ਗੁਰਬਾਣੀ ਅੱਖਰ " ਟ " ਦਾ ਸਹੀ ਉਚਾਰਨ ਕਰਨਾ ਸਿਖੋ, ਬਹੁਤ ਜਰੂਰੀ ਜਾਣਕਾਰੀ ਮਿਸ ਨਾ ਕਰਿਓ By Sukhvinder Singh

แชร์
ฝัง
  • เผยแพร่เมื่อ 3 ต.ค. 2024
  • ਗੁਰਬਾਣੀ ਅੱਖਰ " ਟ " ਦਾ ਸਹੀ ਉਚਾਰਨ ਕਰਨਾ ਸਿਖੋ, ਬਹੁਤ ਜਰੂਰੀ ਜਾਣਕਾਰੀ ਮਿਸ ਨਾ ਕਰਿਓ By Sukhvinder Singh
    #gurbani #gurbanipath
    #punjabi #alphabet
    #learn #learnalphabets
    #video #youtube
    #gurbanisanthiya
    #sukhvindersingh
    #sukhwindersingh
    #aaogurbanisikhiye

ความคิดเห็น • 56

  • @SimranKaur-qp4qo
    @SimranKaur-qp4qo 4 หลายเดือนก่อน +8

    ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਭਾਈ ਸਾਹਿਬ ਤੋਂ ਸੇਵਾ ਲਈ।🙏🏻

  • @ashokklair2629
    @ashokklair2629 2 หลายเดือนก่อน +2

    ਅਤਿ ਸਤਿਕਾਰਯੋਗ ਭਾਈ ਸਾਹਬ ਜੀ!
    ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
    ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
    ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
    ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
    ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @upkarkaurjhooti7488
    @upkarkaurjhooti7488 3 หลายเดือนก่อน +3

    ਧੰਨਵਾਦ ਜ਼ਰੂਰੀ ਜਾਣਕਾਰੀਆਂ ਹਨ ।ਟੱਟਾ ਸਹੀ ਲੱਗ ਰਿਹਾ ਹੈ।👍

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਨੇ ਦਾਸ ਨੂੰ ਇਹ ਉਚਾਰਨ ਦਸਿਆ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @lakhvirsinghludhiana8732
    @lakhvirsinghludhiana8732 3 หลายเดือนก่อน +3

    ਵਾਹਿਗੁਰੂ ਜੀ।
    ਜਦੋਂ ਸਾਰੇ ਵਿਂਅਜਨ ਲਿਖਤੀ ਰੂਪ ਵਿੱਚ ਗੱਗਾ, ਭੱਭਾ , ਧੱਧਾ ਆਦਿ ਆਉਂਦੇ ਹਨ ਤਾਂ ਟੱਟਾ ਹੀ ਸਹੀ ਹੈ ਨਾ ਕਿ ਟੈਂਕਾ ।ਲੋਕ ਇਸ ਨੂੰ ਅਸਲੀਲਤਾ ਨਾ ਜੋੜ ਕੇ ਰੂਪ ਵਿਗਾੜ ਦੇ ਹਨ।

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @KulwantKaur-k8t
    @KulwantKaur-k8t 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਵਹਿਗੁਰੂ ਜੀ

  • @NarinderSingh-yf1oo
    @NarinderSingh-yf1oo 4 หลายเดือนก่อน +3

    Waheguru ji

  • @nav8472
    @nav8472 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ

  • @sukhdevjohal629
    @sukhdevjohal629 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @santokhsingh2277
    @santokhsingh2277 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-xt2no
    @KuldeepSingh-xt2no 3 หลายเดือนก่อน +1

    ਬਿਲਕੁਲ ਠੀਕ ਹੈ ਜੀ। ਧੰਨਵਾਦ

  • @ranjitSingh-dj5pr
    @ranjitSingh-dj5pr 3 หลายเดือนก่อน

    ਭਾਈ ਸਾਹਿਬ ਆਪ ਜੀ ਦਾ ਬਹੁਤ ਧਨਵਾਦ ਵੇਰਵੇ ਸਹਿਤ ਸਮਝਿਆ ਹੈ

  • @avtaarsingh8950
    @avtaarsingh8950 3 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਭੁਲੇਖਾ ਦੂਰ ਹੋ ਗਿਆ 🙏🙏🙏🙏🙏

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @bibekgiyan
    @bibekgiyan 4 หลายเดือนก่อน +1

    ਬਿਲਕੁਲ ਠੀਕ ਹੈ ਜੀ

  • @kirpalsandhu516
    @kirpalsandhu516 3 หลายเดือนก่อน +1

    ਬਹੁਤ ਸਾਰਾ ਧਨਵਾਦ ਜੀ

  • @iamhabibi3828
    @iamhabibi3828 4 หลายเดือนก่อน +5

    ਟੱਟਾ ਵਾ ਅਸਲੀ ਉਚਾਰਨ ਨਾ ਕੇ ਟਟਾ
    ਆਪਣੀ ਸੋਚ ਹੀ ਗੰਦੀ ਹੋ ਗਈ ਹੈ ਕੇ ਆਪਾਂ ਨੂੰ ਇਸਦਾ ਉਚਾਰਨ ਬਦਲ ਕੇ ਟੈਂਕਾ ਕਰਨਾ ਪਿਆ

    • @tarvindersinghmohi6748
      @tarvindersinghmohi6748 3 หลายเดือนก่อน +1

      ਬਿਲਕੁੱਲ ਸ਼ਹੀ ਹੈ ਜੀ..

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @pardesipardesi8931
    @pardesipardesi8931 4 หลายเดือนก่อน +1

    Thanks Waheguru Ji 🙏🌹🌹

  • @NarinderpalSingh-ng7mg
    @NarinderpalSingh-ng7mg 3 หลายเดือนก่อน +1

    ਬਹੁਤ ਧੰਨਵਾਦ ਸਰ ਜੀ। ਪਰ ਬਹੁਤ ਵਾਰੀ ਆਪਜੀ ਨੇ ਕਿਹਾ ਹੈ ਕਿ ਆਪਣੀ ਸਮਝ ਅਨੁਸਾਰ ਸ਼ੁੱਧ ਉਚਾਰਨ ਕਰਨ ਲਈ ਲਗਾਖਰ ਅਧਕ ਟਿੱਪੀ ਬਿੰਦੀ ਦੀ ਵਰਤੋਂ ਕਰ ਲਈ ਜਾਵੇ । ਸੋ ਜਦੋਂ ਟ ਤੋਂ ਬਾਅਦ ਠ ਨੂੰ ਠਠੈ ਡਡੈ ਆਦਿ ਉਚਾਰਨ ਕਰਾਂਗੇ।ਟ ਨੂੰ ਟੱਟਾ ਉਚਾਰਨ ਠੀਕ ਹੋਵੇਗਾ ਜਿਵੇਂ ਸ ਬਲਵਿੰਦਰ ਸਿੰਘ ਜੀ ਨੇ ਲਿਖਿਆ ਹੈ। ਜਿਵੇਂ ਕੱਕਾ ਚੱਚਾ ਟੱਟਾ ਤੱਤਾ ਪੱਪਾ ਆਦਿ। ਇਸੇ ਤਰ੍ਹਾਂ ਅ ਨੂੰ ਐੜਾ ੳਚਾਰਨ ਦੇਖੋ। ਅ
    ਐ ਉਚਾਰਨ ਨਹੀਂ। ਐ ਵਾਸਤੇ ਅਗੇ ਮੁਹਾਰਨੀ ਵੇਖੋ ਏ ਐ ਓ ਔ। ਧੰਨਵਾਦ ਜੀ।ਦਾਜ ਨਰਿੰਦਰ ਪਾਲ ਸਿੰਘ ਰਾਜਪੁਰਾ।

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾਂ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @kulwindersingh6099
    @kulwindersingh6099 3 หลายเดือนก่อน

    ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੁੰਦਰ ਜੀ।।

  • @jasbirkaur7567
    @jasbirkaur7567 2 หลายเดือนก่อน

    ਥੈਂਕਸ। ਬੇਟਾ। ji

  • @BalwinderSingh-sv7hp
    @BalwinderSingh-sv7hp 3 หลายเดือนก่อน +1

    ਕ" ਦਾ ਉਚਾਰਨ "ੱ" ਲਗਾ ਕੇ ਕੱਕਾ , ਇਸੇ ਤਰ੍ਹਾਂ " ਸ " ਅੱਖਰ ਦਾ " ੱ " ਲਗਾ ਕੇ ਸੱਸਾ ਕਰਦੇ ਹਾਂ ਤਾਂ " ਟ" ਅੱਖਰ ਦਾ " ੱ " ਲਗਾ ਕੇ " ਟੱਟਾ"ਜਾਂ " ਟੱਟੈ "ਕਿਉਂ ਨਾ ਕੀਤਾ ਜਾਵੇ, ਸਪੱਸ਼ਟ ਕਰਨਾ ਜੀ

  • @GurumeetSingh-yj1lp
    @GurumeetSingh-yj1lp 3 หลายเดือนก่อน

    ਵਧੀਆ ਜੀ

  • @jaswindersandhu941
    @jaswindersandhu941 4 หลายเดือนก่อน +1

    ਬਿਲਕੁਲ ਸਹੀ ਏ ਜੀ ਕੁਝ ਦਿਨ ਪਹਿਲਾਂ ਵੀ ਇਕ ਭਾਈ ਸਾਹਿਬ ਜੀ ਦਸ ਰਹੇ ਸੀ ।

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @charanjeetkaurgill9367
    @charanjeetkaurgill9367 3 หลายเดือนก่อน

    Waheguru ji 🙏

  • @ranjitsingh-ne6fh
    @ranjitsingh-ne6fh 3 หลายเดือนก่อน

    Waheguru. Ji

  • @bb5920
    @bb5920 3 หลายเดือนก่อน

    BHAI SAHIB JI TUSI BAHUT VDHIYA PARCHAR KRDE HAO. YOUR THANKS (BAKSHISH SINGH " NOMANA

  • @SukhdevSingh-ls7ko
    @SukhdevSingh-ls7ko 2 หลายเดือนก่อน

    ਮੂਲ ਰੂਪ ਵਿੱਚ ਟੈਂਕਾ ਪੜਿਆ ਜਾਂਦਾ , ਵਿਚਾਰ ਦੇ ਤੌਰ ਤੇ ਸਵਾਲ ਇਹ ਹੈ ਕਿ ਜਦੋਂ ਬਾਕੀ ਅਖਰਾ ਦਾ ਮੂਲ ਰੂਪ ਡਬਲ ਅੱਖਰ ਨਾਲ ਕੰਨਾ ਲਾਕੇ ਉਹੀ ਰਹਿੰਦਾ ਫੇਰ ਟੈਕੇ ਅੱਖਰ ਦਾ ਰੂਪ ਕਿਵੇ ਬਦਲਿਆ

  • @manmohansingh2961
    @manmohansingh2961 2 หลายเดือนก่อน

    टटा हिंदी में ਟੱਟਾ ਗੁਰਮੁਖੀ ਵਿੱਚ।
    ਊੜਾ ਗੁਰਮੁਖੀ ਵਿੱਚ : ਇਸ ਵਿੱਚ ਗੁਰਮੁਖੀ ਦਾ ਪਹਿਲਾ ਅਤੇ ਆਖਰੀ ਵਰਣਮਾਲਾ ਦਾ ਅੱਖਰ ਆ ਜਾਂਦਾ ਹੈ।

  • @ShamsherSingh-k6b
    @ShamsherSingh-k6b 3 หลายเดือนก่อน +2

    ਟੈਕਾ ,ਟਟੈ ਜਾਂ ਟਟਾ ਕਹਿ ਲਓ ਪਰ ਓਨਾਂ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਗੁਰਬਾਣੀ ਨੂੰ ਪੜਕੇ, ਵਿਚਾਰਕੇ ਤੇ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ।

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

    • @ashokklair2629
      @ashokklair2629 2 หลายเดือนก่อน +1

      ਜੀ ਤੁਹਾਡੀ ਡੂੰਘੀ ਰੂਹਾਨੀ ਸੋਚ:-
      ਕਾਫੀ ਸਮੇ ਤੋ ਤੇਰੀ ਤਲਾਸ ਵਿਚ!! ਤੁਹਾਡਾ ਕੋਈ ਫੋਨ ਨੰਬਰ???

  • @BaldevSingh-ey7ge
    @BaldevSingh-ey7ge 3 หลายเดือนก่อน

    ਸੁਖਵਿੰਦਰ ਸਿੰਘ ਜੀ ਸਿਰਫ 50 -60 ਸਾਲ ਪਹਿਲੇ 90 % ਲੋਕ ਅਨਪੜ੍ਹ ਸਨ, ਤੇ ਅੱਜ ਪੜ੍ਹੇ ਹੋਣ ਦੇ ਬਾਵਜੂਦ ਵੀ 90 % ਲੋਕ ਪਾਠ ਨਹੀਂ ਕਰਦੇ ਹਨ, ਉਹਨਾਂ ਦਾ ਕੀ ਬਣੂ

  • @MohanSingh-mm5kb
    @MohanSingh-mm5kb 3 หลายเดือนก่อน

    ❤❤❤❤❤❤❤

  • @gobindersingh8966
    @gobindersingh8966 2 หลายเดือนก่อน

    Tainka

  • @MalkiatsinghUday
    @MalkiatsinghUday 2 หลายเดือนก่อน

    ਵੀਰ ਜੀ ਆਪ ਜੀ ਨੇ ਦੱਸਿਆ ਹੈ ਕਿ ਟੈਂਕਾ ਬੋਲਣ ਨਾਲ ਪਿਛੋਂ ਕ ਦੀ ਅਵਾਜ ਹੈ ਪਰ ਜੇ ਆਪਾਂ ਪੈਂਤੀ ਅੱਖਰਾਂ ਦੇ ਪਹਿਲੇ ਤਿੰਨ ਅੱਖਰਾਂ ਦੇ ਉਚਾਰਣ ਤੇ ਪਿਛੋਂ ੜ ਦੀ ਅਵਾਜ ਹੈ ਇਸ ਦਾ ਵੀ ਹਲ ਦਸਿਉ

    • @BalwinderSingh-sv7hp
      @BalwinderSingh-sv7hp 2 หลายเดือนก่อน

      ਉਹ ਤਿੰਨ ਅੱਖ਼ਰ ਸਵੱਰ ਹਨ ਅਤੇ ਬਾਕੀ ਸਭ ਵਿਅੰਜਨ ਹਨ ।

  • @bagichasinghnadha4286
    @bagichasinghnadha4286 3 หลายเดือนก่อน

    ਉੜਾ ਦਾ ਵਿਸਥਾਰ ਬਾਰੇ ਦੱਸੋ l

  • @gurmukhsingh5499
    @gurmukhsingh5499 3 หลายเดือนก่อน +1

    ਵੈਸੇ ਇਸ ਦਾ ਉਚਾਰਨ,ਟੱਟਾ,ਠੱਠਾ ਕਰਾਂਗੇ ਉਹ ਠੀਕ ਆ,ਇਸ ਨੂੰ ਭੁੱਲ ਕੇ ਵੀ ਟੱਟਿਆਂ ਨਾਲ ਨਹੀਂ ਜੋੜਨਾ ਚਾਹੀਦਾ, ਗੁਰਮੁਖੀ ਲਿੱਪੀ ਨੂੰ, ਗੁਰੂ ਸਾਹਿਬ ਨੇ ਅਪਣਾਇਆ ਸਮਝ ਕੇ ਮਾਣ ਸਤਿਕਾਰ ਦੇਣਾ ਚਾਹੀਦਾ ਹੈ।

    • @ashokklair2629
      @ashokklair2629 2 หลายเดือนก่อน +1

      ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @amritpal6013
    @amritpal6013 4 หลายเดือนก่อน +1

    Maharani to akhar ask

  • @bachittersingh9897
    @bachittersingh9897 3 หลายเดือนก่อน

    What is loss if Tainka is called Tainka.

    • @AAOGURBANISIKHIYE
      @AAOGURBANISIKHIYE  3 หลายเดือนก่อน +1

      ਗੁਰਮੁਖੀ ਲਿਪੀ ਦਾ ਉਚਾਰਨ ਬਿਗੜ ਜਾਏਗਾ,

    • @ashokklair2629
      @ashokklair2629 2 หลายเดือนก่อน

      ​@@AAOGURBANISIKHIYE ਅਤਿ ਸਤਿਕਾਰਯੋਗ ਭਾਈ ਸਾਹਬ ਜੀ!
      ਅੱਜ ਤੋ 65 ਸਾਲ ਪਹਿਲਾੰ, ਰੋਪੜ ਸਹਿਰ ਵਿਖੇ ਸੰਨ 1959 ਵਿਚ, ਇਕ ਭਾਈ ਰਾਮ ਸਿੰਘ ਜੀ (ਗ੍ਰੰਥੀ ਸਿੰਘ) ਕੋਲ ਦਾਸ ਰਾਜਿੰਦਰ ਸਿੰਘ ਗੁਰਬਾਣੀ ਦੀ ਸੰਥਿਆ ਲੈ ਰਿਹਾ ਸੀ। ਤਾ ਦਾਸ ਨੂੰ ਇਹ **((ਟਟੈ)** ਦਾ ਉਚਾਰਨ ਕਰਨਾ ਦਸਿਆ ਸੀ, ਤੇ ਇਹ ਜਾਣਕਾਰੀ ਦਿਤੀ ਸੀ, ਕਿ ਪੈਂਤੀ ਅੱਖਰਾਂ ਚੋ ਜਿਸ ਕਿਸੇ ਮਾਸਟਰ ਜਾਂ ਪਾਂਧੇ ਨੇ, ਪਾਠਸ਼਼ਾਲਾ ਜਾ ਮਦਰਸੇ ਵਿਚ ਬਚਿੱਆ ਨੂੰ ਪੜਾਉਦੇ ਸਮੇ **(ਟਟੈ) ਉਚਾਰਨ ਕੀਤਾ ਸੀ, ਤਾ ਸਕੂਲ ਦੇ ਬੱਚੇ ਮਾਸਟਰ ਜੀ ਦਾ ਮਜਾਕ ਉਡਾਣ ਲਗੇ।
      ਕਿਉਕਿ ਬੱਚਿਆ ਨੂੰ ਪਤਾ ਸੀ ਕਿ ਪੁਰਸ਼ ਸਰੀਰ ਦੇ, ਸਰੀਰਕ ਅੰਗ (ਅੰਡਕੋਸ਼ਾਂ) ਨੂੰ ਵੀ ਲੋਕ **(ਟੱਟੇ) ਕਹਿੰਦੇ ਹਨ।,
      ਤਾ ਉਸ ਮਾਸਟਰ ਨੇ ਸ਼ਰਮ ਦੇ ਮਾਰੇ ਨੇ, **((ਟਟੈ,)** ਨੂੰ **((ਟੈਂਕਾ)** ਉਚਾਰਨ ਸੁਰੂ ਕੀਤਾ ।
      ਪਰ ਭਾਈ ਸਾ: ਆਪ ਜੀ ਨੇ ਸਹੀ ਉਚਾਰਨ ਦਸਿਐ, ਕਿਉਕਿ ਸਹੀ ਉਚਾਰਨ ਹੈ:-
      ਟਟੈ, ਠਠੈ, ਡਡੈ ਢਢੈ, ਣਾਣੈ। ਹੀ ਹੈ ਜੀ। ਧੰਨਵਾਦ ਜੀ!

  • @sahibsingh3597
    @sahibsingh3597 3 หลายเดือนก่อน

    ωαнєgυяυ ʝι 🙏🙏🙏🙏🙏

  • @satinderjitsingh7493
    @satinderjitsingh7493 4 หลายเดือนก่อน +1

    ਟੈਂਕਾਂ ਹੈ

    • @DevinderpalSingh-kj3hs
      @DevinderpalSingh-kj3hs 3 หลายเดือนก่อน

      It's absolutely wrong. Tatta word is right.

    • @satinderjitsingh7493
      @satinderjitsingh7493 3 หลายเดือนก่อน +1

      @@DevinderpalSingh-kj3hs ਜ਼ਿਹਨਾਂ ਨੇ ਬਾਨੀ ਰਚੀ ਉਹ ਪਾਗਲ ਸੀ ੳ ਨੂੰ ਉੱੜਾ ਕਿਉਂ ਕਹਿੰਦੇ ਹਨ

    • @HRpreetGill-bv1nf
      @HRpreetGill-bv1nf 3 หลายเดือนก่อน +1

      Moorkh log ajaan
      Ehnu aakho aapni ma nu sunnave

  • @Lakhveersingh-wy8hy
    @Lakhveersingh-wy8hy 3 หลายเดือนก่อน

    ਬੇਸਰਮ ਬੰਦਾ

  • @mandeepkaur6873
    @mandeepkaur6873 3 หลายเดือนก่อน +1

    Waheguru ji