ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਭੁਗਤਣ ਦੀ ਸੁਖਬੀਰ ਬਾਦਲ ਨੇ ਕਿਉਂ ਨਹੀਂ ਮੰਨੀ ਸੀ ਗੱਲ ?

แชร์
ฝัง
  • เผยแพร่เมื่อ 27 ส.ค. 2024
  • ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਭੁਗਤਣ ਦੀ ਸੁਖਬੀਰ ਬਾਦਲ ਨੇ ਕਿਉਂ ਨਹੀਂ ਮੰਨੀ ਸੀ ਗੱਲ ?
    #abcpunjab #punjab #sukhbirbadal #charanjitsinghchanni
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 44

  • @BalkarSingh-dc1oq
    @BalkarSingh-dc1oq 2 หลายเดือนก่อน +28

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ

  • @jashpalsingh1875
    @jashpalsingh1875 2 หลายเดือนก่อน +17

    ਬਾਦਲਾਂ ਨੇ ਖਾਲੀ ਦਲ ਬਣਾ ਦਿੱਤਾ।ਬਾਦਲ ਦੀ ਸਿਆਸੀ ਖਤਮ ਹੋ ਚੁੱਕੀ ਹੈ।

  • @BalbirSingh-hy5qp
    @BalbirSingh-hy5qp 2 หลายเดือนก่อน +6

    ਸੁਖਬੀਰ ਸਿੰਘ ਬਾਦਲ ਇਕ ਹੰਕਾਰੀ ਆਦਮੀ ਹੈ ਇਹ ਕਿਸੇ ਦੀ ਗਲ ਨਹੀ ਮੰਨੇਗਾ ।ਇਸਨੂੰ ਮੁਖਮੰਤਰੀ ਦੀ ਕੁਰਸੀ ਚਾਹੀਜ ਦੀ ਹੈ

  • @ranjeetkhanna3993
    @ranjeetkhanna3993 2 หลายเดือนก่อน +6

    ਲਾਧੂਕਾ ਵੀਰ ਜੇ ਦੋ ਸੀਟਾ ਤੇ ਭਾਈ ਅਮਿੰਤਪਾਲ ਸਿੰਘ ਸਰਬਜੀਤ ਖਾਲਸਾ ਨੂੰ ਸੀਟਾ ਸੰਡ ਦੇਣਾ ਚਾਹੀਦਾ ਸੀ ਬਾਦਲ ਦੱਲ ਜ਼ਰੂਰੀ ਤੰਨ ਚਾਰ ਸੀਟਾ ਮਲ

  • @Zimidaarvlogs605
    @Zimidaarvlogs605 2 หลายเดือนก่อน +13

    ਇਹ ਪਰਟੀ ਸਿੱਖਾਂ ਦੇ ਉਲਟ ਰਹੀ ਆ ਸ਼ੁਰੂ ਤੋ

  • @JagjitSingh-uz4dv
    @JagjitSingh-uz4dv 2 หลายเดือนก่อน +7

    ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਸੀ ਪੰਜਾਬ ਵਾਸਤੇ ਪਰ ਬਾਦਲਾ ਨੇਂ ਬੇੜਾ ਕਰਕ ਕਰ ਦਿੱਤਾ

  • @Guri55136
    @Guri55136 2 หลายเดือนก่อน +4

    ਮੇਸ਼ ਇੰਦਰ ਆਪ ਬਦਮਾਸ਼ ਰਿਹਾ ਤੇ ਓਹਨੇ ਆਪਣਾ ਬੇੜਾ ਗਰਕ ਕਰ ਲਿਆ , ਮੇਸ਼ ਇੰਦਰ ਆਪ ਕੌਂਸਲਰ ਬਣਨ ਜੋਗਾ ਨੀ ਰਿਹਾ । ਓਹ ਅਕਾਲੀ ਦਲ ਦਾ ਸਲਾਹਕਾਰ ਬਣਿਆ ਤਾਂ ਫੇਰ ਇਹੀ ਹਾਲ ਹੋਣਾ ਸੀ ਪਾਰਟੀ ਦਾ

    • @user-kl7xz6os4y
      @user-kl7xz6os4y 2 หลายเดือนก่อน

      Mahsinder na vada gark krwa.dia akali dal dal da

  • @user-tr7xv7ho1y
    @user-tr7xv7ho1y 2 หลายเดือนก่อน

    ਧਨਬਾਦ ਜੀ ਵਿਚਾਰ ਸੁਣੇ 🌹🌹🌹🌹🌹👏🏼👏🏼👏🏼👏🏼👏🏼👍🏼❤️

  • @gurmeetkaur2413
    @gurmeetkaur2413 2 หลายเดือนก่อน

    ਸਾਡੀ ਤਾਂ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਬੇਈਮਾਨ ਲੀਡਰਾਂ ਦਾ ਪੰਜਾਬ ਵਿੱਚੋਂ ਸਫਾਇਆ ਹੋ ਜਾਵੇ ਦਿਲੋਂ ਅਰਦਾਸ ਕਰਦੇ ਹਾਂ 🙏🙏🌷

  • @user-ib3cv1go1h
    @user-ib3cv1go1h 2 หลายเดือนก่อน +5

    Valtoha ta sirf amratpal vare he bolda riha valtoha na ta congress nd app de ult ek v gal ni bolia

  • @Pangli2897
    @Pangli2897 2 หลายเดือนก่อน +2

    ਬਾਈ ਡਰਾਮਾ ਜਿਹਾ ਈ ਲਗਦਾ,,,,

  • @GurmeetSingh-vu4fv
    @GurmeetSingh-vu4fv 2 หลายเดือนก่อน +8

    ਚੱਲੋ ਦਫਾ ਹੋਵੋ ਪਹਿਲਾਂ ਬਾਦਲਾਂ ਦੱਲਿਆ ਤੁਹਾਡੇ ਵਰਗਿਆਂ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਸਰਸੇ ਬਲਾਤਕਾਰੀ ਨੂੰ ਮਾਫੀ ਤੁਹਾਨੇ ਦਿੱਤੀ ਗੁਰੂ ਸਾਹਿਬ ਦੀਆਂ ਬੇਆਦਬੀਆਂ ਕਰਵਾਇਆ 328 ਸਰੂਪਾ ਦਾ ਗਾਇਬ ਕਰਵਾਉਣਾ ਗੋਲੀ ਕਾਂਡ ਹੋਰ ਅਣਗਿਣਤ ਕੁਕਰਮਾਂ ਦੀਆਂ ਲੰਬੀਆਂ ਲਿਸਟਾਂ ਹਨ ਤੁਹਾਨੂੰ ਤਾਂ ਗੁਰੂ ਸਾਹਿਬ ਦੀ ਕਚਿਹਰੀ ਵਿੱਚ ਵੀ ਮਾਫੀ ਨਹੀਂ ਮਿਲਣੀ 😮😮

  • @balrajsinghbalsingh
    @balrajsinghbalsingh 2 หลายเดือนก่อน

    very very very very good

  • @JasvinderSingh-dr7oi
    @JasvinderSingh-dr7oi 2 หลายเดือนก่อน

    Thanks for good thinks no spone

  • @user-kf3is3tp5k
    @user-kf3is3tp5k หลายเดือนก่อน

    Very।good ji

  • @jaslinkaur1313
    @jaslinkaur1313 2 หลายเดือนก่อน

    Verygoodji

  • @user-bw7pl9pk7q
    @user-bw7pl9pk7q 2 หลายเดือนก่อน

    Whaguru g Tara Asra ha g

  • @prabhjot5074
    @prabhjot5074 2 หลายเดือนก่อน

    ਆਮ ਆਦਮੀ ਹੰਕਾਰ ਨਹੀਂ ਲੈ ਬੈਠਾ ਇਹ ਬ੍ਰੇਨ ਪਾਵਰ ਦੀ ਵਰਤੋਂ ਘੱਟ ਕਰ ਦੇ ਇਸ ਪਾਰਟੀ ਦਾ ਇੱਕੋ ਨਾਹਰਾ ਸੀ ਜੋ ਵੀ ਇਲੈਕਸ਼ਨ ਹੋਵੇ ਗੀ ਉਸ ਵਿਚ ਕੈਂਡੀਡੇਟ ਆਮ ਵੋਟਰਾਂ ਚ ਕਿਸੇ ਇਕ ਨੂੰ ਸੀਟ ਦਿੱਤੀ ਜਾਵੇ ਗੀ ਪਰ ਇਹ ਉਸ ਨਾਹਰੇ ਤੇ ਖ਼ਰਾ ਨਹੀਂ ਉਤਰੇ ਇਹਨਾਂ ਨੇ ਰੇਵਾਤੀਈ ਪਾਰਟੀ ਵਾਲਾ ਹਾਲ ਹੋ ਗਿਆ ਇਹਨਾਂ ਨੇ ਜਾਂ ਤਾਂ ਦਲਬਦਲੂ ਨੂੰ ਸੀਟ ਦਿਤੀ ਜਾਂ ਫਿਰ ਪੁੱਤ ਪਤੀਜੇ ਪ੍ਰਧਾਨ ਕੀਤੇ ਨੇ ਇਹਨਾਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਜਾਂ ਤਾਂ ਆਜ਼ਾਦ ਕੈਂਡੀਡੇਟ ਨੂੰ ਵੋਟਾਂ ਪਾ ਦਿਓ ਜਾਂ ਫਿਰ ਨੋਟਾਂ ਦਾ ਬਟਣ ਦਬਾ ਦਿਓ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਆਪਣਾ ਆਉਣ ਵਾਲਾ ਬਵਿੱਖ ਬਹੁਤ ਮਾੜਾ ਹੋਵੇਗਾ ਜੇਕਰ ਇਹ ਸਭ ਰੇਵਾਤੀਈ ਪਾਰਟੀਆਂ ਜਾਂ ਫਿਰ ਮਜੂਦਾ ਪਾਰਟੀਆਂ ਦਾ ਬਾਈਕਾਟ ਨੇ ਕੀਤਾ ਆਪਣੀ ਆਉਣ ਵਾਲਿਆਂ ਨਸਲਾਂ ਤੇ ਫ਼ਸਲਾਂ ਖਤਮ ਕਰ ਦੇਣ ਗੇ ਇਹਨਾਂ ਦਿਆਂ ਗੱਲਾਂ ਚ ਨਾ ਆਵੋ ਇਹ ਸਭ ਚੋਰ ਨੇ ਇਹਨਾਂ ਨੇ ਬਾਟੀ ਚੁੱਕਣੀ ਏਧਰ ਰੱਖ ਦੇਣੀ ਏਧਰ ਚੁੱਕਣੀ ਓਧਰ ਰੱਖ ਦੇਣੀ ਇਹਨਾਂ ਨੇ ਬਹੁਤ ਜਨਤਾ ਰੁਪਿਆ ਖਾਦਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਤੋਂ ਬਚੋ ਬਚੋ ਬਚੋ

  • @LovepreetSingh-jj5nt
    @LovepreetSingh-jj5nt หลายเดือนก่อน

    ਤੁਹਾਡੇ ਦਿਨ ਨਹੀ ਮਾੜੇ ਹਰਸਿਮਰਤ ਕੌਰ ਬਾਦਲ ਦੀ ਕੀਤੀ ਗਈ ਅਰਦਾਸ ਗੁਰੂ ਰਾਮਦਾਸ ਨੇ ਪੂਰੀ ਕੀਤੀ ਹੈ

  • @sachdiawaaj3738
    @sachdiawaaj3738 2 หลายเดือนก่อน +1

    ਇਹ ਤਾਂ ਗਿੱਦੜ ਦੇ ਦਿਨ ਆ ਗਏ

  • @teksingh9863
    @teksingh9863 2 หลายเดือนก่อน +1

    Badal ne Sujan Singh nu Pacca Kalan ton Bimal Kaur Khalsa de angist election vich jitia c .
    Gurdev Badal nu Bathinda ton Sucha Singh Maloia de angist Bathinda MP ton ticket diti c . Es di v jminat jabt hoi c .

  • @user-dm6ct8im8o
    @user-dm6ct8im8o 2 หลายเดือนก่อน +7

    ਭਾਈ ਸਾਹਿਬ ਸੁੱਖੇ ਗੱਡੀ ਦਾ ਆਖਰੀ ਸਮਾਂ ਆ ਗਿਆ ਬਾਦਲ ਦਲੀਆਂ ਨੇ ਪੰਜਾਬ ਅਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੁਣ ਕੁਰਸੀ ਤੋ ਭੁਜੇ ਆਉਣ ਦਾ

  • @tarsemmannp5499
    @tarsemmannp5499 2 หลายเดือนก่อน

    ਚਰਨਜੀਤ ਸਿੰਘ ਬਰਾੜ ਞੀਰ ਜੀ ਸੋਡੀਆ ਗੱਲਾਂ ਸਾਰੀਆ ਸਹੀ ਹਨ ਞੀਰ ਜੇ ਕੋਈ ਮੰਨੇ ਤਾ ❤❤❤❤❤❤❤❤❤❤❤❤❤

  • @JasvinderSingh-dr7oi
    @JasvinderSingh-dr7oi 2 หลายเดือนก่อน

    Awaly and brarh two men good stand

  • @user-el6yv3im1p
    @user-el6yv3im1p 2 หลายเดือนก่อน

    Belkol se gal very

  • @kuldeepbega
    @kuldeepbega 2 หลายเดือนก่อน

    ਭਾਈ ਵਲਟੋਹਾ ਬਾਦਲ ਤੋਂ ਆਕੀ ਹੋ ਕੇ😂 ਟਿਕਟ ਲਈ ਆ

  • @user-by6zu5xx2e
    @user-by6zu5xx2e 2 หลายเดือนก่อน

    ਸੁਖਬੀਰ ਸਿੰਘ ਬਾਦਲ ਮੁਰਦਾਬਾਦ

  • @dayasinghsandhu6269
    @dayasinghsandhu6269 2 หลายเดือนก่อน

    ਤੁਸੀ ਦੱਲੇ ਬੇਸ਼ਰਮ ਸਾਰੇ ਪਾਗਲ ਜਾ ਤੁਸੀ ਸਿਆਣੇ ਹੁੰਦਾ ਗੁਰੂ ਸਾਹਿਬਾ ਨੂੰ ਰੂੜੀਆਂ ਤਾ ਰੋਲੇ ਤੁਸੀ ਬੇਸ਼ਰਮ ਚਲਵ ਸਾਰੇ ਨਾ ਤੁਹਡਾ ਸਾਰੇ ਦਾਕੱਖ ਨਹੀਂ ਰਾਹੇਂਗਾ ਬੇਸ਼ਰਮ ਦਾ

  • @frostybeast2921
    @frostybeast2921 2 หลายเดือนก่อน

    ਇਹ ਸਾਰੇ ਦਲੇ ਹਨ

  • @NimmaSingh-rh1fb
    @NimmaSingh-rh1fb 2 หลายเดือนก่อน

    Hun bhai amritpal singh ji. Alali dal nu chalaun ge

  • @ayeshasidhu5519
    @ayeshasidhu5519 2 หลายเดือนก่อน

    Tusi ta akalidal bare bahut vadia bolade see

  • @sachdiawaaj3738
    @sachdiawaaj3738 2 หลายเดือนก่อน

    ਹੰਕਾਰਿਆ ਸੋ ਮਾਰਿਆ

  • @GurparkarSingh-co9bk
    @GurparkarSingh-co9bk 2 หลายเดือนก่อน

    ਸਰਕਾਰੀ ਪੰਥ ਵਾਲੇ

  • @GurparkarSingh-co9bk
    @GurparkarSingh-co9bk 2 หลายเดือนก่อน +1

    ਖਾਲੀ ਦਲ ਬਾਦਲ

  • @user-kl7xz6os4y
    @user-kl7xz6os4y 2 หลายเดือนก่อน

    Brar sab di gala sachia na

  • @bajwashop3042
    @bajwashop3042 2 หลายเดือนก่อน

    khani fer ohe jo simranjit mann 1989vich hoiya ohe hou dona nal eh jo bokda phila suta pea c har ke yad aagya sab kuch aakali dal 1982 to gdara da tola ban chuka dfa kro es nu

  • @NimmaSingh-rh1fb
    @NimmaSingh-rh1fb 2 หลายเดือนก่อน

    Ehna gadaara te sikh kaum hun koi v brosa na karn. Eh andro bhai saab de vade dushman han

  • @baldevsinghgillbudhsinghwa9352
    @baldevsinghgillbudhsinghwa9352 2 หลายเดือนก่อน

    ਖਾਲੀ ਦਲ ਹੁਣ ਖਾਲੀ ਹੋ ਗਿਆ,