Apna Style (Official Video) | Dhadi Jatha Gurpreet Singh Landran Wale | Latest Punjabi Songs 2019

แชร์
ฝัง
  • เผยแพร่เมื่อ 26 พ.ย. 2024

ความคิดเห็น • 2.4K

  • @malkitsingh2738
    @malkitsingh2738 5 ปีที่แล้ว +289

    ਸਰਦਾਰ ਤਾਂ ਬਣੇ ਹੀ ਮਜ਼ਲੂਮਾਂ ਦੀ ਰਾਖ਼ੀ ਲਈ
    ਜੋ ਬੋਲੇ ਸੋ ਨਿਹਾਲ ਸੱਤ ਸ਼੍ਰੀ ਅਕਾਲ

  • @daynitebakerssirsa5845
    @daynitebakerssirsa5845 5 ปีที่แล้ว +421

    ਗੁਰਪ੍ਹੀਤ ਵੀਰੇ ਤੁਹਾਡਾ ਹਰ ਗੀਤ ਦਸਂਵੇ ਪਾਤਸ਼ਾਹ ਦੇ ਪੁੱਤ ਹੋਣ ਦੇ ਮਾਣ ਚ ਅੱਖਾਂ ਚ ਪਾਣੀ ਆ ਜਾਂਦਾ

  • @pindaawaale3827
    @pindaawaale3827 5 ปีที่แล้ว +80

    ਅਸੀਂ ਵਾਸੀ ਹਾਂ ਅਨੰਦਪੁਰ ਸਾਹਿਬ ਦੇ.... 🙏🙏🙏🙏🙏❤❤❤❤❤❤❤

  • @gurkiratdhanoa6948
    @gurkiratdhanoa6948 4 ปีที่แล้ว +91

    ਸਾਨੂੰ ਆਪਣਾ ਸਟਾਇਲ ਬਾਪੂ ਦੇ ਗਿਆ👌👌👌👏👏

  • @mr.virkgamer4262
    @mr.virkgamer4262 4 ปีที่แล้ว +25

    ਤੁਹਾਡਾ ਇਹ ਗਾਣਾ ਮੈਨੂੰ ਬਹੁਤ ਵਧੀਆ ਲੱਗਾ ਹੈ ਕਿਰਪਾ ਕਰਕੇ ਇਸ ਤਰ੍ਹਾਂ ਦੇ ਗਾਣੇ ਹੋਰ ਲੈ ਕੇ ਆਓ

  • @parmindersinghdhillon0948
    @parmindersinghdhillon0948 5 ปีที่แล้ว +122

    ਸਾਨੂੰ ਆਪਣਾ ਸਟਾਇਲ ਬਾਪੂ ਦੇ ਗਿਆ
    ਨਾ ਫੋਲੋ ਕਰੋ ਕਿਸੇ ਹੋਰ ਨੂੰ💯✔️🙏
    ✍️ਵਾਹ,,,,ਸ਼ਾਨਦਾਰ ਵੀਰੇਂ👌✌️🤘
    ਬਾ ਕਮਾਲ ਬਹੁੱਤ ਵਧੀਆ ਲਿਖੀਆਂ🙏

    • @rupindersingh3653
      @rupindersingh3653 5 ปีที่แล้ว +2

      👌👌👌👌

    • @Gurvindersingh-uj9po
      @Gurvindersingh-uj9po 5 ปีที่แล้ว +4

      ਬਹੁਤ ਹੀ ਵਧੀਆ ਹੈ ਜੀ ਸਾਨੂੰ ਆਪਣਾ ਸਟਾਇਲ ਬਾਪੂ ਬਾਜਾਂ ਵਾਲਾ ਦੇ ਗਿਆ ਨਾ ਫੋਲੋ ਕਰਾਂ ਕਿਸੇ ਹੋਰ ਨੂੰ 👍 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @JaswantSingh-ro2mi
      @JaswantSingh-ro2mi 5 ปีที่แล้ว +2

      👌👌👍

  • @kulveerkaur2001
    @kulveerkaur2001 5 ปีที่แล้ว +550

    ਕੀਹਣੂ ਕੀਹਣੂ ਮਾਣ ਖਾਲਸਾ ਏਡ ਤੇ 🙏🙏🙏

    • @amarbirsingh2808
      @amarbirsingh2808 4 ปีที่แล้ว +8

      Kahlsa aid dilo pyaar ta maan a

    • @andhnahibhakathoon8138
      @andhnahibhakathoon8138 4 ปีที่แล้ว +9

      Poori duniya nu

    • @beantkaur6540
      @beantkaur6540 4 ปีที่แล้ว +7

      👌👌😄😄👨‍👨‍👧‍👧🙏👏🙏🙏🙏🙏

    • @KuldeepSingh-tw7yj
      @KuldeepSingh-tw7yj 4 ปีที่แล้ว +7

      ਸਤਿ ਸ੍ਰੀ ਅਕਾਲ ਜੀ
      ਖਾਲਸਾ ਏਡ ਜਿੰਦਾਵਾਦ

    • @bsingh3099
      @bsingh3099 4 ปีที่แล้ว +8

      Khalsa aid very nice.wehguru ji ka Khalsa waheguru ji ki Fateh.

  • @pritam_preet1968
    @pritam_preet1968 4 ปีที่แล้ว +217

    Sadi dastaar wich lakha kurbaania lukiya ne.... 🙏🙏🙏🙏

    • @rishisaini93
      @rishisaini93 4 ปีที่แล้ว +5

      Yarr bo vadiya gl Kai tu

    • @bobbysahota1361
      @bobbysahota1361 4 ปีที่แล้ว +5

      Waheguru ji🙏

    • @sheikhumairali7710
      @sheikhumairali7710 4 ปีที่แล้ว +2

      @@rishisaini93 waheguru ji respect

    • @rishisaini93
      @rishisaini93 4 ปีที่แล้ว +2

      @@sheikhumairali7710 hlo

    • @rishisaini93
      @rishisaini93 4 ปีที่แล้ว +1

      @@sheikhumairali7710 u play pubg

  • @gurleenkaur3492
    @gurleenkaur3492 4 ปีที่แล้ว +34

    ਵਾਹਿਗੁਰੂ ਜੀ ਕਾ ਖਾਲਸਾ 🙏
    ਵਾਹਿਗੁਰੂ ਜੀ ਕਾ ਫ਼ਤਹਿ 🙏

  • @aryakashyap2296
    @aryakashyap2296 4 ปีที่แล้ว +7

    Asle singer ahe waaa hor taa Vs ada he haaa Siraaaa kraaa te vra WAHEGURU JI MEHAR VAKSHA SARDARO ❤️❤️❤️😘😘 LOVE SARDARI JI❤️❤️❤️😘😍

  • @heerasinghnetworking9096
    @heerasinghnetworking9096 5 ปีที่แล้ว +131

    ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ॥
    ਗਹੇ ਬਾਨ ਤਾਕੋ ਕਿਤੇ ਲੈ ਸਿਧਾਨੋ॥
    ੲਿਹੈ ਮੋਰ ਅਾਗਿਅਾ ਸੁਨ ਲੇਹੁ ਪਿਅਾਰੇ॥
    ਬਿਨਾ ਤੇਗ ਕੇਸੰ ਨ ਦੇਵੋ ਦੀਦਾਰੇ॥
    💐🙏ਵਾਹਿਗੁਰੂ ਜੀ ਕਾ ਖਾਲਸਾ🙏💐
    🌹🙏ਵਾਹਿਗੁਰੂ ਜੀ ਕੀ ਫਤਿਹ🙏🌹

  • @nachattarsinghmoujgarhea3900
    @nachattarsinghmoujgarhea3900 5 ปีที่แล้ว +45

    ਸਾਨੂੰ ਆਪਣਾ ਸਟਾਇਲ ਬਾਪੂ ਦੇ ਗਿਆਂ
    ਕਿਉਂ ੍ਫੋਲੋ ਕਰਾਂ ਕਿਸੇ ਹੋਰ ਨੂੰ ❤️❤️❤️
    ਬਹੁਤ ਵਧੀਆ ਗੀਤ ਆਂ ਜੀ ਲਾਡਰਾਂ ਵਾਲੇ ਵੀਰੇ
    ਬਾਕਾਮਲ ਲਿਖਤ ਵੀਰ ਮੀਰਪੁਰੀਏ ਦੀ
    ਵਧਾਈਆਂ ਵਧਾਈਆ ਜੀ❤️✌️

  • @HARPREETSINGH-yn2jr
    @HARPREETSINGH-yn2jr 5 ปีที่แล้ว +51

    ਵਾਹਿਗੁਰੂ ਮਿਹਰ ਕਰਨ ਤਰੱਕੀ ਬਖ਼ਸ਼ਣ ,,,ਤੇ ਇਹ ਜਜ਼ਬਾ ਸਾਡੀ ਕੌਮ ਲਈ ਜ਼ਰੂਰੀ ਹੈ,,,ਵੀਰ ਜੀ ਕੋਈ ਫਿਲਮ ਬਣਾਉਣ ਬਾਰੇ ਵੀ ਉਪਰਾਲਾ ਕਰੋ ,,ਕੋਈ ਇਹੋ ਜਿਹਾ ਕਨਸੈਪਟ ਚਕ ਲਵੋ ,,,ਹਜੇ ਸ਼ੁਰੂਆਤ ਅਾ ਜੀ,,,ਦੁਨੀਆ ਫੈਨ ਅਾ ਥਾਉਡੀ
    ਦਾਤਾ ਹੋਰ ਵੀ ਤਰੱਕੀ ਬਖ਼ਸ਼ੇ ਤੇ ਉੱਚਾਈ ਤਕ ਪਉਚਾਵੇ ਤੇ ਉੱਥੇ ਟਿਕੇ ਰਹਿਣ ਦਾ ਸਬੱਬ ਵੀ ਪਹਿਲਾ ਬਖ਼ਸ਼ੇ

    • @RAJEEVKUMAR-xk5pz
      @RAJEEVKUMAR-xk5pz 4 ปีที่แล้ว

      Darpok sikh naamdhari se darte hai....khali vedio banate hai bas ,....guru nanak ki barabri me insaan ko guru bana diya kuch kar nae sake unka chee...hindu ke ram .. muslim ke allah ya Jesus koi duniya me bana nae saka ...apne ap ko sher samjhte ho.... naamdhari ka kuch nae kar sakhe tu lok samjhe...h

  • @prabhjotsingh9741
    @prabhjotsingh9741 4 ปีที่แล้ว +24

    🙏🙏🙏💖👌🏻Waheguru ji da KHALSA Waheguru ji de Fateh ji💖

  • @harmanrandhawa5963
    @harmanrandhawa5963 4 ปีที่แล้ว +17

    Nice 👍 I am proud to be a Sikh and I am also belong to a Sikh family and I love truban ❤❤

    • @sakettripathy8646
      @sakettripathy8646 3 ปีที่แล้ว

      You’re most blessed soul ever ❤️

    • @jayneon6630
      @jayneon6630 2 ปีที่แล้ว

      Where is your sir name as SINGH

  • @satnamkaur2761
    @satnamkaur2761 5 ปีที่แล้ว +212

    Kinu kinu sardar hon te bhut he jyada proud feel hunda h...I Am PROUD TO BE A SIKH...RAJ KREGA KHALSA 🌹💐💐💐

    • @lovepreet4627
      @lovepreet4627 4 ปีที่แล้ว +1

      waheguru ji ka khalsa..wahrguru ji ki fateh👏👏👏👏👏👏👏👏

    • @lovepreet4627
      @lovepreet4627 4 ปีที่แล้ว +3

      Am proud to be sikhism👏👏👏

    • @adnanmalik9917
      @adnanmalik9917 4 ปีที่แล้ว +2

      Mam sahi hai I am proud to a muslim and than sikh and muslim are similar all the other castes meri Ammi bhi Kaur hai ji I am proud to be a good muslim

    • @prabhjotsingh1831
      @prabhjotsingh1831 4 ปีที่แล้ว +2

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ

    • @ammujohal8492
      @ammujohal8492 4 ปีที่แล้ว

      Aaki rahe na koye.

  • @Gurbani_on_time
    @Gurbani_on_time 4 ปีที่แล้ว +77

    Har ਗੀਤ ਚ ਦਮ ਹੁੰਦਾ ਬਾਈ ਜੀ 💕💕💞❤️💗❤️💕

  • @deutzFahraalee
    @deutzFahraalee 5 ปีที่แล้ว +43

    ਸਾਨੂੰ ਅਪਣਾ style ਬਾਪੂ ਦੇ ਗਿਆ ♥️🙏

  • @jdgaming5720
    @jdgaming5720 4 ปีที่แล้ว +27

    dilo salute aa proud to be a sardar

  • @jsb4737
    @jsb4737 4 ปีที่แล้ว +3

    ਜਵਾਨੀ ਨੂੰ ਸਿੱਧੇ ਰਾਹੇ ਪਾਉਣ ਲਈ ਬਹੁਤ ਸੋਹਣੇ ਉਪਰਾਲੇ ਨੇ...
    ਗੁਰੂ ਪਾਤਸ਼ਾਹ ਜੀ ਮਿਹਰ ਕਰਨ ਥੋਡੀਆਂ ਜੋੜੀਆਂ ਤੇ.........ਤੁਹਾਡੀ ਕੋਸ਼ਿਸ਼ ਜਰੂਰ ਰੰਗ ਲਿਆਵੇਗੀ.....ਪੰਜਾਬ ਦੇ ਸੋਹਣੇ ਮੁੰਡੇ-ਕੁੜੀਆਂ ਦਾ ਸ਼ਿੰਗਾਰ ਸਿਰਫ ਕੇਸ ਹੀ ਹੋਣਗੇ...ਵਾਹਿਗੁਰੂ ਜੀ ☬

  • @bachittersingh8672
    @bachittersingh8672 5 ปีที่แล้ว +26

    ਵਾਹਿਗੁਰੂ ਜੀ ਖਾਂਲ਼ਸ਼ਾਂ ਅੈਡ ਰਵੀ ਸਿੰਘ ਦੀ ਫੋਟੋ ਜਰੂਰ ਲਾੲਿਅਾ ਕਰੋ ੲਿਹੋ ਜਿਹੇ ਧਾਰਮਿਕ song ch

  • @AvtarSingh-gm7mh
    @AvtarSingh-gm7mh 5 ปีที่แล้ว +171

    ਅਾ ਡਿਸ ਲਾਈਕ ਪਤਾ ਨੀ ਕੀ ਸੋਚ ਕੇ ਕਰਦੇ। ਬੂਜੜ ਕਿਸੇ ਥਾਂ ਦੇ
    ਲਵ ਯੂ ਗੁਰਪ੍ਰੀਤ ਸਿੰਘ ਵੀਰੇ

    • @sohungdhillon4036
      @sohungdhillon4036 5 ปีที่แล้ว +5

      End aaaaaaaa end aaaaaaaaa dislike tn monu Sonu ghonu krde ne

    • @مصطفىالعبادي-ج9ر
      @مصطفىالعبادي-ج9ر 5 ปีที่แล้ว +1

      ختافظع عغافقفيعااا ااششةاثث2

    • @jass8506
      @jass8506 5 ปีที่แล้ว +6

      Jina to sardar dekhe nahi jade ..o hi sis like karde ne ..par assi ta sardar hi raha gye

    • @kaurkiran7237
      @kaurkiran7237 5 ปีที่แล้ว +1

      Bujhar 😁😁

    • @ajsclick2897
      @ajsclick2897 5 ปีที่แล้ว +1

      veer g shabad thk aaa darri katta rakh k singh akwa rahe ne

  • @ravindersinghkhalsa7058
    @ravindersinghkhalsa7058 5 ปีที่แล้ว +36

    🌹 *☬ ਵਾਹਿਗੁਰੂ ਜੀ ਕਾ ਖਾਲਸਾ☬* 🌹
    🌹 *☬ ਵਾਹਿਗੁਰੂ ਜੀ ਕੀ ਫਤਿਹ ☬* 🌹
    ਬਹੁਤ ਵਧੀਆ ਵੀਰ ਜੀ

    • @RAJEEVKUMAR-xk5pz
      @RAJEEVKUMAR-xk5pz 4 ปีที่แล้ว

      Darpok sikh naamdhari se darte hai....khali vedio banate hai bas ,....guru nanak ki barabri me insaan ko guru bana diya kuch kar nae sake unka chee...hindu ke ram .. muslim ke allah ya Jesus koi duniya me bana nae saka ...apne ap ko sher samjhte ho.... naamdhari ka kuch nae kar sakhe tu lok samjhe...h

  • @karanpreetsingh5344
    @karanpreetsingh5344 4 ปีที่แล้ว +2

    Vdia vaa guru sahib bhlaa karn ਪੁੱਤ ਬਾਜਾ ਵਾਲੇ ਦੇ

  • @Jaspalsingh-fn6io
    @Jaspalsingh-fn6io 2 ปีที่แล้ว +1

    ਸਾਨੂੰ ਆਪਣੇ ਸਿੱਖੀ ਵਿਰਸੇ ਨੂੰ ਸੰਭਾਲਣਾ ਚਾਹੀਦਾ ਹੈ, ਸਿੱਖੀ ਨੂੰ ਕਾਇਮ ਰੱਖਣ ਲਈ ਸਾਡੇ ਗੁਰੂਆਂ ਨੇ ਬਹੁਤ ਹੀ ਕੁਰਬਾਨੀਆਂ ਦਿੱਤੀਆ ਹਨ।
    🙏🙏🙏🙏🙏🙏🙏

  • @jaggavishnupuriya4011
    @jaggavishnupuriya4011 5 ปีที่แล้ว +77

    singh saab menu maan hai ek pjabi hon te mei vi bohat jaldi ek sikh de roop ch apni bebe te bapu ate all femly nu apni life da sabto vadda surprise dawaga .
    mei aaaap ji de sare songs to bohat kuj sikheya a umeed hai ki aaap ji menu apne songs de rahi hor vi bohat kuj sikhaoge.
    thenk you SINGH SAAB
    WAHEGURU JI KA KHALSA
    WAHEGURU JI KI FTEAH

    • @latestin1sec.313
      @latestin1sec.313 4 ปีที่แล้ว +5

      Bahot vdia veere pr pkke rehna chahe koi kujh kahi jawe ik vaari roop lai lea phir sddna ni kioki sher phir ikLa e hunda ... vaise v dasham patshah ji de sheran d tan gL e hor e 🙏🏼🙏🏼💐

    • @shashanksinghkhalsa9813
      @shashanksinghkhalsa9813 4 ปีที่แล้ว

      Waheguru ji da khalsa waheguru ji ki fateh 🙏 bht vadiya veere eenj hi chardi kala ch ravo always 🙏😌😌

  • @hr.gurjantsingh3054
    @hr.gurjantsingh3054 5 ปีที่แล้ว +11

    ਆ ਤਾਂ ਵੀਰ ਜੀ ਸਿਰਾ ਹੀ ਲਾਤਾ ਗੀਤ ਦਾ ਸਚੀ ਦਿਲੋ ਕਹਿੰਦੇ ਹਾਂ ਬਹੁਤ ਹੀ ਵਧੀਆ ਗੀਤ ਹੈ ਵੀਰ ਜੀ ਰਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @khalsa1984
    @khalsa1984 5 ปีที่แล้ว +317

    ਵਿਰਾਸਤ ਚ ਮਿਲੀ ਆ ਸਰਦਾਰੀ ਖਾਲਸੇ ਨੂੰ ਖਾਲਸਾ ਪ੍ਰਗਟਿਆ ਹੈ ਖੰਡੇ ਦੀ ਧਾਰ ਤੋ ਏਹ ਨਾ ਕਦੀ ਡਰਾਉਣਦਾ ਤੇ ਨਾ ਡਰਿਆ ਕਦੇ ਧੋਤੀ ਨਾ ਸਲਵਾਰ ਤੋ ।। ਸਿੱਖਾ ਦੇ ਘਰ ਜਮੇ ਨੋਜਵਾਨ ਮੁੰਡੇ ਕੁੜੀਆ ਦੇ ਅਗੇ ਹੱਥ ਬਣ ਕੇ ਬੇਨਤੀ ਆ ਨਕਲੀ ਫੂਕਰੇ ਸਿੰਗਰਾ ਦੇ ਗੰਦੇ ਗੀਤ ਸੰਗੀਤ ਸੁੰਨਣ ਨਾਲੋ ਖਾਲਸੇ ਦੀਆ ਵਾਰਾ ਸੁਨੋ ਤਾ ਜੋ ਤੁਹਾਡਾ ਸੁਤਿਆ ਹੋਇਆ ਜਮੀਰ ਜਾਗੇ ਨੋਜਵਾਨੋ ਨਸ਼ੇ ਤਿਆਗੋ ਸ਼ਰਾਬ ਛੱਡ ਦੇਵੋ ਮੁਹ ਸਿਰ ਨਾ ਮੁਨਾਇਆ ਕਰੋ ਤੇ ਅਮ੍ਰਿਤ ਛੱਕ ਤੇ ਤਿਆਰ ਬਰ ਤਿਆਰ ਹੋਵੋ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

    • @GURWINDERSINGH-bi1hh
      @GURWINDERSINGH-bi1hh 4 ปีที่แล้ว +4

      Waheguru ji

    • @khalsasaab827
      @khalsasaab827 4 ปีที่แล้ว +6

      Waheguru

    • @lovepreet4627
      @lovepreet4627 4 ปีที่แล้ว

      ryt veer😊😊😊😊😊👏👏👏👏👏

    • @ManpreetKaur-279
      @ManpreetKaur-279 4 ปีที่แล้ว

      Right g

    • @RAJEEVKUMAR-xk5pz
      @RAJEEVKUMAR-xk5pz 4 ปีที่แล้ว

      Darpok sikh naamdhari se darte hai....khali vedio banate hai bas ,....guru nanak ki barabri me insaan ko guru bana diya kuch kar nae sake unka chee...hindu ke ram .. muslim ke allah ya Jesus koi duniya me bana nae saka ...apne ap ko sher samjhte ho.... naamdhari ka kuch nae kar sakhe tu lok samjhe...h

  • @Harmanpreet.Singh_Khalsa
    @Harmanpreet.Singh_Khalsa 4 ปีที่แล้ว +14

    I proud to be a Sikh 🙏🙏🙏🙏🙏🙏🙏 waheguru waheguru waheguru

  • @kultarsingh9161
    @kultarsingh9161 4 ปีที่แล้ว +1

    ਇਹ ਗੱਲ ਤਾਂ ਵਾਕਿਆ ਹੀ ਠੀਕ ਹੈ ਕਿ ਸਿੱਖ ਸਾਰਿਆਂ ਲਈ ਲੜੇ- ਮਰੇ ਪਰ ਲੋੜ ਪੈਣ ' ਤੇ ਦੂਜੇ ਧਰਮਾਂ ਵਾਲਿਆਂ ਨੇ ਸਿੱਖਾਂ ਦਾ ਓਨਾ ਸਾਥ ਨਹੀ ਦਿੱਤਾ ਜਿੰਨਾ ਦੇਣਾ ਬਣਦਾ ਸੀ । ਪਰ ਇਸ ਵਿੱਚ ਸਿੱਖੋ ਬੁਰਾ ਮਨਾਉਣ ਦੀ ਕੋਈ ਖਾਸ ਲੋੜ ਨਹੀ । ਅਤੇ ਇਹ ਓਹਨਾ ਦਾ ਕਸੂਰ ਵੀ ਨਹੀ ਹੈ - ਕਿਉਂਕਿ ਦੂਸਰੇ ਧਰਮਾਂ ਵਿੱਚ ਕਿਸੇ ਹੋਰ ਦੀ ਸੇਵਾ ਕਰਨ ਦਾ ਸੰਕਲਪ ਬਹੁਤ ਘੱਟ ਹੈ । ਇਹੋ ਜਿਹੀ ਨਿਰਛੱਲ ਅਤੇ ਨਿਰਵੈਰ ਸੇਵਾ ਦੀ ਸਿਖਿਆ ਗੁਰੂ ਜੀ ਨੇ ਸਿੱਖਾਂ ਦੀ ਝੋਲੀ ਵਿੱਚ ਹੀ ਪਾਈ ਹੈ ਜੀ । ਸਿੱਖੋ ! ਇਧਰ ਉਧਰ ਦੀ ਝਾਕ ਛੱਡ ਕੇ - ਆਪਣੇ ਆਪ ' ਤੇ ਭਰੋਸਾ ਰੱਖ ਕੇ - ਗੁਰੂ ਸਾਹਿਬ ਦੀਆਂ ਸਿਖਿਆਵਾਂ ਉਤੇ ਅਡਿੱਗ ਰਹਿ ਕੇ , ਸਰਬ- ਸਾਂਝੀਵਾਲਤਾ ਦੀ ਰਾਹ ' ਤੇ ਨਿਰੰਤਰ ਚਲਦੇ ਜਾਓ- ਵਾਹਿਗੁਰੂ ਭਲੀ ਕਰਨਗੇ ਜੀ ।

  • @pardeepkhasla1819
    @pardeepkhasla1819 5 ปีที่แล้ว +18

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੁੰਦਰ ਗੀਤ ਆ ਵੀਰ ਜੀ ਸੋਡੇ ਸਾਰੇ ਗੀਤ ਸੁਣ ਕੇ ਬਹੁਤ ਦਿਲ ਖੁਛ ਹੁੰਦਾ ਜੀ ਵਾਹਿਗੁਰੂ ਜੀ ਸਾਰੇ ਜਥੇ ਨੂੰ ਚੜਦੀ ਕਲਾ ਬਖਸ਼ਣ ਜੀ

  • @tajinderkaurkhalsa7226
    @tajinderkaurkhalsa7226 5 ปีที่แล้ว +13

    ਬਹੁਤ ਹੀ ਵਧੀਆ Track " #ਆਪਣਾ_ਸਟਾਇਲ_ਬਾਪੂ_ਦੇ_ਗਿਆ " ਅਤੇ ਬਹੁਤ ਸੋਹਣਾ ਗਾਇਆ ਸਾਡੇ ਮਾਣਕ ਵੀਰੇ ਨੇ ।
    ਵਾਕਯ ਹੀ ਬਾਪੂ ਆਪਣਾ ਸਟਾਇਲ ਦੇ ਕੇ ਗਏ ਨੇ ਜਿਸ ਤੇ ਸਾਨੂੰ ਪੂਰਾ ਮਾਣ ਹੈ ।
    Proud to be a Sikh
    ਵਾਹਿਗੁਰੂ ਜੀ ਲਾਂਡਰਾਂ ਵਾਲੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @ekampreetsingh657
    @ekampreetsingh657 5 ปีที่แล้ว +36

    ਸਾਨੂੰ ਆਪਣਾ STYLE ਬਾਪੂ ਦੇ ਗਿਆ
    ਨਾ FOLLOW ਕਰੇ ਕਿਸੇ ਹੋਰ ਨੂੰ
    WHEN I LISTEN THIS SONG I FEEL PROUD TO BE A SIKH

  • @bsingh1310
    @bsingh1310 3 ปีที่แล้ว

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਬਹੁਤ ਵਧੀਆ ਸਟਾਇਲ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @saggu15
    @saggu15 5 หลายเดือนก่อน +2

    🙏 waheguru ji ka Khalsa waheguru ji ki Fateh ji 🙏 very nice song veer ji 🙏 Dhan guru govind singh ji 🙏🙏

  • @singhbrothers9373
    @singhbrothers9373 5 ปีที่แล้ว +150

    Veera de fain like Karan

  • @gurbanidailyupdates
    @gurbanidailyupdates 5 ปีที่แล้ว +26

    ਬਹੁਤ ਵੱਧੀਆ ਵੀਰ ਜੀ
    ਪੱਗ ਦੇ ਮੁਕਾਬਲੇ ਦੀ ਤਰ੍ਹਾਂ ਇਹ ਵੀ ਹਿੱਟ ਹੋਊ
    ਵਾਹੇਗੁਰੁ ਜੀ ਆਪ ਜੀ ਦੇ ਸਾਰੇ ਜਥੇ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੇਵਾ ਲੈਂਦੇ ਰਹਿਣ
    🙏🙏🙏🙏

  • @sainistatus8762
    @sainistatus8762 5 ปีที่แล้ว +159

    ਸਾਨੂੰ ਮਾਨ ਹੈ ਸਰਦਾਰ ਹੋਣ ਤੇ

  • @alexjones2467
    @alexjones2467 3 ปีที่แล้ว +10

    SAARDARS = SINGS = KINGS ❤❤❤❤

  • @ruhanisafar
    @ruhanisafar 4 ปีที่แล้ว +1

    Waheguru ji Ka khalsa Waheguru ji Ki fateh

  • @jagvirdhatt9232
    @jagvirdhatt9232 4 ปีที่แล้ว +212

    I’m not even a sardar I don’t even have long hair, but I know how to tie a pagg and when I do I feel proud that I’m a Sikh. I don’t even do drugs or drink alcohol. Because why would I need that when Waheguru ji has already given me a blessed life with everything I could ever ask for WAHEGURU JI KA KHALSA WAHEGURU JI KI FATEH DHAN DHAN GURU GOBIND SINGH JI ❤️🙏🏻BOLE SO NIHAL SAT SRI AKAL.

  • @ramandeepkstailorsandcalot440
    @ramandeepkstailorsandcalot440 5 ปีที่แล้ว +37

    ਵਹਿਗੂਰ ਜੀ ਸਭ ਨੂੰ ਇਹ ਕੁਝ ਬਕਸੀ,

  • @Navisarpanch
    @Navisarpanch 5 ปีที่แล้ว +19

    Boht hi jada vdiaa geet baba g ...waheguru tuhadi puri team nu chrhdikala ch rkhe g ....waheguru ji da khalsa ..waheguru ji di fateh 🙏🙏

  • @lovesinghkalyankalyan7299
    @lovesinghkalyankalyan7299 4 ปีที่แล้ว +3

    ਸਰਦਾਰ ਤਾਂ ਸਰਦਾਰ ਹੀ ਹੁੰਦੇ ਆ, ਸਤਿ ਸ੍ਰੀ ਅਕਾਲ ਸਾਰੇ ਸਰਦਾਰ ਵੀਰਾਂ ਨੂੰ 🙏🙏💪

  • @jasraj8444
    @jasraj8444 4 ปีที่แล้ว +2

    ਬਹੁਤ ਵਧੀਆ ਖਾਲਸਾ ਜੀ!

  • @ravsaini64
    @ravsaini64 5 ปีที่แล้ว +14

    ਬਹੁਤ ਵਧਿਆ ਖਾਲਸਾ ਜੀ

  • @Ranjitsingh-ly2oe
    @Ranjitsingh-ly2oe 5 ปีที่แล้ว +33

    sanu apna style bapu de gayiaa

  • @drlalpathlabs1084
    @drlalpathlabs1084 5 ปีที่แล้ว +21

    proud to be a sikh
    heart touching lines veera - sanu apna style bapu da gya naa follow kara kisa hoor nu

  • @ManjinderSingh-wg8gp
    @ManjinderSingh-wg8gp 4 ปีที่แล้ว +6

    Sikh dil de dildaar . Nice song 👍

  • @Ultragamer20066
    @Ultragamer20066 ปีที่แล้ว +1

    Bhut vdiaa ji dhan dhan hogi dhan guru Gobind singh ji🙏🙏⚔️⚔️🔥🔥👍👍💪💪👌🏼👌🏼❤️❤️

  • @GagandeepSingh-wf3wo
    @GagandeepSingh-wf3wo 5 ปีที่แล้ว +39

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵੀਰਾਂ ਨੂੰ

  • @nishansohal7208
    @nishansohal7208 5 ปีที่แล้ว +644

    Kon kon sardar a plzz like

  • @aaq3847
    @aaq3847 5 ปีที่แล้ว +20

    ਸਤਨਾਮ ਵਾਹਿਗੁਰੂ ਜੀ 🙏🏻🙏🏻🙏🏻

  • @sukhkaur6988
    @sukhkaur6988 3 ปีที่แล้ว +1

    ਜਿਉਂਦੇ ਰਹੋ ਵੀਰ ।

  • @hamandeep1354
    @hamandeep1354 3 ปีที่แล้ว +1

    ਦਿਲ ਨੂੰ ਛੂਹ ਲੈਣ ਵਾਲਾ ਬੋਤ ਹੀ ਵਦੀਆ ਜੀ ਰੂਹ ਖ਼ੁਸ਼ ਹੋ ਗਈ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻

  • @harmanjotsingh977
    @harmanjotsingh977 5 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ,, ਵਾਹਿਗੁਰੂ ਜੀ ਕੀ ਫਤਹਿ ।। ਬਹੁਤ ਵਧੀਆ ਸੌਂਗ ਖਾਲਸਾ ਜੀ ,, ਗੁਰਸਿਖ ਦੇ ਹਰ ਇਕ ਪਹਿਲੂ ਨੂੰ ਛੋਇਆ ਗਿਆ ਹੈ ,, ਦਾਤਾ ਜੀ ਮਿਹਰ ਭਰਿਆ ਹੱਥ ਰੱਖਣ ਜੀ ।।

  • @AmanSingh-fu8sd
    @AmanSingh-fu8sd 5 ปีที่แล้ว +9

    ਸਿੰਘ ਤਾਂ ਸਾਰਿਆਂ ਲਈ ਲੜੇ ਤੇ ਮਰੇ ਪਰ ਅਫ਼ਸੋਸ ਸਿੰਘਾਂ ਲਈ ਕੌਣ ਮੂਹਰੇ ਆਇਆ। ਖਾਲਿਸਤਾਨ ਜ਼ਿੰਦਾਬਾਦ। 2020 ਰੈਫਰੈਂਡਮ ਜ਼ਿੰਦਾਬਾਦ।

    • @bsvirdivirdi2377
      @bsvirdivirdi2377 4 ปีที่แล้ว +3

      Veere Singh ek hi sawa lakh de brabr hunda,iss li singhaan nu Kise dukki tikki di lod ni.

    • @ManpreetKaur-279
      @ManpreetKaur-279 4 ปีที่แล้ว

      @@bsvirdivirdi2377 tuci bilkul sahi keha ji ....Sikh nu apni rakhea lai kise for di jroorat nahi

  • @dragyakarsingh6133
    @dragyakarsingh6133 5 ปีที่แล้ว +131

    ਸਾਡੀ ਸਰਦਾਰੀ ਪੱਗ ਨਾਲ like ਕਰੋ 🚩

    • @harneksinghkalsi1960
      @harneksinghkalsi1960 4 ปีที่แล้ว +1

      Waheguru ji

    • @RAJEEVKUMAR-xk5pz
      @RAJEEVKUMAR-xk5pz 4 ปีที่แล้ว

      Darpok sikh naamdhari se darte hai....khali vedio banate hai bas ,....guru nanak ki barabri me insaan ko guru bana diya kuch kar nae sake unka chee...hindu ke ram .. muslim ke allah ya Jesus koi duniya me bana nae saka ...apne ap ko sher samjhte ho.... naamdhari ka kuch nae kar sakhe tu lok samjhe...h

    • @manleensingh4956
      @manleensingh4956 4 ปีที่แล้ว +1

      @@RAJEEVKUMAR-xk5pz jubaan sambaal 40 singh 10 lakh naal lare si hor ki bhalda

    • @RAJEEVKUMAR-xk5pz
      @RAJEEVKUMAR-xk5pz 3 ปีที่แล้ว

      @@manleensingh4956 naamdhari sikh ka kya bigad paye

  • @firstroundrecords8726
    @firstroundrecords8726 3 ปีที่แล้ว +1

    ਬਹੁਤ ਹੀ ਵਧੀਆ ਲਿਖਿਆ ਹੈ ਆਵਾਜ਼ ਦਿਲ ਨੂੰ ਛੂਹ ਲੈਣ ਵਾਲੀ

  • @bajwaji5171
    @bajwaji5171 3 ปีที่แล้ว +3

    Waheguru ji
    Proud to be dastar......👌❤❤👌

  • @saab7205
    @saab7205 5 ปีที่แล้ว +39

    SYRIA VICH B LANGAR LAITE SINGHA NE👳‍♀️🙏🙏

  • @team_ab4
    @team_ab4 5 ปีที่แล้ว +27

    Big fan of this team.. Gurpreet Singh landran wale... Manak vire ❤️👌👌
    (TeamVjass)

  • @gagandeepkaur58b71
    @gagandeepkaur58b71 5 ปีที่แล้ว +18

    Very brilliant shabed it gives a good message and also a Sikh has different look.I am proud to be a Sikh🙏🙏🙏

  • @gopisyt432
    @gopisyt432 3 ปีที่แล้ว +3

    ਸਰਦਾਰ ਜੀ 🦁

  • @singhsaab.7856
    @singhsaab.7856 4 ปีที่แล้ว

    Ki gal ha gurpreet ji...
    Sanu kahalstan di ni edey hi lod ha aaj....khalsa ta sada ajad ha ...gulami Akal purakh ji di..
    Bahut vadiya awaj vichar...
    Tey ek sach da sanhya sav na nu..
    Waheguru tuhanu hor boland awaj vichar te chardikala baksey...
    Waheguru ji ka khalsa
    Waheguru ji ki fateh..

  • @KAMALPREETKAUR-jn3bs
    @KAMALPREETKAUR-jn3bs 5 ปีที่แล้ว +28

    Proud to be a sikh

  • @ManjeetSingh-lg6my
    @ManjeetSingh-lg6my 4 ปีที่แล้ว +6

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ਣ ਜਥੇ ਨੂੰ।

  • @jassisaab5819
    @jassisaab5819 4 ปีที่แล้ว +38

    Sardar hi Sona lga 👌👌👌👌👌❤️❤️❤️❤️

  • @GurwinderSingh-ts1bk
    @GurwinderSingh-ts1bk 2 ปีที่แล้ว

    ਪੂਰੇ ਪੰਜਾਬ ਵਿਚੋਂ ਨੰਬਰ 1ਲਾਂਡਰਾ ਵਾਲਾ ਜੱਥਾ ਹੈ ਜੀ
    ਖਾਲਸਾ ਜੀ ਤੁਹਾਡਾ ਤਾਂ ਹਰ ਇੱਕ ਗੀਤ ਅੱਤ ਹੁੰਦਾ ਹੈ ਜੀ ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ

  • @jasbirsingh3061
    @jasbirsingh3061 4 ปีที่แล้ว

    ਬਹੁਤ ਵਧੀਆ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @manjitloveturban
    @manjitloveturban 5 ปีที่แล้ว +29

    ਚੜਦੀਕਲਾ😍❤️❤️

  • @Gurtejsingh-nl9xd
    @Gurtejsingh-nl9xd 5 ปีที่แล้ว +8

    ਜਿਉਂਦੇ ਰਹੋ ਵੀਰੋ
    ਵਾਹਿਗੁਰੂ ਜੀ ਮੇਹਰ ਕਰਨ

  • @ArshhTiyagi
    @ArshhTiyagi 4 ปีที่แล้ว +33

    Waheguru ji🕉🕉🕉🕉🙏🙏🙏🙏🙏🕉🕉🕉🕉🙏🙏🙏🙏🙏

  • @ravindersinghkhalsa7058
    @ravindersinghkhalsa7058 3 ปีที่แล้ว +1

    ਗੁਰੂ ਪਿਆਰੀ ਸਾਧ ਸੰਗਤ ਜੀ
    ਗੱਜ ਕੇ ਆਖੋ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @SukhaSingh-mt3xm
    @SukhaSingh-mt3xm 2 ปีที่แล้ว +2

    ਬਹੁਤ ਵਧੀਆ

  • @harpalsingh5339
    @harpalsingh5339 5 ปีที่แล้ว +11

    ਵਾਹਿਗੁਰੂ ਸੁਕਰ ਹੈ ਤੁਸੀ ਸਾਨੂੰ ਇਹ ਸਰਦਾਰੀ ਬਖਸੀ

  • @jashanpreetkaur
    @jashanpreetkaur 5 ปีที่แล้ว +7

    Veere waheguru ji ka khalsa waheguru ji ki fteh ji
    I am big fan of you and your team. Very nice this song.

  • @dhadigurjitsingh4170
    @dhadigurjitsingh4170 5 ปีที่แล้ว +7

    Wah g wah Kamal karti g
    ਚੜਦੀਕਲਾ bakshe ਗੁਰੂ tuca ਨੂੰ g

  • @surinderkaur5047
    @surinderkaur5047 2 ปีที่แล้ว

    Hnji thude sare song vir ji bhut kaim hunde a.sun k anand a jnda . bhut proud feel hunda asi sikh koam ch janm leya schi..sanu maan apne sikh koam te 🙏 ❤️ sade jo gurua ne sahidiia ditia dilo pyr te 🙏 ijtt a.kde kde man v bhar aunda ke ina sab kuj sade dharm di khatr.esyee tra gunde rho vara . wheguru jii 🙏 kirpa krn chrdi kla ch rkhn sab nu ..

  • @ranaisrarhussainnawab
    @ranaisrarhussainnawab ปีที่แล้ว +1

    G O Jatta ❤❤❤❤❤❤❤❤❤❤

  • @mangasandhu2807
    @mangasandhu2807 5 ปีที่แล้ว +35

    ਵਾਹਿਗੁਰੂ ਜੀ ਚੜਦੀਕਲਾ ਕਰਨ ਵੀਰ ਅਮਨਦੀਪ ਸਿੰਘ ਮਾਣਕ ਤੇ

  • @PreetCreations4945
    @PreetCreations4945 5 ปีที่แล้ว +22

    ਸਾਨੂੰ ਅਪਣਾ ਸਟਾਇਲ ਬਾਪੂ ਸਾਡਾ ਦੇ ਗਿਆ
    ਕਿਉ ਫੋਲੋ ਕਰਾ ਕਿਸੇ ਫ਼ੋਕੀ ਟੌਰ ਨੂੰ.....

  • @avrecords4006
    @avrecords4006 5 ปีที่แล้ว +52

    ਪਰ ਪੱਗ ਦਾ ਮੁਕਾਬਲਾ ਨਾ ਕੋੲੀ...

  • @13rebel31
    @13rebel31 4 ปีที่แล้ว +22

    Jehre unlike karde ne eda de song nu v ohna di okaat ee ni hundi ehje gane sun n dii

    • @mohdikraam2022
      @mohdikraam2022 4 ปีที่แล้ว

      Brahmanwadi hai bhosdike dislike wale

  • @prabhjotsingh1831
    @prabhjotsingh1831 4 ปีที่แล้ว +1

    ਸਿੱਖੀ ਵਰਗੀ ਕੌਮ ਨੀਂ ਜੇ ਵਿੱਚ ਗੱਦਾਰ ਨਾ ਹੋਵੇ , ਭਰਾਵਾਂ ਵਰਗਾ ਪਿਆਰ ਨੀਂ ਜੇ ਮਨ ਵਿੱਚ ਖਾਰ ਨਾ ਹੋਵੇ ।

  • @dilpreetsandhu4995
    @dilpreetsandhu4995 5 ปีที่แล้ว +9

    Waheguru ji Khalsa waheguru ji di fateh 🙏🙏🙏bhttt sohnee track and message v bhtt vdiaa ditaa track ch🥰🥰🥰GBU ❤️❤️❤️❤️❤️

  • @pardeephiman2847
    @pardeephiman2847 5 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @gurpreetarora
    @gurpreetarora 5 ปีที่แล้ว +4

    Bahut Vadiya Ji Vadiya Track. Waheguru Ji Landran Wale Jathe nu ise tarah Charhdikala ch Rakhe.

  • @PrabhjotSingh-zd2fd
    @PrabhjotSingh-zd2fd 4 ปีที่แล้ว

    ਵਾਹਿਗੁਰੂ ਤੁਹਾਡੇ ਸਾਰੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ veero

  • @gulzarsingh8661
    @gulzarsingh8661 2 ปีที่แล้ว

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏ਜੀ ❤️❤️💐👌👌

  • @dilpreetkaur4006
    @dilpreetkaur4006 5 ปีที่แล้ว +8

    Waheguru ji ka khalsa waheguru ji ki fateh tuc bhut vadia kam kr rae ho aaj de dinna ch aiwe di soch kr koi sardar di hoe mai vv tuade nl kam krna chahundi aa plz

  • @hsgbrazingworks8751
    @hsgbrazingworks8751 5 ปีที่แล้ว +11

    Song liye bohot wait kita apna style bapu de gya bohot ghaint song aa ji thanks to all team to this song because eh gane da posters and teaser bohot share kita that's why waheguru ji tuhanu chardikala vich rakn te ache ache geet banao tusi veerji

  • @speedrecard8008
    @speedrecard8008 4 ปีที่แล้ว +6

    ਵਾ ਜੀ ਵਾ ਕਿਆ ਬਾਤ ਐ ਸਰਦਾਰ ਜੀ

  • @parmjeetsingh8315
    @parmjeetsingh8315 4 ปีที่แล้ว +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣਾ ਪਰਵਾਰ ਵਾਰ ਕੇ ਆਪਣਾ ਸਟਾਈਲ ਸਾਨੂੰ ਦੇ ਗਏ ਵਾਹਿਗੁਰੂ ਜੀ

  • @princepabla9272
    @princepabla9272 ปีที่แล้ว +1

    ਸਾਰੇ ਸਿੰਗਰ ਨੂੰ ਬੇਨਤੀ ਹੈ, ਇਦਾ ਦੇ ਗੀਤ ਗਾਇਆ ਕਰੈ,ਬੱਬੂ ਮਾਨ ਦੀ ਤਰਾ ਕਮਾਦਾ ਵਾਲੇ ਖੇਤ ,ਨਿਤਰੀ ਸ਼ਰਾਬ ਵਰਗੀ ,ਚੜਕੇ ਚਵਾਰੇ ਆ,ਜਾ ਫੇਰ ਚੋਥਾ ਪੈੱਗ ਲਾ ਕੇ ਬਾਹ ਫੜਣੀ,ਇਦਾ ਦੇ ਗੀਤ ਨਾ ਗਾ ਔ,ਜੌ ਨਸੇ ਨੂੰ ਪ੍ਰਮੋਟ ਕਰਦੇ ਆ ਅਤੇ ਲੱਚਰ ਪੁਣੇ ਵਾਲੇ ਗੀਤ ਤੋ ਦੌਰ ਰਹੋ। ਵਾਈ ਕਾਟ ਕਰੋ ਇਨਾ ਸਿੰਗਰਾਂ ਦਾ ਜੌ ਨਸੇ ਨੂੰ ਪ੍ਰਮੋਟ ਕਰਦੇ ਆ,ਤੁਸੀ ਵੀਰ ਵਦੀਆ ਗਾਇਆ ਗੀਤ 👍👌।

  • @jasleenkaurkhalsa7501
    @jasleenkaurkhalsa7501 5 ปีที่แล้ว +6

    Bhutt khoob veere waheguru ji Chrdiklaaa ch rakhn
    🙏🏻🙏🏻🙏🏻🙏🏻🙏🏻🙏🏻😊😊😊👌😊😊👌😊👌😊👌😊👌👌😊😊👌😊

  • @sharanboparai4194
    @sharanboparai4194 5 ปีที่แล้ว +4

    Proud to be a Sikh❣️🙏🙏

  • @gurpreetsinghlandranwale
    @gurpreetsinghlandranwale 5 ปีที่แล้ว +74

    ਸਾਰੇ ਸ਼ੇਅਰ ਜਰੂਰ ਕਰਿਉ ਜੀ 🙏🙏

    • @malkeet_singh469
      @malkeet_singh469 5 ปีที่แล้ว +2

      Ok ji

    • @tajinderkaurkhalsa7226
      @tajinderkaurkhalsa7226 5 ปีที่แล้ว +1

      Ji hnji jrur

    • @angry_pp
      @angry_pp 5 ปีที่แล้ว

      Gurpreet gill ਗਿੱਲ ਵਾਲੀ ਪੂਛ ਅਜੇ ਨਾਲ ਹੀ ਚੱਕੀ ਫਿਰਦਾਂ ਫੁਕਰਿਆ

    • @gurdaspuriyebhau8584
      @gurdaspuriyebhau8584 5 ปีที่แล้ว +2

      @@angry_pp tu vi te brar wali chaki aa

  • @harindersingh2585
    @harindersingh2585 4 ปีที่แล้ว +1

    Dhan ho tuc landran wale veereo maharaj jug jug lmiaa umraa laun mere veera nu meri umar b lgg je thonu bhai ina chrdikla bhut vakhra uprala singhoo