😂😂😂😂 Kuchh vi Ek lohe de pipe nu mathe tekna Nishan Sahib ek nishani hai Gurudwara sahib di Isnu ki to ki bna rhe ho Kede Guru ne keha ki mthe teko? Eh gurmat nhi Man mat hai Tahi Punjab gark ch jaa reha Gurmukh nhi bnn paae Pkhnda ch fss gye
@@Raman1xxtuhanu guru ji keh k gye c k mtha nhi tekna nishan sahib nu??? Nishan sahib shaheedan de jhulaaye nishan ne, chardi kala de parteek ne, sade raaj da sankalp judeya ehna nal, Tuhade vrge hr gll te tark krn waleya ne sikha di dharmik shardha da bhog paa ditta, teri agli generation Guru Granth Sahib nu v kaagz hi kiha kru, jiwen tu nishan sahib nu lohe di pipe kehna, te fer beadbi te v koi reaction nhi hona,
@@kulveergagan3761 ha guru ji keh ke gye si. Guru to ilawa kite nhi mthe tekne Madhi msan smadh kabr te mthe nhi tekne.. tusi brahmnwadi ho tha tha mthe tekn wale. Aj te nishan Sahib lohe de pipe vrtya janda Purane time ch ladka vrtia jandia si nishan Sahib lyi Tusi shahed Singh jod dite nishan Sahib naal 😂. Nishan Sahib Gurudwara sahib di nishani hai Purane time di khaani hai hun tenu khaani te nhi suna skda par tu ja Tera naal behs krna bekaar hai Kyuki tusi brahmnwad nu apda guru mnn ke pkhnd krno nhi hatna
@@kulveergagan3761 guru granth Sahib ji khali kagj nhi hai je khali kagj hunda fir koi mthe nhi si tekna Asi Gurbani nu mtha tekde haa Asi Gurbani nu mnn de ha Dunia te hor bthere kagj hann jihna utte bhut kuchh likhya hona koi ohna nu mthe nhi tekda kagjja nu Asi Gurbani nu mthe tekde ha Tusi te sheed singha di atma nu bhtka rhe ho ki ohna di atma bhatak rhi hai jihna nu tusi pehredar bnaya hoia?
Sabh to vdda pagal te tu hai Jo pkhnd nu fela reha hai Nishan Sahib Guru ghar di nishani hai Shahed Singh kithu aa gye? Shahed Singh ki nishan Sahib kol ake bethe hoe hann? Shahed singha tuhade bhane bhatk rhe hann?
Je assi v Hindu aan vang pathhra te kise hor cheeza nu poojan lagg gye yr fer kithe ja rahe aa assi guru granth sahib nu hi guru manio bus Haan Nisan sahib di respect jarur Karo par poojo na please
As per my point of view we never mattha takkna chaiyda ,yes we should arise the word zhlltey Nisan rahey panth Maharaj keey but most of people's against all these they don't know concept of Nissan Sahib.
Bilkul sahi gal thorhe din pehle mere dost di Nishan Saab charode time death ho gyi, sade loka nu pta nai kdo akal auni a, jhooth jado jyada bol ditta jave fir oh sach ban jnda
Nishan Singh nu matha nhi tekna chahida Lok vi buss bhed chal pakad rkhi hai Nishan guru ghar di nishani hai Koi matha tekn lyi nhi bnaya gya nishan Sahib
ਬਿਲਕੁਲ ਸਹੀ ਆ ਜੀ।। ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।
ਗਿਆਨੀ ਜੀ ਗੱਲ ਤਾਂ ਕੁੱਝ ਥੋੜੀ ਜਿਹੀ ਪੁਰਾਣੀ ਹੈ ਦੋ ਚਾਰ ਸਾਲ ਝੁੱਗੀਆਂ ਵਾਲੇ ਲੋਕ ਬੈਲ ਗੱਡੀਆਂ ਤੇ ਜਾ ਰਹੇ ਹਨ ਤਾਂ ਉਹਨਾ ਦਾ ਬੱਚਾ ਬਹੁਤ ਹੀ ਜ਼ਿਆਦਾ ਭੁੱਖ ਨਾਲ ਕੁਰਲਾ ਰਿਹਾ ਸੀ ਜਦੋਂ ਉਸਨੂੰ ਗੋਇੰਦਵਾਲ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇਖਿਆ ਤੇ ਉਸਨੇ ਰੌਲਾ ਪਾਇਆ ਕਿ ਉਧਰ ਦੇਖੋ ਖਾਣਾ ਮਿਲੇਗਾ, ਨਿਸ਼ਾਨ ਸਾਹਿਬ ਇਸ ਕਰਕੇ ਹੂੰਦਾ ਹੈ ❤❤❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੁਹਾਡੇ ਦਿਲੋਂ ਧੰਨਵਾਦੀ ਹਾਂ ❤
ਬਹੂਤ ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ, ਆਪ ਜੀ ਨੇ ਸਹੀ ਕਿਹਾ ਹੈ, ਜੇ ਮੰਗੂ ਮੰਠ ਵਰਗੇ ਇਨਸਾਨ ਗੁਰਦੁਆਰੇ ਵਿੱਚ ਰਹਿਣ ਤਾ ਸਾਰੇ ਗੁਰਦੁਆਰੇ ਬੰਦ ਹੋ ਜਾਣਗੇ,
ਨਕਸਾ ਪਾਸ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
ਸਾਡੇ ਦੋ ਬੱਚਿਆ ਨੇ ਸਿਰ ਦੇ ਵਾਲ ਕੱਟੇ ਹੋਏ ਹਨ, ਦੌ ਬੱਚਿਆ ਨੇ ਸਿਰ ਦੇ ਵਾਲ ਰੱਖੇ ਹੋਏ ਹਨ, ਗੁਰਦੁਆਰੇ ਚਾਰੋ ਜਾਦੇ ਹਨ, ਜੇ ਕਿਤੇ ਮੰਗੂ ਮੰਠ ਵਰਗਾ ਇਨਸਾਨ ਦੀ ਨਜਰ ਸਾਡੇ ਬੱਚਿਆ ਤੇ ਪੈ ਜਾਵੇ, ਇਹ ਗੂਡਾ ਤਾ ਬੇਅਦਬੀ ਦੇ ਨਾ ਤੇ ਸਿਰ ਕਤਲ ਕਰ ਸਕਦਾ ਹੈ
ਹਜੂਰ ਸਾਹਿਬ ਵਿਖੇ ਬੱਕਰਾ ਵੱਡਿਆ ਜਾਦਾ ਹੈ, ਗਲਤੀ ਨਾਲ ਜੇ ਕਿਤੇ ਕੁਤਾ ਕਾਲਾ ਕਾਰ ਨਾਲ ਟੱਕਰ ਹੋ ਣ ਤੋਂ ਬਾਅਦ ਮਰ ਜਾਵੇ, ਜਿਨੇ ਮਰਜੀ ਦਾਨ ਪੂਨ ਕਰ ਲਵੌ, ਘਰ ਵਿਚੋਂ ਦੁਖ ਕਲੇਸ ਨਹੀ ਜਾਣਗੇ, ਬੱਕਰੇ ਨੂੰ ਬੱਡਦੈ ਹੋ ਧਾਰਮਿਕ ਸਥਾਨਾਂ ਵਿੱਚ ਕੁਤੇ ਨੂੰ ਵੱਡ ਕੇ ਇਕ ਐਕਸਪੈਰੀਮੈਟ ਕਰੋ ਵੇਰ ਤਹਾਨੁੰ ਪਤਾ ਚਲੈਗਾ,
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਜਦੋ ਸਿੰਘ ਜੰਗਲਾਂ ਰਹਿ ਕੇ ਗੁਰੀਲਾ ਯੁੱਧ ਲੜਦੇ ਸਨ। ਉਸ ਸਮੇਂ। ।
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਧਨ ਵਾਹਿਗੁਰੂ ਜੀ
Jive fauj apne jhande nishan nu dekh ke salute krdi aa ohve nishan sahib sada kaumi nishan hai jhanda hai asi ohnu sir jhukaunde aa satkar krde aa
Right bro meri v eh he soch hai
ਗਿਆਨੀ ਜੀ ਇਹ ਨਿਸ਼ਾਨ ਸਾਹੀਬ ਝੁਲਾਉਣ ਲਈ ਦਸ ਲੱਖ ਤੋਂ ਵੱਧ ਸ਼ਹੀਦੀਆਂ ਹੋਈਆਂ ਨੇ ਤਾਂ ਨਿ਼ਸ਼ਾਨ ਸਾਹਿਬ ਲੱਗਿਆ ਹੈ
Nisan shab kurbaney nal chuol raha na gaine ji
Waheguru ka Khalsa waheguru ki Fateh 🙏🙏
ਨਿਸ਼ਾਨ ਸਾਹਿਬ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਗੁਰਦੁਆਰਾ ਸਾਹਿਬ ਦਾ ਪ੍ਤੀਕ ਹੈ ਮੱਥਾ ਟੇਕਣ ਸ਼ਹੀਦਾ ਨੂੰ ਸਲਾਮ ਅਤੇ ਸਤਿਕਾਰ ਦਾ ਪ੍ਰਤੀਕ ਹੈ ਇਸ਼ਨਾਨ ਕਰਾਉਣਾ ਵੀ ਜ਼ਰੂਰੀ ਹੈ ਇਹ ਕੋਈ ਮਨਮਤ ਨਹੀਂ ਹੈ ਵਾਹਿਗੁਰੂ ਜੀ ਇਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਇ ੳਬਲਦੀਆ ਦੇਗਾ ਵਿੱਚ ਉਬਾਲੇ ਗਏ ਼਼਼ ਸਵਾ ਸਵਾ ਮਣ ਦੇ ਪੀਸਣ ਪੀਸੇ ਬੱਚਿਆਂ ਦੇ ਟੋਟੇ ਕਰਵਾਏ ਗਲਾ ਵਿਚ ਹਾਰ ਪਵਾਏ ਕੀਮਾ ਕੀਮਾ ਕੀਤੇ ਗਏ ਧਰਮ ਯੁੱਧ ਮੋਰਚਿਆਂ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਧਰਮ ਨਹੀਂ ਹਾਰਿਆਂ ਬੇਅੰਤ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਅਸੀਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰਕੇ ਫਤਿਹ ਬੁਲਾ ਕੇ ਉਪਰ ਖੰਡਾ ਸਾਹਿਬ ਵੇਖ ਕੇ ਸ਼ਰਧਾ ਭੇਟ ਕਰਦੇ ਹਾਂ ਜੀ ਧੰਨ ਧੰਨ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਅਤੇ ਹੋਰ ਬਹੁਤ ਕੋਮ ਦੇ ਸ਼ਹੀਦਾਂ ਨੂ ਸ਼ਰਧਾ ਭੇਂਟ ਕਰਦੇ ਹਾਂ ਜੀ
💯✅🙇🙇🙇🙇🙇 ਇਹ ਵਿਚਾਰਾ ਮੰਦਬੁੱਧੀ ਬੱਚਾ … ਇਹਨੂੰ ਸੁਣ ਕੇ ਤੇ ਬੱਸ ਸਤਿਗੁਰਾਂ ਜੀਆਂ ਨੂੰ ਬੇਨਤੀ ਕਰੀਦੀ ਮਾਹਾਰਾਜ ਸੁਮੱਤ ਬਖਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Satnam waheguru ji 🙏
Waheguru ji ka khalsa waheguru ji ki fateh ♥️🙏❤️🙏❤️🙏❤️🙏 ❤️🙏
🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏
Waheguru ji ka khalsa Wahegur u ji ki Fateh khalsa Sakhikar ji 🙏
ਵਾਹਿਗੁਰੂ ਜੀ 🙏🙏🙏🙏
ਨਿਸ਼ਾਨ ਸਾਹਿਬ ਨੂੰ ਮੱਥਾ ਉਹੋ ਟੇਕਦੇ ਨੇ ਜੌ ਡੇਰੇ ਵਾਦ ਦਾ ਸ਼ਿਕਾਰ ਹੋਏ ਹਨ। ਨਿਸ਼ਾਨ ਸਾਹਿਬ ਗੁਰੂਦਵਾਰੇ ਦੀ ਦੂਰ ਤੋਂ ਲੰਘਦੀ ਸੰਗਤ ਜਾਂ ਰਾਹਗੀਰਾਂ ਵਾਸਤੇ ਲਗਾਏ ਜਾਂਦੇ ਹਨ। ਜੌ ਦੂਰੀ ਤੋਂ ਪਤਾ ਲੱਗ ਜਾਵੇ ਕੇ ਨਿਸ਼ਾਨ ਸਾਹਿਬ ਇਕ ਮਦਦ ਦੀ ਜਗ੍ਹਾ ਹੈ ਤੇ ਉੱਥੇ ਜਾ ਸਕੀਏ।
ਬਿਲਕੁਲ ਠੀਕ ਕਹਿਆ ਹੈ ਨਿਸ਼ਾਨ ਸਾਹਿਬ ਤਾਂ ਗੁਦੁਆਰੇ ਦੀ ਦੂਰ ਪਹਿਚਾਣ ਲਈ ਹੈ ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ ਨਿਸ਼ਾਨ ਸਾਹਿਬ ਗੁਰੂ ਵਡਾ ਥੋੜਾ ਨਿਸ਼ਾਨ ਸਾਹਿਬ ਮੱਥਾ ਟੇਕਣਾ ਮਨ ਮਤ ਹੈ |
Waheguru ji ❤
Waheguru ji
ਧੰਨਵਾਦ ਜੀ 🙏🙏
Satnam shree waheguru ji
SATNAM SHRI WAHEGURU G
Waheguru ji. Great lesson.
Thanks for sharing. Waheguru ji🙏🙏
Good vichar ji🙏👍✅👌👏❤️🌺🌹
ਵਿਚਾਰਾ ਮੰਦਬੁੱਧੀ ਐ ਮਾਹਾਰਾਜ ਜੀ ਸ਼ਹੀਦ ਸਿੰਘ ਫ਼ੌਜ ਇਹਨੂੰ ਸੁਮੱਤ ਬਖਸਣ
ਬਹੁਤ ਵਧੀਆ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ 🙏 ਧੰਨਵਾਦ ਜੀ
ਬਹੁਤ ਵਧੀਆ ਜੀ !
ਪਰਮ ਪਰਮਾਤਮਾ ਵਾਹਿਗੁਰੂ ਜੀ ਦੀ ਰਹਿਤ ਮਰਿਯਾਦਾ ਅਨੁਸਾਰ ਗੁਰੂ ਜੀ ਦੀ ਬਾਣੀ ਨੂੰ ਉਚਾਰਨ ਵਿਆਖਿਆ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਸਿੱਖਿਆ ਦਾ ਵਾਧਾ ਕਰਨ ਅਤੇ ਧਾਰਮਿਕ ਗੁਰੂ ਪੁਰਬ ਨੂੰ ਮਨਾਉਣ ਲਈ ਇੱਕ ਸੱਚੀ ਸੁੱਚੀ ਜਗ੍ਹਾ ਹੈ ਜਿੱਥੇ ਗੁਰਬਾਣੀ ਦਾ ਸਰਵਨ ਕਰਕੇ ਅਨੇਕਾਂ ਮਨੁੱਖ ਆਪਣੀ ਜਿੰਦਗੀ ਨੂੰ ਸਵਾਰਨ ਅਤੇ ਸੁੱਖ ਸ਼ਾਂਤੀ ਲਈ ਅਰਦਾਸ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ ਇਹ ਪ੍ਰਮਾਤਮਾ ਪ੍ਰਮੇਸ਼ਰ ਦੇ ਘਰ ਨੂੰ ਸ਼੍ਰੀ ਗੁਰੂ ਦੁਆਰਾ ਸਾਹਿਬ ਕਹਿੰਦੇ ਹਨ ਅਤੇ ਇਸ ਦੇ ਦਰਵਾਜ਼ੇ ਹਰ ਅਮੀਰ ਗਰੀਬ ਦੁੱਖੀ ਪ੍ਰਾਣੀਆਂ ਲਈ ਖੁੱਲ੍ਹੇ ਰਹਿੰਦੇ ਹਨ
Bhut steek jankari ji..
ਬਿਲਕੁਲ ਨਿਸ਼ਾਨ ਸਾਹਿਬ ਨੂੰ ਮੱਥਾ ਜਰੂਰ ਟੇਕਣਾ ਚਾਹੀਦਾ ਹੈ। ਕਿਉਕਿ ਉਹ ਸਾਡੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਬਣਾਇਆ ਜਾਂਦਾ ਹੈ। ਅਤੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ ਉਸ ਸਮੁਚੇ ਸ਼ਹੀਦਾਂ ਨੂੰ ਮੱਥਾ ਟੇਕਿਆ ਜਾਂਦਾ ਹੈ।
😂😂😂😂
Kuchh vi
Ek lohe de pipe nu mathe tekna
Nishan Sahib ek nishani hai Gurudwara sahib di
Isnu ki to ki bna rhe ho
Kede Guru ne keha ki mthe teko?
Eh gurmat nhi
Man mat hai
Tahi Punjab gark ch jaa reha
Gurmukh nhi bnn paae
Pkhnda ch fss gye
@@Raman1xxtuhanu guru ji keh k gye c k mtha nhi tekna nishan sahib nu??? Nishan sahib shaheedan de jhulaaye nishan ne, chardi kala de parteek ne, sade raaj da sankalp judeya ehna nal, Tuhade vrge hr gll te tark krn waleya ne sikha di dharmik shardha da bhog paa ditta, teri agli generation Guru Granth Sahib nu v kaagz hi kiha kru, jiwen tu nishan sahib nu lohe di pipe kehna, te fer beadbi te v koi reaction nhi hona,
@@kulveergagan3761 ha guru ji keh ke gye si. Guru to ilawa kite nhi mthe tekne
Madhi msan smadh kabr te mthe nhi tekne.. tusi brahmnwadi ho tha tha mthe tekn wale.
Aj te nishan Sahib lohe de pipe vrtya janda
Purane time ch ladka vrtia jandia si nishan Sahib lyi
Tusi shahed Singh jod dite nishan Sahib naal 😂.
Nishan Sahib Gurudwara sahib di nishani hai
Purane time di khaani hai hun tenu khaani te nhi suna skda par tu ja
Tera naal behs krna bekaar hai
Kyuki tusi brahmnwad nu apda guru mnn ke pkhnd krno nhi hatna
@@kulveergagan3761 dharmic shardha de naam utte tusi brahmnwad nu follow kr rhe ho
@@kulveergagan3761 guru granth Sahib ji khali kagj nhi hai je khali kagj hunda fir koi mthe nhi si tekna
Asi Gurbani nu mtha tekde haa
Asi Gurbani nu mnn de ha
Dunia te hor bthere kagj hann jihna utte bhut kuchh likhya hona koi ohna nu mthe nhi tekda kagjja nu
Asi Gurbani nu mthe tekde ha
Tusi te sheed singha di atma nu bhtka rhe ho ki ohna di atma bhatak rhi hai jihna nu tusi pehredar bnaya hoia?
Waheguru waheguru Ji
Thanks!
ਨਿਸ਼ਾਨ ਸਾਹਿਬ ਸ਼ਹੀਦਾਂ ਸਿੰਘਾਂ ਦਾ ਹੁੰਦਾ ਹੈ ਇਸ ਦਾ ਇਸ਼ਨਾਨ ਵੀ ਕਰਵਾਉਨੇਂ ਹਾਂ ਮੱਥਾ ਵੀ ਟੇਕਦੇ ਹਾਂ। ਸੰਗਤ ਨੂੰ ਤੇਰੇ ਵਰਗੇ ਪਾਗਲਾਂ ਤੋਂ ਦੂਰ ਰਹਿਣ ਦੀ ਲੋੜ ਹੈ
Sabh to vdda pagal te tu hai
Jo pkhnd nu fela reha hai
Nishan Sahib Guru ghar di nishani hai
Shahed Singh kithu aa gye?
Shahed Singh ki nishan Sahib kol ake bethe hoe hann?
Shahed singha tuhade bhane bhatk rhe hann?
jada syana ni bnida, sach nu sach mnea kro
sadi kom da nisan aa
ਤੁਸੀਂ ਭੇਡਾਂ ਪੁਜਾਰੀਆ ਦੇ ਚਮਚੇ
Je assi v Hindu aan vang pathhra te kise hor cheeza nu poojan lagg gye yr fer kithe ja rahe aa assi guru granth sahib nu hi guru manio bus Haan Nisan sahib di respect jarur Karo par poojo na please
Very good 👍
Thanks ji bahut badhiya jankari
Thik bola tusi saab ji
Very. Good. Veer. Jo
Gaini g sahi bol rahe ho tuci
ਵਾਹਿਗੁਰੂ ਜੀ। ਉਸ ਮਰੀ ਜ਼ਮੀਰ ਵਾਲੀ ਕੌਮ ਦੇ ਆਗੂ ਧਰਮ ਦੇ ਠੇਕੇਦਾਰਾਂ ਥਾਂ ਗੁਰਦੁਆਰੇ ਖੋਲ ਬੈਠੇ।ਨਾ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਦੁਰਫਿਟੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਚੁਜ ਗਿਆਨੀ ਦੇ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੁੜੀਆਂ ਕੈਨੇਡਾ ਵਿੱਚ ਮਿਸਤਰੀ ਨੂੰ ਸੀਮੇਂਟ ਦੇ ਰਹੀਆਂ ਇਹ ਵੀਡਿਉ ਦੇਖੀ ਯੂਟਿਊਬ ਤੇ ਸਾਡੀਆਂ ਕੁੜੀਆਂ ਦੇਹ ਵਪਾਰ ਦੇ ਧੰਦੇ ਵਿੱਚ ਵੀ ਫਸ ਗਈਆਂ ਵਿਦੇਸ਼ਾਂ ਵਿੱਚ ਪਰ ਸਾਡਾ ਅਨਪੜ੍ਹ ਧਾਰਮਿਕ ਲਾਣਾ ਨਾ ਕੋਈ ਚੰਗਾ ਮੈਡੀਕਲ ਕਾਲਜ ਖੋਲ ਸਕਿਆ ਨਾ ਕੋਈ ਬਿਜਨੈਸ ਕਰ ਸਕਿਆ ਬੱਸ ਗੁਰੂਦੁਆਰੇ ਤੇ ਲੰਗਰ ਹਾਲ ਹੀ ਬਣਾ ਸਕਿਆ
Wahe guru ji
ਏਨੂੰ ਕੋਈ ਚੰਗੀ ਤਰਾ ਜੁਤੀ ਫੇਰੋ ਯਾਰ ਕਿਉ ਕੇ ਕੁਤੇ ਦੀ ਪੂਛ ਕਦੇ ਸਿੱਧੀ ਨਹੀ ਹੋਂਦੀ ਚਵਲ ਇਨਸਾਨ ਕਿਤੋਦਾ ਨਾਲੇ ਜੇਹੜੇ ਇਸ ਦੀ ਗੱਲਾ ਦੇ ਸਵਾਦ ਲੈਂਦੇ ਹਨ ਉਹ ਵੀ ਵੱਡੇ ਮੂਰਖ ਹਨ
ਜਿਨ੍ਹਾਂ ਮਰਜ਼ੀ ਰੌਲਾ ਪਾਈ ਜਾ ਲੋਕਾਂ ਮੱਥਾ ਟੇਕਣੋ ਨਹੀਂ ਹੱਟਣਾ ll
ਤੁਸੀਂ ਸਹੀ ਕਹਿੰਦੇ ਆ ਜੀ ਮੈਂ ਖੁਦ ਤੋਂ ਡਿਗਣੋ ਬਚਿਆ ਉੱਤੇ ਜਾ ਤੁਰ ਗਿਆ ਤਾ ਤਾਰ ਟੁੱਟ ਗਏ ਸੀ ਥੱਲਿਓ ਤਿੰਨ ਬੰਦੇ ਘਰ ਨੂੰ ਭੱਜ ਗਏ ਸੀ ਚੰਡੀਗੜ੍ਹ ਅੱਠ ਸੈਕਟਰ ਦੀ ਗੱਲ ਹ
Waheguru Waheguru
A sikh should be aware of Gurmat principles. Waheguru
ਗੱਲ ਤਾਂ ਠੀਕ ਹੈ ਪਰ ਇਹ ਖਿਆਲ ਵੀ ਰਹੇ ਕਿ ਨਿਸ਼ਾਨ ਸਾਹਿਬ ਹੈ , ਨਿਸ਼ਾਨ ਇਕੱਲਾ ਨਹੀਂ ਹੈ
Very well said
ਨਿਸ਼ਾਨ ਸਾਹਿਬ ਸਿਰਫ 50..60.। ਫੁਟ ਹੀ ਹੋਣਾ ਚਾਹੀਦਾ ਹੈ
Right
❤❤
BHOT VDIYA GAL DASI A
Bot bot vdiya gl kiti h baba ji
ਇਸ ਪਾਖੰਡੀ ਸਾਧ ਦਾ ਦਿਮਾਗ਼ ਹਿਲ ਗਿਆ ਨਿਸ਼ਾਨ ਸਾਹਿਬ ਜੀ ਦਾ ਸਤਿਕਾਰ ਜ਼ਰੂਰੀ ਹੈ ਬਾਕੀ ਰਹੀ ਗੱਲ ਜਨਮ ਤੇ ਮਰਨ ਦੀ ਇਹ ਉਸ ਅਕਾਲਪੁਰਖ ਸ੍ਰੀ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ
Mann Mera gurdwara gyan meri pooja
ਅਪਨੇ ਨਿਸ਼ਾਨ ਨੂੰ ਮੱਥਾ ਟੇਕਣਾ ਮਾੜੀ ਗਲ ਨੀ
Good
As per my point of view we never mattha takkna chaiyda ,yes we should arise the word zhlltey Nisan rahey panth Maharaj keey but most of people's against all these they don't know concept of Nissan Sahib.
ਭਾਈ ਸਾਬ ਜੀ, ਏਨਾ ਸੱਚ ਨਾ ਬੋਲੋ.. ਮਨਮਤਿ ਦੇ ਰਾਖੇ ਸੋਧਾ ਲਾ ਦੇਣਗੇ।
Bilkul theek veere
Bilkul sahi gal thorhe din pehle mere dost di Nishan Saab charode time death ho gyi, sade loka nu pta nai kdo akal auni a, jhooth jado jyada bol ditta jave fir oh sach ban jnda
ਸਾਡੇ ਮਾਮਾ ਜੀ ਨਿਹੰਗ ਸਿੰਘ ਸ਼ ਪਰੀਤਮ ਸਿੰਘ ਜੀ ਦੀ ਵੀ ਨਿਸਾਨ ਸਾਹਿਬ ਦਾ ਚੌਲਾ ਬਦਲਦਿਆਂ ਕੁਰਸੀ ਟੁਟ ਕੇ ਡਿਗਣ ਨਾਲ ਮੌਤ ਹੋ ਗਈ ਸ਼ੀ
ਲੰਗਰ ਤਾਂ ਗੂਰੂ ਨਾਨਕ ਸਾਹਿਬ ਜੀ ਵੇਲ਼ੇ ਦਾ ਓਦੋਂ ਤਾਂ ਨਿਸ਼ਾਨ ਸਾਹਿਬ ਹੈਨੀ ਸੀ
ਇਹ ਬੱਸ ਸਿੱਖ ਕੌਮ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਵੀਰ, ਹਰ ਗੱਲ ਵਿੱਚ ਤਰਕ ਲੱਭਦੇ ਨੇ, ਸਿੱਖਾਂ ਦੀ ਸ਼ਰਧਾ ਦਾ ਭੋਗ ਪਾ ਕੇ ਹਟਣਾ ਇਹਨਾਂ ਨੇ, ਇੱਕ ਢੱਡਰੀਆਂ ਆਲਾ ਇਹਦੇ ਵਰਗਾ ਈ
ਸਹੀਦ ਸਿੰਘ ਹਾਜ਼ਰ ਨਾਜ਼ਰ ਖੜੇ ਹਨ ਜੀ
👍👍👍👍🙏🙏
Nishaan Saheb, ik nishani hai ki eh gurudwara hai 🙏
ਪੁਰਾਣੇ ਸਮੇਂ ਵਿੱਚ ਐਵੇਂ ਹੁੰਦਾ ਸੀ ਕਿ ਲੋਕਾਂ ਨੂੰ ਗੁਰੂਦੁਆਰਿਆਂ ਦਾ ਪਤਾ ਨਹੀਂ ਲੱਗਦਾ ਸੀ ਕਿ ਕਿੱਥੇ ਆ, ਅੱਜਕਲ੍ਹ ਤਾਂ ਜਾਣਕਾਰੀ ਦਾ ਇੰਨਾ ਵਿਸਫੋਟ ਆ ਕਿ ਲੋਕਾਂ ਨੂੰ ਪਤਾ ਈ ਆ ਕਿ ਗੁਰੂਦਵਾਰਾ ਕਿੱਥੇ ਆ, ਤੇ ਨਵੀਂ ਪੀੜ੍ਹੀ ਤਾਂ ਗੂਗਲ ਮੈਪ ਤੇ ਈ ਦੇਖ ਲੈਂਦੀ ਆ, ਭਵਿੱਖ ਵਿੱਚ ਹਰ ਲੋਕੇਸ਼ਨ ਪਤਾ ਲਗਾਉਣੀ ਹੋਰ ਵੀ ਸੌਖੀ ਹੋਊ,
ਫਿਰ ਇਹ ਬਾਬੇ ਦੇ ਤਰਕ ਦੇ ਹਿਸਾਬ ਨਾਲ ਤਾਂ ਨੇੜਲੇ ਭਵਿੱਖ ਵਿੱਚ ਨਿਸ਼ਾਨ ਸਾਹਿਬ ਦੀ ਲੋੜ ਹੀ ਨਹੀਂ ਰਹਿਣੀ, ਤਾਂ ਫਿਰ ਨਿਸ਼ਾਨ ਸਾਹਿਬ ਖ਼ਤਮ ਕਰ ਦੇਈਏ ਗੁਰੂਦਵਾਰਿਆਂ 'ਚੋਂ???
ਯਾਰ ਕਿਉਂ ਸਿੱਖ ਧਰਮ ਵਿੱਚ ਸਿੱਖਾਂ ਦੀ ਸ਼ਰਧਾ ਦਾ ਭੋਗ ਪਾਉਣ ਦੀ ਸਹੁੰ ਖਾ ਰੱਖੀ ਆ ਤੁਸੀਂ??? ਤੁਹਾਡੇ ਵਰਗੇ ਕਈ ਪ੍ਰਚਾਰਕ ਨੇ ਜਿਹੜੇ ਸਿੱਖ ਧਰਮ ਵਿੱਚ ਧੱਕੇ ਨਾਲ ਵਿਗਿਆਨ ਘਸੋੜ ਰਹੇ ਨੇ
🙏🙏🙏🙏🙏
Nishan Saab chardi kla di v nishani hai;::;; matha tekna respect krni 💯
Jive tirange nu salute krna respect krni Sadi duty a. Same ea.
ਇਹ ਕੀ ਦਲੀਲ ਹੋਈ, ਨਿਸ਼ਾਨ ਸਾਹਿਬ ਦਾ ਸਤਿਕਾਰ ਜਰੂਰੀ ਹੈ। ਥੜਾ ਸਾਹਿਬ ਉਪਰ ਜਾਨਵਰਾਂ ਦੀਆਂ ਬਿਠਾਂ, ਧੂੜ ਆਦਿ ਕਾਰਨ ਇਸ਼ਨਾਨ ਕਰਾਉਣਾ ਠੀਕ ਆ,ਪਰ ਉਪਰੋਂ ਪਾਈਪਾਂ ਨੂੰ ਧੋਣਾ ਗਲਤ ਆ,ਪਾਣੀ ਨਾਲ ਜੰਗਾਲ ਲਗ ਜਾਂਦੀ ਹੈ,ਇਹ ਸਾਰਿਆਂ ਨੂੰ ਪਤਾ।
100 percent thik hai ji
Nishan sahib guru sahib di nishani hai. Shardha karke log mathha tekde hunn.
Har cheez nu kintu karna manmukh di akal hai.
Iam agri
sada pind da veer v akal chalana kar gya Nishan sahib ji di sewa karde
Bhai Surjeet Singh ji sach Khand vasi ❤😢
Saheed pehra kiyo dinde ne nishan kole nishan sahib nu ਮੱਥਾ ਟੇਕਣ ਨਾਲ-ਨਾਲ ਸ਼ਹੀਦਾਂ nu bhee ਫਤੇਹ ਬੁਲਾਉਂਦੇ ha
ਇਹਨਾਂ ਗਲਾਂ ਵਿਚ ਕਿਉ ਪਏ ਓ। ਗਲ ਬਾਣਾ ਤੇ ਬਾਣੀ ਦੀ ਕਰੋ।je ਸਿੱਖ ਹੋ ਤਾਂ ਇਹਨਾਂ ਤਕਰਾਰਾਂ ਵਿਚ ਪੈਣ ਦੀ ਲੋੜ ਨੀ। ਸੋ ਨਿੱਜੀ ਅਨੁਭਵ ਨਾਲ ਵੀ ਕਦੇ ਗਲ ਕਰ ਲਿਆ ਕਰੋ। ਸ਼ਰਧਾ ਤੋਂ ਬਿਨਾਂ ਗਿਆਨ ਬਹੁਤ ਖਤਰਨਾਕ ਹੁੰਦਾ
Othe kehra easily stay krn dende ne....Mumbai ch bura haal h
Baba g pehla poori history pado nishan sahib di
Nahi
Guru di education lain di lor. Matha guru granth nu. Jo education denda.
Bibia nhi lassi pono hatt diya
All countries gives respect/salute thier flag Sikhs the doing same why some stupid’s doing objections
ਰੋਟੀ ਪਾਣੀ ਤੇ ਖਲ੍ਹੋ ਗਿਆ ਤੈਨੂੰ ਨਹੀਂ ਪਤਾ ਨਿਸ਼ਾਨ ਸਾਹਿਬ ਨੂੰ ਕਾਇਮ ਕਰਨ ਲਈ ਕਿੰਨਾ ਖੂਨ ਡੁੱਲਿਆ ਕਿਸੇ ਦੇਸ਼ ਦੇ ਝੰਡੇ ਨੂੰ ਲੋਕ ਮੱਥਾ ਟੇਕਦੇ ਨਹੀਂ ਦਿਸੇ ਹੋਣੇ ਕੇ ਕੀ ਰੁਤਬਾ ਹੁੰਦਾ
Kamra ehna kol hunda hi ni jindre lge hunde aaa
ਇੱਕ ਹੋਰ ਜੱਬਖਾਨਾ ਪਾੜਣ ਦਾ ਕੌਮ ਨੂੰ I
ਬਾਂਬਾ ਤੇਰਾਂ ਦਿਮਾਗ਼ ਹਿੱਲ ਗਿਆ ਲੱਗਦਾ
Eh murakhta
Oh kise insaan dawara banaya gya hai.. parmatma dawara nahi
Prmatma ne ki bnaya dso
@@harmandeepharman-js6gx insaan nu banaya dharti akash ped flowers 🌹
@@sikandermasihdashmeshnagriya ਜੇਹੜੇ ਪਦਾਰਥਾਂ ਤੋਂ ਨਿਸ਼ਾਨ ਸਾਹਿਬ ਬਣਿਆ ਉਹ ਵੀ ਤਾਂ ਪਰਮਾਤਮਾ ਨੇ ਹੀ ਬਣਾਏ ਨੇ।
Sab to utam jeewan insaan da a
Nishan Singh nu matha nhi tekna chahida
Lok vi buss bhed chal pakad rkhi hai
Nishan guru ghar di nishani hai
Koi matha tekn lyi nhi bnaya gya nishan Sahib
ਤੇਰੇ ਦਿਮਾਗ ਨੂੰ ਵੀ ਜੰਗਾਲ ਲੱਗਾ
Wrong explanation of Nissan sahib .Nissan sahib is chardi kalan da parteek hai for this Nissan sahib Khalsa panth paid their lives for its existing
ਇਸ ਪਾਗਲ ਤੋਂ ਬਚੋ
ਬਾਬਾ ਜੀ ਕਿੱਥੋ ਮਿਲਦੇ ਗੁਰੂ ਘਰਾ ਚ ਕਮਰੇ ਸਿਰਫ ਵੱਡੇ ਢਿੱਡ ਵਾਲਿਆ ਨੂੰ ਮਿਲਦੇ ਆਮ ਬੰਦੇ ਨੂੰ ਨਹੀ ਮਿਲਦੇ ਤੁਸੀ ਗਰੀਬ ਦੀ ਗੱਲ ਕਰਦੇ ਗੁਰੂ ਘਰਾ ਚ ਬੁੱਚੜ ਕੌਮੀ ਗਦਾਰ ਬੈਠੇ ਆ ਕਮਰੇ ਕਿੱਥੋ ਦੇਦੇ ਆ ਏਹ 😡
@@KiranKiran-o5w ok
@@defullterdhillon ਵੀਰੇ ਯਕੀਨ. ਜਦੋ ਹੋਵੇਗਾ ੳਦੋ ਹੈਲਪ ਕਰ ਦਿਓ ਨਹੀ ਨਾ ਕਰਿੳ ਮੈ ਫੋਨ ਨਬਰ ਲਿਖ ਦੇਦੀ ਹਾ ਤੁਸੀ ਫੋਨ ਕਰਕੇ ਸਾਰੀ ਗਲ ਪੁਛ ਲਿੳ ਮੈ ਇਥੇ ਜਿਆਦਾ ਨਹੀ ਲਿਖਣਾ ਸਾਨੂ ਪ੍ਰੇਸ਼ਾਨ ਕਰਦੇ ਨੇ ਲੋਕ
Man matt
ਪਾਗਲ ਬੰਦਾ ਹੈ ਇਹ
ਸਾਲ਼ਾ ਪਾਖੰਡੀ ਸਾਧ ਸਾਲਿਆ ਨਿਸ਼ਾਨ ਸਾਹਿਬ ਸਾਡੀ ਕੌਮ ਦਾ ਜਿੰਦਾ ਹੋਣ ਸਾਡੀ ਬਖ਼ਰੀ ਪਹਿਚਾਣ ਦਾ ਸਬੂਤ ਅੰਨ ਖਾਣ ਨਾਲ ਕੀ ਮਤਲਬ
ਓਏ ਧੂਦੇ ਵੀਰ ਕਿਉ ਕੌਮ ਨੂੰ ਢਾਹ ਲਾ ਰਹੇ ਓ,,,ਵੱਡਾ flosfer,,
Dhunda ethe galat statement de reha
Jis de shardha o mtha tekda hai,tu mama lagda a
Tu rahan de sikh daram ch sikh aourat appane garwale de ezat nahi kerde
Laye kio fir j ohna nu ser vni jhuka skde
Baass ker o bass kar ahmmka
Nishan shaib sade gurua di nisani hai sikhi di chote shaib jadia di pehchan a