ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਫਿਲਮ ਦਾ ਪਹਿਲਾ ਆਪੀਸੋਡ ਵੇਖਿਆ.ਬਹੁਤ ਖੂਬ.ਹਰ ਅਦਾਕਾਰ ਨੇ ਆਪਣੇ ਆਪੋ ਆਪਣੇ ਕਰੈਕਟਰ ਵਿੱਚ ਖੂਭ ਕੇ ਅਦਾਕਾਰੀ ਕੀਤੀ.ਵੀਡੀਓਗ੍ਾਫੀ ਵਧੀਆ ਕੀਤੀ ਗਈ ਹੈ.ਡਾਇਰੈਕਸ਼ਨ ਪੱਖੋਂ ਫਿਲਮ ਵਿੱਚ ਹੋਰ ਵੀ ਜਾਨ ਪਾਈ ਗਈ ਹੈ.ਬੂਟਾ ਸਿੰਘ ਚੌਹਾਨ ਦੀ ਕਹਾਣੀ ਨਿਰੋਲ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੀ ਹੈ. ਮੈਂ ਇਸ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ. ਬੂਟਾ ਸਿੰਘ ਚੌਹਾਨ ਸਾਹਿਬ ਨਾਲ ਫੋਨ ਤੇ ਗੱਲ ਕਰਾਂਗਾ. ਅਗਲੀਆਂ ਕਿਸ਼ਤਾਂ ਭੇਜਦੇ ਰਹਿਣਾ ਗੁਰਮੀਤ ਸਿੰਗਲ ਖਰੜ17.11.2024
Dhanvad ji. We highly appreciate your concern. Regards.
ਧੰਨਵਾਦ ਜੀ
Thanks 🙏
ਬਹੁਤ ਵਧੀਆ ਨਾਵਲ ਹੈ ਚੌਹਾਨ ਸਾਹਿਬ ਦਾ। ਫਿਲਮਾਂਕਣ ਕਾਬਲੇ ਤਾਰੀਫ਼ ਹੈ।ਇਸ ਦੌਰ ਵਿੱਚ ਇਹੋ ਜਿਹੇ ਸਾਰਥਕ ਵਿਸ਼ੇ ਤੇ ਕੰਮ ਕਰਨਾ ਕਿਸੇ ਦਲੇਰੀ ਤੋਂ ਘੱਟ ਨਹੀਂ।
ਬਹੁਤ ਵਧੀਆ ਡਾਇਰੈਕਸ਼ਨ
ਚੌਹਾਨ ਸਾਹਿਬ ਦੀ ਕ਼ਲਮ ਤੋਂ ਉਪਜੀ ਕਹਾਣੀ ਅਤੇ ਆਪ ਦੀ ਡਰੈਕਸਨ ਦੋਵੇਂ ਵਧੀਆ ਕੰਗ ਸਾਹਿਬ
ਬਹੁਤ ਵਧੀਆ ਸਕ੍ਰਿਪਟ ਹੈ।ਬੂਟਾ ਸਿੰਘ ਚੌਹਾਨ ਦੇ ਨਾਵਲ ਉਜੜੇ ਖੂਹ ਦਾ ਪਾਣੀ ਮੈਂ ਪੜ੍ਹਿਆ ਹੋਇਆ। ਉਸਦਾ ਫਿਲਮਾਂਕਣ ਦੇਖਕੇ ਹੋਰ ਵਧੀਆ ਲਗਿਆ। ਬਹੁਤ ਬਹੁਤ ਮੁਬਾਰਕਾਂ
Many many thanks for your wishes and support sir.
Bhot vadia sir congratulations all team
Jaberdust
Bahut vadiya act kita hai sab ne waheguru ap sab ji nu tarakiyan bakshe ji, par 13:30 ton 13:36 wale Sean ch side te khade lokan nu hasna nahi chahida c us time ,balke bahut dar ja hairaan hona chahida c ji. Sat shiri akal, film bahut vadiya ji ❤
Bahut khoob ❤❤❤ kuldeep bhaji
thank you ❤
ਪੇਂਡੂ ਪੱਧਰ ਦੀ ਕਹਾਣੀ ਬੂਟਾ ਸਿੰਘ ਚੌਹਾਨ ਦੀ, ਸ਼ਾਨਦਾਰ ਡਾਇਰੈਕਸ਼ਨ ਭਗਵੰਤ ਕੰਗ ਦੀ,ਹਰ ਕਲਾਕਾਰ ਵੱਲੋਂ ਆਪੋ ਆਪਣੀ ਯੋਗਤਾ ਸਾਬਿਤ ਕੀਤੀ ਗਈ, ਸਲਾਹੁਣਯੋਗ, ਉੱਜੜੇ ਖੂਹ ਦਾ ਪਹਿਲਾ ਭਾਗ,ਫਿਲਮੀ ਅੱਡਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
Bhut bhut dhanyawad sir 🙏🏻 😊
Super job kang saab congratulations all team members
Congratulations
Wah ji wah bahut vadia movie 1st episode Ujjre Khuh da Pani Great work Kang Saab All team have a done great jobAll the very best
Congrats
ਬਹੁਤ ਵਧੀਆ ਕਹਾਣੀ 🙏🏻
Very nice
Super acting ☺️♥️
Very nice story
Very nice movie.all star is good acting
Mubarka all tem 🎉
Too nice 👍
ਬਹੁਤ ਵਧੀਆ ਫ਼ਿਲਮ
Thanks Harmeet Jassi.
Bhagwant jee kamal movie banayee hai jee, sare artist ne bahut nice kum kita hai.jsmotionpictures walo app sari team nu bahut bahut congratulations.
Congratulations all team members🎉🎉🎉
Congratulations Kuldeep sir good acting. All the best sir
Thanks so much 🙏
Good job and keep it up
🎉 nice video ji 🎉❤
❤very nice video congratulations ji
Thanx g
Niami Chacha super movie 🥳
❤❤❤
Good movie ji
👍👍👍👌👌
👍👍
nice work
Super acting
Very nice acting ❤
Thanx kulveer sir ❤
Vry nyc story
Vary nice video
Jaswinder
Hngi thanx
ਬਾਕਮਾਲ
Dupata ezat ka nisan ha orat ka par ye media ujar raha ha sub kuch.
ਫਿਲਮ ਤਾਂ ਵਧੀਆ,, ਪਰ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਇਹ ਫਿਲਮ ਦੀ ਸਟੋਰੀ,,, ਕੀ ਸਾਨੂੰ,, ਆਪਣੇ ਸ਼ਹਿਰ ਦੀਆਂ ਕੁੜੀਆਂ ਜਾਂ ਆਪਣੇ ਪਿੰਡਾਂ ਦੀਆਂ ਕੁੜੀਆਂ ਆਪਦੇ ਹੀ ਪਿੰਡ ਵਿੱਚ,, ਜਾਂ ਆਪਦੇ ਹੀ ਸ਼ਹਿਰ ਵਿੱਚ,, ਆਪਦੇ ਹੀ ਮਹੱਲੇ ਵਿੱਚ ਆਪਦੀ ਗਲੀ ਦੇ ਵਿੱਚ ਜਾਂ ਪਿੰਡ ਵਿੱਚ,, ਲਾਗੇ ਬੰਨੇ ਵਾਲੇ ਦੀ ਲੋਕਾਂ ਸੋਚ ,, ਸੋਚ ਐਨੀ ਗੰਦੀ ਨੀ ਮਾੜੀ ਹੋਏਗੀ ਤਾਂ ਕੀ ਬਣੇਗਾ ਆਪਣੇ ਦੇਸ਼ ਦੀਆਂ ਕੁੜੀਆਂ ਦਾ,, ਪਿੰਡ ਦੇ ਵਿੱਚ ਕਦੀ ਕੋਈ ਘਰ ਛੱਡ ਕੇ ਜਾਂਦਾ ਸੀ ਤਾਂ,, ਤਾਂ ਕਈ ਕਈ ਦਿਨ ਘਰ ਨਹੀਂ ਸੀ ਆਉਂਦਾ ਤਾਂ ਵੀ ਉਸ ਨੂੰ ਡਰ ਨਹੀਂ ਹੁੰਦਾ ਸੀ,,, ਪਰ ਹੁਣ ਤਾਂ ਆਵਾ ਹੀ ਊਤ ਗਿਆ ਹੈ,, ਕੱਲੇ ਕਾਰੇ ਲੋਕਾਂ ਨੂੰ ਡਰ,, ਜਿੰਨਾਂ ਦੀਆਂ ਧੀਆਂ ਜਵਾਨ ਹਨ ਉਹਨਾਂ ਨੂੰ ਡਰ,, ਜਿਨ੍ਹਾਂ ਨੇ ਕੀਮਤੀ ਚੀਜ਼ਾਂ ਘਰ ਬਣਾਈਆਂ ਹਨ ਉਹਨਾਂ ਨੂੰ ਚੋਰਾਂ ਤੋਂ ਡਰ,, ਅਤੇ ਗੰਦੇ ਨਸ਼ਿਆਂ ਦਾ ਡਰ,, ਰਸਤੇ ਵਿੱਚ ਜਾਂਦੇ ਲੁੱਟਾਂ ਖੋਹਾਂ ਦਾ ਡਰ,,ਅਤੇ ਬੈਂਕ ਵਿੱਚ ਰੱਖੇ ਪੈਸਿਆਂ ਨੋਵੀ ਡਰ,, ਕਿ ਕਿਧਰੇ ਖਾਤਾ ਨਾ ਸਾਫ ਹੋ ਜਾਏ,, ਇਸ ਗੱਲ ਦਾ ਡਰ,✍️,,,, ਪਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਾਡੇ,, ਦੇਸ਼ ਵਿੱਚ ਰਹਿ ਕੇ ਅਸੀਂ,, ਕਿਸੇ ਨੂੰ ਮਕਾਨ ਦਈਏ ਤਾਂ ਉਸ ਉੱਪਰ ਕਬਜ਼ਾ ਨਾ ਹੋ,, ਕਿਸੇ ਨੂੰ ਦੁਕਾਨ ਦਈਏ ਉਸ ਉਪਰ ਕਬਜ਼ਾ ਨਾ ਹੋ ਜਾਵੇ ਇਸ ਗੱਲ ਦਾ ਡਰ,, ਕਿਸੇ ਨੂੰ ਜਮੀਨ ਦਈਏ ਠੇਕੇ ਤੇ ਉਸ ਉਪਰ ਕਬਜ਼ਾ ਨਾ ਹੋ ਜਾਵੇ ਇਸ ਗੱਲ ਦਾ ਡਰ,, ਅਸੀਂ ਕਿਸੇ ਨੂੰ ਪੈਸੇ ਧਾਰੇ ਦੇ ਦਿੰਦੇ ਹਾਂ ਉਹ ਨਾ ਜੇ ਨਾ ਮੁੜੇ,, ਇਸ ਗੱਲ ਦਾ ਡਰ,,, ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਦਿਲ ਵਿੱਚ ਡਰ ਜਿਸ ਚੀਜ਼ ਦਾ ਹੋਣਾ ਚਾਹੀਦਾ ਹੈ ਉਸ ਚੀਜ਼ ਦਾ ਡਰ ਕਿਉਂ ਨਹੀਂ ਹੈ,,, ਚਾਹੀਦਾ ਤਾਂ ਸਾਡੇ ਦਿਲ ਵਿੱਚ ਡਰ ਕਾਨੂੰਨ ਦਾ ਸੀ,, ਕਿ ਅਸੀਂ ਲੁੱਟਾਂ ਖੋਹਾਂ ਨਾ ਕਰਦੇ ਅਸੀਂ ਕਿਸੇ ਉੱਪਰ ਗਲਤ ਨਜ਼ਰ ਨਾ ਰੱਖਦੇ ਅਸੀਂ ਕਿਸੇ ਨੂੰ ਗਲਤ ਜਾਣ ਬੁੱਝ ਕੇ ਨਾ ਡਰਾਉਂਦੇ ਜਾਂ ਕਿਸੇ ਨੂੰ ਗਲਤ ਦੱਸਣ ਦੀ ਗਲਤੀ ਨਾ ਵੀ ਕੋਸ਼ਿਸ਼ ਨਾ ਕਰਦੇ,, ਪਰ ਅਸੀਂ ਤਾਂ ਸਭ ਕੁਝ ਉਲਟਾ ਹੀ ਕਰੀਬ ਬੈਠੇ ਹਾਂ,, ਤਾਂ ਸਾਨੂੰ ਸੋਚਣ ਦੀ ਲੋੜ ਹੈ,, ਸਾਨੂੰ ਇਹਨਾਂ ਚੀਜ਼ਾਂ ਦੀ ਹੱਲ ਕੱਢਣ ਦੀ ਲੋੜ ਹੈ,, ਨਾ ਡਰਨ ਦੀ ਲੋੜ ਹੈ ਨਾ ਡਰਾਉਣ ਦੀ ਲੋੜ ਹੈ,, ਸਾਨੂੰ ਇਸ ਲੋਕਾਂ ਨੂੰ ਸਹੀ ਤਰੀਕੇ ਨਾਲ ਸਮਝਾਉਣ ਦੀ ਲੋੜ ਹੈ,, ਡਰਨ ਦੀ ਲੋੜ ਹੈ ਨਾ ਡਰਾਉਣ ਦੀ ਲੋੜ ਹੈ,,, ਸਾਡੀ ਦੁਨੀਆਂ ਵਿੱਚ ਜਿਹੜਾ ਪੈ ਚੁੱਕਾ ਹੈ ਨਰਕ ਉਸ ਨਰਕ ਨੂੰ ਮੁਕਾਉਣ ਦੀ ਲੋੜ ਹੈ ਨਾ ਡਰਨ ਦੀ ਲੋੜ ਹੈ ਨਾ ਡਰਾਉਣ ਦੀ ਲੋੜ ਹੈ,, ਇਹ ਸਮਾਜ ਪੁੱਠੇ ਰਸਤੇ ਤੇ ਚੱਲ ਰਿਹਾ ਹੈ ਇਸ ਨੂੰ ਸਮਝਾਉਣ ਦੀ ਲੋੜ ਹੈ,, ਨਾ ਡਰਨ ਦੀ ਲੋੜ ਹੈ ਨਾ ਡਰਾਉਣ ਦੀ ਲੋੜ ਹੈ,,,,,, ਰਾਜ ਗਿੱਲ ਪੰਜਾਬ ਤੋਂ,,, ਚੜਦਾ ਰਹੀਂ ਸੂਰਜਾ ਕੰਮੀਆਂ ਦੇ ਵੇਹੜੇ,,, ਵੋਟਾਂ ਜਰੂਰ ਪਾਇਆ ਕਰੋ,,, ਪਰ,, ਉਹਨਾਂ ਨੂੰ ਪਾਓ ਪ੍ਰਾਈਵੇਟ ਮਹਿਕਮੇ ਬਾਰੇ ਅਤੇ ਵਿਹਲਿਆਂ ਦੇ ਲਈ,, ਅਤੇ ਦੇਸ਼ ਦੀਆਂ ਕਿਹੜੀਆਂ ਕਿਹੜੀਆਂ ਕਮੀਆਂ ਹਨ,, ਅਤੇ ਕਿਸ ਤਰ੍ਹਾਂ ਹੋ ਸਕਦੀਆਂ ਹੈ ਉਹ ਹੱਲ,,, ਇਨਾਂ ਚੀਜ਼ਾਂ ਬਾਰੇ ਸੋਚਦੇ ਨੇ ਜਿਹੜੇ,,,, ਧੰਨਵਾਦ ਜੀ,,, ਜੈ ਭੀਮ ਜੈ ਸੰਵਿਧਾਨ,,2.1.2025....✍️,,,,, 🙏,,,🌹,,,🙏,,,,,
ਬਹੁਤ ਵਧੀਆ ਲਿਖਿਆ ਜੀ.
Dhee aa nu lok major Kar dende ne Galt Kadam out on nu
Part 2 kad aauga
ਇਸ ਮਹੀਨੇ ਹੀ ਆ ਜਾਏਗਾ ਜੀ. ਬਹੁਤ ਜਲਦੀ ਹੀ.
Bakmaal
Thanks sis
Veery nice❤❤❤❤❤
Nice❤❤❤
Very soon
ਫਿਲਮ ਦਾ ਪਹਿਲਾ ਆਪੀਸੋਡ ਵੇਖਿਆ.ਬਹੁਤ ਖੂਬ.ਹਰ ਅਦਾਕਾਰ ਨੇ ਆਪਣੇ ਆਪੋ ਆਪਣੇ ਕਰੈਕਟਰ ਵਿੱਚ ਖੂਭ ਕੇ ਅਦਾਕਾਰੀ ਕੀਤੀ.
ਵੀਡੀਓਗ੍ਾਫੀ ਵਧੀਆ ਕੀਤੀ ਗਈ ਹੈ.ਡਾਇਰੈਕਸ਼ਨ ਪੱਖੋਂ ਫਿਲਮ ਵਿੱਚ ਹੋਰ ਵੀ ਜਾਨ ਪਾਈ ਗਈ ਹੈ.
ਬੂਟਾ ਸਿੰਘ ਚੌਹਾਨ ਦੀ ਕਹਾਣੀ ਨਿਰੋਲ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੀ ਹੈ.
ਮੈਂ ਇਸ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ.
ਬੂਟਾ ਸਿੰਘ ਚੌਹਾਨ ਸਾਹਿਬ ਨਾਲ ਫੋਨ ਤੇ ਗੱਲ ਕਰਾਂਗਾ.
ਅਗਲੀਆਂ ਕਿਸ਼ਤਾਂ ਭੇਜਦੇ ਰਹਿਣਾ
ਗੁਰਮੀਤ ਸਿੰਗਲ
ਖਰੜ
17.11.2024
Dhanvad ji. We highly appreciate your concern. Regards.
ਧੰਨਵਾਦ ਜੀ
Thanks 🙏
ਬਹੁਤ ਵਧੀਆ ਨਾਵਲ ਹੈ ਚੌਹਾਨ ਸਾਹਿਬ ਦਾ। ਫਿਲਮਾਂਕਣ ਕਾਬਲੇ ਤਾਰੀਫ਼ ਹੈ।ਇਸ ਦੌਰ ਵਿੱਚ ਇਹੋ ਜਿਹੇ ਸਾਰਥਕ ਵਿਸ਼ੇ ਤੇ ਕੰਮ ਕਰਨਾ ਕਿਸੇ ਦਲੇਰੀ ਤੋਂ ਘੱਟ ਨਹੀਂ।
ਬਹੁਤ ਵਧੀਆ ਡਾਇਰੈਕਸ਼ਨ
ਚੌਹਾਨ ਸਾਹਿਬ ਦੀ ਕ਼ਲਮ ਤੋਂ ਉਪਜੀ ਕਹਾਣੀ ਅਤੇ ਆਪ ਦੀ ਡਰੈਕਸਨ ਦੋਵੇਂ ਵਧੀਆ ਕੰਗ ਸਾਹਿਬ
ਬਹੁਤ ਵਧੀਆ ਸਕ੍ਰਿਪਟ ਹੈ।ਬੂਟਾ ਸਿੰਘ ਚੌਹਾਨ ਦੇ ਨਾਵਲ ਉਜੜੇ ਖੂਹ ਦਾ ਪਾਣੀ ਮੈਂ ਪੜ੍ਹਿਆ ਹੋਇਆ। ਉਸਦਾ ਫਿਲਮਾਂਕਣ ਦੇਖਕੇ ਹੋਰ ਵਧੀਆ ਲਗਿਆ। ਬਹੁਤ ਬਹੁਤ ਮੁਬਾਰਕਾਂ
Many many thanks for your wishes and support sir.
Bhot vadia sir congratulations all team
Jaberdust
Bahut vadiya act kita hai sab ne waheguru ap sab ji nu tarakiyan bakshe ji, par 13:30 ton 13:36 wale Sean ch side te khade lokan nu hasna nahi chahida c us time ,balke bahut dar ja hairaan hona chahida c ji. Sat shiri akal, film bahut vadiya ji ❤
Bahut khoob ❤❤❤ kuldeep bhaji
thank you ❤
ਪੇਂਡੂ ਪੱਧਰ ਦੀ ਕਹਾਣੀ ਬੂਟਾ ਸਿੰਘ ਚੌਹਾਨ ਦੀ, ਸ਼ਾਨਦਾਰ ਡਾਇਰੈਕਸ਼ਨ ਭਗਵੰਤ ਕੰਗ ਦੀ,ਹਰ ਕਲਾਕਾਰ ਵੱਲੋਂ ਆਪੋ ਆਪਣੀ ਯੋਗਤਾ ਸਾਬਿਤ ਕੀਤੀ ਗਈ, ਸਲਾਹੁਣਯੋਗ, ਉੱਜੜੇ ਖੂਹ ਦਾ ਪਹਿਲਾ ਭਾਗ,ਫਿਲਮੀ ਅੱਡਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
Many many thanks for your wishes and support sir.
Bhut bhut dhanyawad sir 🙏🏻 😊
Super job kang saab congratulations all team members
Congratulations
Wah ji wah bahut vadia movie 1st episode Ujjre Khuh da Pani
Great work Kang Saab
All team have a done great job
All the very best
Many many thanks for your wishes and support sir.
Congrats
ਬਹੁਤ ਵਧੀਆ ਕਹਾਣੀ 🙏🏻
Very nice
Super acting ☺️♥️
Very nice story
Very nice movie.all star is good acting
Mubarka all tem 🎉
Too nice 👍
ਬਹੁਤ ਵਧੀਆ ਫ਼ਿਲਮ
Thanks Harmeet Jassi.
Bhagwant jee kamal movie banayee hai jee, sare artist ne bahut nice kum kita hai.
jsmotionpictures walo app sari team nu bahut bahut congratulations.