Speaker Singh Justifies Allegations on him in Bhana Sidhu's Video | ULO EDUCATION |
ฝัง
- เผยแพร่เมื่อ 6 ต.ค. 2024
- Speaker Singh Justifies Allegations on him in Bhana Sidhu's Video | ULO EDUCATION |
Speaker Singh Justifies Allegations on him in Bhana Sidhu's Video | ULO EDUCATION |
Speaker Singh Justifies Allegations on him in Bhana Sidhu's Video | ULO EDUCATION |
Speaker Singh Justifies Allegations on him in Bhana Sidhu's Video | ULO EDUCATION |
Speaker Singh Justifies Allegations on him in Bhana Sidhu's Video | ULO EDUCATION |
Speaker Singh Justifies Allegations on him in Bhana Sidhu's Video | ULO EDUCATION |
ULO EDUCATION -
CALL/WHATSAPP - 8230044000
FOR STUDY VISA SEND YOUR CV/DOCUMENTS AT 8230044000 WHATSAPP |
FOR IELTS CALL/WHATSAPP THE SAME NUMBER |
#ielts
#studyvisa
#canada
Do you want to fullfil your dreams within 2 months?
Are you new to IELTS and afraid of it? Have you Spent Months on IELTS but have not experienced any growth? Do you Find Reading/Writing challenging for you?
Just make a visit to us!!
ielts speaking,
ielts ,
listening ielts practice test ,
ielts listening test ,
ielts reading tips and tricks ,
ielts writing ,
ielts liz ,
ielts reading ,
ielts writing task 1 academic,
ielts speaking test samples band 8 ,
CANADA,
STUDY VISA,
study abroad, - บันเทิง
ਭਾਨਾ ਸਿੱਧੂ ਤੇ ਤੁਸੀ ਵੀਰ ਬੈਠ ਕੇ ਗੱਲਬਾਤ ਕਰੋ
ਸਪੀਕਰ ਸਿੰਘ ਨੇ ਹਮੇਸ਼ਾ ਸੱਚੀ ਗੱਲ ਕਹੀ ਹੈ
ਭਾਈ ਸਾਹਿਬ ਅਸੀਂ ਤਾਂ ਭਾਨੇ ਦੇ ਦੋਸਤ ਆ ਪਰ ਭਾਨੇ ਵੀਰ ਨੂੰ ਤੇਰਾ ਵੀ ਪੱਖ ਜਾਨਣਾ ਚਾਹੀਦਾ ਆ ਜੇ ਤੂੰ ਸੱਚਾ ਆ
We are always with you speaker Singh veere❤️
ਸਤਿ ਸ਼੍ਰੀ ਆਕਾਲ ਸਤਿਕਾਰਯੋਗ ਜੀਓ,,,, ਤੁਸੀਂ ਸੱਚ ਦੇ ਰਾਹ ਤੇ ਚੱਲਦੇ ਹੋ ਤੇ ਚੱਲਦੇ ਰਹੋ। ਕਿਉਂਕਿ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ ਲੋਕ ਉਂਗਲਾਂ ਚੱਕਦੇ ਹੀ ਹੁੰਦੇ ਨੇ। ਰਹੀ ਗੱਲ ਸਕਿਊਰਿਟੀ ਦੀ ਤਾਂ ਕਿਸੇ ਨੂੰ ਇਸਤੋਂ ਕੀ ਸਮੱਸਿਆ। ਇਹ ਜੋ ਲੋਕ ਇਸ ਬਾਰੇ ਬੋਲਦੇ ਹਨ, ਕੀ ਇਨ੍ਹਾਂ ਲੋਕਾਂ ਨੂੰ ਤੁਹਾਡੀ ਸਕਿਊਰਿਟੀ ਦਾ ਬਿੱਲ ਪੇਅ ਕਰਨਾ ਪੈਂਦਾ? ਜੇ ਤੁਹਾਡੀ ਜਾਨ ਦੀ ਕੋਈ ਗਰੰਟੀ ਲੈਂਦਾ ਹੈ, ਇਹ ਗਰੰਟੀ ਲੈਂਦਾ ਹੈ ਕਿ ਤੁਹਾਡੀ ਜਾਨ ਨੂੰ ਜੇ ਕੋਈ ਰੱਬ ਨਾ ਕਰੇ ਨੁਕਸਾਨ ਹੁੰਦਾ ਹੈ ਤਾਂ ਇਸਦਾ ਜ਼ਿੰਮੇਵਾਰ ਮੈਂ ਹੋਵਾਂਗਾ, ਜੇ ਤੁਹਾਡੀ ਸਕਿਊਰਿਟੀ ਤੇ ਬੋਲਣ ਵਾਲੇ ਨੂੰ ਇਹ ਪ੍ਰਸਤਾਵ ਜ਼ਰੂਰ ਰੱਖ ਕੇ ਸਵਾਲ ਕਰਿਓ।
ਕਿਉਂ ਡਰਦਾ ਯਾਰ ਏਹ ਬਲੈਕਮੇਲਰ ਤੋਂ ਸਿੱਧਾ ਕਹਿਕੇ ਭਾਨੇ ਵਰਗੇ ਕੌਣ ਆ ਏਹ ਜੱਜ ਆ ਜਾ ਅਦਾਲਤ ਆ ਜੋ ਕਿਸੇ ਨੂੰ ਵੀ ਗ਼ਲਤ ਸਾਬਿਤ ਬਿਨਾਂ ਪਰੂਫ ਦੇ ਦੋਸ਼ ਲੌਂਦੇ ਆ
Tu jhooth
ਅਨਪੜ ਹੈ ਭਾਨਾ ਤੁਸੀ ਕੀ ਸਮਜਓ ਗੇ ਬਦਮਾਸ ਹੈ ਇਹ ਵੀਰ ਚੀ ਗਿਲਤ ਰੀਤ ਚੱਲਪੀ ਪੰਜਾਬ ਵਿਚ ਫੇਮ ਦੀ ਇਸ ਫੇਮ ਨੇ ਸਾਡਾ ਪੰਜਾਬ ਉਜਾੜ ਤਾ ਭਾਨੇ ਵਰਗੇ ਲੱਖੇ ਵਰਗੇ ਦੋ ਚਾਰ ਹੋਰ ਨੇ ਭੌਕੜ ਇਹਨਾ ਦੇ ਗੱਦ ਕਰਕੇ ਹੀ ਬੱਚੇ ਬਾਹਰ ਜਾ ਰਹੇ ਨੇ ਜੋ ਸੈਸਟਿਵ ਬੱਚੇ ਨੇ ਉਹ ਭਾਨੇ ਵਰਗੇ ਨੂੰ ਤਾ ਦੇਖਣਾ ਹੀ ਨੀ ਚਾਹੁਦੇ ਦੱਲਾ ਬੱਦਾ ਇਹ ਕਦੇ ਸੀ ਐਮ ਨੂੰ ਬੋਲਦਾ ਇਹ ਜੱਜ ਹੈ ਇਹ ਕੀ ਅਥਾਰਟੀ ਹੈ
ਸੱਚ ਬੋਲੂਗਾ ਤਾਂ ਮਿੱਲੂ ਗੀ, 295 ਜੇ ਕਰੇਗਾ ਤਰੱਕੀ ਤਾਨੂੰ ਹੱਟੇ ਮਿੱਲੂ ਗੀ
SIR NEVER FEEL DOWN WE ARE WITH YOU, TUSI SACHE RASTE TE HEGE HO.❤
Absolutely speaker Singh tvdi kahi kli kli gll bilkul sahi aa we always with you sir 😊
Koi gal ni raje .. tusi jo v kam kr rhe ho waheguru nu hajr najar jaan ke kr rhe ho .. pr ਜਿੱਤ hmesha ਸੱਚਾਈ di hi hundi a .. .. tuhanu kuch v proov krn di lor nhi a .. je tusi kise da bura nhi kita ta tuhada koi vaal v vinga nhi kr skda.. asi tuhade nal a .carry on ..
Toh sidhu ko kaise mar diya gundo ne? Aap vaal vinga krne ki baat krte ho?
V good veer ji 🙏🙏
ਬਾਈ ਤੁਸੀ ਭਾਨੇ ਨੂੰ ਛੱਡੋ ਉਹ ਤਾਂ MLA ਬਣਨ ਨੂੰ ਫਿਰਦਾ,, ਪਰ ਓਹ ਬਣਦਾ ਨੀ ਭਾਵੇਂ ਕਿੰਨਾ ਮਰਜ਼ੀ ਦੁੱਧ ਧੋਤਾ ਬਣ ਜਾਵੇ ਉਸਨੂੰ ਨੰਬਰਦਾਰੀ ਨੀ ਮਿਲਦੀ,, ਬਾਈ ਜੀ ਸਾਰੇ ਲੋਕ ਇਕ ਗੱਲ ਸਮਝੋ ਇਹ ਵੀਰ speakar Singh ਆਪਣੇ ਨੇੜੇ ਤੇੜੇ ਇਕੋ ਇਕ ਬੰਦਾ ਜੋਂ ਕੈਨੇਡਾ ਤੋ ਮਾਨਤਾ ਪ੍ਰਾਪਤ ਆ ਇਸਦਾ ਮਤਲਬ ਤਾਂ ਸਮਝਦਾ ਨੀ ਭਾਨਾ ਪਰ ਦੋਨੇ ਪੱਖ ਸੁਣੇ ਬਿਨਾ ਭਾਣਾ ਇਕੱਲਾ ਜੱਜ ਵਕੀਲ ਨੀ ਬਣ ਸਕਦਾ,,,
ਤੁਸੀਂ ਬੇਹੱਤਰੀਨ ਕੰਮ ਕਰ ਰਹੇ ਹੋ ਤੁਹਾਂ ਫਿਕਰ ਨ ਕਰੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ.
Sahi ah yr pakh dona party da suuna chaida confirm Krna chaida te fer us chej te bolna chaida eda koi confirm kre Bina kise image ni khrab krni chaide bhana ver chlo sahi ah apni jgah
Pehli vaar tuhanu suneya te tuhada chenal subscribe kar leya good job veer ji
we are always with you bro❤
ਭਾਨਾ ਸਿੱਧੂ ਕੰਮ ਤਾਂ ਚਲੋ ਸਹੀ ਕਰਦਾ ਹੈ ਜਿਹਨਾਂ ਦੇ ਦੱਬੇ ਹੋਏ ਹਨ ਮੁੜਵਾ ਦਿੰਦਾ ਹੈ ਪਰ ਐਡਾ ਵੱਡਾ ਕੰਮ ਕਰਨਾ ਹੈ ਤਾਂ ਆਪਣੇ ਚਾਰ ਬੰਦੇ ਖਾਸ ਬੰਦੇ ਆਉਣ ਵਾਲੇ ਬੰਦਿਆਂ ਦੀ ਜਾਂਚ ਪੜਤਾਲ ਕਰਨ ਲਈ ਰੱਖੇ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਕੌਣ ਸਹੀ ਕੌਣ ਗਲਤ ਜੇ ਕਿਸੇ ਦੀ ਮੱਦਦ ਕਰਨੀ ਹੈ ਤਾਂ ਅਸ਼ਟਾਮ ਪੇਪਰ ਤੇ ਲਿਖਵਾ ਕੇ ਵੀਡੀਓ ਬਣਾ ਕੇ ਲੋਕਾਂ ਸਾਹਮਣੇ ਕਰਨਾ ਚਾਹੀਦਾ ਹੈ ਕਿਉਂਕਿ ਕੰਮ ਲੈਕੇ ਮਗਰੋਂ ਮੂਹਰੇ ਨਹੀਂ ਆਉਂਦੇ ਕੲੀ ਚੱਕਰ ਵਿੱਚ ਫਸਾਉਣ ਲਈ ਆਪਣੇ ਬੰਦਿਆਂ ਨੂੰ ਵੀ ਭੇਜਿਆ ਜਾ ਸਕਦਾ ਹੈ ਭਾਨਾ ਸਿੱਧੂ ਤੁਰਤ ਪੈਰ ਮੱਦਦ ਨਹੀਂ ਕਰਨੀ ਚਾਹੀਦੀ ਦੋ ਚਾਰ ਦਿਨ ਬਾਅਦ ਸਹੀ ਜਾਂਚ ਪੜਤਾਲ ਕਰਕੇ ਜੇ ਬੰਦਾ ਸਹੀ ਉਸ ਦੇ ਠੱਗੀ ਵੱਜੀ ਹੋਈ ਹੈ ਉਸ ਬੰਦੇ ਦੀ ਮੱਦਦ ਕਰਨੀ ਚਾਹੀਦੀ ਹੈ
Waheguru ji 🙏🙏
Bakki te theek aa prr yrr jdo aah video chlona aa ik headphone ch e vaaj aundi aa te j bina head phone toh sunnda aa te ik speaker cho e vaaj aundi aa 🤔🤔
I support you sir you are very good person and I remember we met at Chandigarh ❤❤
Very Nice Veer Ji
Ulo di history ch ajj takk kde v kise de fake documents nhi lge✊
Tuci saf saf kam krde o bro Lagai rahu bro thode nal mai pho te v gal kiti aa tuci bht vdia trike nal samjode o bro
❤❤❤❤we are ALL WITH YOU
sirraaaaa lata jattan love u aa jama sachi aa gallan ❤
❤ ਸੱਚੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ❤
Right said
bai tusi bahut vadia treeke nal gal kiti eh thodi samajdari aa baki tusi v apne than te thik v ho sakde o
Tuc boht vadhia km kar rahe ho sabnu tuhade to boht umeeda ne lakha maa baap diya duwava tuhade nal aw
We support ULO Team
GOOD JOB Veera
We support you bro ❤️
Es da matlab koe v ake keh de v ejant ne mere nal thage mare a te bahna chawel peshe he lag janda hae bahna v ta thageya marda os de jaedad vitch bada kethu ho reha carore de kothe kethu pae ge gDeya de te ghar de karche kethu chalde han bake har time kahu mae darda ne police ne alfh nanga karke moh vitch gupt ang paeya ona to vadla ne laeta ewe na kese thG de ejat kroo thage marn da tareka he hor a
I support Speaker Singh
Carry on brother
Sahi a bro
Sahi gll I know this person but he is honest person
Sir please upload a video for Australia visa after post graduate
Support ulo.......and stay away from cheaters
Bai ji mainu tuhade kam nal koi layndeyn ni aa par mainu pata tusi galt ni o bande dey bolchl ton pata lgg janda banda galt aa jaa sahi aa main tuhanu a video dekh k jajj ni krr reya main pehla v tuhadia video dekhdaa rehna
Ek side di gal sun ke ilaajam nhi lona chahida… dusre side da pakh vi sunana chahida hai fr sach jooth da pata lago ga kon shi hai kon galat hai🙏🏻
Speaker veer mainu tuhada km sahi lgda or genuine v ... veer ji tuc te bhana veer baith k gal baat kro kyok tuc dove ena thag azents nu nath paun da km kr rahe .. bhane veer nu benti aa k jdo v koi tuhde kol aunda apni problm lai k tan ek vaar os azent da v pakh liya kro jis bare oh gal hundi aa kyok mainu lgda k lok tuhada nazyz faida chukn lg gye aa ...
Sir ASI tuhuda nl sir ji
Bai ik banda na phone kita see oo bai di awaj ch sach boldai see aagla galte ni see ta he agla na phone kar laya bol ta lata na bhar ni chlna
Bhane khote nu Changi taran thhoko.
Good job Brother
Sahi Kiha Bro g K Moge Wala
SARIAN RECORDING POST KRDO SARA KUCH CLEAR HOJU
Sadde lokkn di galti ae kehre bande pishe tur pende ne jinu ek paise akal nahi hegi odde ch hankaar ehna bol reha jidi koi hadd nahi … oh hankarea keh reha k sadkaan zaam ho gayian c mei authority ha judge police sarkar kuch nahi … ehnu koi pushe j tu ehna apne nu authority mann da ta jdo padhan likhan da time c odo kuttekhassi krn ch mast c odo ander wadh k padh k 4 kitaba ban janda judge den da fr insaaf lokkn nu ah ki nwaa he business khol lea jidi marji bejati krdo change bahle wapaar krde bnde di tuc tu tu kr k bejati krde ho … lokkn aggey hath jude jdo kise pishe turde hune oo ohdi padhayi likhayi dekh lea kro ohde follower dekh k na pishe tur pea kro … sharam aa rahi ae k sade lokkn de sochan da level ki ae apna idol kiwe de lokkn nu manan lag pye… feidal castro ne keha c kise v kom da future oss koum de youth de icon kon ne dekh k pta lag janda … hun tuc laa lo hisab ah thukad unpadh thoda icon hai jinu tuc bai g bai g krde firde o sidhu moose alla deep sidhu sandeep nangal ambiya eh 3 bnde gyan c sports tey parvaar ch kise na kise feild ch bht utte gye c naam roshan kr rahe c ohna nu tuc idol man lo.. sidhu ne sikhyak maa peo di ijjat kiwe kri di ae wadde supne v pure hunde ne banda mehnat kre.. sandeep ne sikhaya k system toh bahar ho k apni league ek bnde nwi v bna skda deep sidhu ne koum nu laambandh kiwe krna oh sikhaya youth nu sidhe passe launa ehna luchda ki deen ae ki sikh lo gae tuc ehna toh
Apericiate Bro ❤ support❤
❤
Great job 👍🏻
Good job veer ❤
👍
👍👍👍
Always with you
Sir tus right ho 🙏❤️👍👍👍
Very good ji
Bhanna vichala dil da bhola hrak mgr lg jnda
Nice bro ❤❤
🙏🙏
Too good
sare sach de raah te chln fr harkirat sir nu ehna kujj face na krna pawe sare document real use hunde aa fill application vich bache de samne file lonch karde ne fr v badnam kar rahe ne lok nhi chonde harkirat sir sach da raah dikhon kyu ki ohna da business na band ho jawe jo oh fraud karke chla rahe ne
BHANA VEER TUSI CHANGI THARA PEHLE INQUIRY KARO JE ❤❤❤❤❤
Sir Koi kuch b boli chale kari chale tuhade nal guru ji hege aw tuhada koi kuch nai vigad sakda
bad ch sare eda he kehde hunde aaw sare
Helo sir gd after noon ji
Y vdyiaan bnda tu mnu pta….evi gusse gusse ch khta ohne bhke gl krlo
👍👍
Bhana sidhu zindabad
Voice nhi aw rahi
Bai ji tuhadi gal bilkul sahi aa
❤️❤️❤️
Bhana sidhu blackmailer aa👎👎👎
Sch bole ga tah milu 295 j kre ga traki hate milu g🙏👍
Y tuc nice parsons oo ❤❤❤
Bai ji tuci bhane veer nal baith k gal karlo
Rty veera ji
Sir office Kithe hai plz contact no send me
22 darda keo
Tara naal aw vadda y
Dove veer Beth ke gall kro ji
Jay tu Galt nahi taa daar kio riha
Bhane Sidhu nu sab di gal Sunni chahidi aa
🫡🫡
Sir tuhada number bhej deo ya tuhade office da number
I support Speaker Singh
ਸਤਿ ਸ਼੍ਰੀ ਆਕਾਲ ਸਤਿਕਾਰਯੋਗ ਜੀਓ,,,, ਤੁਸੀਂ ਸੱਚ ਦੇ ਰਾਹ ਤੇ ਚੱਲਦੇ ਹੋ ਤੇ ਚੱਲਦੇ ਰਹੋ। ਕਿਉਂਕਿ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ ਲੋਕ ਉਂਗਲਾਂ ਚੱਕਦੇ ਹੀ ਹੁੰਦੇ ਨੇ। ਰਹੀ ਗੱਲ ਸਕਿਊਰਿਟੀ ਦੀ ਤਾਂ ਕਿਸੇ ਨੂੰ ਇਸਤੋਂ ਕੀ ਸਮੱਸਿਆ। ਇਹ ਜੋ ਲੋਕ ਇਸ ਬਾਰੇ ਬੋਲਦੇ ਹਨ, ਕੀ ਇਨ੍ਹਾਂ ਲੋਕਾਂ ਨੂੰ ਤੁਹਾਡੀ ਸਕਿਊਰਿਟੀ ਦਾ ਬਿੱਲ ਪੇਅ ਕਰਨਾ ਪੈਂਦਾ? ਜੇ ਤੁਹਾਡੀ ਜਾਨ ਦੀ ਕੋਈ ਗਰੰਟੀ ਲੈਂਦਾ ਹੈ, ਇਹ ਗਰੰਟੀ ਲੈਂਦਾ ਹੈ ਕਿ ਤੁਹਾਡੀ ਜਾਨ ਨੂੰ ਜੇ ਕੋਈ ਰੱਬ ਨਾ ਕਰੇ ਨੁਕਸਾਨ ਹੁੰਦਾ ਹੈ ਤਾਂ ਇਸਦਾ ਜ਼ਿੰਮੇਵਾਰ ਮੈਂ ਹੋਵਾਂਗਾ, ਜੇ ਤੁਹਾਡੀ ਸਕਿਊਰਿਟੀ ਤੇ ਬੋਲਣ ਵਾਲੇ ਨੂੰ ਇਹ ਪ੍ਰਸਤਾਵ ਜ਼ਰੂਰ ਰੱਖ ਕੇ ਸਵਾਲ ਕਰਿਓ।