ਪੰਜਾਬ ਦਾ ਆਹ ਸਰਕਾਰੀ ਸਕੂਲ ਦਿੱਲੀ ਤਾਂ ਕੀ, ਕਨੇਡਾ ਅਮਰੀਕਾ ਦੇ ਸਕੂਲਾਂ ਨੂੰ ਵੀ ਮਾਤ ਪਾਉਂਦਾ,

แชร์
ฝัง
  • เผยแพร่เมื่อ 4 ส.ค. 2024
  • ਪੰਜਾਬ ਦਾ ਆਹ ਸਰਕਾਰੀ ਸਕੂਲ ਦਿੱਲੀ ਤਾਂ ਕੀ, ਕਨੇਡਾ ਅਮਰੀਕਾ ਦੇ ਸਕੂਲਾਂ ਨੂੰ ਵੀ ਮਾਤ ਪਾਉਂਦਾ, ਤੁਸੀਂ ਵੀ ਵੀਡੀਓ ਦੇਖ ਕੇ ਕਹੋਂਗੇ ਸਾਡੇ ਪਿੰਡ ਵੀ ਹੋਵੇ ਇਹੋ ਜਿਹਾ ਸਕੂਲ
    #punjab #GPSschool #school #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 161

  • @jagirkaur7424
    @jagirkaur7424 2 ปีที่แล้ว +28

    ਅਧਿਆਪਕ ਬਹੁਤ ਹੀ ਮਹਿਨਤੀ ਹਨ ਹਰ ਅਧਿਆਪਕ ਨੂੰ ਇਸ ਤਰਾ ਹੀ ਮਿਹਨਤੀ ਹੋਣ ਤਾਂ ਪੰਜਾਬ ਦਾ ਨਕਸ਼ਾ ਹੀ ਬਦਲ ਸਕਦਾ ਹੈ ਏ ਅਧਿਆਪਕ ਵਧਾਈ ਦੇ ਪਾਤਰ ਹਨ

  • @KulwinderSingh-tb7ov
    @KulwinderSingh-tb7ov 2 ปีที่แล้ว +40

    ਸਾਨੂੰ ਤਾ ਆਪਣੀਆ ਅੱਖਾ ਤੇ ਯਕੀਨ ਨੀ ਹੁੰਦਾ ਕਿ ਇਹ ਪੰਜਾਬ ਦਾ ਸਕੂਲ ਹੈ । ਪਰ ਬਹੁਤ ਕਮਾਲ ਹੈ ਜੀ 🙏🙏👌👌💖💐💖💐🙏👌👍👍👌💥💥

  • @avtarkaur6477
    @avtarkaur6477 2 ปีที่แล้ว +14

    ਬਹੁਤ ਹੀ ਵਧੀਆ ਲਗਿਆ ਇਸ ਸਰਕਾਰੀ ਸਕੂਲ ਨੂੰ ਅਪਗ੍ਰੇਡ ਵੇਖਕੇ ਸਕੂਲ ਦੇ ਟੀਚਰਾਂ ਦੀ ਪਰਫਾਰਮੈਂਸ ਨੂੰ ਵੇਖ ਕੇ। ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਆਸ ਕਰਦੇ ਹਾਂ ਕਿ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਐਸਾ ਸਕੂਲ ਹੋਵੇਗਾ। ਧੰਨਵਾਦ ਜੀ। 👌👍❤️👁️

  • @pssandhu9908
    @pssandhu9908 2 ปีที่แล้ว +49

    ਪਿੰਡ ਦੇ ਸਰਪੰਚ ਪੰਚ ਅਧਿਆਪਕ ਜਾਗਦੀ ਜਮੀਰ ਵਾਲੇ ਹੋਣ ਗੇ.. 🤗

    • @THEGAGUTV
      @THEGAGUTV 2 ปีที่แล้ว

      Shi gall a veer 🙏🏻👍

  • @GurwinderSingh-oj7wc
    @GurwinderSingh-oj7wc 2 ปีที่แล้ว +19

    ਸਾਰੇ ਟੀਚਰ ਸ਼ਲਾਘਾ ਯੋਗ ਹਨ ਬਹੁਤ ਧੰਨਵਾਦ ਜੀ, ਮਨ ਬਹੁਤ ਖੁਸ਼ ਹੋਇਆ ਦੇਖ ਕੇ ਜੀ

  • @sonyfoujigurdaspur
    @sonyfoujigurdaspur ปีที่แล้ว

    ਅਧਿਆਪਕਾਂ ਦੀ ਬਹੁਤ ਵੱਡੀ ਕਾਮਯਾਬੀ ਆ ਸਾਰੇ ਪੰਜਾਬ ਦੇ ਅਧਿਆਪਕ ਇਸੇ ਤਰ੍ਹਾਂ ਮਿਹਨਤੀ ਹੋਵੇ ਤਾਂ ਪੰਜਾਬ ਬਹੁਤ ਵੱਡੀ ਤਰੱਕੀ ਕਰ ਸਕਦਾ ਆ ਬਹੁਤ ਵਧੀਆ ਜੀ

  • @KulwantSingh-td4fx
    @KulwantSingh-td4fx 2 ปีที่แล้ว +18

    ਯਕੀਨ ਨਹੀ ਆਉਦਾਂ ਕੇ ਇਹ ਸਰਕਾਰੀ ਸਕੂਲ ਹੈ

  • @harbanssinghharbans9042
    @harbanssinghharbans9042 ปีที่แล้ว

    ਮੰਨ ਖੁਸ ਹੋ ਗਿਆ ਸਰਕਾਰੀ ਸਕੂਲ ਪੰਜਾਬ ਦੋ ਭਹੁਤ ਵਧੀਆ ਟੀਚਰ ਮਾਨ ਸਾਹਿਬ ਜਿੰਦਾਬਾਦ

  • @Turbanator54
    @Turbanator54 2 ปีที่แล้ว +13

    ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਸਰਕਾਰੀ ਸਕੂਲ ਹੈ। 🇮🇳🇮🇳🇮🇳🥰🥰🥰🥰🥰🥰🥰🥰🥰🥰🥰

  • @GurwinderSingh-oj7wc
    @GurwinderSingh-oj7wc 2 ปีที่แล้ว +11

    ਸਾਡੇ ਟਾਇਮ ਤੇ ਮੈਡਮ ਸਵੈਟਰ ਹੀ ਬੁਨਦੈ ਰਹਿੰਦੇ ਸੀ

  • @santokhsingh9445
    @santokhsingh9445 2 ปีที่แล้ว +5

    ਬਹੁਤ ਹੀ ਬਹੁਤ ਵਧੀਆ ਸਕੂਲ ਹੈ ਸਟਾਫ਼ ਅਤੇ ਪਿੰਡ ਵਾਸੀਆਂ ਦੇ ਇਸ ਉੱਦਮ ਨੂੰ ਵਾਰ ਵਾਰ ਸਲਾਮ ਆ ਜੀl ਸਟੋਰੀ ਕਵਰ ਕਰਨ ਵਾਲਿਆਂ ਨੂੰ ਵੀ ਸਿਜਦਾ ਹੈ 👍👍

  • @ManmeetSandhu-Music
    @ManmeetSandhu-Music 2 ปีที่แล้ว +18

    ਸਲੂਟ ਆ ਪਿੰਡ ਆਲਿਓ 😍

    • @baljinderKaur-nv4cd
      @baljinderKaur-nv4cd 2 ปีที่แล้ว +1

      Very nice school

    • @ManmeetSandhu-Music
      @ManmeetSandhu-Music 2 ปีที่แล้ว +2

      @@baljinderKaur-nv4cd ਹਾਜੀ ਸਾਰੇ ਪਿੰਡ ਪੰਜਾਬ ਦੇ ਇਸ ਪਿੰਡ ਤੋ ਸਿੱਖਿਆ ਜਰੂਰ ਲੈਣ ਇਹੀ ਉਮੀਦ ਕਰਦੇ ਆ ਬਲਜਿੰਦਰ ਜੀ 🙏❤😍

  • @jagkaur8664
    @jagkaur8664 2 ปีที่แล้ว

    ਇਹੋ ਜਿਹੇ ਸਕੂਲ ਬਾਰ ਬਾਰ ਦਿਖਾਉਂਦੇ ਰਿਹਾ ਕਰੋਬਹੁਤ ਧੰਨਵਾਦ। ਸ ਸ ਅਕਾਲ।

  • @atmasingh5372
    @atmasingh5372 2 ปีที่แล้ว +10

    ਟੀਚਰ ਵਧੀਆ ਹੋਣੇ ਚਾਹੀਦੇ ਨੇ ਕੰਧਾ ਨਹੀ ਟੀਚਰਾਂ ਨੂੰ ਬੋਲਣ ਦਾ ਤਰੀਕਾ ਚੰਗਾ ਹੋਣਾ ਚਾਹੀਦਾ ਹੈ ।

  • @Netflix_world_tv
    @Netflix_world_tv 2 ปีที่แล้ว +13

    ਸਾਡੇ ਵੀ ਹੋ ਜਾਣ ਇਦਾ ਦੇ ਸਕੂਲ

  • @khalistan7716
    @khalistan7716 2 ปีที่แล้ว +5

    ਸਾਰੇ ਟੀਚਰ ਸ਼ਲਾਘਾਯੋਗ ਹਨ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਾਰੇ ਸਕੂਲ ਇਸੇ ਤਰ੍ਹਾਂ ਹੋ ਜਾਣ ਤਾਂ ਸੀ ਬੀ ਐਸ਼ ਸਕੂਲਾਂ ਨੂੰ ਫੇਲ੍ਹ ਕਰ ਦੇਣਗੇ ਸਾਰੇ ਟੀਚਰ ਸ਼ਲਾਘਾਯੋਗ ਅਤੇ ਸਲੂਟ ਦੇ ਹੱਕਦਾਰ ਹਨ ਵਾਹਿਗੁਰੂ ਸਾਰੇ ਟੀਚਰਾਂ ਨੂੰ ਚੰਗੇ ਕੰਮ ਕਰਨ ਦਾ ਬਲ ਬਖਸ਼ਣਾ

  • @nbeesingh1857
    @nbeesingh1857 2 ปีที่แล้ว

    ਅੱਜ ਦੇ ਬੱਚੇ ਕੱਲ ਦੇ ਸਮਾਜ ਦੀ ਇੱਕ ਮਜ਼ਬੂਤ ਨੀਂਹ ਰੱਖਣਗੇ । ਪੂਰੇ ਸਟਾਫ ਤੇ ਪਿੰਡ ਦੀ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਜੀ⭐🧕🙏🏃🚴🚕🚍🚞

  • @inderjitdhindsa1378
    @inderjitdhindsa1378 2 ปีที่แล้ว +4

    ਇਹ ਪੰਜਾਬ ਦਾ ਸਕੂਲ ਹੈ ਯਕੀਨ ਨਹੀਂ ਆਉਂਦਾ

  • @indianbowlofficial7676
    @indianbowlofficial7676 2 ปีที่แล้ว +13

    ਮੈਂ ਵੀ ਪਿਛਲੇ ਸਾਲ ਤੋਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ 50-50,60-60 ਹਜਾਰ ਆਪਾਂ ਪ੍ਰਾਈਵੇਟ ਸਕੂਲਾਂ ਨੂੰ ਹਰ ਸਾਲ ਦਿੰਦੇ ਹਾਂ ਉਹੀ ਸਰਕਾਰੀ ਸਕੂਲਾਂ ਚ 10 ਹਜਾਰ ਹੀ ਦੇ ਦਿਆ ਕਰੀਏ ਤਾਂ ਵੀ ਸਾਡੇ ਸਰਕਾਰੀ ਸਕੂਲ ਵਧੀਆ ਬਣ ਸਕਦੇ ਨੇ। ਨਾਲੇ ਪੁੰਨ ਨਾਲੇ ਫਲੀਆਂ।

  • @mcjag8265
    @mcjag8265 2 ปีที่แล้ว +16

    Salute aa ji sare staaf nu.sare Pind nu slaam.jeonde VASDE raho

  • @anmolbrar3391
    @anmolbrar3391 2 ปีที่แล้ว +2

    ਮਾਨ ਸਾਹਿਬ ਜੀਉ ਹੁਣਾਂ ਵਲੋ ਵੀ ਹੁਣ ਤਾਂ ਜਰੂਰ ਹੀ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਤਾਂ ਸਾਰੇ ਹੀ ਸਰਕਾਰੀ ਸਕੂਲਾਂ ਵਿਚ ਕੰਮਕਾਰ ਨੂੰ ਸੁਰੂ ਕਰਵਾਉਣ ਦੀ ਲੋੜ ਹੈ ਜੀਉ।

  • @bsingh1310
    @bsingh1310 2 ปีที่แล้ว +5

    ਬਹੁਤ ਵਧੀਆ ਕੰਮ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @deepsidhu6380
    @deepsidhu6380 2 ปีที่แล้ว +12

    Very very thanks of all teachers 🇮🇳🇮🇳

  • @user-pn4yp6iy9i
    @user-pn4yp6iy9i 2 ปีที่แล้ว +2

    ਸਾਰੇ ਅਧਿਆਪਕਾਂ ਦਾ ਧੰਨਵਾਦ ਬਹੁਤ ਮਿਹਨਤ ਕਰ ਰਹੇ ਨੇ

  • @sonikakhurana7416
    @sonikakhurana7416 2 ปีที่แล้ว +1

    Sara Teacher nice ji

  • @indianbowlofficial7676
    @indianbowlofficial7676 2 ปีที่แล้ว +5

    ਇਸ ਸਾਰੇ ਕੁੱਝ ਦਾ ਖਰਚਾ ਕਿੱਥੋਂ ਕੀਤਾ ਜੀ??ਸਰਕਾਰ ਵਲੋਂ ਫੰਡ ਮਿਲੇ ਸੀ ਜਾਂ ਅਧਿਆਪਕਾਂ ਨੇ ਖੁਦ ਲਿਆਂਦਾ ਇਹ ਸਾਰਾ ਸਾਮਾਨ ।

    • @prambrarprambrar5524
      @prambrarprambrar5524 2 ปีที่แล้ว

      Afsos coment lyi dur fite muh soch nu

    • @indianbowlofficial7676
      @indianbowlofficial7676 2 ปีที่แล้ว

      @@prambrarprambrar5524ਦੁਰ ਫਿੱਟੇ ਮੂੰਹ ਉਸ ਸੋਚ ਦੇ ਜਿਸ ਨੇ ਮੇਰੇ ਕਮੈਂਟ ਬਾਰੇ ਗਲਤ ਸੋਚਿਆ।

  • @harpreetbhinder8827
    @harpreetbhinder8827 2 ปีที่แล้ว +8

    Very good 👍👍👍

  • @sonyfoujigurdaspur
    @sonyfoujigurdaspur ปีที่แล้ว

    ਰੂਹ ਖੁਸ਼ ਹੋ ਗਈ ਬਾਈ ਜੀ

  • @diljit7741
    @diljit7741 2 ปีที่แล้ว +6

    Very good 👍 God bless you all teachers 🙏

  • @happygill3434
    @happygill3434 2 ปีที่แล้ว +3

    Salute aa Sare staf nu

  • @ranjeetkaur3533
    @ranjeetkaur3533 2 ปีที่แล้ว +3

    Bhut.vadiyaa.school.ji.sare.govt.school.eda.ban.gan.punjab.da.eduation.modelhe.change.ho.javega.🙏🙏🙏🙏👍👍👍

  • @santoshrani6227
    @santoshrani6227 2 ปีที่แล้ว +10

    Good ji

  • @ramangrewal6053
    @ramangrewal6053 2 ปีที่แล้ว +2

    Wow kya Baat Hai God bless u all👍👌🙏

  • @pashminderkaur9947
    @pashminderkaur9947 ปีที่แล้ว

    ਰਾਜਿੰਦਰ ਕੁਮਾਰ ਜੀ ਦੀ ਲਗਨ ਔਰ ਮੇਹਨਤ ਸਾਰੇ ਸਟਾਫ ਦਾ ਸਹਿਯੋਗ ਅਤੇ ਮੇਹਨਤ ਸਭਨੂੰ ਮਿਲਾਕੇ ਕਿਹਾ ਜਾ ਸਕਦਾ ਟੀਮ ਵਰਕ ।
    ਇਸ ਟੀਮ ਵਰਕ ਦੀ ਬਦੌਲਤ ਇਹ ਸਕੂਲ ਅਪਣੀ ਵਿਲੱਖਣਤਾ ਲਈ ਪੁਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਦਿਆਂ ਹਦਾਂ ਟੱਪਕੇ ਵਿਦੇਸ਼ਾਂ ਵਿਚ ਵਿੱਚ ਵੀ ਨਾਂ ਰੌਸ਼ਨ ਕਰ ਰਿਹਾ ਹੈ ।
    ਦਿੱਲੀ ਸਿਖਿਆ ਮਾਡਲ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ ।
    ਇਸ ਸਕੂਲ ਨੂੰ ਮਾਡਲ ਬਣਾ ਕੇ ਇਸਦਾ ਪ੍ਰਚਾਰ ਪ੍ਰਸਾਰ ਕਿਉ ਨਾ ਕੀਤਾ ਜਾਵੇ ਸਰਕਾਰ ਵਲੋਂ ‌।
    ਸਾਰਾ ਸਟਾਫ ਔਰ ਪਿੰਡ ਦੇ ਲੋਕ ਵਧਾਈ ਦੇ ਪਾਤਰ ਹਨ ।

  • @mbka8846
    @mbka8846 2 ปีที่แล้ว +2

    Bhut utam 🥰😍jekar sare teacher eda hi kam karn sada Punjab sudhar jau jihde teacher kam nahi ohna nu bhar ka diya jave change teacher rakhe jaan🙏🙏🙏badi khusi hoi g school and teachera nu bekh

  • @sharanjhutty3180
    @sharanjhutty3180 2 ปีที่แล้ว +8

    very nice teachers. God bless everyone. 🙏🙏🙏🙏🙏

  • @harmeetkaur2481
    @harmeetkaur2481 2 ปีที่แล้ว +11

    very nice ...school💖😇
    .

  • @rommyrommy3681
    @rommyrommy3681 2 ปีที่แล้ว +1

    Good job sir ji

  • @sonikakhurana7416
    @sonikakhurana7416 2 ปีที่แล้ว +1

    Wel done ji

  • @mehaksandhu9108
    @mehaksandhu9108 2 ปีที่แล้ว +2

    Wahe guru Ji wahe guru ji wahe guru ji wahe guru ji wahe guru ji

  • @manjeetkaurrani1947
    @manjeetkaurrani1947 2 ปีที่แล้ว +2

    ਬਹੁਤ ਵिਧਅਾ ਜੀ 🙏🙏🙏🙏🙏🙏

  • @anantrang7160
    @anantrang7160 2 ปีที่แล้ว

    ਬਹੁਤ ਅੱਛਾ ਸਕੂਲ

  • @MalkitSingh-tf7se
    @MalkitSingh-tf7se 2 ปีที่แล้ว +2

    Very nice all staff in school

  • @naturelover9019
    @naturelover9019 2 ปีที่แล้ว +2

    Kya baat ae g dil.khush ho gya school vekh ke punjab gov nu apeel ae eho je school sare punjab ch bnon🙏🙏

  • @sukhbirsingh4365
    @sukhbirsingh4365 2 ปีที่แล้ว +4

    Love it thanks

  • @parbjeetsingh2082
    @parbjeetsingh2082 2 ปีที่แล้ว +1

    🙏🙏🙏👏👏👏sir g God bles you

  • @anantrang7160
    @anantrang7160 2 ปีที่แล้ว

    ਆਦਰਸ਼ ਸਕੂਲ ਕਾਲੇਕੇ ਬਰਨਾਲਾ ਦੇ ਚੇਅਰਮੈਨ ਗੁਨਿੰਦਰ ਜੀਤ ਸਿੰਘ ਜਵੰਦਾ ਉਰਫ ਮਿੰਕੂ ਜਵੰਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਜਿੱਥੇ ਸਰਕਾਰ ਵੱਲੋਂ ਮਿਲ ਰਹੀ 70%ਗ੍ਰਾਂਟ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਓਥੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਤਨਖਾਹ ਵਿੱਚੋਂ ਵੱਡੇ ਹਿੱਸੇ ਨੂੰ ਜਬਰੀ ਉਗਰਾਹ ਲਿਆ ਜਾਂਦਾ ਹੈ।ਇਸ ਕੰਮ ਲਈ ਦੋ ਬੰਦੇ ਰੱਖੇ ਹੋਏ ਹਨ ਜੋ ਤਨਖਾਹ ਖਾਤਿਆਂ ਵਿਚ ਜਮ੍ਹਾ ਹੋਣ ਤੋਂ ਅਗਲੇ ਦਿਨ ਆ ਕੇ ਅਧਿਆਪਕਾਂ ਤੋਂ ਕੈਸ਼ ਬੈਕ ਲੈ ਜਾਂਦੇ ਹਨ। ਇਹ ਦੋ ਵਿਅਕਤੀ ਮਨਪ੍ਰੀਤ ਸਿੰਘ ਚਾਹਲ (ਫਰਜ਼ੀ ਐਡਮਿਨ ਕਮ ਵਾਈਸ ਪ੍ਰਿੰਸੀਪਲ) ਰੁਪਿੰਦਰ ਸਿੰਘ (ਫਰਜ਼ੀ ਕਾਊਂਸਲਰ) ਹਨ। ਮੁੱਖ ਮੰਤਰੀ ਪੰਜਾਬ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਹਿੱਸਾ ਬਣਦਿਆਂ ਕਾਲੇਕੇ ਸਕੂਲ ਦੇ ਅਧਿਆਪਕਾਂ ਨੇ ਜਦੋਂ ਕੈਸ਼ ਬੈਕ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਤਿੰਨ ਅਧਿਆਪਕਾਂ ਤੇ ਕਾਰਵਾਈ ਕਰਦਿਆਂ ਦੋ ਨੂੰ ਨੌਕਰੀਓਂ ਫ਼ਾਰਗ਼ ਅਤੇ ਇੱਕ ਮਹਿਲਾ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ।ਯਾਦ ਕਰਵਾ ਦੇਈਏ ਕਿ ਇਸ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਾਜਰ ਸਿੰਘ ਚਾਹਲ ਜੋ ਕਿ ਮਨਪ੍ਰੀਤ ਸਿੰਘ ਚਾਹਲ ਦੇ ਪਿਤਾ ਜੀ ਹਨ ਖੁਦ ਰਿਟਾਇਰਡ ਫੌਜੀ ਅਫਸਰ ਹਨ। ਜਿਨ੍ਹਾਂ ਦੀ ਦੇਖ ਰੇਖ ਹੇਠ ਇੰਨਾ ਵੱਡਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ।ਇਹ ਜਿੱਥੇ ਸਮਾਜ ਵਿਰੋਧੀ ਵਰਤਾਰਾ ਹੈ ਓਥੇ ਦੇਸ਼ ਵਿਰੋਧੀ ਕਾਰਵਾਈ ਵੀ ਹੈ।ਇਸ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਚਾਹੀਦੀ ਹੈ।

  • @sukhbirmahalmahal2209
    @sukhbirmahalmahal2209 2 ปีที่แล้ว

    Wah ji wah

  • @rajveerkaur9293
    @rajveerkaur9293 2 ปีที่แล้ว

    Bahut badhiya ji

  • @JaswinderKaur-fr3wp
    @JaswinderKaur-fr3wp 2 ปีที่แล้ว +1

    👌👌🙏🙏💐💐

  • @rajindermann6230
    @rajindermann6230 2 ปีที่แล้ว +2

    Great 👍

  • @karamjitdhaliwal2672
    @karamjitdhaliwal2672 2 ปีที่แล้ว

    ਬਾਬੇ ਦੀ ਫੁੱਲ ਕਿ੍ਪਾ
    ਪੰਜਾਬ ਦੀ ਜੂਨ ਸੁਧਾਰ ਰਹੀ ਹੈ

  • @rajmixchannel4843
    @rajmixchannel4843 2 ปีที่แล้ว

    Wah ji wah kya bat hay ji

  • @priyankarani5725
    @priyankarani5725 2 ปีที่แล้ว +6

    Jekr hr ikk class de vich ikk teacher hoyega ta hi technology use krn te smart school's bnna sambhav h

  • @arashdeepkaur5272
    @arashdeepkaur5272 2 ปีที่แล้ว

    Well done

  • @parbjeetsingh2082
    @parbjeetsingh2082 2 ปีที่แล้ว

    Salute a g

  • @bhagwantmatharu2321
    @bhagwantmatharu2321 2 ปีที่แล้ว +2

    Salute🙏

  • @shivsingh5803
    @shivsingh5803 2 ปีที่แล้ว

    Bhut vdia school h teacher bhut mhant ker rhy hn panjab dy her ik pind ty sher bich aho jy teachers de jarurt h

  • @santoshsaini4638
    @santoshsaini4638 2 ปีที่แล้ว +1

    Good efforts by the teachers, thanks❤🌹🙏🌹❤

  • @neelamrani3381
    @neelamrani3381 2 ปีที่แล้ว

    Very good

  • @kuldipsidhu8934
    @kuldipsidhu8934 2 ปีที่แล้ว +3

    Salute👍

  • @lovepreetterpuria5622
    @lovepreetterpuria5622 2 ปีที่แล้ว +5

    wow .. mnn khush ho gya dekh k 🤟

  • @amanvirk4528
    @amanvirk4528 2 ปีที่แล้ว

    Very nice 👏👏

  • @devinderkaur4794
    @devinderkaur4794 2 ปีที่แล้ว +1

    Wow good school nu change krn Wale sare staff nu Salam hor ta kuch khn nu shabad nhi mere kol

  • @JaswantSingh-kz9uy
    @JaswantSingh-kz9uy 2 ปีที่แล้ว +2

    ਕਮਾਲ ਆ ਬਾਈ

  • @rajan_pb13vlog
    @rajan_pb13vlog 2 ปีที่แล้ว +1

    👌👌👌👌

  • @vasdevsinghbhairon4125
    @vasdevsinghbhairon4125 2 ปีที่แล้ว +8

    ਬਾਕੀ ਦੇ ਸਕੂਲ ਵੀ ਇਸੇ ਤਰ੍ਹਾਂ ਦੇ ਹੋਣੇ ਚਾਹੀਦੇ ਆ ਖਾਸ ਕਰਕੇ ਹੁਸ਼ਿਆਰਪੁਰ ਦੇ ਪਿੰਡ ਦੇ

    • @kuljitkaur8449
      @kuljitkaur8449 2 ปีที่แล้ว +5

      ਕਿਓਂ ਜੀ ਖਾਸ ਕਰਕੇ ਹੁਸ਼ਿਆਰਪੁਰ ਦੇ ਹੀ ਕਿਓ ਸਾਰੇ ਪੰਜਾਬ ਦੇ ਕਿਓ ਨਹੀਂ????

    • @vasdevsinghbhairon4125
      @vasdevsinghbhairon4125 2 ปีที่แล้ว +2

      @@kuljitkaur8449 ਕਿਉਕਿ ਹੁਸ਼ਿਆਰਪੁਰ ਚ ਜਿਆਦਾ ਤਰ ਸਕੂਲ ਸਾਬਕਾ ਵਿਧਾਇਕਾ ਦੇ ਆ

  • @akashchandi8539
    @akashchandi8539 2 ปีที่แล้ว +2

    Kash kite sade pind vich be eda da School hove

  • @bhagwantmatharu2321
    @bhagwantmatharu2321 2 ปีที่แล้ว +1

    Gud job school staff

  • @HM-js2uz
    @HM-js2uz 2 ปีที่แล้ว +1

    Wao kya baat hao

  • @jatinsingla328
    @jatinsingla328 2 ปีที่แล้ว +7

    ਬਹੁਤ ਵਧੀਆ ਜੀ

  • @kamleshbhatia3450
    @kamleshbhatia3450 2 ปีที่แล้ว +4

    Bahut chang lega .Sir Ji Pind the name jarur desna sir ji. City the Nam vi desna.

  • @mrgurmeet5147
    @mrgurmeet5147 2 ปีที่แล้ว +2

    Umeed karde Haan ki harek sarkari school iss barga hove

  • @sarbjeet2559
    @sarbjeet2559 2 ปีที่แล้ว

    Very good mam g

  • @rajishkaur8595
    @rajishkaur8595 2 ปีที่แล้ว +1

    Amazing....

  • @gurjeetsingh-gd1wr
    @gurjeetsingh-gd1wr ปีที่แล้ว

    ਜਿੰਨਾ ਚਿਰ ਸਰਕਾਰੀ ਪੌਲੁਸ ਮੁਤਾਬਕ ਉਹ ਬੱਚੇ ਵੀ ਪੰਜਵੀ ਤੱਕ ਪਹੁੰਚਣਗੇ ਜੋ ਬਹੁਤ ਛੁੱਟੀਆਂ ਲੈਣ ਕਰਕੇ ਬੇਸ ਨਹੀਂ ਬਣਾਇਆ ਹੁੰਦਾ, ਜੋ ਮਰਜ਼ੀ ਕਰੋ, ਉਹ ਪੜਾਈ ਵਿੱਚ ਕਮਜ਼ੋਰ ਹੀ ਰਹਿੰਦੇ ਹਨ

  • @paramkaur3315
    @paramkaur3315 2 ปีที่แล้ว +2

    Amazing 😊 this is the real steady keep it up God bless you to all 🙏

  • @akaur4533
    @akaur4533 2 ปีที่แล้ว

    ਬੱਚਿਆ ਨੂੰ ਅੰਗਰੇਜ ਨਾ ਬਣਾ ਦਿਓ
    ਪੰਜਾਬੀ ਕਲਚਰ ਬਾਰੇ ਵੀ ਦੱਸੋ

  • @harrySandhu76
    @harrySandhu76 2 ปีที่แล้ว +1

    Excellent ji

  • @Khushleenkaur5800
    @Khushleenkaur5800 2 ปีที่แล้ว +1

    Siraa

  • @HSM970
    @HSM970 2 ปีที่แล้ว +6

    Eh innovation wadiya ne phela bi dekhiyan ne but problem ta hundi kuch Teacher effort lagain nu tyar ni hunde mutual 3ffort chuyde aw agar aw school waidya banane aw ....normal loga nu bi contribution dena chaida

  • @Satnamsingh-dj1xe
    @Satnamsingh-dj1xe 2 ปีที่แล้ว +1

    Very good sir

  • @priyankarani5725
    @priyankarani5725 2 ปีที่แล้ว +2

    🙏🙏

  • @jaspalsingh-du5fu
    @jaspalsingh-du5fu 2 ปีที่แล้ว +1

    Very nice Mam Good school

  • @AmarjitKaur-ie9vq
    @AmarjitKaur-ie9vq 2 ปีที่แล้ว

    Very nice and excellent performance,
    Good job teachers 🙏🙏👌👌👍👍

  • @VijayKumar-jr7kt
    @VijayKumar-jr7kt 2 ปีที่แล้ว

    good job

  • @baldishkaur9953
    @baldishkaur9953 2 ปีที่แล้ว +2

    koi Shabad nahi Bolan lai❤❤❤❤

  • @sukhjindersingh6901
    @sukhjindersingh6901 2 ปีที่แล้ว +3

    salute to my colleague and sarpanch we are also govt teacher but ....

  • @RamSingh-gd4cw
    @RamSingh-gd4cw 2 ปีที่แล้ว +2

    very nice

  • @Jasbirkaur-kh9nn
    @Jasbirkaur-kh9nn 2 ปีที่แล้ว +1

    Awasome school private school vi fail ne sare sarkari school eho je hone cahide han

  • @gsdhaliwaldhaliwal6074
    @gsdhaliwaldhaliwal6074 2 ปีที่แล้ว +1

    Very very nice👍👍👍👍👍👍👍

  • @jagdeepsinghdhillon9920
    @jagdeepsinghdhillon9920 2 ปีที่แล้ว +1

    👌👌✌✌

  • @yuvrajsharma3714
    @yuvrajsharma3714 2 ปีที่แล้ว

    Vvvv good god bls u👍👍👍👍👌👌👌

  • @sharanjhutty3180
    @sharanjhutty3180 2 ปีที่แล้ว +1

    very beautiful

  • @SukhwinderSingh-ge4fv
    @SukhwinderSingh-ge4fv 2 ปีที่แล้ว +1

    Good job

  • @swarnsingh5660
    @swarnsingh5660 2 ปีที่แล้ว

    Good methed to teach@daily menagement

  • @kulwinderghuman4012
    @kulwinderghuman4012 2 ปีที่แล้ว

    Good job 👍

  • @urmilsandal798
    @urmilsandal798 2 ปีที่แล้ว +1

    The best School

  • @deepsidhu6380
    @deepsidhu6380 2 ปีที่แล้ว

    👍

  • @arorachand4897
    @arorachand4897 2 ปีที่แล้ว

    Very nice 👌