸਾਹਿਬ ਨੇ ਸਭ ਦੱਸੇ ਨੇ.. ਸੌਣ ਦੇ ਇਥੇ ਤੱਕ hambistari ਬਹੁਤ ਕਿਤਾਬਾਂ ਨੇ ਲਿਖੀਆਂ ਹੋਈਆਂ.. ਲੋਕਾਂ ਕੋਲ ਪੜ੍ਹਨ ਦਾ ਟਾਈਮ ਨਹੀਂ.. ਵੇਦਾਂ ਕੋਲ ਫਿਰਦੇ.. ਖੈਰ ਵੈਦ ਜੀ ਨੇ ਵਧੀਆ ਜਣਕਾਰੀ ਦਿੱਤੀ.. ਉਮੀਦ ਹੈ ਲੋਕ ਅਮਲ ਕਰਨਗੇ! ਧੰਨਵਾਦ ਜੀ
Good doctor ji
Aap sahi ho paji 👍🙏
ਡਾਕਟਰਾ ਵੇਦਾਂ ਨੂੰ ਹੁਣ ਪਤਾ ਲੱਗਿਆ ਕੁਰਾਨ ਸ਼ਰੀਫ਼ ਚ ਪਹਿਲਾਂ ਦੱਸਿਆ ਗਿਆ ਅੱਜ ਮੁਸਲਿਮ ਤੋਂ ਬਿਨਾਂ ਵੀ ਸਭ ਸੁਨਤਾ ਕਰਾਂ ਰਹੇ ਆ
Rabb too badda kon hai g. Oho pagal hai jo sara kojh paats sade laa k bhejdaa. Pb13 India
@@HappySingh-gn4qt 👍
Sunta jruri hai ji sab lai
Sahi gal aa veer happy veer
Ihda matlb uper wala pagl c jihne sreer uper sariya cheejan la k bhejeya te.. jihde kehnde aa sunat karvaoni chahi di aa ihda matlb ih lok uper wale to jyada samjhdar ho gye jihnu ih mande aa ...
Sir i really respect ur thoughts n way of treatments
Aside to our host , kindly use collor mic for the guest as it doesn’t look nice when u are changing the position of mic for questions…..
Rgrds
👌🏼👌🏼👌🏼👌🏼👌🏼
Good job dr sahib ji
Thanks for information ji.
Great information thanks
GOD BLESS YOU
Good infurmation
Very nice
Very good information for all of us thank you so much vaid Sahib Ji.
Very nice information sir 🙏... Jasbir Singh Delhi to
Thanks you very much Docter Saab
ਵੀਰ ਜੀ ਜੋ ਕੁਦਰਤ ਨੇ ਦੱਸਿਆ ਉਹ ਹੀ ਕਰਨਾ ਚਾਹੀਦਾ ਹੈ
Phone kine vaje karie ji
Good by ji
Sarvat da phala thank you
Very nice 👍 veer ji
I have Vitamin B12 deficiency. What to do.
ਯਾਰ ਸ਼ਰਮ ਕਰੋ ਗੰਦੇਉ ਭੈਣਾਂ ਨੇ ਮਾਤਾ-ਪਿਤਾ ਨੇ ਵੀ ਕੁਮੈਨੰਟਸ ਪੜ੍ਹਨੇ ਹੁੰਦੇ ਨੇ।
Thanks sir🙏💞🥇
UK, America and Canada vich kida Beth k kariey.
ਹਾ ਹਾ ਹਾ ਹਾ ਹਾ ਹਾ ਹਾ ਗੋਰਿਆ ਦਾ ਸਿਵਲਸਰਜਨ..ਅਮਰੀਕਾ ਵਾਲੇ ਨਾ ਚੁੱਕ ਕੇ ਲੈ ਜਾਣਗੇ ਲੁਕ ਕੇ ਰਹੋ..ਠੱਗ ..
Good job sir
Very good I am so happy
ਜ਼ਿਹੜਾ ਬਹਿ ਕੇ ਮੂਤੇ
ਕੰਮ ਕੱਢ ਜ਼ਾਂਦਾ ਕਸੂਤੇ..
ਜ਼ਿਹੜਾ ਖੜ੍ਹ ਕੇ ਕਰੇ ਪਿਸ਼ਾਬ
ਓਸਦਾ ਸਾਰਾ ਸ਼ਰੀਰ ਖਰਾਬ..!!
.
ਸਾਡੇ ਬਜ਼ੁਰਗ ਬੈਠ ਕੇ ਮੂਤਦੇ ਸੰਨ ਓਹਨਾਂ ਦੀ ਮਰਦਾਂਨਗੀ, ਸਿਹਤ, ਤੰਦਰੁਸਤੀ ਕਾੲਿੰਮ ਹੁੰਦੀ ਸੀ..
ਨਾਂ ਛੇਤੀ ਕਿਤੇ ਬੀਪੀ ਨਾਂ ਹਿਰਦੇ ਦੇ ਰੋਗ ਨਾਂ ਪੱਥਰੀ ਨਾਂ ਕੈਂਸਰ ਨਾ ਨਾਮਰਦੀ ਹੁੰਦੀ ਸੀ.. ਵੈਦ ਸਾ੍ਹਬ ਨੇਂ ਬਹੁਤ ਕੰਮ ਦੀਅਾਂ ਗੱਲਾਂ ਦੱਸੀਅਾਂ
Very Very nice Kasim Ji.
Very good job thanks waheguru Maher kara Rakhi very good
Waheguru waheguru waheguru waheguru waheguru waheguru
ਪਹਿਲਾਂ ਕਹਿੰਦੇ ਸੀ ਕਿ" ਬਿਨਾਂ ਟੈਸਟ ਦੇ ਹੀ ਮਰੀਜ਼ ਬਾਰੇ ਜਾਣਕਾਰੀ ਹੋ ਜਾਂਦੀ ਐ ?
😂🤣🤣😂😂👌👌
Nice
Very nice giad Line veer g 🙏 health card Hona bhut juoori hai,
Bilkul shii keha koi weight gainer n khao
Thanks.you
Sit ji thanks we will also try to help you in your campain for free
ਜਮੀਨ ਤੇ ਬੈਠ ਕੇ ਪਛਾਪ ਕਰਨਾ ਜਾ
English seet ਤੇ ਬੈਠ ਕੇ ਵੀ ਕਰ ਸਕਦੈ ਹਾ ਜੀ
Sir, please je kise lady no urine ghat aunda Hove ta ke karan chahida hai?
ਬੀਬਾ ਜੀ, ਪਾਣੀ ਵੱਧ ਤੋਂ ਵੱਧ ਪੀਓ।
@@gillsaab2033 ਤੂੰ ਪਹਿਲਾਂ ਆਪਣੀ ਮਾਂ ਤੋਂ ਪੁੱਛ ਕਿ ਉਹ ਤੈਨੂੰ ਕਿੱਥੋਂ ਪੁਆ ਕੇ ਲਿਆਈ ਆ ।ਮੈਨੂੰ ਤਾਂ ਤੂੰ ਕਿਸੇ ਕੋਠੇ ਵਾਲੀ ਦਾ ਪੁੱਤ ਲਗਦਾ ਹੈਂ ।ਕੋਈ ਆਪਣਾ ਦੁੱਖ ਦੱਸੋ ਤੇ ਅੱਗੋਂ ਤੇਰੇ ਵਰਗਾ ਗੰਦ ਗੰਦੀ ਸੋਚ ਦਾ ਇਜਹਾਰ ਕਰੇ ਤਾਂ ਉਹ ਤੇਰੇ ਵਰਗਾ ਵੇਸਵਾ ਦਾ ਪੁੱਤ ਹੀ ਹੋ ਸਕਦਾ ਹੈ ।
Pani jyada pio bhen tusi ..
God bless you Faruqi Sahib
Allah aap nu hamesha khushian deve
J8
Waheguru ji 💚 💚 💚 💚 💚
Okok
Good morning, Siddiqui g, Hakeem
Good
eh nami gal kithe aa yr koi purana bajurg nu push lao sab baith ke e krde aa