ਮੇਰੀ ਪੱਗ ਦੀ ਪੁਣੀ ਕਰਾਦੇ ਭਾਬੀਏ, ਪੁਰਾਣਾ ਅਖਾੜਾ ਲਵਲੀ ਨਿਰਮਾਣ ਦਾ ਵਿਆਹ 1998 ਵਿੱਚ ਲੱਗਿਆ। Lovely Nirman Song

แชร์
ฝัง
  • เผยแพร่เมื่อ 20 ก.ย. 2024
  • ਮੇਰੀ ਪੱਗ ਦੀ ਪੁਣੀ ਕਰਾਦੇ ਭਾਬੀਏ..
    ਪੁਰਾਣਾ ਅਖਾੜਾ ਲਵਲੀ ਨਿਰਮਾਣ ਦਾ ਵਿਆਹ 1998 ਵਿੱਚ ਲੱਗਿਆ
    #Singerlovelynirman #viralvideo #lovelynirman #oldpunjabisongs #oldisgold #viralpost2024 #sidhumoosewala #trending #trendingnow #trendingsongs #viralvideo2024 #punjabiakhara
    Subscribe-
    / @7daynewschannel966
    Our Website- www.7daynews.in
    Like Our Facebook Page-
    / 7daynewspunjabi
    Subscribe / Share / Like / Comment
    ਸਾਡੇ ਚੈਨਲ ਨੂੰ ਸਬਸਕਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾਓ
    -------------------------------------------------------------------------------------------
    ਚੈਨਲ ਦਾ ਮੁੱਖ ਮੰਤਵ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਤੱਕ ਹਰੇਕ ਪ੍ਰਕਾਰ ਦੀਆ ਗਤੀਵਿਧੀਆਂ ਪਹੁੰਚਾਉਣਾ ਹੈ। ਜਿਸ ਵਿਚ ਸਾਡੀ ਇਹ ਕੋਸਿਸ ਬਣੀ ਰਹਿੰਦੀ ਹੈ ਕਿ ਰੋਜਮਰਾਂ ਜਿੰਦਗੀ ਵਿਚ ਫੈਲ ਰਹੀਆ ਝੂਠੀਆ ਅਫਵਾਹਾਂ ਅਤੇ ਫਰਜੀ ਜਾਣਕਾਰੀਆਂ ਤੋਂ ਬਚਿਆ ਜਾ ਸਕੇ। ਅਜੋਕੀ ਭੱਜ ਦੋੜ ਵਾਲੀ ਮਨੁੱਖੀ ਜਿੰਦਗੀ ਵਿਚ ਹਰੇਕ ਜਾਣਕਾਰੀ ਸਾਡੇ ਜੀਵਨ ਅੰਦਰ ਅਹਿਮੀਅਤ ਰੱਖਦੀ ਹੈ। ਬੇਸ਼ੱਕ ਉਹ ਚੈਨਲ ਦੀ ਟੀਮ ਦੇ ਵਿਚਾਰਾਂ ਨਾਲ ਮੇਲ ਨਾ ਵੀ ਖਾਂਦੀ ਹੋਵੇ। ਚੈਨਲ ਵੱਲੋ ਹਰੇਕ ਰਾਜਸੀ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀਆ ਸਿਆਸੀ ਸਰਗਰਮੀਆਂ ਬਿਨਾਂ ਕਿਸੇ ਪੱਖਪਾਤ ਦੇ ਪੇਸ ਕੀਤੀਆ ਜਾਂਦੀਆ ਹਨ। ਬਸ਼ਰਤੇ ਉਹ ਧਾਰਮਿਕ ਕੱਟੜਵਾਦਤਾ, ਨਫਰਤ, ਭੜਕਾੳੂ ਜਾਂ ਕਿਸੇ ਵਿਸ਼ੇਸ ਵਰਗ ਦੇ ਵਿਰੋਧ ਨੂੰ ਉਤਸਾਹਤ ਨਾ ਕਰਦੀ ਹੋਵੇ। ਚੈਨਲ ਦੀ ਜਾਣਕਾਰੀ ਦਾ ਮੁੱਖ ਸਰੋਤ ਸੋਸਲ ਮੀਡੀਆ ਅਤੇ ਆਮ ਲੋਕ ਹੀ ਹਨ। ਜਿਸ ਲਈ ਚੈਨਲ ਕਿਸੇ ਵੀ ਵੀਡੀਓ/ਆਡੀਓ ਵਿਚਲੇ ਤੱਥਾਂ ਦੇ ਸਹੀ ਜਾਂ ਗਲਤ ਹੋਣ ਦੀ ਪੁਸਟੀ ਨਹੀਂ ਕਰਦਾ। ਜਿਸ ਕਾਰਨ ਕਿਸੇ ਵੀ ਨਤੀਜੇ ਤੇ ਪੁੱਜਣ ਲਈ ਤੁਸੀ ਆਪਣੇ ਤੌਰ ’ਤੇ ਛਾਣਬੀਣ ਕਰ ਸਕਦੇ ਹੋ।

ความคิดเห็น • 16

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 2 หลายเดือนก่อน +4

    ਸੰਨ 2000 ਤੋਂ ਪਹਿਲਾਂ ਸਮਾਂ ਵਧੀਆ ਸੀ ਵਿਡੀਉ ਵਿੱਚ ਵੇਖੋ ਸਾਰਿਆਂ ਦੇ ਸਿਰ ਤੇ ਪੱਗਾਂ ਤੇ ਚੁੰਨੀਆਂ ਹੁੰਦੀਆਂ ਸਨ

  • @jagdeepsahib
    @jagdeepsahib 2 หลายเดือนก่อน +5

    ਬਹੁਤ ਹੀ ਵਧੀਆ ਆਵਾਜ਼ ਹੈ ਲਵਲੀ ਨਿਰਮਾਣ ਦੀ ।

  • @Turbanator54
    @Turbanator54 2 หลายเดือนก่อน +2

    1900.1999 ਦਾ ਸਮਾ ਗੋਲਡਨ ਪੀਅਰਡ ਸੀ 🎉🎉

  • @HarpreetSingh-kw8hp
    @HarpreetSingh-kw8hp 2 หลายเดือนก่อน +2

    Very nice ❤❤

  • @GurbazSinghBaz-g3d
    @GurbazSinghBaz-g3d 2 หลายเดือนก่อน +2

    Nice 👍

  • @karanbaraich2300
    @karanbaraich2300 2 หลายเดือนก่อน +2

    att

  • @NavBajwa-zc5ls
    @NavBajwa-zc5ls 2 หลายเดือนก่อน +5

    Live Hor upload kro veer

  • @SukhdevSingh-wk4os
    @SukhdevSingh-wk4os 2 หลายเดือนก่อน +2

    Full akhada pao

    • @7daynewschannel966
      @7daynewschannel966  2 หลายเดือนก่อน

      ਜ਼ਰੂਰ ਅਪਲੋਡ ਕਰਾਂਗੇ ਜੀ

  • @HarinderSingh-ql3qc
    @HarinderSingh-ql3qc 2 หลายเดือนก่อน +2

    Full live upload karo ji 🙏

    • @7daynewschannel966
      @7daynewschannel966  2 หลายเดือนก่อน

      ਪੂਰਾ ਅਖਾੜਾ ਇੱਕ ਦੋ ਦਿਨਾਂ ਵਿਚ ਹੀ ਅਪਲੋਡ ਕਰਾਂਗੇ ਜੀ