"ਵਹਿਣ" ਕਿਉਂ ਸ਼ੁਰੂ ਕਰਨ ਜਾ ਰਹੇ ਨੇ ਅਮਿਤੋਜ ਮਾਨ ,ਕੀ Activism ਨਾਲ ਬਦਲੇਗਾ ਪੰਜਾਬ | Pro Punjab Tv

แชร์
ฝัง
  • เผยแพร่เมื่อ 7 ก.พ. 2025
  • "ਵਹਿਣ" ਕਿਉਂ ਸ਼ੁਰੂ ਕਰਨ ਜਾ ਰਹੇ ਨੇ ਅਮਿਤੋਜ ਮਾਨ ,ਕੀ Activism ਨਾਲ ਬਦਲੇਗਾ ਪੰਜਾਬ
    ਯਾਦਵਿੰਦਰ ਦੀ Amitoj Mann ਨਾਲ ਗਹਿਨ ਚਰਚਾ
    #amitojmaan #actvism #interview #punjab #director #conversation #punjabnews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น •

  • @JaswantSingh-g3x3m
    @JaswantSingh-g3x3m 7 วันที่ผ่านมา +14

    ਵਧੀਆ ਚਰਚਾ ਸਾਡੀਆਂ ਸੋਚਾਂ ਨੂੰ ਨਵਾਂ ਦਿਸ਼ਾ ਦਿੰਦੀ ਹੈ।

  • @GurmukhSingh-m1j
    @GurmukhSingh-m1j 6 วันที่ผ่านมา +10

    ਪੰਜਾਬ ਦੇ ਲਈ ਇਹ ਸੰਘਰਸ਼ ਮਹੱਤਵਪੂਰਨ ਹੈ

  • @GamanSingh-e9s
    @GamanSingh-e9s 6 วันที่ผ่านมา +12

    ਪੰਜਾਬ ਨੂੰ ਕਾਲੇ ਪਾਣੀ ਤੋਂ ਬਚਾਉਣਾ ਸਭ ਦੀ ਜ਼ਿੰਮੇਵਾਰੀ ਹੈ.

  • @KulbirSingh-n3c
    @KulbirSingh-n3c 7 วันที่ผ่านมา +10

    ਇੱਕ ਚੰਗਾ ਪੱਤਰਕਾਰ ਸਹੀ ਸਵਾਲ ਪੁੱਛਣ ਅਤੇ ਦਰਸ਼ਕਾਂ ਨੂੰ ਜੋੜਨ ਦੀ ਯੋਗਤਾ ਰੱਖਦਾ ਹੈ

    • @agambadesha1205
      @agambadesha1205 7 วันที่ผ่านมา

      Ehnu kaho vehn daatlab te pushle

    • @agambadesha1205
      @agambadesha1205 7 วันที่ผ่านมา

      Vehn te behd chaal wich bahuta anter nahi.

    • @Dosanjh84
      @Dosanjh84 5 วันที่ผ่านมา

      ਭੇਡਚਾਲ ਪਿੱਛਲੱਗ ਹੁੰਦੀ ਤੇ ਵਹਿਣ ਆਪਣੀ ਮਰਜ਼ੀ ਨਾਲ ਜਿੱਧਰ ਦਿਲ ਕਰਦਾ ਵਹਿ ਜਾਂਦਾ ਜਾਂ ਵਹਿਣ ਲੱਗ ਜਾਂਦਾ।

  • @VishnuSharma-c8v
    @VishnuSharma-c8v 7 วันที่ผ่านมา +12

    ਅਮਿਤੋਜ ਮਾਨ ਦੇ ਜਿਹੇ ਲੋਕਾਂ ਦੀ ਲੋੜ ਹੈ ਜਿਹੜੇ ਸਮਾਜਿਕ ਤਬਦੀਲੀ ਲਈ ਕੰਮ ਕਰ ਰਹੇ ਹਨ

  • @PushpinderSingh-r7q
    @PushpinderSingh-r7q 7 วันที่ผ่านมา +11

    ਪੰਜਾਬ ਵਿੱਚ ਬਦਲਾਅ ਲਈ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਬਹੁਤ ਜਰੂਰਤ ਹੈ

    • @agambadesha1205
      @agambadesha1205 7 วันที่ผ่านมา

      😂😂

    • @Dosanjh84
      @Dosanjh84 5 วันที่ผ่านมา +1

      ਬਹੁਤੀਆਂ ਆਸਵੰਦ ਟਿੱਪਣੀਆਂ ਵਿੱਚ ਹੱਸਣ ਵਾਲਾ ਬਦਲਾਅ ਲੱਗਦਾ 😂।

  • @LaliSingh-f1b
    @LaliSingh-f1b 6 วันที่ผ่านมา +7

    ਇਹ ਸਭ ਤੋਂ ਮਹੱਤਵਪੂਰਨ ਪ੍ਰਯਾਸ ਹੈ ਜੋ ਅਸੀਂ ਪੰਜਾਬ ਨੂੰ ਬਚਾਉਣ ਲਈ ਕਰ ਸਕਦੇ ਹਾਂ

  • @JaspalSingh-j1p
    @JaspalSingh-j1p 6 วันที่ผ่านมา +6

    ਪੰਜਾਬ ਦੀ ਧਰਤੀ ਨੂੰ ਸਾਫ਼ ਰੱਖਣਾ ਸਭ ਦਾ ਫਰਜ਼ ਹੈ

  • @SatprakashVarma
    @SatprakashVarma 7 วันที่ผ่านมา +6

    ਅਮਿਤੋਜ ਮਾਨ ਨੂੰ ਸਲਾਮ! ਪੰਜਾਬ ਵਿੱਚ ਬਦਲਾਅ ਲੈ ਕੇ ਆਉਣ ਵਾਲੇ ਹਨ

  • @HarbansSingh-i5f
    @HarbansSingh-i5f 7 วันที่ผ่านมา +8

    ਇਸ ਤਰ੍ਹਾਂ ਦੇ ਉੱਦਮਾਂ ਨਾਲ ਹੀ ਪੰਜਾਬ ਵਿੱਚ ਸਚਮੁਚ ਬਦਲਾਅ ਆ ਸਕਦਾ ਹੈ

  • @DilipKumar-c5x2c
    @DilipKumar-c5x2c 6 วันที่ผ่านมา +7

    ਪੰਜਾਬ ਵਿੱਚ ਕਾਲਾ ਪਾਣੀ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ.

  • @PalvinderSandhu-x4x
    @PalvinderSandhu-x4x 7 วันที่ผ่านมา +4

    ਅਮਿਤੋਜ ਮਾਨ ਦਾ ਇਹ ਉੱਦਮ ਰਾਜਨੀਤੀ ਤੋਂ ਬਿਨਾਂ ਜਨਤਕ ਭਲਾਈ ਲਈ ਹੈ

  • @gurnamkaurdulat3883
    @gurnamkaurdulat3883 6 วันที่ผ่านมา +2

    ਪੰਜਾਬ ਦਾ ਦਰਦ ਦਿਲ ਵਿੱਚ ਸਮੋਈ ਬੈਠਾ ਅਮਿਤੋਜ ਸਿੰਘ ਮਾਨ।

  • @KulwinderSingh-sh2jk
    @KulwinderSingh-sh2jk 6 วันที่ผ่านมา +1

    ਬਹੁਤ ਵਧੀਆ ਬਾਈ ਜੀ 🙏🏽🙏🏽

  • @PrabhjotSingh-yw7ft
    @PrabhjotSingh-yw7ft 6 วันที่ผ่านมา +2

    ਅਮਿਤੋਜ ਮਾਨ ਤੇ ਲੱਖ ਸਿਧਾਨਾ ਤੇ ਸਾਰੀ ਟੀਮ ਬਹੁਤ ਵਧਿਆ ਕੰਮ ਕਰ ਰਹੀ ਹੇ

  • @Makhan-r1j
    @Makhan-r1j 6 วันที่ผ่านมา +1

    ❤ ਵਾਹਿਗੁਰੂ ਜੀ ਅਮਿਤੋਜ ਮਾਨ ਬਾਈ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @GurbakshSingh-l9p
    @GurbakshSingh-l9p 7 วันที่ผ่านมา +5

    ਵਹਿਣ ਨੂੰ ਸਹੀ ਰਾਹ ‘ਤੇ ਲੈ ਜਾ ਕੇ ਅਮਿਤੋਜ ਮਾਨ ਨੇ ਪੰਜਾਬ ਨੂੰ ਨਵੀਂ ਉਮੀਦ ਦਿੱਤੀ ਹੈ

  • @rohitmalhotra9411
    @rohitmalhotra9411 6 วันที่ผ่านมา +2

    Punjab Punjabian da ❤. Eh sahi gal ae tusi nvi state, nvi country ch jaa ke jina marji reh lo, tuhadi soch, dard us lai allg rhu ga as compare to jithe asi jamde aa, khed de aa, paddh de haan, vdey hune aa. Punjab sada pehla , Punjab Punjaabia da pehla❤❤ ❤

  • @sikanderjitdhaliwal2078
    @sikanderjitdhaliwal2078 6 วันที่ผ่านมา +1

    ਅਮਿਤੋਜ ਮਾਨ ਪੰਜਾਬ ਦਾ ਦਰਦ ਰੱਖਦਾ ਹੈ। ਹਰ ਗੱਲ ਵਿੱਚ ਧਰਮ ਨਹੀ ਵਾੜਣਾਂ ਚਾਹੀਦਾ। ਗੁਰੂ ਸਹਿਬ ਨੇ ਵੀ ਅਪਣੇ ਤੇ ਹੁੰਦੇ ਹਮਲੇ ਰੋਕੇ। ਅੱਜ ਵੀ ਹਮਲੇ ਹੀ ਹੋ ਰਹੇ ਹਨ ਪਰ ਢੰਗ ਵੱਖਰਾ ਹੈ।

  • @SachinGupta-f8n
    @SachinGupta-f8n 6 วันที่ผ่านมา +4

    ਇਹ ਸੰਘਰਸ਼ ਸਾਡੀ ਭਵਿੱਖੀ ਲਈ ਹੈ

  • @GurlalVirk-h5i
    @GurlalVirk-h5i 7 วันที่ผ่านมา +2

    ਪੰਜਾਬ ਦੇ ਰਾਜਨੀਤੀ ਅਤੇ ਸਮਾਜ ਵਿੱਚ ਵਧੇਰੇ ਸੋਚਾਂ ਦੀ ਲੋੜ ਹੈ

  • @mehaksandhu3552
    @mehaksandhu3552 7 วันที่ผ่านมา +3

    ਅਮਿਤੋਜ ਮਾਨ ਬਹੁਤ ਵਧੀਆ ਇਨਸਾਨ ਹੈ

  • @MahinderKamboj-z6d
    @MahinderKamboj-z6d 6 วันที่ผ่านมา +7

    Swad agia Brilliant amitoj ❤ yadwinder?

  • @DilipKumar-c5x2c
    @DilipKumar-c5x2c 6 วันที่ผ่านมา +3

    ਅਮਿਤੋਜ ਮਾਨ ਦੇ ਇਹ ਉੱਦਮ ਪੰਜਾਬ ਨੂੰ ਨਵੀਂ ਰਾਹ 'ਤੇ ਲੈ ਜਾ ਸਕਦੇ ਹਨ

  • @Dosanjh84
    @Dosanjh84 5 วันที่ผ่านมา +1

    ਯਾਦਵਿੰਦਰ ਜੀ ਤੁਹਾਨੂੰ ਕਿਵੇਂ ਇਜਾਜ਼ਤ ਮਿਲ ਗਈ ਅਮਿਤੋਜ ਮਾਨ ਸਾਬ੍ਹ ਦੀ ਇੰਟਰਵਿਊ ਕਰਨ ਤੇ ਚਲਾਉਣ ਦੀ ?

  • @Ishita-q9d
    @Ishita-q9d 6 วันที่ผ่านมา +1

    ਇੱਕ ਚੰਗੀ ਇੰਟਰਵਿਊ ਦੋਹਾਂ ਸਵਾਲ ਕਰਣ ਵਾਲੇ ਅਤੇ ਜਵਾਬ ਦੇਣ ਵਾਲੇ ਦੀ ਸਮਝ ਅਤੇ ਤਜਰਬੇ ਨੂੰ ਦਰਸਾਉਂਦੀ ਹੈ

  • @RupinderSingh-p7z
    @RupinderSingh-p7z 6 วันที่ผ่านมา +2

    ਅਮਿਤੋਜ ਮਾਨ ਸੱਚਮੁਚ ਪੰਜਾਬ ਦੇ ਹੱਕਾਂ ਲਈ ਬੜਾ ਕੰਮ ਕਰ ਰਹੇ ਹਨ

  • @avreetdhaliwal3794
    @avreetdhaliwal3794 6 วันที่ผ่านมา +2

    Amitoj Maan ji tusi bahut vadia Kam Kar rahe ho 🙏 Dhanvaad ji

  • @ssmahal8235
    @ssmahal8235 6 วันที่ผ่านมา

    ਬਹੁਤ ਵਧੀਆ ਜਵਾਬ ਅਮਿਤੋਜ ਮਾਨ ਦੇ

  • @JasjeetSingh-v3c
    @JasjeetSingh-v3c 6 วันที่ผ่านมา +1

    ਇਸ ਸੰਘਰਸ਼ ਵਿੱਚ ਸਾਰੇ ਪੰਜਾਬੀਆਂ ਨੂੰ ਇਕੱਠਾ ਹੋਣਾ ਪਵੇਗਾ

  • @LovleshGupta-g8b
    @LovleshGupta-g8b 6 วันที่ผ่านมา +3

    ਕਾਲੇ ਪਾਣੀ ਨੂੰ ਖ਼ਤਮ ਕਰਨ ਦੇ ਨਾਲ ਜਲ ਸੰਕਟ ਨੂੰ ਵੀ ਰੋਕਿਆ ਜਾ ਸਕਦਾ ਹੈ

  • @ghumanranjit
    @ghumanranjit 5 วันที่ผ่านมา +1

    ਲੜਨ ਵਾਲਾ ਇੱਕ ਹੁੰਦਾ ਉਸਨੂੰ ਢੋਂਣ ਵਾਲੇ ਹਜਾਰਾਂ। ਫਿਰ ਦੱਸੋ....!

  • @surinderchahalsurinderchah365
    @surinderchahalsurinderchah365 6 วันที่ผ่านมา +1

    Yadwinder jee ba, Kamal interview

  • @RanjotSingh-b4h
    @RanjotSingh-b4h 6 วันที่ผ่านมา

    ਵਧੀਆ ਚਰਚਾ ਸਮੱਸਿਆਵਾਂ ਦੇ ਵਧੀਆ ਹੱਲ ਲੱਭਣ ਵਿਚ ਮਦਦ ਕਰਦੀ ਹੈ

  • @rajucheema-wr4xj
    @rajucheema-wr4xj 6 วันที่ผ่านมา

    ਬਾਈ ਅਮਿਤੋਜ ਮਾਨ ਬਿਲਕੁਲ ਸਹੀ ਬੋਲਦਾ,

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 6 วันที่ผ่านมา

    ਬਹੁਤ ਵਧੀਆ ਅਮਿਤੋਜ ਬਾਈ ❤❤

  • @SukhvirSingh-c4i
    @SukhvirSingh-c4i 6 วันที่ผ่านมา +1

    ਇਸ ਮੁੱਦੇ ਨੂੰ ਹੱਲ ਕਰਨ ਲਈ ਸਾਰਿਆਂ ਦਾ ਸਮਰਥਨ ਮਿਲਣਾ ਚਾਹੀਦਾ ਹੈ

  • @sandysandy-xw9bg
    @sandysandy-xw9bg 6 วันที่ผ่านมา +1

    next cm amtoj mann

  • @navneetkalra3772
    @navneetkalra3772 6 วันที่ผ่านมา +3

    ✍️👉ਲੇਖਕ, ਨਿਰਮਾਤਾ-ਨਿਰਦੇਸ਼ਕ (ਪਾਲੀਵੁੱਡ ਸਿਨੇਮਾ), "ਸ਼੍ਰੀ ਅਮਿਤੋਜ ਮਾਨ" ਜਿਨ੍ਹਾਂ ਨੇ "2003" ਵਿੱਚ "HAWAYEIN" ਨਾਂ ਦੀ ਫ਼ਿਲਮ ਬਣਾਈ, ਜਿਸ ਵਿੱਚ "ਬੱਬੂ ਮਾਨ (ਗੀਤਕਾਰ, ਗਾਇਕ, ਸੰਗੀਤਕਾਰ)" ਮੁੱਖ ਭੂਮਿਕਾ ਵਿੱਚ ਸੀ, ਇਸ ਵਿੱਚ "01 ਛੋਟੀ" ਜਿਹੀ ਭੂਮਿਕਾ, "ਭਗਵੰਤ ਮਾਨ (ਹੁਣ-ਮੁੱਖ ਮੰਤਰੀ, ਪੰਜਾਬ)" ਦੀ ਵੀ ਸੀ, ਹੁਣ ਇਹੀ (ਅਮਿਤੋਜ ਮਾਨ), ਸਿਰਫ਼ ਅਤੇ ਸਿਰਫ਼ "ਆਮ ਆਦਮੀ ਪਾਰਟੀ, ਪੰਜਾਬ ਵਿੰਗ" ਦਾ ਹੀ ਵਿਰੋਧ ਕਰਦਾ ਹੈ, ਹੋਰ ਕਿਸੇ ਦਾ ਵੀ ਨਹੀਂ, ਇਸ ਵਿੱਚ "Miss ਸੋਨੀਆ ਮਾਨ (ਅਮਿਤੋਜ ਦੀ ਭੈਣ) ਵੀ ਸ਼ਾਮਲ ਹੈ। ਮੈਂ ਕਿਸੇ ਵੀ ਪਾਰਟੀ ਦਾ ਸਮਰਥਕ ਜਾਂ ਹਿੱਸਾ ਨਾ ਤਾਂ ਹਾਂ ਅਤੇ ਨਾ ਹੀ ਕਦੇ ਹੋਵੇਗਾ, ਮੈਂ ਤਾਂ ਬੱਸ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਜਿਸ ਕੰਮ ਲਈ "ਪ੍ਰਮਾਤਮਾ" ਨੇ ਮੁਹਾਰਤ ਬਖ਼ਸ਼ੀ ਹੈ, ਸਾਨੂੰ ਉਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ, ਜੇਕਰ ਤੁਸੀਂ ਸਿਰਫ਼ ਰਾਜਨੀਤਿਕ ਵਿਰੋਧ ਹੀ ਕਰਨਾ ਹੈ ਤਾਂ ਆਓ, ਪੰਜਾਬ ਦੀ ਸਿਆਸਤ ਦਾ ਹਿੱਸਾ ਬਣੋ ਅਤੇ ਆਪਣੇ ਦਮ 'ਤੇ ਕੋਈ ਪਾਰਟੀ ਬਣਾ ਕੇ "ਮੁੱਖ ਮੰਤਰੀ, ਪੰਜਾਬ" ਦੇ ਅਹੁਦੇ 'ਤੇ ਪਹੁੰਚੋ। ਧੰਨਵਾਦ।👈

  • @jaswindergill6437
    @jaswindergill6437 6 วันที่ผ่านมา +1

    ਪੱਤਰਕਾਰ ਚ ਸੁਨੁਣ ਦੀ ਸਮਰਧਾ ਨਹੀਂ ਹੈ

  • @harwantsingh4749
    @harwantsingh4749 7 วันที่ผ่านมา +1

    ਭਾਜੀ ਮਾਨ ਸਾਹਬ ਜੇ ਤੁਸੀਂ ਸਿਆਸੀ ਨਹੀ ਤਾਂ ਮਾਝੇ ਚ ਪਿੰਡ ਕੋਹਾਲਾ ਤਹਿ ਲੋਪੋਕੇ ਜਿਲ੍ਹਾ ਅੰਮਿਰਤਸਰ ਵੀ ਆਇਉ ਜਰੂਰ
    ਹਰਵੰਤ ਸਿੰਘ ਸਾਬਕਾ ਡਿਪ ਡਾਈਰੈਕਟਰ ਖੇਤੀਬਾੜੀ

  • @hardeepsingh-j4n
    @hardeepsingh-j4n 5 วันที่ผ่านมา +1

    aa yadwinder hai ee sarkari banda

  • @JashanpreetSingh-c4z
    @JashanpreetSingh-c4z 6 วันที่ผ่านมา

    ਇਸ ਤਰ੍ਹਾਂ ਦੇ ਪ੍ਰਯਾਸ ਪੰਜਾਬ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਗੇ

  • @beantsingh2444
    @beantsingh2444 5 วันที่ผ่านมา

    Good job Amitoj mann sab

  • @tanveersingh1401
    @tanveersingh1401 7 วันที่ผ่านมา

    Very good

  • @Fivestars-5
    @Fivestars-5 5 วันที่ผ่านมา +1

    Eh sabb Sarkari bande Hun Bacho ehna

  • @jeetabinning350
    @jeetabinning350 7 วันที่ผ่านมา +1

    Good amtoj ji 🙏❤🌹🌹🌹🌹🌹

  • @sandeepmasih5143
    @sandeepmasih5143 6 วันที่ผ่านมา +1

    Very good Sir keep it up 🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @Goodbadnewold
    @Goodbadnewold 6 วันที่ผ่านมา

    Very good amitoj bai ji

  • @sukhdevthind221
    @sukhdevthind221 7 วันที่ผ่านมา

    Excellent amitoj veer ji.

  • @MMajha-o2t
    @MMajha-o2t 10 ชั่วโมงที่ผ่านมา

    Mann sahib is educated and great parsons

  • @Janvi-i2v
    @Janvi-i2v 7 วันที่ผ่านมา

    Yadwinder ji bahut vdiya gall kr rhe nee

  • @inderjeetsihota3337
    @inderjeetsihota3337 6 วันที่ผ่านมา

  • @KartarSingh-v4n
    @KartarSingh-v4n 7 วันที่ผ่านมา

    Good discussion sir

  • @ssmahal8235
    @ssmahal8235 6 วันที่ผ่านมา

    ਪੰਥ-ਪੰਜਾਬ ਦਾ ਵਿਰੋਧੀ ਚੈਨਲ

  • @simarjitdhaliwal5681
    @simarjitdhaliwal5681 7 วันที่ผ่านมา +1

    Amitoj maan sirra bnda punjab di gl krda prhya Likhya

  • @ਧੁੱਕੀਕੱਢ
    @ਧੁੱਕੀਕੱਢ 4 วันที่ผ่านมา

    ਯਾਦਵਿੰਦਰ ਬਣਦਾ ਵਾਲ਼ਾ ਗਿਆਨੀ ਆ,ਜਦੋਂ ਇਹਨੂੰ ਸਵਾਲ ਨੀ ਆਉਂਦਾ ਉਦੋਂ ਗੱਲ ਬਦਲ ਦਿੰਦਾ,ਅਮਿਤੋਜ ਹੋਰੀਂ ਡੂੰਘੇ ਬੰਦੇ ਨੇ

  • @Bhangujatt3191
    @Bhangujatt3191 4 วันที่ผ่านมา

    ਅਮਿਤੋਜ ਮਾਨ ਜੀ ਪੰਜਾਬ ਦੀ ਕੁਦਰਤ ਦੀ ਗੱਲ ਕਰ ਰਹੇ ਹਨ ਪਰ ਪੱਤਰਕਾਰ ਆਪਣੀ ਪੱਤਰਕਾਰੀ ਘੋਟ ਕੇ ਰਾਜਨੀਤੀ ਨਾਲ ਜੋੜ ਕੇ ਸਹੀ ਨਹੀ ਕਰ ਰਿਹਾ ਹੈ ਪੁੱਛ ਗਿੱਛ ਕਰਨ ਦੀ ਬਜਾਏ ਸਗੋ ਨਾਲ ਖੜਨਾ ਚਾਹੀਦਾ ਹੈ

  • @GurmailSingh-ri8ri
    @GurmailSingh-ri8ri 5 วันที่ผ่านมา

    ਐਕਰ ਸਾਹਿਬ ਡਰਾਓ ਨਾ ਹੌਸਲਾ ਦਿਓ

  • @Fivestars-5
    @Fivestars-5 5 วันที่ผ่านมา +1

    Kiddan Sarkari bandean News walon Promote keeta jánda haan

    • @Dosanjh84
      @Dosanjh84 5 วันที่ผ่านมา +1

      ਸਰਕਾਰੀ ਬੰਦਿਆਂ ਨੂੰ ਮੌਜੂਦਾ ਸਰਕਾਰ ਦਾ ਚੈਨਲ ਕਿਉਂ ਮਸ਼ਹੂਰ ਕਰ ਰਿਹਾ 😂।

  • @simranjandey3645
    @simranjandey3645 6 วันที่ผ่านมา

    Amitoj good man ❤❤

  • @sagarmattu6815
    @sagarmattu6815 4 วันที่ผ่านมา

    Yadwinder singh ji tuc hon naam piche ਕਾਰਫ਼ਿਊ ਕਿਉ ਨਹੀ ਲਾਉਂਦੇ?

  • @sswwaaf
    @sswwaaf 5 วันที่ผ่านมา

    Love u amitoz hawwaeyin

  • @GurmailSingh-ri8ri
    @GurmailSingh-ri8ri 5 วันที่ผ่านมา

    ਉਦਾਰਵਾਦੀ ਤਾ ਬੰਨ੍ਹਣਾ ਪਰ ਉਦਾਰਵਾਦੀ ਦੇ ਅਸੂਲ ਹਨ

  • @jarnailgrewal1796
    @jarnailgrewal1796 5 วันที่ผ่านมา

    Amitoj is sensible emotional revolutionary thanks for awareness…😊
    yadwinder swad lenda 😂

  • @tripatpalkaur854
    @tripatpalkaur854 6 วันที่ผ่านมา

    Amitoj bot wadhia soch te sanu v changi soch de rahe

  • @happysingj4793
    @happysingj4793 4 วันที่ผ่านมา

    Yaadvinder g gall puri suniya kro .tuc vich hi hor gall suru kar dende o .pehla swaal da jwab ta amitoj nu pura den deo.

  • @agambadesha1205
    @agambadesha1205 7 วันที่ผ่านมา +1

    90 wich v ek pantik commeti banni c fir ik hor commeti banni.ohi kuj hun ho reha.vaheer da matlab hunda lokh jidher nu jahnde sidhe hoke jidha delhi gaye c apne kissan.vehn hunda jider nu raah mille ohder nu vehn hoje.vehn panni de vehn nu kehnde ke paani nu jidher rah milda ohder nu ho turda.

  • @gurindersohi6314
    @gurindersohi6314 5 วันที่ผ่านมา

    Eho jehe loka nu hi Punjab de rajneeti karne chayde aa

  • @agambadesha1205
    @agambadesha1205 7 วันที่ผ่านมา

    Same ohi story jo pehla hoiya c.ik panthak cometi banni c naal ik hor panthak commeti banni c 90 wich.ohna wicho kinneya de mukable hoye te kinne ajjj ghar baithe.kuj ik nu shad ke.lokh hun aap pehchan ke ik eh ohi kam dubaara nahi ho reha.vaheer te vehn wich bahut fark va.vaheer janta di dundi.vehn da patlab ke jider nu da lagha ohde nu turpe.aam kuhavat va dariyava de vahn badal de rehnde.😢😮😅😅

  • @Ind-m8d
    @Ind-m8d 5 วันที่ผ่านมา

    Asi amitoj mann nal haa

  • @prabhsingh1057
    @prabhsingh1057 6 วันที่ผ่านมา

    Rajwinder g oh theek keh rya tuhanu smj ni a rya

  • @sukhvindersingh-fw8zb
    @sukhvindersingh-fw8zb 9 ชั่วโมงที่ผ่านมา

    Mann Di b kr la eda interview

  • @amandudlani112
    @amandudlani112 5 วันที่ผ่านมา

    Yadvinder Ji, Pro Punjab TV, Ask questions to all personalities of Punjab, other states came to Punjab to get jobs, flats SCOs, showrooms, govt jobs, pvt jobs, hospitals, clinics, toll plazas but if punjabi resident can visit any state just for two days they received the humiliation, Is anyone have the answer..

  • @Xcbvbn
    @Xcbvbn 5 วันที่ผ่านมา

    Yadwinder lissa hoiya lagda

  • @lakhwinderkang4688
    @lakhwinderkang4688 4 วันที่ผ่านมา

    Mann shaib j your do great job that guy is government dooge

  • @sswwaaf
    @sswwaaf 5 วันที่ผ่านมา

    And I question the symbol design of pro.Job TV which I see in the South Africa as a colonial symbol.Can anybody answer my question reply to my statement

  • @GurtejSingh-jr4mr
    @GurtejSingh-jr4mr 5 วันที่ผ่านมา

    Host is too aggressive and trying to tell the guest rather to listen for viewers

  • @ਪੰਜਾਬ-ਟ6ਭ
    @ਪੰਜਾਬ-ਟ6ਭ 6 วันที่ผ่านมา

    👍👍✊✊✊

  • @sswwaaf
    @sswwaaf 5 วันที่ผ่านมา

    Pro punjab host has lost his way
    AMITOZ MAAN good person sincere but honest person like him can. Do alot but will face alot of roadblocks ut we nees big change to rememebrr the izzat value of ancestors. .im just saying this after just seeing the interview

  • @sukhvindersingh-fw8zb
    @sukhvindersingh-fw8zb 9 ชั่วโมงที่ผ่านมา

    Vekao Chantal hi eh

  • @nkjp24
    @nkjp24 4 วันที่ผ่านมา

    I can’t expect what from a journalist like yadwinder is saying again n again, sargarm rajneeti. He is so narcissistic.
    Respect for Amitoj mann

  • @lakhwinderkang4688
    @lakhwinderkang4688 4 วันที่ผ่านมา

    Mann shaib j your great a government de dogge nu chupp krata

  • @Dhillon-x6g
    @Dhillon-x6g 5 วันที่ผ่านมา

    Punjab jadabad

  • @gurdeepdayal6164
    @gurdeepdayal6164 6 วันที่ผ่านมา

    Bhaji tusi edda de bandea n nuu naa promote karo. Eh lok bahut misguide karde aa bhole loka nuu.

  • @drkuldipsingh1400
    @drkuldipsingh1400 5 วันที่ผ่านมา

    Bevkuf journalist
    😂😂

  • @Gupreet_Singh
    @Gupreet_Singh 4 วันที่ผ่านมา

    Bro your question are stupid and dumb not funny. Punjab not movie its real life janab

  • @martinamorgenstern4002
    @martinamorgenstern4002 6 วันที่ผ่านมา +3

    Yadwinder ji eho jihi Interview, Cm punjab nal vi kro,

  • @avikumar89
    @avikumar89 6 วันที่ผ่านมา

    Full support 👍👍
    Majority Hindu Pravasi is coming of East India(Purvanchal: East UP +Bihar) & East Centre (Central UP) , then Muslim also coming from J&K,whole UP, Bihar, Rajasthan, etc opposite culture, race, mindset, etc