ਬੰਤ ਦਾ ਪਤਾ ਲੈਣ ਗਈ ਸੀਬੋ 😂।। ਪਤੰਦਰ ਖਾਣ ਨੂੰ ਪੈਂਦੇ ਬੰਤ

แชร์
ฝัง
  • เผยแพร่เมื่อ 20 ก.ย. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 659

  • @gagandeepkaursandhu7999
    @gagandeepkaursandhu7999 2 ปีที่แล้ว +10

    ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਬਾਪੂ ਤਾਂ ਸਿਰਾ ਹੀ ਆ ਆਹ ਰਾਮ ਸਿੰਘ ਝੋਲਾ ਨੀ ਛੱਡ ਦਾ ਆਪਦਾ ,,👌👌👌

  • @ਮਹਿਕਪ੍ਰੀਤ
    @ਮਹਿਕਪ੍ਰੀਤ 2 ปีที่แล้ว +16

    ਵੈਰੀ ਲਲਕਾਰੇ ਮਾਰੇ ਕਰਨੈਲ ਚੁੱਪ ਰਹਿ ਜਾਵੇ siraa dailog 😂😂😂😂

  • @jagtarmann9939
    @jagtarmann9939 2 ปีที่แล้ว +11

    ਸੰਦੀਪ ਬਾਈ ਜਿੰਦਰ ਨੂੰ ਕਿਉਂ ਨੀ ਰੋਲ ਦਿੰਦੇ ਜੇ ਅੱਗਲੀ ਵੀਡੀਓ ਵਿੱਚ ਜਿੰਦਰ ਨੂੰ ਨਾ ਲਿਆਏ ਤਾਂ ਵੀਡੀਓ ਦੇਖਣੀ ਬੰਦ ਕਰ ਦਿੱਤੀਆਂ ਜਾਣਗੀਆਂ ਜਰ ਜਿੰਦਰ ਤੋਂ ਬਿਨਾਂ ਨਜ਼ਰਾਂ ਨੀ ਆਉਂਦਾ

  • @BhasinRaja1
    @BhasinRaja1 2 ปีที่แล้ว +11

    ਰਾਜਨ ਪਟਿਆਲਾ
    ਬਹੁਤ ਵਧੀਆ ਜੀ
    ਜਿੰਦਰ ਨੂੰ ਲਿਆਯੋ

  • @inderjitbhatti3288
    @inderjitbhatti3288 2 ปีที่แล้ว +8

    ਵਾਹਿਗੁਰੂ ਜੀ ,ਬੰਤ ਦੀਅਾ ਬਹੁਤ ਸੋਹਣੀਅਾ ਗਲਾਨੇ ਸੰਦੀਪ ਤੇ ਮੰਮੀ ਵੀ ਸੋਹਣੇ ਲਗਦੇ ਨੇ ਘਰਾ ਦਾ ਪਿਅਾਰ ਵੀ ਦਿਸਿਅਾ ਰਾਮਾ ,ਕੈਲੀ ਰਾਣੋ ,ਫਰੀਤੋ ਬਹੁਤ ਵਧੀਅਾ ਕਮੇਡੀ ਹੈ ੲਿਹਨਾ ਦੀੈ ਕੈਲੀ ਦਾ ਦੋ ਮਹੀਨੇ ਫਸਲ ਲੁੱਕਣਾ ਸੱਪ ਕੀੜ ੇ ਦੋਸਤ ਹੋਣੇ ਕਮੇਡੀ ਰਾਮੇ ਹੋਲੀ ਬੋਲਕਹੇ ਗੱਪੀ ਵਧੀਅਾ ਲੱਗੇ ਫੁੱਲ ਮਜਾ ਹੈ ਬਣਾੲੀ ਜਾਓ ਕੈਲੀ ਤੇ ਬੰਤ ਦੀ ਲੜਾੲੀ ਬਹੁਤ ਚੰਗੀ ਹੈ

  • @sandeepsinghkubbe8792
    @sandeepsinghkubbe8792 2 ปีที่แล้ว +9

    ਕੈਲੀ ਨਮੋਲ(ਕਰਨੈਲ ) 🤣😂🤣😂🤗🤗

  • @ਕਾਲੇਤੇਲਆਲੇਬਾਦਸ਼ਾਹ
    @ਕਾਲੇਤੇਲਆਲੇਬਾਦਸ਼ਾਹ 2 ปีที่แล้ว +15

    ਜਿੰਦਰ ਤੇ ਪਰਗਾਟ ਨੀਂ ਆਏ 😂

  • @malkitsingh7678
    @malkitsingh7678 2 ปีที่แล้ว +2

    ਬੰਤ ਸਿੰਘ ਦੀ ਐਕਟਿੰਗ ਦਾ ਕੋਈ ਮੁਕਾਬਲਾ ਨਹੀਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਮਸ਼ਹੂਰ ਹੋਵੇਗਾ। ਕਿਉਂਕਿ ਬੰਦਾ ਬਹੁਤ ਮਿਹਨਤ ਨਾਲ ਕੰਮ ਕਰਦਾ। ਜਿੰਦਰ ਵਾਂਗ ਫੂਕਰਾਪੂਣਾ ਨਹੀਂ।

  • @jawandhalovey8553
    @jawandhalovey8553 2 ปีที่แล้ว +6

    ਗੱਪ ਨਾ ਮਾਰਿਆ ਕਰ ਤੇਰੇ ਫੜੇ ਜਾਂਦੇ ਨੇ 😂😂😂😂

  • @gurmeetvadhaiyan8664
    @gurmeetvadhaiyan8664 2 ปีที่แล้ว +2

    ਜਬਰਦਸਤ ਐਕਟਿੰਗ, ਬਹੁਤ ਵਧੀਆ ਐਤਵਾਰ ਮੱਟੋਰੰਜਨ ਜੀ

  • @manderjattz4868
    @manderjattz4868 2 ปีที่แล้ว +11

    ਬਹੁਤ ਵਧੀਆ ਵੀਡਿਉ ਸਾਰੀ ਟੀਮ ਮੈਂਬਰਾ ਨੂੰ congratulations

  • @manjitsingh7860
    @manjitsingh7860 2 ปีที่แล้ว +37

    ਬੰਤ ਦਾ ਰੋਣਾ ਬੋਹਤ ਵਧੀਆ ਹੈ ਇੱਕ ਵਾਰੀ ਸਾਨੂੰ ਰੋ ਕੇ ਵਖਾਇਆ ਜਾਵੇ
    ਤੇ ਕਰਨੈਲ ਤੇ ਰਾਮੇ ਦੀ ਵੀ ਐਕਟਿੰਗ ਬੋਹਤ
    ਵਧੀਆ ਹੈ ਮੇਰੇ ਵੱਲੋ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ
    ਮਨਜੀਤ ਸਿੰਘ...

  • @palkhehra3850
    @palkhehra3850 2 ปีที่แล้ว

    Very nice vedio ਬਾਈ ਜੀ ਬੰਤ ਦੇ ਵਿਚ ਖੂਨ ਦੀ ਕਮੀ ਹੈ ਇੰਜਣ ਜਲਦੀ ਗਰਮ ਹੋ ਜਾਂਦਾ ਹੈ

  • @Bawa._.Gamer12
    @Bawa._.Gamer12 2 ปีที่แล้ว +1

    ਬਹੁਤ ਵਧੀਆ ਵਿਡੀਉ ਹੈ ਰੱਬ ਰਾਜ਼ੀ ਖੁਸ਼ੀ ਰੱਖੇ ਸਾਰਿਆ ਨੂੰ ਦੁੱਜੀ ਗੱਲ ਕਰਨੇਲ ਸੀਬੋ ਮੇਰੇ ਸਹੁਰੇਆ ਦੀ ਹੈ ਵੀਰ ਖੂੰਡਾ ਨਾ ਦਿਖਾਇਆ ਕਰੋ ਮੈਨੂੰ ਦੁੱਖ ਲਗਦੈ ਮੈਂ ਬਾਬਾ ਬਲਦੇਵ ਦਾਸ ਪਿੰਡ ਕੁੰਨਰਾ ਡੇਰੇ ਵਿੱਚ ਰਹਿੰਦਾ ਹਾਂ

  • @rohisingh2525
    @rohisingh2525 2 ปีที่แล้ว +12

    Bant Karnail Very Very Nice 🤣🤣🤣😂😂😂😂😂😂❤️❤️👏👏👏👏

  • @Jot_Bawa_330
    @Jot_Bawa_330 2 ปีที่แล้ว +12

    ਬਹੁਤ ਵਧੀਆ ਬਾਈ ਜੀ 🙏🥰🥰

  • @JasveerSingh-ed5gd
    @JasveerSingh-ed5gd 2 ปีที่แล้ว +11

    ਬਹੁਤ ਵਧੀਆ ਵੀਡੀਓ ❤️❤️👌👌🙏ਦਿਲੋਂ ਧੰਨਵਾਦ ਸਾਰੀ ਟੀਮ ਦਾ

  • @Stories263
    @Stories263 2 ปีที่แล้ว +2

    uncle-enkle😁😁😁😁

  • @ManjeetKaur-qf1lu
    @ManjeetKaur-qf1lu 2 ปีที่แล้ว +22

    ਕਰਨੈਲ ਵੀਰ ਤੁਹਾਡਾ ਸੀਰੀ ਕਿੱਥੇ ਗਿਆ ਹੈ ਕਿਉਂ ਨੀ ਵੀਡੀਓ ਵਿੱਚ ਦਿਖਾਈ ਦੇ ਰਹੇ ਬਾਕੀ ਵੀਡੀਓ ਬਹੁਤ ਹੀ ਵਧੀਆ ਹੈ 💓💓💓💓👏👏👏🤣🤣😂😂😂🙏🙏🙏🙏

  • @ABIkumar-iz4sy
    @ABIkumar-iz4sy 2 ปีที่แล้ว +9

    Very nice 👍 👌 love you all team members ❤️❤️ ਬਹੁਤ ਵਧੀਆ ਵੀਰ ਜੀ ਆਪ ਦੀ ਵੀਡਿਉ 👌

  • @amarjitsingh1946
    @amarjitsingh1946 2 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ 👍👍👌👌💚

  • @khosa6740
    @khosa6740 2 ปีที่แล้ว +26

    ਬਹੁਤ ਦਿਨ ਹੋ ਗਏ ਜਿੰਦਰ ਵੀਰ ਜੀ ਨੂੰ ਵੀ ਵੀਡੀਓ ਵਿੱਚ ਲੈ ਕੇ ਆਉ

  • @sandeepsingh4899
    @sandeepsingh4899 2 ปีที่แล้ว +6

    ਰਾਮੇ ਦੀ ਐਕਟਿੰਗ ਬਹੁਤ ਸਿਰਾ ਵੀਰ ਜੀ।।।

  • @sikand_2279
    @sikand_2279 2 ปีที่แล้ว +2

    Jinder ਕਿੱਧਰ ਗਿਆ ਵਾਈ ਉਹਦੇ ਬਿਨਾ ਸੁਆਦ ਨਹੀਂ ਆਉਂਦਾ

  • @sukhwindersingh2210
    @sukhwindersingh2210 2 ปีที่แล้ว

    ਬੰਤ ਆਪਣੀ ਬੇਇੱਜ਼ਤੀ ਕਰਵਾ ਕੇ ਵੀ ਲੱਤ ਉਪਰ ਰੱਖੀ ਬੈਠਾ। ਕਮਾਲ ਹੈ। ਬਹੁਤ ਵਧੀਆ। ਕਰਨੈਲ ਦੀਆਂ ਫੜ੍ਹਾਂ ਮਾਰਨਾ ਤੇ ਦੂਜੇ ਬੰਦੇ ਵੱਲੋਂ ਉਸ ਦੀ ਸਹਿਮਤੀ ਦੇ ਨਾਲ ਨਾਲ ਗੱਲਾਂ-ਗੱਲਾਂ ਵਿੱਚ ਬੇਇੱਜ਼ਤੀ ਕਰੀ ਜਾਣੀ ਕਮਾਲ ਹੈ।
    ਸੀਬੋ ਵਿਚਾਰੀ ਦੀ ਚਲਦੀ ਨਹੀਂ। ਸੀਬੋ ਪਤਾ ਲੈਣ ਆਈ ਅਤੇ ਜਾਂਦੇ ਵੇਲੇ ਬੇਇਜ਼ਤੀ ਵੀ ਕਰ ਗਈ ਕਮਾਲ ਐ। ਸਭ ਕੁਛ ਹੀ ਕਮਾਲ ਹੈ।

  • @baljitjaguuvarpal9105
    @baljitjaguuvarpal9105 2 ปีที่แล้ว +2

    Very nice video all ਟੀਮ good work

  • @barindersingh6453
    @barindersingh6453 2 ปีที่แล้ว +11

    ਦਿਨ ਚੜ ਗਿਆ ਓਏ 😂

  • @irfanpasha5466
    @irfanpasha5466 2 ปีที่แล้ว +4

    bohet,hi,vadea,,👌👌👌👌🌹🌹🌹🌹
    r,yar,khan,,pakistan,zinda,bad,,

  • @gurjitkaur3135
    @gurjitkaur3135 2 ปีที่แล้ว +4

    Tagli khoon mangdi gyi aa sare raah odn 😅😅😅

  • @gurpreetsingh1549
    @gurpreetsingh1549 2 ปีที่แล้ว +1

    ਬਹੁਤ ਵਧੀਆ video ਹਾਂ ਬਾਈ

  • @patialaplant7688
    @patialaplant7688 2 ปีที่แล้ว +7

    ਸਾਰੇ ਕਲਾਕਾਰ ਬਹੁਤ ਵਧੀਆ ਨੇ ਕੋਈ ਇਹ ਨਹੀਂ ਦੱਸ ਸਕਦਾ ਕਿਹੜਾ ਜ਼ਿਆਦਾ ਵਧੀਆ , ਸਾਰੇ ਹੀ ਬਹੁਤ ਵਧੀਆ ਨੇ।

  • @iqbalsekhon54
    @iqbalsekhon54 2 ปีที่แล้ว +2

    ਬੰਤ ਬਾਈ ਨਜ਼ਾਰਾ ਆ ਗਿਆ Wmk 🙏🙏🙏

  • @porandhaliwal4330
    @porandhaliwal4330 2 ปีที่แล้ว +7

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ

  • @Stories263
    @Stories263 2 ปีที่แล้ว +1

    khunde ala baba
    chacha wowww 😁

  • @ramandeepbrar77
    @ramandeepbrar77 2 ปีที่แล้ว +2

    Rame de karnail di jodi siraaa,,acting bhut vdia ji 👍god bless u

  • @jassasingh5365
    @jassasingh5365 2 ปีที่แล้ว

    ਭਰਾਵੋ ਵਾਲ਼ੀ ਵਧੀਆ ਕਹਾਣੀ ਛੇੜੀ ਹੈਂ ਵੇਖਣ ਦਾ ਨਜ਼ਾਰਾ ਆ ਜਾਂਦਾ

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurpreetSingh-fq7di
    @GurpreetSingh-fq7di 2 ปีที่แล้ว +9

    ਬਹੁਤ ਹੀ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ। ਬੰਤ ਦੀ ਐਕਟਿੰਗ ਤਾਂ ਬਾ ਕਮਾਲ ਹੁੰਦੀ ਆ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ ਜਿੰਦਰ ਵੀਰ ਨੂੰ ਵੀ ਜਲਦੀ ਲੈ ਕੇ ਆਉਣਾ 👍🙏🙏

    • @HarjinderSingh-ng4zu
      @HarjinderSingh-ng4zu 2 ปีที่แล้ว +3

      ਬਹੁਤ , ਵਿਧਿਅ, ਬਾਈ, ਜੀ

    • @palarana2927
      @palarana2927 2 ปีที่แล้ว

      @@HarjinderSingh-ng4zu bahut badhiya ji bahut badhiya ji

    • @jatinderjattjatt7309
      @jatinderjattjatt7309 2 ปีที่แล้ว

      @@palarana2927 AHO AHO AHO 22

  • @satwantsinghrajpal9959
    @satwantsinghrajpal9959 2 ปีที่แล้ว +3

    ਆ ਗਏ ਮੇਰੇ ਬਾਈ ਤੇ ਮੇਰੀਆਂ ਭੈਣਾਂ ਮੇਰੇ ਸਾਰੇ ਵੀਰ ਤੇ ਮੇਰੀਆਂ ਭੈਣਾਂ ਇਕ ਦਿਨ ਪੰਜਾਬੀ ਫਿਲਮਾਂ ਵਿਚ ਜ਼ਰੂਰ ਜਾਣ ਗੇ

  • @surjitsingh9511
    @surjitsingh9511 2 ปีที่แล้ว +4

    ਬੰਤ ਰੋਦਾਂ ਬਹੁਤ ਵਧੀਆ ਐ।

  • @simardhami5606
    @simardhami5606 2 ปีที่แล้ว +9

    ਜਿੰਦਰ ਨਾਲ ਹੋਰ ਵੀ ਜਿਆਦਾ ਗੱਲ ਬਣ ਜਾਂਦੀ ਆ 🙏🙏

  • @jagseersinghmaan6153
    @jagseersinghmaan6153 2 ปีที่แล้ว +10

    ਬਹੁਤ ਵਧੀਆ ਵੀਡੀਓ ਐ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪੱਰ ਜਿੰਦਰ ਫੇਰ ਕਿਵੇਂ ਗਾਇਬ ਹੋ ਗਿਆ।

  • @gurlalgrewal2228
    @gurlalgrewal2228 2 ปีที่แล้ว +5

    ਕਰਨੈਲ ਦੀ ਐਕਟਿੰਗ ਬਹੁਤ ਵਧੀਆ😂

    • @drone.footages
      @drone.footages 2 ปีที่แล้ว +2

      ਜਿੰਦਰ ਨੂ ਵੀ ਲੈਕੇ ਆਓ ਜੀ

  • @nardeepdhimanjilasangrursa2230
    @nardeepdhimanjilasangrursa2230 2 ปีที่แล้ว

    ਬਹੁਤ ਵਧੀਆ ਵਡੀਓ ਜਿੰਦਰ ਬਾਈ ਸਿਰਾ ਕਰਤਾ👍👍👍👍👍👍👍👌👌👌👌👌👌💯💯💯💯💯💯💯💯🤝🤝🤝🤝🤝🤝

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balkarsingh-nn5le
    @balkarsingh-nn5le 2 ปีที่แล้ว +2

    Bhut vadiya Veerji bant le lagda fir brekan karauniaa ne 😂😂😂😂😂😂😂👌👍🙏🙏

  • @manjitsingh7860
    @manjitsingh7860 2 ปีที่แล้ว +31

    ਜਿੰਦਰ ਨੂੰ ਵੀ ਕੋਈ ਰੋਲ ਦਿਆ ਕਰੋ
    ਉਸਦੀ ਵੀ ਐਕਟਿੰਗ ਵਧੀਆ ਹੈ

  • @SatnamSingh-lw3bc
    @SatnamSingh-lw3bc 2 ปีที่แล้ว

    ਬਹੁਤ ਵਧੀਆ ਵੀਡੀਓ ਬੰਤ ਸਿਆਂ ਅਗਲਾ ਭਾਗ ਬਨਾਉ । ਬਰਨਾਲਾ ।

  • @HardeepKaur-cd1pc
    @HardeepKaur-cd1pc 2 ปีที่แล้ว +5

    Bhut vdia vdio ji🤣🤣🤣

  • @rupinderdhillon7030
    @rupinderdhillon7030 2 ปีที่แล้ว

    ਵੀਡੀਓ ਬਹੁਤ ਹੀ ਵਧੀਆ ਲੱਗੀ

  • @NarinderKumar-uz4hy
    @NarinderKumar-uz4hy 2 ปีที่แล้ว +2

    Tangli khoon mangdi gayi aa sari rah . Big dialaugh

  • @rameshthind2842
    @rameshthind2842 2 ปีที่แล้ว +7

    ਬਹੁਤ ਬਹੁਤ ਵਧਾਈਆਂ ਵੀਡੀਓ ਐ ਜੀ 👍👍👍👍👍👍👍👍👍👍👌👌👌👌👌👌👌👌👌👌🌹🌹🌹🌹🌹🌹❤️❤️❤️❤️

    • @mewasingh499
      @mewasingh499 2 ปีที่แล้ว +1

      Bant da rona bhut ghant

    • @mewasingh499
      @mewasingh499 2 ปีที่แล้ว +1

      Karta dhili phon

    • @mewasingh499
      @mewasingh499 2 ปีที่แล้ว +1

      Sabh ton Ghant rol bant da

    • @rameshthind2842
      @rameshthind2842 2 ปีที่แล้ว +1

      @@mewasingh499 very very nice video bro 👍👍👍👌👌👌

  • @surjitsingh8297
    @surjitsingh8297 2 ปีที่แล้ว +3

    ਯਰ ਕਿਮੇਂ ਮਰਜ਼ੀ ਕਰੋ ਕੇਰਾਂ ਤਾਂ ਕਰਨੈਲ ਦੇ ਲਵਾਓ ਡਾਂਗਾਂ ਬੰਤ ਤੋਂ ਕਰਨੈਲ ਵੀ ਹੁਣ ਜ਼ਿਆਦਾ ਮੱਛਰ ਗਿਆ । ਏਦੀ ਵੀ ਹੋਣੀ ਚਾਹੀਦੀ ਆ ਗਿੱਦੜ ਕੁੱਟ । ਬਾਕੀ ਟੀਮ ਤੁਹਾਡੀ ਸਾਰੀ ਘੈਂਟ ਆ

  • @karamjitsinghamlhowala5916
    @karamjitsinghamlhowala5916 2 ปีที่แล้ว

    🚛🚛🚛 ਬਹੁਤ ਵਧੀਆ ਵੀਡੀਓ ਵੈਰੀ ਨਾਈਸ 🤣🤣🚛🚛

  • @sandeepsingh4899
    @sandeepsingh4899 2 ปีที่แล้ว +7

    ਕਰਨੈਲ ਦਾ ਗੁੱਸਾ ਬਹੁਤ ਸਿਰਾ ਬਾਈ ਜੀ।।।
    ਸਭ ਵਧੀਆ ਕੰਮ ਕਰ ਰਿਹੋ ਹੋ।।।

  • @Harjeet_3695
    @Harjeet_3695 2 ปีที่แล้ว +1

    Ghaint a yg crawww gal baat all team 🥰🥰🥰🥰🥰🥰😍😍😍😍😍😍👌👌👌👌👌👌

  • @nazamkhan713
    @nazamkhan713 2 ปีที่แล้ว +4

    ਬਹੁਤ ਵਧੀਆ ਵੀਡੀਓ 💞💞💞💞🥰🥰🥰👌👌👌🙏🙏

  • @deepranggi0983
    @deepranggi0983 2 ปีที่แล้ว +1

    ਬਣੀਅਾ ਤਾ ਜੈਂਕੀ ਫਿਰਦਾ😄ਬੰਤ😂

  • @AmandeepKaur-eh5tt
    @AmandeepKaur-eh5tt 2 ปีที่แล้ว +1

    Mara sala tarki lag gay gap laun 🤣🤣🤣🤣🤣

  • @Pandher22g
    @Pandher22g 2 ปีที่แล้ว +1

    Jinder nu v video ch le k aya kro vre. All team good work 👌👌👍👍

  • @manshahiajk6135
    @manshahiajk6135 2 ปีที่แล้ว

    ਬਹੁਤ ਵਧੀਆ ਵਡਿਓ ਜੀ 👌👌👌👌

  • @sandeepsingh4899
    @sandeepsingh4899 2 ปีที่แล้ว +1

    Bhut vdiaa ji
    All videos Mai tuhaadiA dekhiaa bai....
    All actor's r superb

  • @farmer5307
    @farmer5307 2 ปีที่แล้ว +7

    Jinder baiii plzzz acting 😌😌😌

  • @Pandher22g
    @Pandher22g 2 ปีที่แล้ว +2

    Bhut ghainttt video y g. All team very good acting 👌👌👌

  • @jaswinderkaurandkishankuma8362
    @jaswinderkaurandkishankuma8362 2 ปีที่แล้ว +1

    ਸੀਬੋ ਵਿਚਾਰੀ ਨੂੰ ਤਾ ਬੰਤ ਨੇ ਬੋਲਣ ਹੀ ਨਹੀਂ ਦਿੱਤਾ।😂😂😂ਬੰਤ ਦੁੱਖੀ ਬਹੁਤ ਸੀ ।ਸਾਨੂੰ ਤਾ ਰੋਣਾ ਬਹੁਤ ਵਧੀਆ ਲੱਗਦਾ ਬੰਤ ਦਾ 😆😆😆😆🤭🤭🤭

  • @sukhpalbhullar2085
    @sukhpalbhullar2085 2 ปีที่แล้ว +5

    ਬੰਤ ਦਾ ਰੋਲ ਸਿਰਾ 👌👌👌👌👌🥰🥰

  • @ManjitKaur-ek8zk
    @ManjitKaur-ek8zk 2 ปีที่แล้ว

    ਬਹੁਤ ਹੀ ਵਧੀਆ 😀😀😀😀

  • @JagsirSingh-zp4xz
    @JagsirSingh-zp4xz 2 ปีที่แล้ว

    ਬੰਤ ਬਾਈ ਸਿਰਾ ਹੀ ਲਾਈ ਜਾਦਾ

  • @sunnysunny8735
    @sunnysunny8735 2 ปีที่แล้ว +4

    VEER JI VIDEO V NICE JI AJJ DI VIDEO VICH BANT DI RON DI ATTEY MUNDAY NAAL GALLAN DI ACTING VADIA C TE AJJ TA SHERA YAANI SANDEEP BHI SHAYA C JADO NASEEBO BIBI KEHNDI KI SANDEEP TA TERI PHIKAR BAHUT HAI TE SANDEEP MOOCHA TE APNAY STYLE VICH HUNDA HAI SANDEEP YAANI SHERA VEER TUSI COMEDY DILOGUE BOLDEY REHA KARO BAKI KARNAIL TE RAMA YAANI LADDI TE LOVELY VEER TE AAT KRANDAY RAHENDE HO VEER JI BAKI I MISS JINDER VEER UNA NU BHI VEEREY VIDEO VICH LEKE AAO GOD BLESS YOU VEEREYO FROM SUNNY CHAGGRAN HOSHIARPUR SHAWASHEY ACTING KARDE RAHO VIDEO BANANDE RAHO PAR COMEDY VIDEO OK ALL TEAM JI GOD BLESS YOU

  • @sukhjinderdhillon2589
    @sukhjinderdhillon2589 2 ปีที่แล้ว +4

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @kuldeeprangi722
    @kuldeeprangi722 2 ปีที่แล้ว +1

    Bahut vadia video hai Ji 👍💖💗💓💘♥️ God bless you all the best 👍🖤💜💟💜🖤💛💚💙💖💗💓💘♥️

  • @user-im9lq4dk4o
    @user-im9lq4dk4o 2 ปีที่แล้ว +1

    ਬਤ ਕਰਨੈਲ ਰਾਮ 3 ਨੇ ਵੀਡੀਓ ਦੇਖਣ ਦਾ ਮਜਾ

  • @BaldevSingh-vt9bm
    @BaldevSingh-vt9bm 2 ปีที่แล้ว

    ਜਿੰਦਰ ਵੀਰ ਆਜੋ ਠੀਕ ਉ ਤੁਸੀਂ 👌👌👌👍👏

  • @malkitsingh2145
    @malkitsingh2145 2 ปีที่แล้ว +1

    Wah g wah sibo aa gae very nice video g 🙏🏻🙏🏻🙏🏻🙏🏻🙏🏻👌👌👌👌👌👌

  • @khabygamer1794
    @khabygamer1794 2 ปีที่แล้ว

    Bant di acting sirra

  • @komalpreetkaur837
    @komalpreetkaur837 2 ปีที่แล้ว

    ਬੰਤ ਹਿਡ ਨੀ ਸੱਡਦਾ ਕਰੂਗਾ ਕਤਲ ਵਿਡੀਉ ਬਹੁਤ ਹੀ ਵਧੀਆ ਜੀ

    • @gurmeetsingh6839
      @gurmeetsingh6839 2 ปีที่แล้ว

      ਜੌ ਗਰਜਤੇ ਹੈ ਬਰਸਤੇ ਨਹੀਂ

  • @yaartruckanwale2846
    @yaartruckanwale2846 2 ปีที่แล้ว +1

    Bai ji next part jaldi aaun deo bhut badiya video a ji

  • @balwantsingh1942
    @balwantsingh1942 ปีที่แล้ว

    22 video ਬਹੁਤ ਦੇਖੀਆਂ ਪਰ ਇਹ ਸਟੋਰੀ ਬਹੁਤ ਵਧੀਆ ਲੱਗਿਆ

  • @gurjeetsingh5877
    @gurjeetsingh5877 2 ปีที่แล้ว +5

    ਬਹੁਤ ਵਧੀਆ

  • @karamkaram5809
    @karamkaram5809 2 ปีที่แล้ว +1

    ਜਿੰਦਰ ਨੂੰ ਲੈ ਕੇ ਆਓ 22ਉਸ ਤੋ ਬਿਨਾਂ ਗੱਲ ਨੀਂ ਬਣਦੀ

  • @veerpalkaurveerpalkaurchan8609
    @veerpalkaurveerpalkaurchan8609 2 ปีที่แล้ว +1

    Nice sari teem da roll vadiaa ji

  • @neetugold6136
    @neetugold6136 2 ปีที่แล้ว +4

    ਦੋ ਜਣੇ ਤਾਂ ਬੰਤ ਨੂੰ ਚੁਪ ਕਰਵਾਉਣ ਲਈ ਚਾਹੀਦੇ ਨੇ।

  • @charanjeetgill1708
    @charanjeetgill1708 2 ปีที่แล้ว

    ਬਹੁਤ ਵਧੀਆ ਜੀ

  • @ManpreetSingh-sw3gc
    @ManpreetSingh-sw3gc 2 ปีที่แล้ว

    🤣🤣🤣🤣🤣🤣🤣🤣🤣🤣🤣🤣🤣🤣🤣jma sira 👌👌👌👌👌👌👌

  • @amanjeetsingh4669
    @amanjeetsingh4669 2 ปีที่แล้ว +4

    Y ji jinder kade video ch ave ga oh de bina ronak g khat a 😂😂😂

  • @JagsirSingh-zp4xz
    @JagsirSingh-zp4xz 2 ปีที่แล้ว

    ਬਹੁਤ ਸੋਹਣੀ ਮੂਵੀ ਆ ਵੀਰ ਬੰਤ

  • @iqbalsekhon54
    @iqbalsekhon54 2 ปีที่แล้ว +1

    Time chakna karnail da 🤣🤣🤣

  • @tractorPBwala
    @tractorPBwala 2 ปีที่แล้ว +1

    Very funny karnail kellly hahaha siraaa

  • @samkhangura3985
    @samkhangura3985 2 ปีที่แล้ว +1

    Y video sirra ne thodia pr yr part banea kro y fr pta lag jnda

  • @amritromana5678
    @amritromana5678 2 ปีที่แล้ว +1

    ਕੈਲੀ ਕਹਿੰਦੇ ਸੀ ਚੋਬਰ ਨੂੰ 😜😜

  • @gurpreet7424
    @gurpreet7424 2 ปีที่แล้ว

    Siraa video babe

  • @gurjindersingh3638
    @gurjindersingh3638 2 ปีที่แล้ว +3

    Bahut vadia video jatt sauda g 🙏 all team good 🙏🥀❤️🥀👌

  • @pardeepjawandha6183
    @pardeepjawandha6183 2 ปีที่แล้ว +2

    Jatto att kri payi aa 🤟🤟✅🤙👍🏻

  • @amanrandhawa7900
    @amanrandhawa7900 2 ปีที่แล้ว +1

    Bht vdia vedio aa y ji 🙏🙏 dilo sulot aa snu sarya nuu 🙏 waheguru ji Meher kre sodi sari team te 🙏🙏 acting bht jadya vdiaa y ji sachi sari team di 😍😍 thxx alot bhai ji 🙏🙏

  • @jassibarnala1460
    @jassibarnala1460 2 ปีที่แล้ว +1

    Sari team बहुत-बहुत badhaiyan bro nice 👍👌👌👌👌👌👌

  • @gursewaksekhon99
    @gursewaksekhon99 2 ปีที่แล้ว +1

    Hahahaha bahut vdia bro. Carry on gbu all team 👌🏻👌🏻👌🏻

  • @deepgill3062
    @deepgill3062 2 ปีที่แล้ว +1

    13:42 loha le ke ai a bar nu 😄😄😄😄

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਵਧਾਈ ਦੀ ਪਾਤਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Sonysonychahal
    @Sonysonychahal 2 ปีที่แล้ว +1

    Siraa balog bai jinder 👍❤️❤️

  • @ramneetkaur1009
    @ramneetkaur1009 2 ปีที่แล้ว

    Bhut zyda nice ho tusi sare.... Babe di acting full ghaint hundi aa ..