ਇਹ ਜੁਗਤੀ ਵਰਤਕੇ ਮੰਗਣ ਨਾਲ ਦਾਤ ਜ਼ਰੂਰ ਪ੍ਰਾਪਤ ਜੋ ਜਾਂਦੀ ਹੈ। Use This Method To Get Anything You Want

แชร์
ฝัง
  • เผยแพร่เมื่อ 23 มี.ค. 2023
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 97

  • @azadkasba2280
    @azadkasba2280 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @Karanjotkaur2006
    @Karanjotkaur2006 ปีที่แล้ว +12

    ਧੰਨ ਗੁਰੂ ਪਿਤਾ ਧੰਨ ਗੁਰੂ ਦੇ ਸਿੱਖ

  • @inder1681
    @inder1681 ปีที่แล้ว +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @harmeet389
    @harmeet389 11 หลายเดือนก่อน +3

    Dhan dhan satguru nanak ji waheguru waheguru ji ka Khalsa waheguru ji ki Fateh 🙏

  • @RavinderSingh-bt3zk
    @RavinderSingh-bt3zk ปีที่แล้ว +13

    ਕਿਆ ਬਾਤ ਹੈ ਭਾਈ ਸਾਹਿਬ ਜੀ ਦੀ ਬਿਬੇਕ ਬੁੱਧ ਦੀ। ਹਰ ਚੀਜ ਚੋਂ ਸਬਕ ਸਿਖਾ ਦਿੰਦੇ ਨੇ

  • @surjeetsingh9685
    @surjeetsingh9685 11 หลายเดือนก่อน +7

    ਧੰਨ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahibsingh7259
    @sahibsingh7259 ปีที่แล้ว +8

    ਧੰਨ ਗੁਰੂ ਧੰਨ ਗੁਰੂ ਦੇ ਪਿਆਰੇ

  • @LakhwinderSingh-ll8sz
    @LakhwinderSingh-ll8sz 7 หลายเดือนก่อน +3

    Waheguru ji chardi kla krn ji 🙏🙏🙏🙏🙏

  • @user-qe7gq4lq7e
    @user-qe7gq4lq7e 7 หลายเดือนก่อน +3

    ਵਾਹਿਗੁਰੂ ਜੀ

  • @simranvirk4754
    @simranvirk4754 8 หลายเดือนก่อน +1

    Dhan Dhan Shri Guru Ramdas ji 🙏

  • @user-kk3un1jy6m
    @user-kk3un1jy6m 9 หลายเดือนก่อน +2

    Waheguru ji waheguru ji

  • @amrindersingh9685
    @amrindersingh9685 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-tz8ni5id3j
    @user-tz8ni5id3j 2 หลายเดือนก่อน +1

    Waheguru ji ka khalsa Waheguru ji ki fateh

  • @talveenjapnaad1221
    @talveenjapnaad1221 10 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetsingh-di4tg
    @gurpreetsingh-di4tg 9 หลายเดือนก่อน

    Satnam Sri wahaguru ji 🙏

  • @babbar_sher_jatt
    @babbar_sher_jatt ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤❤❤❤❤❤

  • @user-fz3tt6tm6m
    @user-fz3tt6tm6m ปีที่แล้ว +9

    💘 Merai Man Prem Lago Har Teer!! ......
    Khoob!!khooob !! Aap Gursikhan di CharanDhoorh mil jaavey jo asi v kuj mangan da chajj sikh jayiye Guru Sahib jee paaso'n!!😶

  • @kulbirkaur2025
    @kulbirkaur2025 5 หลายเดือนก่อน +2

    Waheguru.ji

  • @user-eg7ji4wk6y
    @user-eg7ji4wk6y 10 หลายเดือนก่อน +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @ParminderKAUR-dk1rz
    @ParminderKAUR-dk1rz ปีที่แล้ว +5

    🙏 ਵਾਹਿਗੁਰੂ

  • @user-mi8uw9ys6z
    @user-mi8uw9ys6z 10 หลายเดือนก่อน

    Waheguru assi hamesha waheguru de bekhari ha

  • @gurbaniquotes._1984
    @gurbaniquotes._1984 10 หลายเดือนก่อน +2

    Wehaguru ji🙏📿

  • @singh_847
    @singh_847 2 หลายเดือนก่อน +1

    ਬਹੁਤ ਬਹੁਤ ਪਿਆਰ ਤੇ ਭਾਵਨਾ ਵਾਲੀ ਵੀਡੀਓ ਜੀ,ਮੈਨੂ ਵੀ ਕਦੇ ਵਾਲੀ ਲੋੜ ਹੋਵੇ ਜੀ ਤਾ ਮੈ ਭਿਖਾਰੀ ਦਾ ਰੂਪ ਧਾਰ ਕੇ ਆਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਘਰ ਦਾ ਦਰਵਾਜ਼ਾ ਖੜਕਾਈ ਜਾਦਾ ਹਾ ਖੜਕਾਈ ਜਾਦਾ ਹਾ , ਆਪਣੀ ਮੰਗ ਇਕ ਟੁਟੇ ਜੇ ਭਾਡੇ ਚ ਪਾਕੇ ਅਖਾ ਚਾ ਪਾਣੀ ਭਰ ਕੇ ਦਸਦਾ ਹਾ ਜੀਓ। ਉਹਨਾ ਦਾ ਹੀ ਘਰ ਦਿਸਦਾ ਹੁੰਦਾ ਹੈ, ਆਪ ਉਹ ਆਕਾਲ ਪੁਰਖ ਮੰਜੇ ਤੇ ਬੈਠੇ ਹੁੰਦੇ ਹਨ ਮੈ ਬਾਹਰ ਆਵਾਜਾ ਮਾਰ ਮਾਰ ਰੋਦਾ ਰਹਿੰਦਾ ਹਾ ਜੀ😢 ਗੇਟ ਬੰਦ ਹੁੰਦਾ ਹੈ ਜੀ😢
    ਮੈ ਇਹ ਕਿਸੇ ਨੂ ਨਹੀ ਦਸਿਆ ਪਰ ਅਜ ਹੌਸਲਾ ਕਰਕੇ ਦਸਿਆ ਜੀ
    ਸਾਇਦ ਕਿਸੇ ਦਾ ਕੰਮ ਆ ਜਾਵੇ ਜੀ
    ਆਪ ਜੀ ਸੁਕਰਿਆ ਬਹੁਤ ਸੁਕਰਿਆ ਮੈਨੂ ਗੁਰਮਤ ਵਲ ਲਗਾਉਣ ਲੀ ਜੀ
    ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਜਿੰਨਾ ਨੇ ਆਪਣੀ ਚਰਨਾਂ ਦੀ ਧੂੜ ਨਾਲ ਇਸ ਸਾਰੀ ਕਾਇਨਾਤ ਨੂੰ ਸਿਰਜਿਆ ਹੈ ਉਸੇ ਧੂੜ ਦੀ ਰਹਿਮਤ ਨਾਲ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐

    • @GurmatBibek
      @GurmatBibek  2 หลายเดือนก่อน +1

      🙏🙏🙏🙏🙏🌷

    • @azadkasba2280
      @azadkasba2280 2 หลายเดือนก่อน

  • @poojkaur7479
    @poojkaur7479 9 หลายเดือนก่อน

    Waheguru ji 🙏 Raj Waheguru ji 🙏

  • @AnokhKaur
    @AnokhKaur ปีที่แล้ว +5

    ❤️❤️

  • @jass1352
    @jass1352 หลายเดือนก่อน

    ਵਾਹਿਗੁਰੂ

  • @Paramjitkaur-hi4gw
    @Paramjitkaur-hi4gw ปีที่แล้ว +5

    Waheguru ji Dhan Dhan Shri guru Granth sahib ji
    Bahut Shiksha Puran Dastan ji

  • @sardarg9326
    @sardarg9326 9 หลายเดือนก่อน

    Waheguru waheguru ji

  • @rupinderkour2207
    @rupinderkour2207 ปีที่แล้ว +3

    Waahwaah waah waah baakamaal

  • @gurmukhsinghsidhu7072
    @gurmukhsinghsidhu7072 ปีที่แล้ว +4

    Waheguru ji

  • @SatnamkaurSahni-gi6vw
    @SatnamkaurSahni-gi6vw 5 วันที่ผ่านมา

    Whagheguru ji

  • @punjabmetalstore2840
    @punjabmetalstore2840 ปีที่แล้ว +2

    Satnam Waheguru ji

  • @blissfullife2276
    @blissfullife2276 ปีที่แล้ว +2

    Waheguru ji 🙏

  • @Kathakahaniya123
    @Kathakahaniya123 ปีที่แล้ว +2

    Wah ji Wah waheguru ji 🙏

  • @BhupinderSingh-mg7wt
    @BhupinderSingh-mg7wt ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @Malwa_modify
    @Malwa_modify 10 หลายเดือนก่อน +1

    sache patshah ghar da kam çhal pve ji maharaj mehar karo ji

    • @paulchahal3095
      @paulchahal3095 วันที่ผ่านมา

      ਵਾਹਿਗੁਰੂ ਜੀ, ਸਭ ਦਾ ਭਲਾ ਕਰੋ ਜੀ।

  • @JaswinderKaur-xm1wx
    @JaswinderKaur-xm1wx 5 หลายเดือนก่อน

    WaheGuru Ji

  • @mandmand9107
    @mandmand9107 ปีที่แล้ว +2

    SATNAM WAHEGURU JI DHAN DHAN SHRI GURU,NANAK DEV JI MAHARAJ WAHEGURU JI

  • @singh_13
    @singh_13 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਗੁਰਮੁਖ ਪਿਆਰੇ ਸਿੰਘੋ, ਅਸੀਂ ਕਿਉਂ ਨਹੀਂ ਕੋਈ ਬਚਨ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਬੰਧ ਵਿਚ? ਕੀ ਉਹਨਾਂ ਨੇ ਕੋਈ ਵੀ ਗੱਲ ਗੁਰਮਤਿ ਤੋਂ ਉਲਟ ਕੀਤੀ?
    ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਅਜਾਦ ਵਿਚਰਣ ਦਾ ਹੁਕਮ ਕੀਤਾ ਹੋਇਆ। ਜੇ ਅਸੀ 'ਰਾਜ ਕਰੇਗਾ ਖਾਲਸਾ' ਦਿਨ ਵਿਚ ਘੱਟੋ-ਘੱਟ ੨ ਬਾਰ ਕਹਿੰਦੇ ਹਾਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕੀ ਗਲਤ ਕਿਹਾ?
    ਸ਼ਸਤਰਧਾਰੀ ਹੋਣਾ, ਸ਼ਸਤਰ ਅਭਿਆਸ ਕਰਨਾ, ਸਬ ਗੁਰੂ ਸਾਹਿਬ ਜੀ ਦੇ ਹੁਕਮ ਹਨ, ਜਿਹਨਾਂ ਦਾ ਪਾਲਣ ਕਰਣ ਕਰਕੇ ਅੱਜ ਭਾਰਤ ਵਿਚ ਭਾਈ ਸਾਹਿਬ ਨੂੰ ਗੁਨਾਹਗਾਰ ਦੱਸਿਆ ਜਾ ਰਿਹਾ।
    ਕੀ ਉਹ ਤੇ ਦੁਸ਼ਟ ਪਾਪੀ ਭਾਰਤੀ ਸਰਕਾਰ ਵਲੋਂ ਫੜੇ ਹੋਏ ਹੋਰ ਸਿੱਖ ਨੌਜਵਾਨ ਸਾਡੇ ਆਪਣੇ ਭਰਾ ਨਹੀਂ?
    ਅਸੀ ਕਿਉਂ ਨਹੀਂ ਉਹਨਾਂ ਦੇ ਹੱਕ ਵਿਚ 'ਹਾ' ਦਾ ਨਾਅਰਾ ਮਾਰਦੇ?
    ਸਾਡੇ ਲੋਕਾਂ ਦੀ ਇਹੀ ਕਮੀ ਹੈ। ਨਿੱਕੇ ਨਿੱਕੇ ਮਤਭੇਦਾਂ ਨੂੰ ਲੈਕੇ ਇਕ ਦੂਜੇ ਤੋਂ ਟੁੱਟੇ ਪਏ। ਸਾਨੂੰ ਚਾਹੀਦਾ ਹੈ ਕਿ ਆਪਸ ਵਿਚ ਸਾਡੇ ਜਿੰਨੇ ਮਤਭੇਦ ਹੋਣ ਪਰ ਜਦੋਂ ਕੋਈ ਹੋਰ ਸਾਡੇ ਇਕ ਵੀ ਸਿੱਖ ਭਾਈ ਜਾਂ ਭੈਣ ਵਲ ਅੱਖ ਵੀ ਚੁੱਕ ਕੇ ਵੇਖੇ ਤਾਂ ਸਾਰੇ ਵਖਰੇਵੇਂ ਭੁਲਾ ਕੇ ਇਕਜੁਟ ਹੋਕੇ ਮੂੰਹ-ਤੋੜਵਾਂ ਜਵਾਬ ਦਈਏ।
    ਪਰ ਅਸੀ ਕਿੱਥੇ ਆਪਣੇ ਭਰਾ ਸਮਝਦੇ ਇਕ ਦੂਜੇ ਸਿੱਖ ਨੂੰ।

    • @rajinderjassal3401
      @rajinderjassal3401 ปีที่แล้ว

      🙏🙏🙏🙏🙏👍👍😘😘🥺🥺🥺💯💯💯💯💯⚔️🚩🙏🙏🙏😢😢

  • @kirpawaheguru8219
    @kirpawaheguru8219 ปีที่แล้ว +2

    Dhan Waheguru Guru Khalsa pyareo Punjab vich dukh, sadey ghar vich dukh atey byanak kaam karam hunde Guru Ghar vich bahut dukhi parr eh video naal toree hoasla mili kei Punjab dukh,14 saal ghar dukh Guru Sahib jaroor thik krangei phir Guru Ghar kaam dukh Sadhu Raj sansar vich ve thik hoangei🙏

  • @harvindersingh7821
    @harvindersingh7821 ปีที่แล้ว +2

    🙏

  • @kiranboparaidubai34
    @kiranboparaidubai34 ปีที่แล้ว +2

    ❤️ Waheguru ❤️ ji ❤️❤️❤️❤️❤️❤️❤️❤️❤️

  • @gagandeepsinghkaku671
    @gagandeepsinghkaku671 ปีที่แล้ว

    Waheguru ji waheguru ji waheguru ji

  • @hk5301
    @hk5301 ปีที่แล้ว +1

    ਦਾਤਾ ਜੀ ਮਾਇਆਧਾਰੀ ਮੂਰਖ ਹਾਂ.. 😢 ਆਪ ਜੀ ਤੋਂ ਆਪ ਜੀ ਨੂੰ ਨਹੀ ਮੰਗਦੇ ... 😢😢 ਕਿਰਪਾ ਕਰੋ ਦਾਤਾ ਜੀ.. ..

    • @Kulwinder986
      @Kulwinder986 10 หลายเดือนก่อน

      Uchi soch de maalk ho aap

  • @Unknown-rj6vp
    @Unknown-rj6vp ปีที่แล้ว

    Waheguru ji 🙏🏻🙏🏻🙏🏻🙏🏻🙏🏻

  • @harjotkaur7663
    @harjotkaur7663 ปีที่แล้ว

    Amazing jugti Khalsa ji

  • @kanwaljitkaur3848
    @kanwaljitkaur3848 ปีที่แล้ว

    ਵਾਹਿਗੁਰੂ ਜੀ 🙏🙏

  • @Singhfromtoronto21
    @Singhfromtoronto21 ปีที่แล้ว +2

    🙏🏼🙏🏼😊😊

  • @sukhdarshansingh1192
    @sukhdarshansingh1192 ปีที่แล้ว

    100/ ਸਹੀ ਗੱਲ ਐ ਜੀ 🙏

  • @harindersinghossan5857
    @harindersinghossan5857 ปีที่แล้ว +1

    True !

  • @Akali_Sukhjinder_Singh_Gsp
    @Akali_Sukhjinder_Singh_Gsp ปีที่แล้ว +2

    ❤️❤️❤️❤️❤️

  • @akaalfauj7561
    @akaalfauj7561 ปีที่แล้ว

    Waheguru

  • @pass_gamer8124
    @pass_gamer8124 9 หลายเดือนก่อน

    🙏🙏🌹🌹🙏🙏🌹🌹

  • @kirpawaheguru8219
    @kirpawaheguru8219 ปีที่แล้ว

    Guru Ghar kaam dukh ghar vich dukh eh jaroor jiwei sadee naal saun vela jadoo kardei phir sirr jiwei needles naal parr ditta saundey vela. Thundi pani naal ishnan naal atey Sukhmani Sahib Path karkei he sirr thik atey bahut gandee soch maan vich nash hundi Khalsa ji🙏 Waheguru eh byanak sach barey sabhoot dehn Panth nu so Gurmukho eh gyan naal Sikh kaum laaj becha sake Waheguru meher karin

  • @reetkaur9045
    @reetkaur9045 ปีที่แล้ว

    🙏🙏🌹🌹

  • @avneetkaur9555
    @avneetkaur9555 ปีที่แล้ว +1

    Meri mnn di Isha puri krdo baba ji 🙏

    • @paulchahal3095
      @paulchahal3095 วันที่ผ่านมา

      ਰਬ ਕੋਲੋਂ ਰੱਬ ਦੀ ਭਗਤੀ ਸਭ ਤੋਂ ਵੱਡੀ ਇੱਛਾ ਹੈ।🎉

  • @taranveersingh6746
    @taranveersingh6746 ปีที่แล้ว +1

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹਜੀ🙏

  • @user-go7es4ob3d
    @user-go7es4ob3d 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਮੇ ਡਰਾਇਵਰ ਹਾਂ ਕੀ ਅਸੀਂ ਅਮ੍ਰਿਤ ਵੇਲੇ ਪੰਜ ਸ਼ਨਾਨਾ ਕਰਕੇ ਪੰਜ ਬਾਣੀਆਂ ਪੜ੍ਹ ਸਕਦੇ ਹਨ ਤੇ ਪੰਜ ਬਣੀਆਂ ਪੜ੍ਹਨ ਤੋਂ ਪਹਿਲਾਂ ਕੇਸ ਸੋਧਣੇ ਚਾਹੀਦੇ ਹਨ

    • @GurmatBibek
      @GurmatBibek  9 หลายเดือนก่อน

      ਅੰਮ੍ਰਿਤ ਵੇਲੇ ਕੇਸਾਂ ਸਮੇਤ ਇਸ਼ਨਾਨ ਕਰਨਾ ਜ਼ਰੂਰੀ ਹੈ। ਕੋਸ਼ਿਸ਼ ਕਰੋ ਰਸਤੇ ਵਿਚ ਜਗ੍ਹਾ ਲਭਣ ਦੀ ਜਿੱਥੇ ਇਸ਼ਨਾਨ ਹੋ ਸਕੇ। ਕਈ ਡਰਾਈਵਰ ਸਿੰਘ ਬਾਲਟੀ ਰਸਤੇ ਵਿਚ ਪਾਣੀ ਦੀ ਭਰਕੇ ਸੜਕ ਤੇ ਰੁਕ ਕੇ side ਤੇ ਵੀ ਇਸ਼ਨਾਨ ਕਰ ਲੈਂਦੇ ਹਨ ਮਜਬੂਰੀ ਵਿਚ।

    • @paulchahal3095
      @paulchahal3095 วันที่ผ่านมา

      ਲਗਾਤਾਰ ਭਗਤੀ ਹੋਵੇ, ਜਿਸ ਤਰਾਂ ਭੀ ਕਰ ਸਕਦੇ ਹੋ।
      ਦਾਸ ਦੀ ਰੱਬ ਅੱਗੇ ਅਰਦਾਸ ਹੈ।🎉

  • @Feelpaintastic
    @Feelpaintastic ปีที่แล้ว +2

    ਕਿ ਅਰਦਾਸ ਵਿਚ ਧਨ ਦੌਲਤ ਮੰਗਣਾ ਗਲਤ ਹੈ?
    Waiting for reply 🙏🙏

    • @sarblohkaur6379
      @sarblohkaur6379 ปีที่แล้ว +1

      ਮੰਗ ਸਕਦੇ ਹੋ ਜੀ ਲੋੜ ਜੋਗੀ

    • @Feelpaintastic
      @Feelpaintastic ปีที่แล้ว

      @@sarblohkaur6379 🙏

    • @paulchahal3095
      @paulchahal3095 วันที่ผ่านมา +1

      ਹਰ ਚੀਜ ਮੰਗੋ, ਪਰ ਭਗਤੀ ਸਭ ਤੋਂ ਜਰੂਰੀ ਮੰਗਣੀ ਹੈ।

  • @GulfMax-mj5qo
    @GulfMax-mj5qo 10 หลายเดือนก่อน +1

    Anjane vich hoyi bhul kive bakhsaiye ji koi jugti dsso

    • @paulchahal3095
      @paulchahal3095 วันที่ผ่านมา

      ਰੱਬ ਕੋਲੋਂ ਮੁਆਫੀ ਮੰਗੋ। ਸਿਮਰਨ ਕਰੋ। ਫੇਰ ਭੁਲ ਨਾ ਹੋਵੇ।🎉

  • @prabhjotsingh6448
    @prabhjotsingh6448 ปีที่แล้ว

    Bhai sahib je tuhade to gurmat related koi question puchna howe ta ki treekaa aa i mean koi email ya koi hor

    • @Lokesh8765
      @Lokesh8765 ปีที่แล้ว

      At the end WhatsApp number flash ho raha hai 🌟

  • @dhillonwarrior9361
    @dhillonwarrior9361 10 หลายเดือนก่อน +1

    Maeri koi v ardaas kadi poori nahi hoi, bahut mushkila rog dukh chael rehya ha, hunn mai paat shadd ditta ya, hunn nastik hou gaya ya mai.

    • @paulchahal3095
      @paulchahal3095 วันที่ผ่านมา

      ਨਿਮਾਣਾ ਸੇਵਕ ਅਰਦਾਸ ਕਰ ਰਿਹਾ ਹੈ।
      * ਚੰਗੀ ਖਬਰ ਦੀ ਆਸ ਵਿਚ ਹਾਂ।

  • @drwellbeing2023
    @drwellbeing2023 9 หลายเดือนก่อน +1

    I have left thousands of messages but as usual all ignored by our lovely Sikh leaders and you really need to think who is your audience?? Just the few punjabis who can even understand you or would you not like to access the whole of the world like Guru Nanak intended so this is our greatest tragedy in our backwards panth compared to the other religions who are growing rapidly as their delivery is excellent in many languages ‼️‼️‼️ so think what we are doing?!?! Use subtitles or translations in ENGLISH at the very least!! 🙏🏽

    • @GurmatBibek
      @GurmatBibek  9 หลายเดือนก่อน +1

      Thanks for your suggestion. We all are occupied with many kinds of sevas. Try to do as best as we can. We also want to have subtitles but because of lack of time are not able to do right now but looking forward to do this Seva in near future.

    • @paulchahal3095
      @paulchahal3095 วันที่ผ่านมา

      I admire your compassion. I said prayer for you.

  • @connectwithuniverse01
    @connectwithuniverse01 ปีที่แล้ว +1

    Waheguru ji ka khalsa
    Waheguru ji ki fateh 🙏🏻🙏🏻
    Khalsa ji..... I have a very deep question... which I tried to ask you. Through emails.. but that didn't work..
    I hope that now you will reply please🙏🏻🙏🏻🙏🏻🙏🏻..
    I'm Prabhujot Singh. Age 18. Sikh boy.. amritdhari...
    I'm actually a sinner.. I had done 3 bajjar kurehat ....!!
    I tried to have sex with my dad .. 3 times.. he didn't did anything to me and instead every time he punished me. But I can't get over it even now..
    2. Mere kolo Kesha di beadabi* ho gyi si...
    3. I'm a sinner..
    Now what should I do... please
    Please please please. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻help help !! 😫😭

    • @rasitakaur309
      @rasitakaur309 ปีที่แล้ว +1

      No you didn't.

    • @connectwithuniverse01
      @connectwithuniverse01 ปีที่แล้ว +1

      @@rasitakaur309 I did .....🙄🙄

    • @paulchahal3095
      @paulchahal3095 วันที่ผ่านมา

      1. All people you see on earth, were declared sinners in last life, that is why they are given this life to get forgiveness. Purge traits of vices from mind, cultivate virtues.
      2. All humans are prone to fall. Pray for forgiveness from God and come to Spirituality.
      3. God's powers or nature for forgiveness are trillion times more than human sins.
      4. God and your soul are stronger than sins.
      Awaiting, your turn to Spirituality.
      Blessings for all.🎉

  • @Geeta23Geeta
    @Geeta23Geeta 7 วันที่ผ่านมา

    Waheguru ji🙇‍♀️ ❤🙏🙇‍♀️

  • @satvindersingh4673
    @satvindersingh4673 ปีที่แล้ว +4

    Waheguru ji👑👑👑😍

  • @SimranjitGill-kj1zo
    @SimranjitGill-kj1zo 10 หลายเดือนก่อน +1

    Waheguru ji ka khalsa waheguru ji ki fateh

  • @manvirsingh5952
    @manvirsingh5952 9 หลายเดือนก่อน

    ਵਾਹਿਗੁਰੂ ਜੀ

  • @tinkasodhu6118
    @tinkasodhu6118 8 หลายเดือนก่อน

    Waheguru ji 🙏

  • @nishanbhinder1714
    @nishanbhinder1714 8 หลายเดือนก่อน

    Waheguru g

  • @nishanbhinder1714
    @nishanbhinder1714 8 หลายเดือนก่อน

    Waheguru G

  • @JV-wx5nd
    @JV-wx5nd ปีที่แล้ว +1

    Waheguru jio

  • @jatindersk123
    @jatindersk123 ปีที่แล้ว

    🙏

  • @user-jv3js3kl1x
    @user-jv3js3kl1x 9 หลายเดือนก่อน

    Waheguru ji Waheguru ji 🙏

  • @pawanpreetkaur7615
    @pawanpreetkaur7615 11 หลายเดือนก่อน +1

    Waheguru ji 🙏🙏

  • @ramandeepsingh6675
    @ramandeepsingh6675 ปีที่แล้ว +1

    Waheguru ji

  • @Earthfactztop
    @Earthfactztop ปีที่แล้ว +1

    Waheguru ji 🙏🙏🙏

  • @sr3048
    @sr3048 ปีที่แล้ว

    🙏