ਪੁਰਾਣਾ ਸਮਾਂ ਕੀਤਾ ਯਾਦ | ਭਰਾ ਬਣ ਗਿਆ ਸਰਪੰਚ ਆਪਣਾ | ਆ ਕੀ ਦੇਖ਼ ਲਿਆ | Gopi Frandipuria

แชร์
ฝัง
  • เผยแพร่เมื่อ 24 ต.ค. 2024

ความคิดเห็น • 91

  • @MohanSingh-ty9gz
    @MohanSingh-ty9gz 13 วันที่ผ่านมา +7

    ਗੋਪੀ ਵੀਰ 90ਵਾਲਾ ਟਾਈਮ ਬਹੁਤ ਵਧੀਆ ਸੀ ਪਿਆਰ ਬਹੁਤ ਸੀ ਨੌਜਵਾਨਾਂ ਤੇ ਬੱਚਿਆਂ ਤੇ

  • @malkitsingh6103
    @malkitsingh6103 13 วันที่ผ่านมา +8

    ਪੁਰਾਣਾ ਸਮਾਂ ਯਾਦ ਕਰਤਾ ਅੱਜ ਭਲਵਾਨ ਜੀ

  • @gurleenburj1191
    @gurleenburj1191 13 วันที่ผ่านมา +8

    ਜੂਨੀਅਰ, ਸ਼ਕਤੀਮਾਨ, ਆਪ ਬੀਤੀ, ਲਿਸ਼ਕਾਰਾ, ਛਣਕਾਟਾ

  • @surindersinghjyoti
    @surindersinghjyoti 13 วันที่ผ่านมา +6

    🙏💐ਜੀ ਭਲਵਾਨ ਜੀ…,
    ਵਾਹਿਗੁਰੂ ਜੀ ਤੁਹਾਡੇ ਸਾਰੇ ਕਬੱਡੀ ਖਿਡਾਰੀਆਂ ਤੇ ਮੇਹਰ ਭਰਿਆ ਹੱਥ ਰੱਖੇ…..🙏🙏🙏🙏🙏 ….. ਭਲਵਾਨ ਜੀ ਤੁਹਾਡੀ ਖੇਡ ਪ੍ਰਦਰਸ਼ਨੀ ਬਹੁਤ ਸਾਫ ਸੁਥਰੀ ਤੇ ਠਰ੍ਹੰਮੇ ਵਾਲੀ ਹੁੰਦੀ ਏ…. ਕਿਉਂ ਕਿ ਇਹ ਖੇਡ ਹੀ ਦਲੇਰ ਬੰਦਿਆਂ ਵਾਸਤੇ ਏ,
    ਪਰ ਹੁਣ ਕਈ ਵਾਰ ਖਿਡਾਰੀਆਂ ਦੇ ਧੌਲ ਵੱਜ ਹਾਵੇ ਤੇ ਸਹਾਰਦੇ ਨਹੀਂ ਉਲਟਾ ਲੜਨਾ ਸ਼ੁਰੂ ਕਰ ਦਿੰਦੇ ਨੇ…ਜਾਂ ਫਿਰ ਕਿਸੇ ਵੀ ਤਕੜੇ ਖਿਡਾਰੀ ਨੂੰ ਕਹਿਣਗੇ ਕਿ ਇਹ ਹੰਕਾਰ ਗਿਆ ਏ….. ਜਾਂ ਤੇ ਫਿਰ ਕਬੱਡੀ ਖੇਡ ਮੈਦਾਨ ਵਿੱਚ ਆਇਆ ਹੀ ਨਾ ਕਰਨ ਤੇ ਚੰਗਾ ਏ…. ਮੁਆਫ਼ੀ ਦੇਣਾ ਜੇ ਇਹ ਗੱਲ ਕਿਸੇ ਨੂੰ ਨਾ ਚੰਗੀ ਲੱਗੀ ਹੋਵੇ….🙏🙏🙏🙏🙏

  • @Navbrar122
    @Navbrar122 13 วันที่ผ่านมา +9

    ਗੋਪੀ ਫਰਿੰਦੀਪੁਰ ਸਿਰਾ ❤❤🇮🇹🔥🔥🔥🔥

  • @NaunihalSinghBhullar
    @NaunihalSinghBhullar 12 วันที่ผ่านมา +1

    ਇਹ ਕਲ ਆਪਣੇ ਪਿੰਡ ਲਾਖਣੇ ਸੀ ਮੈਚ ਬਹੁਤ ਵਧੀਆ ਫਸਵਾਂ ਮੈਚ ਹੋਇਆ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਖਿਡਾਰੀਆਂ ਤੇ

  • @Princemaan13
    @Princemaan13 13 วันที่ผ่านมา +4

    ਬਹੁਤ ਵਧੀਆ ਵਲੋਗ ਉਸਤਾਦ ਜੀ🎉❤

  • @SahilSharma-xn4qh
    @SahilSharma-xn4qh 13 วันที่ผ่านมา +7

    ਬਚਪਨ ਦਿਆ ਯਾਦਾ ਤਾਜ਼ਾ ਕਰਤੀਆਂ ਬਈ ❤❤❤

  • @AvirajDhillon-cm7kd
    @AvirajDhillon-cm7kd 13 วันที่ผ่านมา +5

    ਸਿਰਾ ਭਲਵਾਨ ਜੀ❤❤

  • @Daske.WaleSahi
    @Daske.WaleSahi วันที่ผ่านมา

    ਬਿੱਲਕੁਲ ਸਹੀ ਆਖਿਆ ਗੋਪੀ ਵੀਰ ਉਹ ਸਮਾਂ ਬਹੁਤ ਵਧੀਆ ਸੀ ਪਿਆਰ ਸੀ ਬੜਾ ਲੋਕਾਂ ਚ

  • @jogasinghsandhu5325
    @jogasinghsandhu5325 13 วันที่ผ่านมา +2

    ਬਹੁਤ ਵਧੀਆ ਮੈਚ ਹੋਇਆ

  • @Kavisharshamshersinghkhunda
    @Kavisharshamshersinghkhunda 13 วันที่ผ่านมา +4

    ਸਾਰੀਆਂ ਗੱਲਾਂ ਸਹੀ ❤

  • @karandeepsingh7083
    @karandeepsingh7083 13 วันที่ผ่านมา +5

    ਗੌਪੀ ਪਲਵਾਨ ਜੀ ਨਾ ਲੈ ਦਿਓ ਵਲੌਗ ਚ 🙏🇧🇭🇧🇭🇧🇭🇧🇭

  • @jaskarnsingh6062
    @jaskarnsingh6062 13 วันที่ผ่านมา +10

    ਗੋਪੀ ਵੀਰ ਜੀ ਅਜ ਤਾ ਪਾਕਿਸਤਾਨੀ ਵਾਲੇ ਡਰਾਮਿਆ ਦੀ ਯਾਦ ਆਗੀ ਅਸੀਂ ਬੜੇ ਵੇਹਦੇ ਹੁੰਦੇ ਸੀ

  • @DilpreetSingh-dg2ne
    @DilpreetSingh-dg2ne 12 วันที่ผ่านมา

    ਨਹੀਂ ਹ ਉਸਤਾਦ ਜੀ ਹੁਣ ਮੇਰਾ ਜਨਮ 2002 ਦਾ ਵਾ ਪਰ ਸਾਨੂੰ ਫੋਨ ਤੇ ਸਾਡੇ ਘਰਦਿਆਂ ਨੇ ਫੋਨ ਤਾਂ ਸਾਨੂੰ ਵੀ 2019 ਵਿੱਚ ਲੈ ਕੇ ਦਿੱਤਾ ਥੋੜਾ ਥੋੜਾ ਸਮਾਂ ਵੇਖਿਆ ਸੀ ਤੁਹਾਡੇ ਵਾਲਾ❤❤

  • @NishuSharma-g1i
    @NishuSharma-g1i 13 วันที่ผ่านมา +1

    Love you Ostad ji 🙏🙏♥️♥️💪💪♥️♥️🙏🙏

  • @DiljeetSingh-eb3ot
    @DiljeetSingh-eb3ot 13 วันที่ผ่านมา +2

    ਭਲਵਾਨ ਜੀ ਗੱਡੀ ਵਿੱਚੋ ਬਾਹਰ ਨਿਕਲ ਕੇ ਵੀ radi ਹੋਇਆ ਕਰੋ ਬਾਕੀ ਗੱਲਾਂ ਰੋਜ ਨਵਿਆ ਹੀ ਹੁੰਦੀਆਂ ਨੇ ❤ ਲਵ ਯੂ ਭਲਵਾਨ ਜੀ ਪਿੰਡ ਵਲਟੋਹਾ

  • @DaljitSingh-tm1wwp
    @DaljitSingh-tm1wwp 13 วันที่ผ่านมา +1

    ਵੈਰੀ ਗੁੱਡ ਭਲਵਾਨ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਪੁਰਾਣਾ ਸਮਾਂ ਯਾਦ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ❤❤

  • @simarjeetsinghmalhi8761
    @simarjeetsinghmalhi8761 12 วันที่ผ่านมา

    Sahi gl aa bhao ji

  • @GurlalSingh-u2j
    @GurlalSingh-u2j 13 วันที่ผ่านมา +2

    Love you brother

  • @avsinghatwall9859
    @avsinghatwall9859 43 นาทีที่ผ่านมา

    True bai mai v bhot sangda hunda se ghar e ni warda se jina chir chle ni ge 😂😂

  • @happysandhu2295
    @happysandhu2295 13 วันที่ผ่านมา

    Ustad sirra

  • @GurdevSingh-q3y
    @GurdevSingh-q3y 13 วันที่ผ่านมา +2

    ਸਈ ਗੱਲ ਵੀਰ 😂😂😂😂😂😂

  • @RajinderSingh-mg8hn
    @RajinderSingh-mg8hn 13 วันที่ผ่านมา

    Gopi ustad 💪 ♥️

  • @Sandhu732gaming
    @Sandhu732gaming 12 วันที่ผ่านมา

    Whguru kirpa,rake,gopy,san,jatt

  • @Gagguਭੜਾਣਾkabaddi
    @Gagguਭੜਾਣਾkabaddi 13 วันที่ผ่านมา

    ਗੁਰਦਾਸ ਦੇ ਇੱਕ ਅੱਧੀ ਧੋਲ ਵੱਜ ਗਈ ਰੌਣ ਲੱਗ ਗਿਆ ਜੇ ਇਨ੍ਹਾਂ ਭੀ ਸਾਡੇ ਧੋਲ ਨਾ ਵੱਜੇ ਘਰ ਬੈਠ ਜਾਓ

  • @sbadamff8874
    @sbadamff8874 13 วันที่ผ่านมา +1

    Sira jann❤❤

  • @Singhkabaddi737
    @Singhkabaddi737 13 วันที่ผ่านมา +3

    Balad tuaa top raider Haryana vala c

  • @tejjinderusman9386
    @tejjinderusman9386 13 วันที่ผ่านมา

    Shere v siraa khed reha mehar aa rabb di🎉

  • @gursevakgill2977
    @gursevakgill2977 13 วันที่ผ่านมา

    Waheguru ji

  • @GurwinderSingh-ce6wg
    @GurwinderSingh-ce6wg 12 วันที่ผ่านมา

    Nhi Ustad g struggle te har koi krda mera janam 2003 da mein 12 pdeya 12 ch meinu phla phn captain ala mileya sanu te ni jamdeya nu vadde vadde phn mile hun meinu 3 saal hoge uk aye nu mein apni kmayi krke khud di kmayi da phla phn 14 pro leya c te hun Hor Mehnat krke 16 pro max v leya sangrash tann kita harr koi 2001 tonn 2007 takk ala sone da chamcha la k nhi Jamda
    Baki ustad g tade Mehnat nu slaam aa luv u jatta❤

  • @RajbirSingh-ki8ro
    @RajbirSingh-ki8ro 13 วันที่ผ่านมา

    Gopi sira bada❤

  • @DiljeetSingh-eb3ot
    @DiljeetSingh-eb3ot 13 วันที่ผ่านมา +2

    ਭਲਵਾਨ ਜੀ ਮੈਚ ਤੋ ਪਹਿਲਾ ਸੋਟੋਰੀ ਪਾਇ ਆ ਕਰੋ ਆ ਸਾਡੇ ਪਿੰਡ ਕੋਲ ਮੈਚ ਸੀ ਪਤਾ ਨਹੀਂ ਲੱਗਾ ਪਿੰਡ ਵਲਟੋਹਾ

  • @muhammadsulman7953
    @muhammadsulman7953 13 วันที่ผ่านมา +3

    Gopi paji Pakistan Sy truck par KY love

  • @GurditaSingh-yp8pb
    @GurditaSingh-yp8pb 13 วันที่ผ่านมา

    Oh time bht Vdiya c

  • @DaljinderSingh-vq9ko
    @DaljinderSingh-vq9ko 12 วันที่ผ่านมา

    Gopi ustad ❤❤❤❤❤

  • @MahkdeepsinghMahkdeepsingh-x5w
    @MahkdeepsinghMahkdeepsingh-x5w 13 วันที่ผ่านมา

    ❤❤

  • @shersinghsidhu1958
    @shersinghsidhu1958 13 วันที่ผ่านมา +1

    Gopi frandipuria great

  • @Gagguਭੜਾਣਾkabaddi
    @Gagguਭੜਾਣਾkabaddi 13 วันที่ผ่านมา +1

    ਭਲਵਾਨ ਜੀ ਪੱਬੇ ਨੂੰ iphone 16 pro max ਮੈ ਦਿਉ ਅਰਦਾਸ ਕਰੋ ਮਾਲਕ ਅੱਗੇ ਪੇਪਰ ਆ ਜਾਣ

  • @singga5679
    @singga5679 13 วันที่ผ่านมา

    ❤❤❤

  • @HappySingh-v2j7y
    @HappySingh-v2j7y 12 วันที่ผ่านมา

    ਭਲਵਾਨ ਜੀ

  • @avsinghatwall9859
    @avsinghatwall9859 40 นาทีที่ผ่านมา

    Bai life v ghatgi hun koi 100 sal da nei hunda pela sade bajuraga di life bhot hundi se

  • @kewalkewalsran9970
    @kewalkewalsran9970 13 วันที่ผ่านมา

    Saka laka boom boom vi aunda c

  • @Pbx5ArshYT
    @Pbx5ArshYT 13 วันที่ผ่านมา +1

    🔥🔥🔥

  • @Infotech329
    @Infotech329 12 วันที่ผ่านมา

    ਬਾਈ ਆਪਾ 2001 ਆਲੇ ਆ ਆਪਾ ਸਭ ਦੇਖਿਆ❤ ਬਾਂਟੇ,ਗੁੱਲੀ ਡੰਡਾ,ਐਂਟੀਨਾ,ਆਮ-ਪਾਪੜ,ਆਮ-ਕੁਟ ਚੂਰਨ, ਰੂੰਗਾ ਯਾਦ ਈ ਭਾਊ ਕੀ ਹੁੰਦਾ😂 ਜ਼ਿਲ੍ਹਾ ਬਰਨਾਲਾ ਪਿੰਡ ਅਸਪਾਲ ਖੁਰਦ, ਕੋਲ ਕੋਟਦੂਨਾ ਭਾਣੇ ਸਿੱਧੂ ਦਾ ਪਿੰਡ

  • @ironman9331
    @ironman9331 13 วันที่ผ่านมา +1

    ਅੰਦੇਰਾ keem reha 😂😂😂

  • @gagansandhu2270
    @gagansandhu2270 12 วันที่ผ่านมา

    ਭਲਵਾਨ ਜੀ ਪ੍ਬ ਦਾ ਵਿਆਹ ਕਰਦੋ ਕਿਉਕੀ ਜੱਫ਼ਾ ਤਾ ਏਨੇ ਕੋਈ ਲੋਣਾ ਨੀ ਹੁਦਾ ਬਹਾਨੇ ਨਾ ਘਰ ਤਾ ਬਹਿਜੂ ਗਾ

  • @ManguSharma5642
    @ManguSharma5642 13 วันที่ผ่านมา

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏

  • @GurdevSingh-q3y
    @GurdevSingh-q3y 13 วันที่ผ่านมา +1

    ❤❤❤❤❤❤🎉🎉

  • @satvirsingh7610
    @satvirsingh7610 13 วันที่ผ่านมา +1

    ssa raje veer tejpal nu v vedeo ch liya karo.

  • @AvtarSingh-jl2ko
    @AvtarSingh-jl2ko 13 วันที่ผ่านมา +3

    Gopi te gopi aa

  • @AmandeepKaur-r6b
    @AmandeepKaur-r6b 13 วันที่ผ่านมา +1

    ❤❤❤❤❤❤❤❤❤❤❤❤❤❤❤❤❤

  • @Kavisharshamshersinghkhunda
    @Kavisharshamshersinghkhunda 13 วันที่ผ่านมา +1

    DD metro ਚੱਲਦਾ ਹੁੰਦਾਂ ਸੀ

  • @balveersingh1087
    @balveersingh1087 13 วันที่ผ่านมา

  • @gill12345
    @gill12345 12 วันที่ผ่านมา

    ਜੱਗੂ ਕਿਉਂ ਨਹੀਂ ਖੇਡਦਾ ਬਾਈ ਜੀ

  • @manishkumar-wh5gv
    @manishkumar-wh5gv 13 วันที่ผ่านมา +1

    🤟🤟🤟🤟🤟🤟

  • @PrabhjotBabba
    @PrabhjotBabba 12 วันที่ผ่านมา

    ਡਡ। ਗੋਪੀ ਬਾਈ ਜੀ ਫੌਨ ਨੰਬਰ ਦੋਸ਼ ਦਿਓ

  • @lovepreetsingh-wb1ju
    @lovepreetsingh-wb1ju 13 วันที่ผ่านมา

    👌🙏🙏

  • @avsinghatwall9859
    @avsinghatwall9859 47 นาทีที่ผ่านมา

    Bai bicycle da chaka v aerial te lunde hunde se 😅😅

  • @sadheendersingh8874
    @sadheendersingh8874 9 วันที่ผ่านมา

    Raja ke hal abudhabi to ❤❤❤❤

  • @Jagpreetsandhu87
    @Jagpreetsandhu87 13 วันที่ผ่านมา

    Wmk palwan ta 🙏🙏❤

  • @MandeepSinghARMYFiTNEESCRICKET
    @MandeepSinghARMYFiTNEESCRICKET 12 วันที่ผ่านมา

    Gopi😂 omar na Das

  • @Ramansandhu25117
    @Ramansandhu25117 13 วันที่ผ่านมา

    Balwaan ji nu milna aauna hai

  • @muhammadsulman7953
    @muhammadsulman7953 13 วันที่ผ่านมา

    Gopi paji rupinder jalal nu hlgal karwao c thori ji

  • @amandeepsinghkhattra239
    @amandeepsinghkhattra239 13 วันที่ผ่านมา

    Rangoli saktiman areyman karma shaklaka boom.friday nu movie aap biti karma

  • @Amrit-maan-
    @Amrit-maan- 13 วันที่ผ่านมา

    ਸੇਰੇ ਬਾੲੀ ਦੀ ਰੇਡ ਤੇ ਪੇਸੈ ਨਹੀ ਲਗਦੇ,, ਬਾੲੀ

  • @avsinghatwall9859
    @avsinghatwall9859 36 นาทีที่ผ่านมา

    Mata ni hundi bai it’s chickenpox bimari hundi a hun bachya nu jamdya nu tike la dinde measles MMR de fer ni hundi

  • @gurpreetbassi9842
    @gurpreetbassi9842 13 วันที่ผ่านมา

    Ki haal bhalwan g 🎉

  • @muhammadsulman7953
    @muhammadsulman7953 13 วันที่ผ่านมา +1

    Ostad ji na to c insta ty reply kardy na ithy

  • @MandeepSinghARMYFiTNEESCRICKET
    @MandeepSinghARMYFiTNEESCRICKET 12 วันที่ผ่านมา

    Rajaj now has

  • @ShahKaler
    @ShahKaler 13 วันที่ผ่านมา

    Palwan ji appa nu chahidi aa purani ett no pyeo

  • @muhammadsulman7953
    @muhammadsulman7953 13 วันที่ผ่านมา

    Chola veer Gopi paji nu mery comments dekhna

  • @HardeepSingh-e1x
    @HardeepSingh-e1x 12 วันที่ผ่านมา

    Bhai. Ji. MATro. Chinal. Ce

  • @jarmansandhu8465
    @jarmansandhu8465 13 วันที่ผ่านมา

    Tere phir Bapu nikleya 😂😂😂😂

  • @javigarcha3711
    @javigarcha3711 12 วันที่ผ่านมา

    Tau haryane wala 2-4 saal pehla e hareya khelno

  • @javigarcha3711
    @javigarcha3711 12 วันที่ผ่านมา

    Pedhe dinde hunde c balda nu

  • @MandeepSingh-ew3pd
    @MandeepSingh-ew3pd 13 วันที่ผ่านมา

    ❤❤

  • @Akbarpruia
    @Akbarpruia 13 วันที่ผ่านมา

    ❤❤❤❤❤

  • @jagroopkhehra1687
    @jagroopkhehra1687 13 วันที่ผ่านมา

    ❤❤

  • @sikanderbanger
    @sikanderbanger 13 วันที่ผ่านมา

    ❤❤

  • @Nirmalkumar-iu4yw
    @Nirmalkumar-iu4yw 13 วันที่ผ่านมา

    ❤❤❤❤

  • @Gurmannat14198
    @Gurmannat14198 13 วันที่ผ่านมา +1

    ❤❤❤❤

  • @gurjantsandhu8992
    @gurjantsandhu8992 12 วันที่ผ่านมา

    ❤❤❤❤❤

  • @GurjinderSandhu-y1l
    @GurjinderSandhu-y1l 13 วันที่ผ่านมา

    ❤❤

  • @SandeepSingh-np9gi
    @SandeepSingh-np9gi 13 วันที่ผ่านมา

    ❤❤

  • @JagjitJony
    @JagjitJony 13 วันที่ผ่านมา

    ❤❤

  • @Aulakhsaab-r4h
    @Aulakhsaab-r4h 13 วันที่ผ่านมา

    ❤❤❤

  • @indermalhi-rb1ew
    @indermalhi-rb1ew 13 วันที่ผ่านมา

    ❤❤❤

  • @ManinderSingh-th1qg
    @ManinderSingh-th1qg 13 วันที่ผ่านมา

    ❤❤

  • @DalerSingh-q6e
    @DalerSingh-q6e 13 วันที่ผ่านมา

  • @NirmalSingh-pe8xy
    @NirmalSingh-pe8xy 13 วันที่ผ่านมา

    ❤❤❤

  • @TaraKhunda
    @TaraKhunda 13 วันที่ผ่านมา

    ❤❤❤❤